Thursday, April 25, 2024

Daily Archives: February 12, 2017

ਵੱਡਾ ਘੱਲੂਘਾਰਾ: ਖਾਲਸੇ ਦੀ ਚੜ੍ਹਦੀ ਕਲਾ ਦੀ ਗਾਥਾ

-ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁ: ਪ੍ਰ: ਕਮੇਟੀ, ਸ੍ਰੀ ਅੰਮ੍ਰਿਤਸਰ। ਦੁਨੀਆਂ ਵਿਚ ਜਿੱਧਰ ਕਿਧਰੇ ਵੀ ਇਨਕਲਾਬ ਆਇਆ ਹੈ, ਭਾਵੇਂ ਇਹ ਰਾਜਨੀਤਿਕ, ਆਰਥਿਕ, ਸਭਿਆਚਾਰਕ ਜਾਂ ਧਾਰਮਿਕ ਸੀ ਹਰ ਵਾਰ ਇਨਕਲਾਬੀਆਂ ਨੂੰ ਬਹੁਤ ਕੁਰਬਾਨੀਆਂ ਕਰਨੀਆਂ ਪਈਆਂ ਹਨ।ਦੁਨੀਆਂ ਵਿੱਚ ਮੁਕੰਮਲ ਇਨਕਲਾਬ ਜੇਕਰ ਕੋਈ ਆਇਆ ਤਾਂ ਉਹ ਸਿੱਖ ਇਨਕਲਾਬ ਸੀ।ਇਸ ਇਨਕਲਾਬ ਦਾ ਮੁੱਢ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬੰਨ੍ਹਿਆ ਅਤੇ ਇਸ ਇਨਕਲਾਬ …

Read More »

ਨਵੀਂ ਸੱਤਾ

ਇਸ ਲੋਕ ਰਾਜ ਵਿਚ ਜਦੋਂ ਕੋਈ ਨਵੀਂ ਸੱਤਾ ਸਿੰਘਾਸਣ `ਤੇ ਆਉਂਦੀ ਹੈ ਆਪਣੇ ਮੁਕਟ ਸਸਤੇ ਸਿੰਘਾਸਣ `ਤੇ ਬਿਰਾਜਮਾਨ ਹੋਣ ਉਪਰੰਤ ਉਸ ਦਾ ਪਹਿਲਾ ਸੰਦੇਸ਼ ਪਿਛਲੇ ਸਾਰੇ ਸਾਲਾਂ ਦਾ ਕੱਚਾ ਚਿੱਠਾ ਧੁਰ ਅੰਦਰ ਤੱਕ ਖੁਰਚ ਦਿੱਤਾ ਜਾਵੇ ਜੋ ਵੀ ਗੱਡੇ ਮੁਰਦੇ ਨੇ ਸਭ ਉਖਾੜ ਦਿੱਤੇ ਜਾਣ। ਜਿਸ ਰਾਜ ਨੂੰ ਅਸੀਂ ਹਾਸਿਲ ਕੀਤਾ ਉਸ ਨੂੰ ਖ਼ੂਬ ਲੁੱਟ-ਲੁੱਟ ਕੇ ਖਾਧਾ ਜਾਵੇ। ਤੇ ਹਾਰੀ …

Read More »

ਬਣੂ ਕੀ ਪੰਜਾਬ ਦਾ

ਪ੍ਰਵੀਨ ਗਰਗ ਰੰਗਲਾ ਪੰਜਾਬ ਪਹਿਲਾਂ ਟੋਟੇ ਟੋਟੇ ਹੋ ਗਿਆ, ਨਨਕਾਣਾ ਸਾਹਿਬ ਸਾਥੋਂ ਕਿੰਨੀ ਦੂਰ ਹੋ ਗਿਆ, ਆਉਣ ਵਾਲੇ ਸਮੇਂ ਵਿੱਚ ਇਹ ਨਾ ਕਿਤੇ ਹੋਜੇ, ਅੰਮ੍ਰਿਤਸਰ ਬਣ ਜਾਏ ਨਵਾਬ ਦਾ, ਸੋਚੋ ਲੋਕੋ ਅੱਗੇ ਜਾ ਕੇ ਬਣੂ ਕੀ ਪੰਜਾਬ ਦਾ। ਨਿੱਤ ਖੱਤਿਆਂ ਦੀਆਂ ਬਨਣ ਕਲੋਨੀਆਂ, ਗੁੱਤਾਂ ਮੁੰਨ ਔਰਤਾਂ ਕਰਾਈ ਜਾਣ ਪੋਨੀਆਂ, ਅੱਧ ਨੰਗੇ ਫੈਸ਼ਨਾਂ `ਚ ਸਾਡੀਆਂ ਭੈਣਾਂ ਨੇ, ਝੰਡਾ ਚਾੜਨਾ ਹੈ ਕਿਹੜੇ …

Read More »

ਗ੍ਰੇਟ ਇੰਡੀਆ ਪ੍ਰੈਜੀਡੈਂਸੀ ਸਕੂਲ ਵਿਖੇ ਬਸੰਤ ਦਾ ਤਿਉਹਾਰ ਮਨਾਇਆ

ਅੰਮ੍ਰਿਤਸਰ, 7 ਫਰਵਰੀ (ਜਗਦੀਪ ਸਿੰਘ ਸੱਗੂ) – ਗ੍ਰੇਟ ਇੰਡੀਆ ਪ੍ਰੈਜੀਡੈਂਸੀ ਸਕੂਲ ਛਿੱਡਣ ਜਿਲਾ ਅੰਮ੍ਰਿਤਸਰ ਵਿਖੇ ਬਸੰਤ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ।ਇਸ ਸਮੇਂ ਸਕੂਲ ਨੂੰ ਰੰਗ ਬਰੰਗੇ ਫੁੱਲਾਂ ਤੇ ਪਤੰਗਾਂ ਨਾਲ ਸਜਾਇਆ ਗਿਆ।ਬਸੰਤ ਸਬੰਧੀ ਪੇਸ਼ ਕੀਤੇ ਗਏ ਸਭਿਆਚਾਰਕ ਪ੍ਰੋਗਰਾਮ ਵਿਚ ਸਕੂਲ ਦੇ ਚੇਅਰਮੈਨ ਡਾ. ਏ. ਐਸ ਮਾਹਲ ਅਤੇ ਖਾਸ ਤੌਰ ਤੇ ਕੈਨੇਡਾ ਤੋਂ ਆਏ ਮੈਡਮ ਮਿਸਿਜ਼ ਪਰਮਜੀਤ ਕੌਰ …

Read More »

DAV’s 11 Punjab Battalion NCC cadet participated in Republic Day parade

Amritsar, February 10 (Punjab Post Bureau) – While celebrating 68th Republic  Day parade at Rajpath New Delhi 11 Punjab Battallion cadet of DAV College Amritsar participated in the parade with full honour. Among the college participants, under Officer Pawan Dubey (Army Wing) of 11 Punjab battalion NCC was selected after 8 camps for RD. Principal Dr Rajesh Kumar admired the efforts of …

Read More »

DAV College wins First position in Inter College Malkhamb Tournament

Amritsar, February 10 (Punjab Post Bureau) – DAV College won first position in Inter College Malkhamb Tournament organized by Guru Nanak Dev University on 28 January, 2017. College students showed an extra ordinary performance during the competition. Principal Dr. Rajesh Kumar congratulated the students and Dr B.B Yadav, Head Department of Sports and Physical Education. He also applauded winners Vikas Verma, Rohit, Rahul Verma, Anil Kumar, …

Read More »

ਪੰਜਾਬੀ ਫ਼ੀਚਰ ਫ਼ਿਲਮ ‘ਚੰਮ’ ਦਾ ਪ੍ਰੀਮੀਅਰ ਸ਼ੋਅ ਵਿਰਸਾ ਵਿਹਾਰ ਵਿਖੇ ਅੱਜ 12 ਨੂੰ

ਅੰਮ੍ਰਿਤਸਰ, 11 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ)- ਵਿਰਸਾ ਵਿਹਾਰ ਅੰਮ੍ਰਿਤਸਰ ਅਤੇ ਦ ਥੀਏਟਰ ਪਰਸਨਜ਼ ਵੱਲੋਂ ਧੀਰ ਪ੍ਰੋਡਕਸ਼ਨ ਦੀ ਪੇਸ਼ਕਸ਼ ਪੰਜਾਬੀ ਫ਼ੀਚਰ ਫ਼ਿਲਮ ‘ਚੰਮ’ ਦਾ ਪ੍ਰੀਮੀਅਰ ਸ਼ੋਅ ਵਿਰਸਾ ਵਿਹਾਰ ਦੇ ਕਰਤਾਰ ਸਿੰੰਘ ਦੁੱਗਲ ਆਡੀਟੋਰੀਅਮ ’ਚ ਅੱਜ 12-02-2017 ਨੂੰ ਠੀਕ ਸ਼ਾਮ 6 ਵਜੇ ਵਿਖਾਇਆ ਜਾ ਰਿਹਾ ਹੈ। ਇਸ ਫ਼ਿਲਮ ਨੂੰ ਰਾਸ਼ਟਰੀ ਪੁਰਸਕਾਰ ਪ੍ਰਾਪਤ ਨਾਬਰ ਫਿਲਮ ਦੇ ਨਿਰਦੇਸ਼ਕ ਰਜੀਵ ਸ਼ਰਮਾ ਨੇ …

Read More »

ਜਥੇਦਾਰ ਸ਼ਿਵ ਸਿੰਘ ਖੁਸ਼ੀਪੁਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ `ਚ ਕੀਤੀ ਸੁਸ਼ੋਭਿਤ

ਅੰਮ੍ਰਿਤਸਰ, 11 ਫਰਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ)- ਸ਼੍ਰੋਮਣੀ ਕਮੇਟੀ ਵੱਲੋਂ ਅੰਤ੍ਰਿੰਗ ਕਮੇਟੀ ਦੇ ਫੈਸਲੇ ਅਨੁਸਾਰ ਜਥੇਦਾਰ ਸ਼ਿਵ ਸਿੰਘ ਖੁਸ਼ੀਪੁਰ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਦੀ ਤਸਵੀਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿਚ ਸੁਸ਼ੋਭਿਤ ਕੀਤੀ ਗਈ, ਜਿਸ ਤੋਂ ਪੜਦਾ ਹਟਾਉਣ ਦੀ ਰਸਮ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕੀਤੀ।ਇਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ …

Read More »

ਅਵਾਰਾ ਪਸ਼ੂਆਂ ਦੀ ਸੰਭਾਲ ਲਈ ਪਿੰਡ ਡੇਅਰੀਵਾਲ ਵਿਖੇ ਕੈਟਲ ਪਾਉਂਡ ਤਿਆਰ

ਪਠਾਨਕੋਟ, 11 ਫਰਵਰੀ (ਪੰਜਾਬ ਪੋਸਟ ਬਿਊਰੋ)- ਜ਼ਿਲਾ ਪਠਾਨਕੋਟ ਵਿੱਚ ਕਿਸਾਨਾਂ ਨੂੰ ਅਵਾਰਾ ਅਤੇ ਜੰਗਲੀ ਜਾਨਵਰਾਂ ਵੱਲੋਂ ਫਸਲਾਂ ਦੇ ਹੋ ਰਹੇ ਨੁਕਸਾਨ ਤੋਂ ਰਾਹਤ ਦਵਾਉਣ ਲਈ ਖੇਤੀਬਾੜੀ ਵਿਭਾਗ ਵੱਲੋਂ ਉਪਰਾਲੇ ਕਰਨੇ ਸ਼ੁਰੂ ਕਰਦਿਆਂ ਵੱਖ ਵੱਖ ਪਿੰਡਾਂ ਵਿੱਚ ਤਜ਼ਰਬੇ ਕਰਨੇ ਸ਼ੁਰੂ ਕਰ ਦਿੱਤੇ ਹਨ।ਸਥਾਨਕ ਮਿੰਨੀ ਸਕੱਤਰੇਤ ਵਿੱਚ ਵਿੱਚ ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਨੇ ਕਿਹਾ ਕਿ ਜ਼ਿਲੇ ਅੰਦਰ ਪਿਛਲੇ …

Read More »

ਫਸਲ ਉਪਰ ਦੋ ਜਾਂ ਦੋਂ ਤੋਂ ਵੱਧ ਕੀਟਨਾਸ਼ਕਾਂ ਦੇ ਮਿਸ਼ਰਣ ਦੇ ਘੋਲ ਦਾ ਛਿੜਕਾਅ ਨਾ ਕੀਤਾ ਜਾਵੇ- ਡਾ. ਸ਼ਰਮਾ

ਪਠਾਨਕੋਟ, 11 ਫਰਵਰੀ (ਪੰਜਾਬ ਪੋਸਟ ਬਿਊਰੋ)- ਜ਼ਿਲੇ ਅੰਦਰ ਕਣਕ ਦੀ ਫਸਲ ਉਪਰ ਪੀਲੀ ਕੁੰਗੀ ਬਿਮਾਰੀ ਦਾ ਜਾਇਜ਼ਾ ਲੈਣ ਲਈ ਭਾਰਤ ਸਰਕਾਰ ਦੇ ਰਾਸ਼ਟਰੀ ਸੰਯੁਕਤ ਕੀਟ ਪ੍ਰਬੰਧ ਕੇਂਦਰ ਜਲੰਧਰ ਤੋਂ ਖੇਤੀ ਮਾਹਿਰਾਂ ਦੀ ਟੀਮ ਵੱਲੋਂ ਡਾ. ਰਜਿੰਦਰ ਸਿੰਘ ਸਹਾਇਕ ਨਿਰਦੇਸ਼ਕ ਦੀ ਅਗਵਾਈ ਹੇਠ ਜ਼ਿਲੇ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ।ਟੀਮ ਵਿੱਚ ਹੋਰਨਾਂ ਤੋਂ ਇਲਾਵਾ ਡਾ. ਬੀ.ਡੀ ਸ਼ਰਮਾ, ਡਾ. ਪਵਨ ਕੁਮਾਰ …

Read More »