Friday, April 19, 2024

Daily Archives: February 18, 2017

ਡਿਪਟੀ ਕਮਿਸ਼ਨਰ ਨੇ ਐਸ.ਐਮ.ਡੀ ਆਰ.ਐਸ.ਡੀ ਕਾਲਜ ਵਿਖੇ ਬਣਾਏ ਸਟ੍ਰਾਂਗ ਰੂਮ ਦੀ ਕੀਤੀ ਚੈਕਿੰਗ

ਪਠਾਨਕੋਟ, 17 ਫਰਵਰੀ (ਪੰਜਾਬ ਪੋਸਟ ਬਿਊਰੋ)- ਐਸ.ਐਮ.ਡੀ ਆਰ.ਐਸ.ਡੀ ਕਾਲਜ ਪਠਾਨਕੋਟ ਵਿਖੇ ਤਿੰਨੋਂ ਵਿਧਾਨ ਸਭਾ ਹਲਕਿਆਂ 001-ਸੁਜਾਨਪੁਰ, 002- ਭੋਆ ਅਤੇ 003-ਪਠਾਨਕੋਟ ਵਿੱਚ ਵੋਟਿੰਗ ਲਈ ਵਰਤੋਂ ਕੀਤੀਆਂ ਈ.ਵੀ.ਐਮ ਮਸ਼ੀਨਾਂ ਦੀ ਸੁਰੱਖਿਆ ਦੇ ਪ੍ਰਬੰਧ ਪੁਖਤਾ ਕੀਤੇ ਗਏ ਹਨ।ਇਹ ਪ੍ਰਗਟਾਵਾ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਪਠਾਨਕੋਟ-ਕਮ-ਜਿਲ੍ਹਾ ਚੋਣ ਅਫਸ਼ਰ ਪਠਾਨਕੋਟ ਨੇ ਸਥਾਨਕ ਐਸ.ਐਮ.ਡੀ ਆਰ.ਐਸ.ਡੀ ਕਾਲਜ ਪਠਾਨਕੋਟ ਵਿਖੇ ਬਣਾਏ ਸਟ੍ਰਾਂਗ ਰੂਮ ਦੀ ਚੈਕਿੰਗ ਦੇ ਦੋਰਾਨ ਦਿੱਤੀ।ਇਸ ਸਮੇਂ …

Read More »

Doctors at Fortis Successfully Use Novel Technique on Iraqi Woman

 Brother Donates Part of Liver Bathinda, February 17 (Punjab Post Bureau) – A 21-year-old Iraqi woman received another chance to live a full and happy life in district. The patient was suffering from a rare genetic condition in which blood clots prevented the flow of blood into the liver and outflow from the liver to the heart. Bnar Satar Mala noticed the first …

Read More »

ਦਿੱਲੀ ਦੀਆਂ ਸੰਗਤਾਂ ਬਾਦਲ ਦਲੀਆਂ ਨੂੰ ਮੂੰਹ ਨਾ ਲਾਉਣ – ਭਾਈ ਮੋਹਕਮ ਸਿੰਘ

ਨਵੀ ਦਿੱਲੀ, 16 ਫਰਵਰੀ (ਪੰਜਾਬ ਪੋਸਟ ਬਿਊਰੋ)- ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਤੇ ਸਰਬੱਤ ਖਾਲਸਾ ਦੇ ਪ੍ਰਬੰਧਕ ਭਾਈ ਮੋਹਕਮ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਪੰਥ ਦੋਖੀ ਸਿਰਸਾ ਸਾਧ ਦੀ ਪੁਸ਼ਤਪਨਾਹੀ ਲਈ ਦੋਸ਼ੀ ਠਹਿਰਾਉਦਿਆ ਕਿਹਾ ਕਿ ਇਹਨਾਂ ਪੰਥ …

Read More »

ਕਸਬਾ ਹਰਚੋਵਾਲ ਵਿਖੇ ਪਹੁੰਚਣ `ਤੇ ਪੈਦਲ ਯਾਤਰਾ ਦੇ ਸਵਾਗਤ ਲਈ ਸੰਗਤਾਂ ਵਲੋਂ ਤਿਆਰੀਆਂ ਜਾਰੀ

ਹਰਚੋਵਾਲ (ਗੁਰਦਾਸਪੁਰ), 17 ਫਰਵਰੀ (ਪੰਜਾਬ ਪੋਸਟ- ਰਿਆੜ)- ਹਰ ਸਾਲ ਦੀ ਤਰਾਂ ਭੇਟ ਪੱਤਣ ਤੋਂ ਚੋਲਾ ਸਾਹਿਬ ਲਈ ਰਵਾਨਾ ਹੋਣ ਵਾਲੀ ਪੈਦਲ ਯਾਤਰਾ ਵਿੱਚ ਸ਼ਾਮਲ ਸੰਗਤਾਂ ਦੇ ਸੰਗ ਦਾ 2 ਮਾਰਚ ਨੂੰ ਕਸਬਾ ਹਰਚੋਵਾਲ ਵਿਖੇ ਭਰਵਾਂ ਸਵਾਗਤ ਕਰਨ ਸਬੰਧੀ ਇਲਾਕਾ ਵਾਸੀਆਂ ਦੀ ਇੱਕ ਮੀਟਿੰਗ ਹੋਈ।ਜਿਸ ਵਿੱਚ ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ ਪੀਰਮੁਹੰਮਦ ਦੇ ਕੋੰਮੀ ਜਰਨਲ ਸਕੱਤਰ ਗਗਨਦੀਪ ਸਿੰਘ ਰਿਆੜ, ਹਰਜੀਤ ਸਿੰਘ, …

Read More »

ਪੰਜਾਬੀ ਸਾਹਿਤ ਸਭਾ ਸਮਰਾਲਾ ਵੱਲੋਂ ‘ਸਰਦਾਰੀਆਂ’ ਪੁਸਤਕ ਦਾ ਲੋਕ ਅਪਰਪਨ 19 ਨੂੰ

ਸਮਰਾਲਾ, 17 ਫਰਵਰੀ (ਪੰਜਾਬ ਪੋਸਟ- ਕੰਗ)- ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਮਾਸਿਕ ਇਕੱਤਰਤਾ ਸਥਾਨਕ ਸਰਕਾਰੀ ਸੀਨੀ: ਸੈਕੰ: ਸਕੂਲ (ਲੜਕੇ) ਸਮਰਾਲਾ ਵਿਖੇ ਜੋ 19 ਫਰਵਰੀ ਦਿਨ ਐਤਵਾਰ ਨੂੰ ਹੋ ਰਹੀ ਹੈ।ਇਸ ਇਕੱਤਰਤਾ ਦੌਰਾਨ ਅਮਰੀਕਾ ਵੱਸਦੇ ਪ੍ਰਵਾਸੀ ਨੌਜਵਾਨ ਲੇਖਕ ਸਿੰਦਰ ਸਿੰਘ ਮੀਰਪੁਰੀ (ਨਵਾਂ ਸ਼ਹਿਰ) ਦੀ ਪਲੇਠੀ ਪੁਸਤਕ ‘ਸਰਦਾਰੀਆਂ’ ਲੋਕ ਅਰਪਣ ਕੀਤੀ ਜਾ ਰਹੀ ਹੈ।ਜਿਸ ਵਿੱਚ ਲੇਖਕ ਨੇ ਅਜੋਕੇ ਸਮੇਂ `ਤੇ ਗਹਿਰੀ …

Read More »

ਸਲਾਨਾ ਇਨਾਮ ਵੰਡ ਸਮਾਗਮ ਸਬੰਧੀ ਵਿਦਿਆਰਥੀਆਂ ਕੀਤੀ ਰਿਹਰਸਲ

ਵੱਖ-ਵੱਖ ਪੇਸ਼ਕਾਰੀਆਂ ਨਾਲ ਸ਼ਿੰਗਾਰਿਆ ਜਾਵੇਗਾ ਪ੍ਰੋਗਰਾਮ – ਪ੍ਰਿੰ. ਮੋਨਿਕਾ ਕਾਲੀਆ ਛੇਹਰਟਾ, 18 ਫਰਵਰੀ (ਸੁਖਬੀਰ ਸਿੰਘ ਖੁਰਮਣੀਆ)  ਸਥਨਕ ਐਵਰਗਰੀਨ ਮਾਡਰਨ ਸਕੂਲ ਦੇ ਸਲਾਨਾ ਇਨਾਮ ਵੰਡ ਸਮਾਗਮ ਦੀਆ ਤਿਆਰੀਆਂ ਦਾ ਚੇਅਰਮੈਨ ਤਰਸੇਮ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਪ੍ਰਿੰਸੀਪਲ ਮੋਨਿਕਾ ਕਾਲੀਆ ਅਤੇ ਵਾਈਸ ਪ੍ਰਿੰ. ਗੀਤਾ ਸ਼ਰਮਾ ਨੇ ਜਾਇਜ਼ਾ ਲਿਆ।ਇਸ ਸਮੇਂ ਗੱਲਬਾਤ ਕਰਦਿਆਂ ਪ੍ਰਿੰਸੀਪਲ ਮੋਨਿਕਾ ਕਾਲੀਆ ਨੇ ਕਿਹਾ ਕਿ ਸਕੂਲ ਦੇ ਸੰਸਥਾਪਕ ਊਸ਼ਾ ਸ਼ਰਮਾ …

Read More »

ਫੋਕਲੋਰ ਰਿਸਰਚ ਅਕਾਦਮੀ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਪੰਜਾਬੀ ਭਾਸ਼ਾ ਇਕ ਚੁਣੌਤੀ ਵਿਸ਼ੇ `ਤੇ ਸੈਮੀਨਾਰ

ਅੰਮ੍ਰਿਤਸਰ, 17 ਫਰਵਰੀ (ਪੰਜਾਬ ਪੋਸਟ  ਸੁਖਬੀਰ ਸਿੰਘ)- ਸ਼੍ਰੀ ਗੁਰੂ ਰਾਮਦਾਸ ਗਰੁੱਪ ਆਫ ਇੰਸਟੀਚਿਊਟ ਵਿਖੇ ਫੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਤੇ ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਕੌਮਾਂਤਰੀ ਮਾਂ-ਬੋਲੀ ਦਿਵਸ ਮੌਕੇ ਪੰਜਾਬੀ ਭਾਸ਼ਾ ਇਕ ਚੁਣੌਤੀ ਵਿਸ਼ੇ ਤੇ ਬਾਪੂ ਸੋਹਣ ਸਿੰਘ ਸੁਲੇਮਪੁਰਾ ਦੀ ਯਾਦ ਨੂੰ ਸਮਰਪਿਤ ਸੈਮੀਨਾਰ ਦਾ ਆਯੋਜਨ ਸ਼ਮਾਂ ਰੌਸ਼ਨ ਕਰਕੇ ਕੀਤਾ ਗਿਆ। ਸੈਮੀਨਾਰ ਵਿੱਚ ਮੁੱਖ ਮਹਿਮਾਨ ਵਜੋਂ ਡਾ: ਸੁਮੇਲ ਸਿੰਘ ਸਿੱਧੂ ਨੇ ਹਾਜਰੀ …

Read More »

Recording History Digitally, Guneeta Bhalla Visits Khalsa College

Visits Library as She sets Target to Interview 5000 partition Survivors Amritsar, February 17 (Punjab Post Bureau)- Having taken up mammoth task of recording `1947 partition of Indo-Pak history’ through digital technology, US based researcher Guneeta Singh Bhalla today visited historic Khalsa College campus. She spent times at Sikh History Research Library for relevant documents and inquired about the college’s …

Read More »

ਖ਼ਾਲਸਾ ਕਾਲਜ ਪੁੱਜੀ 47 ਦੀ ਵੰਡ ਦੇ ਇਤਿਹਾਸ ਨੂੰ ਡਿਜ਼ੀਟਲ ਕਰਨ ਵਾਲੀ ਅਮਰੀਕੀ ਖੋਜਕਾਰ ਗੁਨੀਤਾ ਭੱਲਾ

ਅੰਮ੍ਰਿਤਸਰ, 17 ਫਰਵਰੀ (ਪੰਜਾਬ ਪੋਸਟ ਸੁਖਬੀਰ ਸਿੰਘ)- ਸੰਨ 1947 ਦੀ ਭਾਰਤ-ਪਾਕਿਸਤਾਨ ਵੰਡ ਸਬੰਧੀ ਇਤਿਹਾਸ ਨੂੰ ਡਿਜ਼ੀਟਲ ਤਕਨਾਲੋਜੀ ਦੁਆਰਾ ਰਿਕਾਰਡ ਕਰਨ ਦੇ ਪ੍ਰੋਜੈਕਟ ’ਤੇ ਕੰਮ ਕਰ ਰਹੀ ਅਮਰੀਕੀ ਖੋਜਕਾਰ ਗੁਨੀਤਾ ਸਿੰਘ ਭੱਲਾ ਨੇ ਅਜ ਇਤਿਹਾਸਕ ਖਾਲਸਾ ਕਾਲਜ ਦਾ ਦੌਰਾ ਕੀਤਾ।ਉਨ੍ਹਾਂ ਨੇ ਕਾਲਜ ਦੀ ਸਿੱਖ ਰਿਸਰਚ ਲਾਇਬ੍ਰੇਰੀ ’ਚ ਪਹੁੰਚ ਕਰਕੇ ਸਬੰਧਿਤ ਦਸਤਾਵੇਜ਼ਾਂ ਦਾ ਮੁਆਇੰਨਾ ਕੀਤਾ ਅਤੇ ਸੰਨ ’47 ਦੀ ਦਿਲ ਨੂੰ ਵਲੂੰਧਰ …

Read More »

ਪੱਤਰਕਾਰਾਂ ਦੀ ਜ਼ਰੂਰੀ ਮੀਟਿੰਗ ਨਿਊ ਅੰਮ੍ਰਿਤਸਰ ‘ਚ 18 ਨੂੰ

ਅੰਮ੍ਰਿਤਸਰ, 17 ਫਰਵਰੀ (ਪੰਜਾਬ ਪੋਸਟ ਬਿਊਰੋ)- ਪੰਜਾਬ ਦੇ ਫੀਲਡ ਪੱਤਰਕਾਰਾਂ ਨੁੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੀ ਪੰਜਾਬ ਬਾਡੀ ਦਾ ਗਠਨ ਕੀਤਾ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕਤਰ ਸਤਨਾਮ ਸਿੰਘ ਜੋਧਾ ਨੇ ਦੱਸਿਆ ਕਿ ਪ੍ਰੈਸ ਐਸੋਸੀਏਸ਼ਨ ਦਾ ਗਠਨ ਪੱਤਰਕਾਰਾਂ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਕਰਾਉਣ ਅਤੇ ਮੀਡੀਆ …

Read More »