Saturday, April 20, 2024

Daily Archives: February 5, 2017

ਕੰਮਕਾਜ਼ੀ ਵੋਟਰਾਂ ਨੇ ਜੋਸ਼ੋ ਖਰੋਸ਼ ਨਾਲ ਪਾਈਆਂ ਵੋਟਾਂ

ਅੰਮ੍ਰਿਤਸਰ, 4 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਪੂਰਬੀ ਦੇ ਗੋਬਿੰਦ ਨਗਰ ਚੌੜਾ ਬਜਾਰ  ਸਥਿਤ ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ `ਚ ਬਣੇ ਬੂਥ `ਤੇ ਆਪਣੇ ਸ਼ਨਾਖਤੀ ਕਾਰਡ ਤੇ ਵੋਟ ਪਰਚੀਆਂ ਦਿਖਾਉਂਦੇ ਹੋਏ ਵੋਟਰ।

Read More »

ਪੋਲਿੰਗ ਬੂਥ `ਤੇ ਤਾਇਨਾਤ ਰਹੇ ਸੁਰੱਖਿਆ ਮੁਲਾਜ਼ਮ

ਅੰਮ੍ਰਿਤਸਰ, 4 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਹਲਕਾ ਪੂਰਬੀ ਦੇ ਈਸਟ ਮੋਹਨ ਨਗਰ ਸਥਿਤ ਬੂਥ ਵਿੱਚ ਵੋਟ ਪਾਉਣ ਆਏ ਵੋਟਰ ਦਾ ਸ਼ਨਾਖਤੀ ਕਾਰਡ ਤੇ ਵੋਟਰ ਪਰਚੀ ਚੈਕ ਕਰਦੇ ਹੋਏ ਡਿਊਟੀ `ਤੇ ਤਾਇਨਾਤ ਪੁਲਿਸ ਮੁਲਾਜ਼ਮ।

Read More »

ਵੋਟ ਪਾਉਣ ਆਏ ਵੋਟਰਾਂ ਦੀਆਂ ਬੂਥਾਂ `ਤੇ ਲੱਗੀਆਂ ਲੰਮੀਆਂ ਲਾਈਨਾਂ

ਅੰਮ੍ਰਿਤਸਰ, 4 ਫਰਵਰੀ (ਸੁਖਬੀਰ ਸਿੰਘ)  ਵਿਧਾਨ ਸਭਾ ਹਲਕਾ ਪੂਰਬੀ ਦੇ ਗੋਬਿੰਦ ਨਗਰ ਚੌੜਾ ਬਜਾਰ ਸਥਿਤ ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ `ਚ ਬਣੇ ਬੂਥ `ਤੇ ਲੱਗੀਆਂ ਵੋਟ ਪਾਉਣ ਆਏ ਵੋਟਰਾਂ ਦੀਆਂ ਲੰਮੀਆਂ ਲਾਈਨਾਂ।

Read More »

ਪੁਲਿਸ ਪ੍ਰਸਾਸ਼ਨ ਨੇ ਤਨਦੇਹੀ ਨਾਲ ਨਿਭਾਈ ਡਿਊਟੀ

ਅੰਮ੍ਰਿਤਸਰ, 4 ਫਰਵਰੀ (ਸੁਖਬੀਰ ਸਿੰਘ)  ਹਲਕਾ ਪੂਰਬੀ ਦੇ ਈਸਟ ਮੋਹਨ ਨਗਰ ਸਥਿਤ ਬੂਥ ਵਿੱਚ ਵੋਟ ਪਾਉਣ ਆਈ ਅੋਰਤ ਦਾ ਸ਼ਨਾਖਤੀ ਕਾਰਡ ਤੇ ਵੋਟਰ ਪਰਚੀ ਚੈਕ ਕਰਦੇ ਹੋਏ ਡਿਊਟੀ `ਤੇ ਤਾਇਨਾਤ ਏ.ਐਸ.ਆਈ ਮੇਜਰ ਸਿੰਘ।

Read More »

ਔਰਤਾਂ ਨੇ ਉਤਸ਼ਾਹ ਨਾਲ ਪਾਈਆਂ ਵੋਟਾਂ

ਅੰਮ੍ਰਿਤਸਰ, 4 ਫਰਵਰੀ (ਸੁਖਬੀਰ ਸਿੰਘ)  ਵਿਧਾਨ ਸਭਾ ਹਲਕਾ ਦੱਖਣੀ ਦੇ ਦੋਬੁਰਜੀ ਸੁਲਤਾਨਵਿੰਡ ਰੋਡ ਸਥਿਤ ਸਰਕਾਰੀ ਐਲੀਮੈਂਟਰੀ ਸਕੂਲ ਲੁਬਾਣਾ ਦੇ ਬਾਹਰ ਸ਼ਨਾਖਤੀ ਕਾਰਡ ਦਿਖਾਉਂਦੀਆਂ ਹੋਈਆਂ ਵੋਟ ਪਾਉਣ ਆੲਅਿਾਂ ਔਰਤਾਂ।

Read More »

ਖਾਲੀ ਰਹੇ ਕਈ ਥਾਈਂ ਸਿਆਸੀ ਪਾਰਟੀਆਂ ਵਲੋਂ ਲਾਏ ਬੂਥ

ਅੰਮ੍ਰਿਤਸਰ, 4 ਫਰਵਰੀ (ਸੁਖਬੀਰ ਸਿੰਘ)  ਵਿਧਾਨ ਸਭਾ ਹਲਕਾ ਦੱਖਣੀ ਦੇ ਦੋਬੁਰਜੀ ਸੁਲਤਾਨਵਿੰਡ ਰੋਡ ਸਥਿਤ ਪੋਲਿੰਗ ਸਟੇਸ਼ਨ ਦੇ ਨੇੜੇ ਖਾਲੀ ਪਏ ਵੱਖ ਵੱਖ ਪਾਰਟੀਆਂ ਵਲੋਂ ਲਗਾਏ ਗਏ ਬੂਥ।

Read More »

ਉਦਯੋਗਪਤੀ ਕਲਸੀ ਨੇ ਸਾਥੀਆਂ ਸਮੇਤ ਵੋਟ ਪਾਈ

ਅੰਮ੍ਰਿਤਸਰ, 4 ਫਰਵਰੀ (ਸੁਖਬੀਰ ਸਿੰਘ)  ਵਿਧਾਨ ਸਭਾ ਹਲਕਾ ਪੂਰਬੀ ਦੇ ਈਸਟ ਮੋਹਨ ਨਗਰ ਸਥਿਤ ਬੂਥ `ਤੇ ਆਪਣੇ ਸ਼ਨਾਖਤੀ ਕਾਰਡ ਦਿਖਾਉਂਦੇ ਹੋਏ ਵੋਟ ਪਾਉਣ ਆਏ ਉਦਯੋਗਪਤੀ ਪ੍ਰੀਤਮ ਸਿੰਘ ਕਲਸੀ  ਤੇ ਹੋਰ।

Read More »

ਉਤਸ਼ਾਹ ਨਾਲ ਪਾਈ ਪਹਿਲੀ ਵਾਰ ਵੋਟ

ਅੰਮ੍ਰਿਤਸਰ, 4 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਹਲਕਾ ਦੱਖਣੀ ਦੇ ਪਿੰਡ ਸੁਲਤਾਨਵਿੰਡ ਸਥਿਤ ਸਰਕਾਰੀ ਸਕੂਲ ਲੜਕੀਆਂ ਵਿਖੇ ਉਤਸ਼ਾਹ ਨਾਲ ਪਹਿਲੀ ਵਾਰ ਵੋਟ ਪਾਉਣ ਆਈ ਲੜਕੀ ਮਨਪ੍ਰੀਤ ਕੌਰ।

Read More »

90 ਸਾਲਾ ਬਜੁੱਰਗ ਨੇ ਵੋਟ ਦੇ ਹੱਕ ਦਾ ਕੀਤਾ ਇਸਤੇਮਾਲ

ਅੰਮ੍ਰਿਤਸਰ, 4 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਹਲਕਾ ਦੱਖਣੀ ਦੇ ਦੋਬੁਰਜੀ ਸੁਲਤਾਨਵਿੰਡ ਰੋਡ ਸਥਿਤ ਸਰਕਾਰੀ ਐਲੀਮੈਂਟਰੀ ਸਕੂਲ ਲੁਬਾਣਾ ਦੋਬੁਰਜੀ ਵਿਖੇ ਆਪਣੇ ਬੇਟੇ ਨਾਲ ਵੋਟ ਪਾ ਕੇ ਘਰ ਪਰਤਦੇ ਹੋਏ 90 ਸਾਲਾ ਬਜੁੱਰਗ ਹਰਭਜਨ ਸਿੰਘ।

Read More »