Thursday, March 28, 2024

Daily Archives: May 13, 2017

ਓਬਰਾਏ ਦੇ ਯਤਨਾਂ ਸਦਕਾ ਪੰਜਾਬੀ ਨੌਜਵਾਨ ਦੀ ਮ੍ਰਿਤਕ ਦੇਹ ਭਾਰਤ ਪੁੱਜੀ

ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) –  ਕਤਲ ਦੇ ਇੱਕ ਮਾਮਲੇ ’ਚ ਦੁਬਈ ਦੀ ਜੇਲ ’ਚ ਫ਼ਾਸੀ ਦੀ ਸਜ਼ਾ ਯਾਫ਼ਤਾ ਗੁਰਦਾਸਪੁਰ ਜ਼ਿਲ੍ਹੇ ਦੇ ਪੰਜਾਬੀ ਨੌਜਵਾਨ ਅਮਰਜੀਤ ਸਿੰਘ, ਜਿਸ ਦੀ ਬੀਤੀ 3 ਮਈ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ, ਦੀ ਮ੍ਰਿਤਕ ਦੇਹ ਸਰਬੱਤ ਦਾ ਭਲਾ ਟਰੱਸਟ ਦੇ ਮੁੱਖੀ ਡਾ: ਐਸ.ਪੀ.ਸਿੰਘ ਓਬਰਾਏ ਅੱਜ ਅੰਮ੍ਰਿਤਸਰ ਹਵਾਈ ਅੱਡੇ ਵਿਖੇ …

Read More »

ਗੁ: ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਸੁਨਹਿਰੀ ਪੱਤਰੇ ਤੇ ਚੌਰ ਸਾਹਿਬ ਦੀ ਸੇਵਾ ਕਰਵਾਈ

ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ ਗੁਰਪ੍ਰੀਤ ਸਿੰਘ) –  ਸਥਾਨਕ ਅਜੀਤ ਨਗਰ ਵਾਸੀ ਗੁਰੂ ਘਰ ਦੇ ਅਨਿਨ ਸ਼ਰਧਾਲੂ ਬਾਵਾ ਗੁਰਦੀਪ ਸਿੰਘ ਤੇ ਬੀਬੀ ਸੁਰਿੰਦਰਜੀਤ ਕੌਰ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਬੀਤੇ ਦਿਨੀਂ ਸੋਨੇ ਦੀ ਝਾਲ ਵਾਲੇ ਸੁਨਹਿਰੀ ਪੱਤਰੇ ਅਤੇ ਚੌਰ ਸਾਹਿਬ ਦੀ ਸੇਵਾ ਕਰਾਈ ਗਈ।ਸੁਨਹਿਰੀ ਪੱਤਰੇ ਉਪਰ ‘ਮੂਲ ਮੰਤਰ’ ਅਤੇ ਧੰਨ ਧੰਨ ਬਾਬਾ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ. ਸੈਕੰ. ਸਕੂਲ ਸੁਲਤਾਨਵਿੰਡ ਲਿੰਕ ਰੋਡ ਵਿਖੇ ‘ਮਦਰ ਡੇਅ’ ਮਨਾਇਆ

ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਸੁਲਤਾਨਵਿੰਡ ਲਿੰਕ ਰੋਡ ਵਿਖੇ ‘ਮਦਰ ਡੇ’ ਮਨਾਇਆ ਗਿਆ।ਇਸ ਦਿਨ ਸਕੂਲ ਦੇ ਵਿਦਿਆਰਥੀਆਂ ਦੀਆਂ ਮਾਵਾਂ ਨੂੰ ਉਚੇਚੇ ਤੌਰ ਤੇ ਸੱਦਿਆ ਗਿਆ।ਸਕੂਲ ਦੇ ਵਿਦਿਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਬੱਚਿਆਂ ਦੀਆਂ ਮਾਵਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਖਿਡਾਈਆਂ ਗਈਆਂ ਅਤੇ ਡਾਂਸ ਤੇ ਮਾਡਲਿੰਗ ਕਰਵਾਈ ਗਈ।ਸਕੂਲ …

Read More »

ਜੀ.ਐਨ.ਡੀ.ਯੂ ਡਾਇਰੈਕਟਰ ਸਪੋਰਟਸ ਦਾ ਹੋਇਆ ਵਿਸ਼ੇਸ਼ ਸਵਾਗਤ

ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ- ਸੰਧੂ) – ਗੁਰੂ ਨਾਨਕ ਦੇਵ ਯੂਨਿਵਰਸਿਟੀ ਦੇ ਬਤੋਰ ਡਾਇਰੈਕਟਰ ਸਪੋਰਟਸ ਦਾ ਅਹੁਦਾ ਸੰਭਾਲਣ ਵਾਲੇ ਅੰਤਰਾਸ਼ਟਰੀ ਵੈਟਰਨ ਖਿਡਾਰੀ ਤੇ ਸਰੀਰਕ ਸਿੱਖਿਆ ਵਿਭਾਗ ਦੇ ਮੁੱਖੀ ਪ੍ਰੋ: ਡਾ: ਸੁਖਦੇਵ ਸਿੰਘ ਦਾ ਖੇਡ ਖੇਤਰ ਨਾਲ ਜੁੜੀਆਂ ਸ਼ਖਸੀਅਤਾਂ ਵਲੋਂ ਵਿਸ਼ੇਸ਼ ਤੋਰ ਤੇ ਸਨਮਾਨ ਤੇ ਸਵਾਗਤ ਕੀਤਾ ਗਿਆ।ਸਵਾਗਤ ਕਰਨ ਦੀ ਰਸਮ ਸ਼ਹੀਦ ਭਗਤ ਸਿੰਘ ਬਾਕਸਿੰਗ ਕਲੱਬ ਰਜਿ: ਦੇ ਪ੍ਰਧਾਨ ਕੋਚ ਬਲਦੇਵ …

Read More »

ਕੌਮੀ ਖੇਡ ਦਿਵਸ ਪੰਜਾਬ ਦੇ ਸਾਰੇ ਸਕੂਲਾਂ ‘ਚ ਮਨਾਏ ਜਾਣ ਦੀ ਆਸ ਬੱਝੀ – ਮੱਟੂ

ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ- ਸੰਧੂ) – ਪੰਜਾਬ ਦੀ ਨਾਮਵਰ ਖੇਡ ਸੰਸਥਾ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਅੰਮ੍ਰਿਤਸਰ ਦੇ ਸਮੂਹਿਕ ਅਹੁਦੇਦਾਰਾਂ ਤੇ ਮੈਂਬਰਾਂ ਦੇ ਵਲੋਂ ਮੁੱਖ ਪ੍ਰਬੰਧਕ ਗੁਰਿੰਦਰ ਸਿੰਘ ਮੱਟੂ ਦੀ ਦੇਖ ਰੇਖ ਹੇਠ 29 ਅਗਸਤ ਦਾ ਕੌਮੀ ਖੇਡ ਦਿਵਸ ਹਰੇਕ ਸਰਕਾਰੀ ਤੇ ਗੈਰ ਸਰਕਾਰੀ ਸਕੂਲ ਵਿਚ ਪ੍ਰਾਰਥਨਾ ਸਭਾ ਦੋਰਾਨ ਮਨਾਏ ਜਾਣ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜੇ …

Read More »

Union Home Minister Rajnath Singh Presides Northern Zonal Council Meeting

 Chandigarh, May 13 (Punjab Post Bureau) – The 28th meeting of the Northern Zonal Council consisting of the States of Haryana, Himachal Pradesh, Jammu & Kashmir, Punjab, Rajasthan, National Capital Territory of Delhi and Union Territory of Chandigarh was held at Chandigarh today  under the Chairmanship of Shri Rajnath Singh, Union Home Minister. Including the sub-items, the Council discussed and …

Read More »

ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਲਾਊਡ ਸਪੀਕਰ ਕੰਪੇਨ ਦੀ ਸ਼ੂਰਆਤ

ਪਠਾਨਕੋਟ, 12 ਮਈ (ਪੰਜਾਬ ਪੋਸਟ ਬਿਊਰੋ) – ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਤੇ ਤੰਬਾਕੂ ਕੰਟਰੋਲ ਸੈਲ ਪੰਜਾਬ ਵਲੋਂ ਨਸ਼ੇ ਨੂੰ ਜੜ ਤੋਂ ਖਤਮ ਕਰਨ ਅਤੇ ਕੋਟਪਾ ਐਕਟ 2003 ਨੂੰ ਸਖਤੀ ਨਾਲ ਲਾਗੂ ਕਰਨ ਲਈ “ਵਿਸ਼ਵ ਤੰਬਾਕੂ ਰਹਿਤ ਦਿਵਸ” ਦੇ ਸੰਬਧ ਵਿੱਚ ਤੰਬਾਕੂ ਦੇ ਸੇਵਨ ਨਾਲ ਸਿਹਤ ਉਪਰ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਲਾਊਡ ਸਪੀਕਰ ਕੰਪੇਨ ਦੀ ਸ਼ੂਰਆਤ …

Read More »

ਸ਼ਹਿਰ ਵਿੱਚੋਂ ਲਾਵਾਰਿਸ ਪਸੂਆਂ ਨੂੰ ਫੜਣ ਦੀ ਮੁਹਿੰਮ ਤੇਜ਼ ਕੀਤੀ ਜਾਵੇਗੀ ਡੀ.ਸੀ

ਪਠਾਨਕੋਟ, 13 ਮਈ (ਪੰਜਾਬ ਪੋਸਟ ਬਿਊਰੋ) – ਜ਼ਿਲਾ ਪਠਾਨਕੋਟ ਵਿੱਚ ਡੇਅਰੀਵਾਲ ਵਿਖੇ ਚਲ ਰਹੇ ਕੈਟਲ ਪਾਊਂਡ ਵਿੱਚ ਹੋਰ ਪਸ਼ੂਆਂ ਦੇ ਲਈ ਦੋ ਸ਼ੈਡਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ, ਜੋ ਜਲਦੀ ਹੀ ਬਣ ਕੇ ਤਿਆਰ ਹੋ ਜਾਣਗੀਆਂ ਅਤੇ ਜਲਦੀ ਹੀ ਸਿਟੀ ਪਠਾਨਕੋਟ ਦੇ ਨਾਲ ਕਸਬਾ ਸੁਜਾਨਪੁਰ ਵਿੱਚ ਜੋ ਲਾਵਾਰਿਸ ਪਸ਼ੂ ਹਨ ਉਨਾਂ ਨੂੰ ਵੀ ਕੈਟਲ ਪਾਊਂਡ ਡੇਅਰੀਵਾਲ ਵਿਖੇ ਪਹੁੰਚਾਉਂਣ ਦੀ …

Read More »

Nurses in India are at the forefront of our National Healthcare system, says President

New Delhi, May 13 (Punjab Post Bureau) – The President of India, Shri Pranab Mukherjee presented the National Florence Nightingale Awards to nursing personnel today on the occasion of International Nurses Day at Rashtrapati Bhavan. Speaking on the occasion, the President said that nurses in India are at the forefront of our national healthcare system. Their contribution is central to its …

Read More »

Central Government notifies Exemption from Quoting Aadhaar / Enrolment ID to certain individuals

New Delhi, May 13 (Punjab Post Bureau)- The Central Government vide notification dated 11th May, 2017 has notified that the requirement of quoting of Aadhaar / Enrolment ID shall not apply to the following individuals if they do not possess theAadhaar / Enrolment ID:  An individual who is residing in the state of Assam, Jammu and Kashmir and Meghalaya. An individual who is a …

Read More »