Thursday, April 18, 2024

Daily Archives: May 3, 2017

DAV Public School holds a talk on World Asthma Day

Amritsar, May 2 (Punjab Post Bureau) –On the occasion of World Asthma Day a talk was organised at DAV Public School, Lawrence Road , Amritsar to raise awareness among students  about  the prevention and precaution of  Asthma.  World Asthma Day is an annual event organised by the Global Initiative for Asthma to improve asthma awareness and care around the world. …

Read More »

ਅਮਨ ਪਸੰਦ ਜਥੇਬੰਦੀਆਂ ਵੱਲੋਂ ਦੋ ਜਵਾਨਾਂ ਦੇ ਸਿਰ ਕਲਮ ਕਰਨ ਦੀ ਸਖ਼ਤ ਨਿੰਦਾ

ਜਲੰਧਰ, 2 ਮਈ (ਪੰਜਾਬ ਪੋਸਟ ਬਿਊਰੋ) – ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਵਿਚਕਾਰ ਅਮਨ ਤੇ ਦੋਸਤੀ ਕਾਇਮ ਕਰਨ ਲਈ ਪਿਛਲੇ 20 ਸਾਲਾਂ ਤੋਂ ਯਤਨਸ਼ੀਲ ਜਥੇਬੰਦੀਆਂ ਹਿੰਦ-ਪਾਕਿ ਦੋਸਤੀ ਮੰਚ, ਫੋਕਲੋਰ ਰੀਸਰਚ ਅਕਾਦਮੀ ਅਤੇ ਪੰਜਾਬ ਜਾਗ੍ਰਿਤੀ ਮੰਚ ਨੇ ਇਕ ਸਾਂਝੇ ਬਿਆਨ ਵਿਚ ਜੰਮੂ-ਕਸ਼ਮੀਰ ਦੀ ਕ੍ਰਿਸ਼ਨਾ ਘਾਟੀ ਵਿਚ ਪਾਕਿਸਤਾਨ ਦੀ ਫ਼ੌਜ ਅਤੇ ਉਸ ਦੀ ਕਥਿਤ ਬਾਰਡਰ ਐਕਸ਼ਨ ਟੀਮ ਵੱਲੋਂ ਭਾਰਤ ਦੇ ਦੋ ਜਵਾਨਾਂ …

Read More »

ਪਾਕਿਸਤਾਨ ਫੌਜ ਵੱਲੋਂ ਭਾਰਤੀ ਜਵਾਨਾਂ ਦੇ ਸਿਰ ਕਲਮ ਕਰਨੇ ਅਨੈਤਿਕ ਕਾਰਵਾਈ – ਪ੍ਰੋ: ਬਡੂੰਗਰ

ਅੰਮ੍ਰਿਤਸਰ, 2 ਮਈ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਪਾਕਿਸਤਾਨ ਦੀ ਫੌਜ ਵੱਲੋਂ ਸਰਹੱਦ `ਤੇ ਕੀਤੀ ਅਨੈਤਿਕ ਹਰਕਤ ਨੂੰ ਅਣਮਨੁੱਖੀ ਵਰਤਾਰੇ ਦੀ ਸਿਖਰ ਕਰਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਪਾਕਿਸਤਾਨ ਦੀ ਫੌਜ ਵੱਲੋਂ ਭਾਰਤੀ ਫੌਜੀਆਂ ਜਿਨ੍ਹਾਂ ਵਿਚ ਇਕ ਸਿੱਖ ਵੀ ਸ਼ਾਮਲ ਹੈ ਦੇ ਸਿਰ ਕਲਮ ਕਰਨੇ ਸ਼ਰਮਨਾਕ ਕਾਰਾ ਹੈ।ਇਸ ਨੂੰ ਦੇਸ਼ …

Read More »

ਸਿਮਰਨਜੀਤ ਸਿੰਘ ਮਾਨ ਨੇ ਕੀਤੀ ਖਾਲਸਾ ਕਾਲਜ ਵਿਦਿਆਰਥੀਆਂ ਨਾਲ ਮੁਲਾਕਾਤ

ਕਾਲਜ ਦੇ ਮੁਕੰਮਲ ਪ੍ਰਬੰਧ ਕਿਸੇ ਆਈ.ਏ.ਐਸ. ਅਧਿਕਾਰੀ ਨੂੰ ਸੌਂਪੇ ਜਾਣ – ਮਾਨ ਅੰਮ੍ਰਿਤਸਰ, 2 ਮਈ (ਪੰਜਾਬ ਪੋਸਟ ਬਿਊਰੋ) – ਇੱਕ ਹਫਤਾ ਪਹਿਲਾਂ ਖੁਦਕਸ਼ੀ ਕਾਰਨ ਮੌਤ ਦੇ ਮੂੰਹ ਵਿੱਚ ਗਏ ਖਾਲਸਾ ਕਾਲਜ ਦੇ ਮਰਹੂਮ ਵਿਦਿਆਰਥੀ ਹਰਪ੍ਰੀਤ ਸਿੰਘ ਮਾਮਲੇ ਤੇ ਸ਼ਾਂਤਮਈ ਰੋਸ ਧਰਨੇ `ਤੇ ਬੈਠੇ ਉਸ ਦੇ ਪਰਿਵਾਰਕ ਮੈਂਬਰਾਂ ਤੇ ਵਿਦਿਆਰਥੀਆਂ ਨੂੰ ਹੌਂਸਲਾ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ …

Read More »

ਪੁਲਿਸ ਮੁਲਾਜਮਾਂ ਦੇ ਅਨੁਸ਼ਾਸ਼ਨ ਹਿੱਤ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਨੇ ਜਨਰਲ ਪਰੇਡ ਕਰਵਾਈ

ਬਠਿੰਡਾ, 2 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਠਿੰਡਾ ਪੁਲਿਸ ਦੀ ਕਾਰਗੁਜਾਰੀ ਨੂੰ ਹੋਰ ਵਧੀਆ ਬਣਾਉਣ ਲਈ ਅਤੇ ਮੁਲਾਜਮਾਂ ਨੂੰ ਅਨੁੁਸ਼ਾਸਿਤ ਅਤੇ ਚੁਸਤ ਦਰੁੱਸਤ ਰੱਖਣ ਲਈ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਵੱਲੋ ਪੁਲਿਸ ਲਾਈਨ ਬਠਿੰਡਾ ਵਿਖੇ ਜਨਰਲ ਪਰੇਡ ਕਰਵਾਈ ਗਈ।ਜਿਸ ਵਿਚ ਜਿਲੇ ਦੇ ਸਮੂਹ ਗਜਟਿਡ ਅਫਸਰਾਨ, ਮੁੱਖ ਅਫਸਰਾਨ, ਇੰਚਾਰਜ ਚੋਕੀਆ, ਸੀ.ਆਈ.ਏ-1 ਅਤੇ-2, ਸੰਮਨ ਸਟਾਫ, ਪੀ.ੳ.ਸਟਾਫ,ਨੈਬਕੋਰਟ, ਡੀ.ਪੀ.ੳ. ਬਠਿੰਡਾ …

Read More »

‘ਫੂਡ ਵਿਦਾਆਊਟ ਫਾਇਰ’ ਪ੍ਰਤੀਯੋਗਤਾ ਕਰਵਾਈ

ਬਠਿੰਡਾ, 2 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸੰਤ ਕਬੀਰ ਸੀਨੀਅਰ ਸੈਕੰਡਰੀ ਸਕੂਲ ਵਿੱਚ ‘‘ਫੂਡ ਵਿਦਾਆਊਟ ਫਾਇਰ” ਪ੍ਰਤੀਯੋਗਤਾ ਕਰਵਾਈ ਗਈੇ।ਇਸ ਪ੍ਰਤੀਯੋਗਤਾ ਵਿੱਚ ਅੱਠਵੀ ਤੋਂ ਦਸਵੀ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਵਿਦਿਆਰਥੀਆਂ ਨੇ ਵੱਖ-ਵੱਖ ਤ੍ਹਰਾਂ ਦੇ ਖਾਣੇ, ਪੀਣ ਦੇ ਪਦਾਰਥ, ਸੈਂਡਵਿਚ ਫਰੂਟ ਕੇਕ, ਲੈਮਨ ਪਦਾਰਥ ਆਦਿ ਬਣਾਏ ਗਏ।ਚ ਖਾਣੇ ਦੀ ਪ੍ਰਤੀਯੋਗਤਾ ਹੋਣ ਦੇ ਬਾਵਜੂਦ ਇਸ ਪ੍ਰਤੀਯੋਗਤਾ ਵਿੱਲ …

Read More »

ਮੈਕਸ ਹਸਪਤਾਲ ਵਲੋਂ ਐਡਵਾਂਸਡ ਟੈਕਨਾਲੋਜੀ ਤੇ ਕੰਪਿਊਟਰਆਈਜ਼ਡ ਆਈ ਕੇਅਰ ਸੈਂਟਰ ਲਾਂਚ

ਬਠਿੰਡਾ, 2 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਮੈਕਸ ਸੁਪਰਸਪੈਸਿਲਿਟੀ ਹਸਪਤਾਲ ਵੱਲੋਂ ਮਾਲਵਾ ਖੇਤਰ ਦੇ ਲੋਕਾਂ ਲਈ ਐਡਵਾਂਸਡ ਟੈਕਨਾਲੋਜੀ ਅਤੇ ਫੁੱਲੀ ਕੰਪਿਊਟਰਆਈਜ਼ਡ ਆਈ ਕੇਅਰ ਸੈਂਟਰ ਲਾਂਚ ਕਰਦਿਆਂ ਏਕਮਜੋਤ ਆਈ.ਕੇਅਰ ਦੇ ਡਾਇਰੈਕਟਰ ਪ੍ਰਸਿੱਧ ਅੱਖਾਂ ਦੇ ਰੋਗਾਂ ਦੇ ਮਾਹਿਰ ਅਤੇ ਮੈਕਸ ਐਡਵਾਂਸਡ ਆਈ.ਕੇਅਰ ਸੈਂਟਰ ਦੇ ਡਾਇਰੈਕਟਰ ਡਾ. ਕਸ਼ਿਸ਼ ਗੁਪਤਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮਾਲਵਾ ਖੇਤਰ ਦੇ …

Read More »

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਸਹਿਜ ਪਾਠ ਆਰੰਭਤਾ 1 ਮਈ ਤੋਂ

ਬਠਿੰਡਾ, 2 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਬਾਬਾ ਫਰੀਦ ਨਗਰ ਦੇ ਗੁਰਦੁਆਰਾ ਸਾਹਿਬ ਵਿਖੇ ਮਈ ਮਹੀਨੇ ਦੀ ਸ਼ੁਰੂਆਤ ਹੁੰਦਿਆਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਸਹਿਜ ਪਾਠ ਆਰੰਭਤਾ ਸ਼ਾਮ ਸਾਢੇ ਪੰਜ ਵਜੇ ਤੋਂ ਸਾਢੇ ਛੇ ਵਜੇ ਤੱਕ ਕਰਵਾਉਂਣ ਦਾ ਉਪਰਾਲਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਕਰਵਾਇਆ ਜਾ ਰਿਹਾ ਹੈ।ਇਹ …

Read More »

ਕਣਕ ਦੀ ਰਹਿਦ-ਖੂਹਦ ਨੂੰ ਅੱਗ ਲਾਉਣ ਦੇ ਸਾਹਮਣੇ ਆਏ 65 ਕੇਸ – ਡੀ.ਸੀ

ਫਾਜ਼ਿਲਕਾ, 2 ਮਈ (ਪੰਜਾਬ ਪੋਸਟ- ਵਿਨੀਤ ਅਰੋੜਾ) – ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਨੈਸ਼ਨਲ ਗ੍ਰੀਨ ਟ੍ਰਿਬਿਉਨਲ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਈ ਗਈ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਕਮੇਟੀ ਨੂੰ ਚੈਕਿੰਗ ਦੌਰਾਨ ਜ਼ਿਲ੍ਹੇ ਅੰਦਰ ਕਣਕ ਦੀ ਰਹਿਦ-ਖੂਹਦ ਦੇ 65 ਕੇਸ ਸਾਹਮਣੇ ਆਏ ਹਨ, ਜਿੰਨਾਂ ’ਚੋਂ 6 ਕੇਸਾਂ ਵਿੱਚ ਸਬੰਧਤ ਕਿਸਾਨਾਂ ਨੂੰ 17,500 ਰੁਪਏ ਜੁਰਮਾਨਾ ਵੀ ਕੀਤਾ ਗਿਆ …

Read More »

ਨਸ਼ਾ ਮੁਕਤੀ ਸੈਮੀਨਾਰ ਲਗਾ ਕੇ ਲੋਕਾਂ ਨੂੰ ਕੀਤਾ ਜਾਗਰੂਕ

ਫਾਜ਼ਿਲਕਾ, 2 ਮਈ (ਪੰਜਾਬ ਪੋਸਟ- ਵਿਨੀਤ ਅਰੋੜਾ) – ਨਸ਼ਾ ਮੁਕਤੀ ਅਭਿਆਨ ਤਹਿਤ ਜ਼ਿਲ੍ਹਾ ਫਾਜ਼ਿਲਕਾ ਪੁਲਸ ਇੰਚਾਰਜ਼ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਫਾਜ਼ਿਲਕਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਦੇ ਅਭਿਆਨ ਤਹਿਤ ਮੰਡੀ ਅਰਨੀਵਾਲਾ ਦੇ ਬਾਬਾ ਤਾਰਾ ਸਿੰਘ ਖੁਸ਼ਦਿਲ ਗੁਰੂਦੁਆਰਾ ਸਾਹਿਬ ਵਿਚ ਪੁਲਸ ਪਬਲਿਕ ਨਸ਼ਾ ਮੁਕਤੀ ਸੈਮੀਨਾਰ ਲਗਾਇਆ ਗਿਆ। ਸੈਮੀਨਾਰ ਵਿਚ ਉਪ ਪੁਲਸ ਕਪਤਾਨ ਅਸ਼ੋਕ ਕੁਮਾਰ ਸ਼ਰਮਾ ਅਤੇ ਅਰਨੀਵਾਲਾ ਐਸ.ਐਚ.ਓ. ਬਰਜਿੰਦਰ ਸਿੰਘ ਇੰਸਪੈਕਟਰ …

Read More »