Saturday, April 20, 2024

Daily Archives: March 16, 2015

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਭਿੜ੍ਹੇ – ਗੋਲੀਆਂ ਚੱਲੀਆਂ ਤਿੰਨ ਜਖਮੀ

ਛੇਹਰਟਾ, 15 ਮਾਰਚ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਸਾਹਮਣੇ ਉਸ ਸਮੇਂ ਗੋਲੀਆਂ ਚੱਲ ਗਈਆਂ ਜਦ ਆਯੋਜਿਤ ਕੀਤੇ ਜਾ ਰਹੇ ਜਸ਼ਨ 2015 ਦੌਰਾਨ ਵਿਦਿਆਰਥੀਆਂ ਵਿਚ ਤੂੰ-ਤੂੰ, ਮੈਂ-ਮੈਂ ਵਿਦਿਆਰਥੀਆਂ ਦੇ ਯੂਨੀਵਰਸਿਟੀ ਤੋਂ ਬਾਹਰ ਨਿਕਲਦਿਆਂ ਹੀ ਖੂਨੀ ਝੜਪ ਦਾ ਰੂਪ ਅਖਤਿਆਰ ਕਰ ਗਈ। ਮਿਲੀ ਜਾਣਕਾਰੀ ਅਨੁਸਾਰ ਯੂਨੀਵਰਸਿਟੀ ਦੇ ਸਾਹਮਣੇ ਸ਼ਾਪਿੰਗ ਕੰਪਲੈਕਸ ਕਬੀਰ ਪਾਰਕ ‘ਚ ਦੋਵੇਂ ਵਿਦਿਆਰਥੀ ਧੜੇ ਸਾਹਮਣੇ-ਸਾਹਮਣੇ ਹੋ ਗਏ …

Read More »

ਬੀਬੀ ਕੌਲਾਂ ਜੀ ਭਲਾਈ ਕੇਂਦਰ ਵਲੋਂ ‘350 ਸਾਲ ਸਿੱਖੀ ਸਰੂਪ ਦੇ ਨਾਲ’ ਦੂਸਰਾ ਵਿਸ਼ਾਲ ਨਗਰ ਕੀਰਤਨ

ਨਗਰ ਕੀਰਤਨ ਵਿੱਚ ਪਤਿੱਤਪੁਣੇ ਨੂੰ ਰੋਕਣ ਦਾ ਵਿਸ਼ੇਸ਼ ਉਪਰਾਲਾ ਕੀਤਾ ਗਿਆ-ਭਾਈ ਗੁਰਇਕਬਾਲ ਸਿੰਘ ਅੰਮ੍ਰਿਤਸਰ, 15 ਮਾਰਚ (ਪ੍ਰੀਤਮ ਸਿੰਘ) – ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ 350 ਸਾਲਾ ਸਥਾਪਨਾ ਦਿਵਸ ਨੂੰ ਸਮਰਪਿੱਤ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ (ਚੈਰੀਟੇਬਲ), ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਦੂਸਰਾ ਵਿਸ਼ਾਲ ਨਗਰ ਕੀਰਤਨ “ਸਿੱਖੀ ਸਰੂਪ ਮੇਰਾ ਅਸਲੀ ਰੂਪ” ਲਹਿਰ ਦੇ ਰੂਪ ਵਿੱਚ ਸ੍ਰੀ ਅੰਮ੍ਰਿਤਸਰ ਤੋਂ ਸ੍ਰੀ …

Read More »

ਪੁਲਿਸ ਸਾਂਝ ਕਮੇਟੀ ਵੱਲੋ ਗੁਰਨਾਮ ਨਗਰ ਵਿਖੇ ਵਿਸ਼ੇਸ਼ ਮੀਟਿੰਗ

ਅੰਮ੍ਰਿਤਸਰ, 15 ਮਾਰਚ (ਸੁਖਬੀਰ ਸਿੰਘ) – ਸਾਂਝ ਕੇਂਦਰ ਦੱਖਣੀ ਦੇ ਕਮੇਟੀ ਮੈਂਬਰ ਹਰਪ੍ਰੀਤ ਸਿੰਘ ਚਾਹਲ, ਇੰਚਾਰਜ ਸੁਵਿਧਾ ਕੇਂਦਰ ਦੱਖਣੀ ਐਸ.ਆਈ ਮੁਕੇਸ਼ ਕੁਮਾਰ, ਏ.ਐਸ.ਆਈ ਸ਼ੁਸ਼ੀਲ ਕੁਮਾਰ ਅਤੇ ਐਚ.ਸੀ ਦਿਲਬਾਗ ਸਿੰਘ ਵਲੋ ਨਿਊ ਗੁਰਨਾਮ ਨਗਰ ਅੰਮ੍ਰਿਤਸਰ ਵਿਖੇ ਮੁੱਹਲਾ ਮੀਟਿੰਗ ਕਰਵਾਈ ਗਈ। ਮੀਟਿੰਗ ਦੇ ਮੁੱਖ ਮਹਿਮਾਨ ਥਾਣਾ ਸੁਲਤਾਨਵਿੰਡ ਦੇ ਮੁੱਖੀ ਪਰਵੇਸ਼ ਚੋਪੜਾ ਅਤੇ ਵਾਰਡ ਨੰ: 35 ਦੇ ਕੋਂਸਲਰ ਸੁਰਿੰਦਰ ਸਿੰਘ ਸੁਲਤਾਨਵਿੰਡ ਸਨ। ਜਿਨ੍ਹਾਂ …

Read More »

ਬਾਬਾ ਅਮੀਸ਼ਾਣਾ ਜੀ ਦਾ ਸਾਲਾਨਾ ਜੋੜ ਮੇਲਾ ਮਨਾਇਆ ਗਿਆ

ਖਾਲੜਾ, 15 ਮਾਰਚ (ਲਖਵਿੰਦਰ ਸਿੰਘ ਗੋਲਣ, ਕੁਲਵਿੰਦਰ ਸਿੰਘ ਕੰਬੋਕੇ) – ਪਿੰਡ ਅਮੀਸ਼ਾਹ ਵਿਖੇ ਧੰਨ ਧੰਨ ਬਾਬਾ ਅਮੀਸ਼ਾਣਾ ਜੀ ਦਾ ਸਾਲਾਨਾ ਜੋੜ ਮੇਲਾ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਪਿੰਡ ਅਮੀਸ਼ਾਹ ਦੇ ਗੁਰਦੁਆਰਾ ਜੋ ਕਿ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੀ ਚਰਨ-ਛੂ ਪ੍ਰਾਪਤ ਹੈ, ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ …

Read More »

ਅਟਾਰੀ ਬਾਰਡਰ ਵਿਖੇ ਸੀ ਦੁਰਗਿਆਣਾ ਮੰਦਰ ਦੇ ਮਾਡਲ ਦੀ ਸਥਾਪਨਾ

ਅੰਮ੍ਰਿਤਸਰ, 15 ਮਾਰਚ (ਸਾਜਨ) – ਅਟਾਰੀ ਬਾਰਡਰ ਵਿਖੇ ਸ੍ਰੀ ਦੁਰਗਿਆਣਾ ਮੰਦਰ ਦੇ ਮਾਡਲ ਦੀ ਸਥਾਪਨਾ ਦੀ ਕੀਤੀ ਗਈ।ਸ੍ਰੀ ਦੁਰਗਿਆਣਾ ਕਮੇਟੀ ਵੱਲੋਂ ਇਸ ਸਬੰਧੀ ਕਰਵਾਏ ਸਮਾਗਮ ਵਿੱਚ ਮੇਅਰ ਬਖਸ਼ੀ ਰਾਮ ਅਰੋੜਾ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਜਦਕਿ ਪ੍ਰੋਫੈਸਰ ਲਕਸ਼ਮੀ ਕਾਂਤਾ ਚਾਵਲਾ, ਸਾਬਕਾ ਸਿਹਤ ਮੰਤਰੀ ਪੰਜਾਬ ਅਤੇ ਸਾਬਕਾ ਰਾਸ਼ਟਰੀ ਉਪ-ਪ੍ਰਧਾਨ ਭਾਜਪਾ, ਸਤਪਾਲ ਮਹਾਜਨ ਪ੍ਰਧਾਨ ਦਰੁਗਿਆਣਾ ਕਮੇਟੀ, ਰਮੇਸ਼ ਸ਼ਰਮਾ ਐਡਵੋਕੇਟ ਜਨ: ਸਕੱਤਰ, ਹਰੀਸ਼ ਤਨੇਜਾ …

Read More »

 ਮਨਰੇਗਾ ਤਹਿਤ ਪਿੰਡ ਸੂਨਾ ਵਿਚ ਕੰਮ ਕਾਗਜਾਂ ਵਿਚ ਪੂਰਾ ਵਿਖਾ ਕੇਂਦਰ ਤੇ ਪੰਜਾਬ ਸਰਕਾਰ ਨੂੰ ਕੀਤਾ ਗੁੰਮਰਾਹ – ਧੀਮਾਨ

                                               ਹੁਸ਼ਿਆਰਪੁਰ, 15 ਮਾਰਚ (ਸਤਵਿੰਦਰ ਸਿੰਘ) – ਭਾਰਤ ਜਗਾਓ ਅੰਦੋਲਨ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਅਪਣੇ ਸਾਥੀਆਂ ਨੂੰ ਦਵਿੰਦਰ ਸਿੰਘ, ਹਰਜਿੰਦਰ ਸਿੰਘ ਨੂੰ ਨਾਲ ਲੈ ਕੇ ਪਿੰਡ ਸੂਨਾਂ ਵਿਚ ਮਨਰੇਗਾ ਤਹਿਤ ਭਾਰਤ ਨਿਰਮਾਣ ਰਾਜੀਵ ਗਾਂਧੀ ਸੇਵਾ ਕੇਂਦਰ ਦਾ ਦੋਰਾ ਕਰਨ ਤੋਂ ਬਾਅਦ ਵਿਚ ਦਸਿਆ ਕਿ ਇਸ ਕੰਮ ਵਾਸਤੇ ਮਨਰੇਗਾ ਸਕੀਮ ਦੇ ਤਹਿਤ ਪਿੰਡ ਸੂਨਾਂ ਬਲਾਕ ਮਾਹਿਲ ਪੁਰ ਨੂੰ ਸੈਂਕਸ਼ਨ ਨੰਬਰ …

Read More »