Tuesday, April 16, 2024

Daily Archives: May 20, 2017

ਕ੍ਰਿਕਟ ਟੂਰਨਾਮੈਂਟ ਪਪੜੌਦੀ ਨਿਵਾਸੀਆਂ ਦਾ ਸ਼ਲਾਘਾਯੋਗ ਉਪਰਾਲਾ- ਬੱਲੀ, ਲਾਲਾ

ਸਮਰਾਲਾ, 20 ਮਈ (ਪੰਜਾਬ ਪੋਸਟ- ਕੰਗ.) – ਬਾਬਾ ਭਗਵਾਨ ਦਾਸ ਸਪੋਰਟਸ ਕਲੱਬ ਪਿੰਡ ਪਪੜੌਦੀ ਵੱਲੋਂ  ਕਰਵਾਏ ਜਾ ਰਹੇ ਕ੍ਰਿਕਟ ਟੂਰਨਾਮੈਂਟ ਦੇ ਦੂਜੇ ਦਿਨ ਦਾ ਉਦਘਾਟਨ ਲਾਲਾ ਮੰਗਤ ਰਾਏ ਪ੍ਰਧਾਨ ਨਗਰ ਕੌਂਸਲ ਅਤੇ ਪਰਵਿੰਦਰ ਸਿੰਘ ਬੱਲੀ ਪ੍ਰਧਾਨ ਰਾਮਗੜ੍ਹੀਆ ਫੈਡਰੇਸ਼ਨ ਸਮਰਾਲਾ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ।ਟੂਰਨਾਮੈਂਟ ਦੇ ਦੂਜੇ ਦਿਨ 15 ਕ੍ਰਿਕਟ ਟੀਮਾਂ ਨੇ ਭਾਗ ਲੈ ਕੇ ਦਰਸ਼ਕਾਂ ਦਾ ਮਨ ਮੋਹਿਆ।ਇਥੇ ਵਰਨਣਯੋਗ …

Read More »

ਸਕੂਲਾਂ ਵੱਲੋ ‘ਪੰਛੀ ਪਿਆਰੇ’ ਮੁਹਿੰਮ ਸੁਰੂ

ਸੰਦੌੜ, 20 ਮਈ (ਹਰਮਿੰਦਰ ਸਿੰਘ ਭੱਟ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤਾ ਮਲੂਕਾ ਤੇ ਸਰਕਾਰੀ ਮਿਡਲ ਸਕੂਲ ਸਹਾਰਨਾ ਵਿਖੇ ਵਧ ਰਹੀ ਗਰਮੀ ਅਤੇ ਤਪਦੀ ਲੂ ਤੋ ਪੰਛੀਆ ਨੂੰ ਬਚਾਉਣ ਲਈ ਲਈ ਵਾਤਾਵਰਣ ਪ੍ਰੇਮੀ ਰਾਜੇਸ਼ ਰਿਖੀ ਵੱਲੋਂ ਚਲਾਈ ਦਾਣੇ ਪਾਣੀ ਤੇ ਦਰੱਖਤਾਂ ਦਾ ਪ੍ਰਬੰਧ ਕਰਨ ਵਾਲੀ ਸੁਬਾਈ ਚਰਚਿਤ ਮੁਹਿੰਮ ‘ਪੰਛੀ ਪਿਆਰੇ’ ਦਾ  ਆਗਾਜ਼ ਕੀਤਾ ਗਿਆ।ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਇਸ ਸਮੇਂ …

Read More »

ਕੁਠਾਲਾ ਸਕੂਲ ਵਿੱਚ ਕਲੱਸਟਰ ਪੱਧਰੀ ਕੈਰੀਅਰ ਯੁਵਕ ਮੇਲਾ ਕਰਵਾਇਆ

ਸੰਦੌੜ, 20 ਮਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਰਾਜ ਸਿੱਖਿਆ ਅਤੇ ਕਿਤਾ ਅਗਵਾਈ ਬਿਊਰੋ ਪੰਜਾਬ ਦੇ ਨਿਰਦੇਸ਼ਾਂ ‘ਤੇ ਸ.ਸ.ਸ.ਸਕੂਲ ਕੁਠਾਲਾ ਵਿੱਚ ਪਿ੍ਰੰਸੀਪਲ ਸ.ਦਲਜੀਤ ਇੰਦਰ ਸਿੰਘ ਦੀ ਅਗਵਾਈ ਵਿੱਚ 10 ਸਕੂਲਾਂ ‘ਤੇ ਅਧਾਰਿਤ ਕਲੱਸਟਰ ਪੱਧਰੀ ਯੁਵਕ ਮੇਲਾ ਕਰਵਾਇਆ ਗਿਆ।ਜਿਸ ਵਿੱਚ ਨਾਟਕ,ਭਾਸ਼ਣ,ਗੀਤ ,ਪੇਟਿੰਗ ਅਤੇ ਕਲੇਅ ਮੋਡਲਿੰਗ ਮੁਕਬਲੇ ਕਰਵਾਏ ਗਏ। ਜੱਜਮੈਂਟ ਲਈ ਜੱਜਾਂ ਦੀ ਭੂਮਿਕਾ ਜਗਤਾਰ ਸਿੰਘ ਸ.ਸ.ਸ.ਸਕੂਲ ਸੰਦੌੜ , ਸੱਜਾਦ ਅਲੀ …

Read More »

ਮਸਲਾ ਹੱਲ ਨਾ ਹੋਣ `ਤੇ 23 ਨੂੰ ਸਿਹਤ ਡਾਇਰੈਕਟਰ ਦੇ ਪੁਤਲੇ ਫੂਕਣਗੇ ਪੰਜਾਬ ਦੇ ਹੈਲਥ ਵਰਕਰ- ਢਿੱਲਵਾਂ

ਸੰਦੌੜ, 20 ਮਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਬੇਰੋਜਗਾਰ ਹੈਲਥ ਵਰਕਰਾਂ ਨੇ 23 ਮਈ ਨੂੰ ਪੰਜਾਬ ਦੇ ਸਾਰੇ ਜ਼ਿਲਾ ਹੈਡ-ਕੁਆਰਟਰਾਂ ਉਪਰ ਸਿਹਤ ਡਾਇਰੈਕਟਰ ਪੰਜਾਬ ਦੇ ਪੁਤਲੇ ਫੂਕਣ ਦਾ ਵੱਡਾ ਐਲਾਨ ਕਰ ਦਿੱਤਾ ਹੈ।ਬੇਰੋਜਗਾਰ ਹੈਲਥ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਅਜਾਦ ਢਿੱਲਵਾਂ ਨੇ ਦੱਸਿਆ ਕਿ ਸਿਹਤ ਵਿਭਾਗ ਵਿੱਚ ਹੈਲਥ ਵਰਕਰਾਂ ਦੀਆਂ 1263 ਅਸਾਮੀਆਂ ਲਈ ਚੱਲ ਰਹੀ ਰੈਗੂਲਰ ਭਰਤੀ …

Read More »

ਮੈਕਸ ਹਸਪਤਾਲ ਦਾ ਕੈਂਸਰ ਵਿਭਾਗ 2 ਜੂਨ ਨੂੰ ਮਨਾਏਗਾ ‘‘ਵਰਲਡ ਕੈਂਸਰ ਸਰਵਾਇਵਰ ਡੇਅ’

ਬਠਿੰਡਾ, 20 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਮੈਕਸ ਸੁਪਰਸਪੈਸ਼ੈਲਿਟੀ ਹਸਪਤਾਲ ਦਾ ਕੈਂਸਰ ਵਿਭਾਗ ਦੋ ਜੂਨ ਨੂੰ ਵਰਲਡ ਕੈਂਸਰ ਸਰਵਾਇਵਰ ਡੇਅ ਮਨਾਉਣ ਸਬੰਧ ‘ਚ  ਕੈਂਸਰ ਵਿਭਾਗ ਵੱਲੋਂ ‘ਸਪੋਰਟ ਗਰੁੱਪ ਪ੍ਰੋਗਰਾਮ’ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ।ਜਿਸ ਵਿੱਚ ਹੈਡ ਆਫ ਦੇ ਡਿਪਾਰਟਮੇਂਟ ਡਾ. ਰਾਜੇਸ਼ ਵਸ਼ਿਠ, ਸੀਨੀਅਰ ਰੇਡਿਏਸ਼ਨ ਓਨਕੋਲਾਜਿਸਟ ਡਾ. ਮਨਜਿੰਦਰ ਸਿੱਧੂ ਅਤੇ ਓਨਕੋ ਸਰਜਨ ਡਾ. ਵੀ.ਪੀ ਕਾਲੜਾ ਸ਼ਮਾਂ …

Read More »

ਸਕੂਲ ਦੇ ਬੱਚਿਆਂ ਨੂੰ ਤਿੰਨ ਦਿਨਾ ਚਿੱਤਰ ਪ੍ਰਦਰਸ਼ਨੀ ਲਾ ਕੇ ਸਿੱਖ ਇਤਿਹਾਸ ਤੋਂ ਕਰਵਾਇਆ ਜਾਣੂ

ਬਠਿੰਡਾ, 20 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਲਿਟਲ ਫ਼ਲਾਵਰ ਸਕੂਲ ਵਿਚ ਚਿੱਤਰ ਪ੍ਰਦਰਸ਼ਨੀ ਰਾਹੀ ਸਕੂਲੀ ਬੱਚਿਆਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ।ਇਨਾਂ ਚਿੱਤਰਾਂ ਵਿਚ ਸਿੱਖ ਜਰਨੈਲ ਹਰੀ ਸਿੰਘ ਨਲੂਆ, ਜੱਸਾ ਸਿੰਘ ਆਹੂਲਵਾਲੀਆ, ਅਕਾਲੀ ਫੂਲਾ ਸਿੰਘ ਆਦਿ ਦੇ ਚਿੱਤਰ ਖਿੱਚ ਦੇ ਕੇਂਦਰ ਰਹੇ।ਪ੍ਰਦਰਸ਼ਨੀ ਦਾ ਉਦਘਾਟਨ ਐਚ.ਐਸ ਸੋਢੀ ਚੇਅਰਮੈਨ ਸਤਲੁਜ ਗ੍ਰਾਮੀਨ ਬੈਂਕ ਬਠਿੰਡਾ ਵੱਲੋਂ ਕੀਤਾ …

Read More »

ਕਹਿਰ ਭਰੀ ਗਰਮੀ `ਚ ਛਬੀਲ ਦਾ ਆਯੋਜਨ

ਬਠਿੰਡਾ, 20 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜ਼ਿਲਾ ਅਤੇ ਸੈਸ਼ਨ ਜੱਜ-ਸਹਿਤ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਪਰਮਜੀਤ ਸਿੰਘ ਦੀ ਰਹਿਨੁਮਾਈ ਹੇਠ ਕਹਿਰ ਭਰੀ ਗਰਮੀ `ਚ ਛਬੀਲ ਦਾ ਆਯੋਜਨ ਕੀਤਾ ਗਿਆ।ਜਿਸ ਦਾ ਉਦਘਾਟਨ ਡਾ: ਮਨਦੀਪ ਮਿੱਤਲ ਸੀ.ਜੇ.ਐਮ/ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਕੀਤਾ ਗਿਆ।ਇਸ ਸਮੇਂ ਉਨਾਂ ਨੇ ਹਾਜ਼ਰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਕਾਨੂੰਨੀ …

Read More »

ਲੜਕੀ ਵਲੋਂ ਫੰਦਾ ਲਾ ਕੇ ਆਤਮ ਹੱਤਿਆ

ਬਠਿੰਡਾ, 20 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਠਿੰਡਾ ਦੀ ਲਾਇਨੋ ਪਾਰ ਇਲਾਕੇ ਦੀ ਸੁਰਗਪੀਰ ਗਲੀ ‘ਚ  ਰਹਿਣ ਵਾਲੀ ਨੌਜਵਾਨ ਲੜਕੀ ਪਿ੍ਰੰਕਾ ਪੁੱਤਰੀ ਅਮੇਦ ਕੁਮਾਰ ਨੇ ਆਪਣੀ ਬੀਮਾਰੀ ਦੀ ਤੰਗ ਆ ਕੇ ਪੱਖੇ ਨਾਲ ਫੰਦਾ ਪਾ ਕੇ ਮੌਤ ਨੂੰ ਗਲੇ ਲਗਾ ਲਿਆ।ਇਸ ਬਾਰੇ ਕੈਨਾਲ ਕਲੋਨੀ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਲਾਸ ਨੂੰ ਪੋਸਟਮਾਰਟਮ ਲਈ ਸਿਵਲ …

Read More »

ਪੀਲੇ ਕੱਪੜੇ ਪਾ ਕੇ ਬੱਚਿਆਂ ਮੈਂਗੋ ਪਾਰਟੀ ਦਾ ਅਨੰਦ ਮਾਣਿਆ

ਬਠਿੰਡਾ, 20 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸੰਤ ਕਬੀਰ ਸੀਨੀਅਰ ਸੈਕੰਡਰੀ ਸਕੂਲ ਦੇ ਕਿੰਡਰ ਗਾਰਡਨ ਬਲਾਕ ’ਚ ਬੱਚਿਆਂ ਅਤੇ ਸਟਾਫ਼ ਵਲੋਂ ਮੈਂਗੋ ਪਾਰਟੀ ਦਾ ਆਯੋਜਨ ਕੀਤਾ ਗਿਆ।ਬੱਚਿਆਂ ਨੇ ਅੰਬ ਰਾਜਾ ਦੇ ਸਵਾਗਤ ਵਿਚ ਪੀਲੇ ਰੰਗ ਦੇ ਕੱਪੜੇ ਪਾਏ ਅਤੇ ਅਧਿਆਪਕਾਂ ਨੇ ਵੀ ਪੀਲੇ ਰੰਗ ਦੇ ਦੱਪਟੇ ਲੈ ਕੇ ਬੱਚਿਆਂ ਨਾਲ ਮਿਲ ਕੇ ਅਨੰਦ ਮਾਣਿਆ।ਬੱਚਿਆਂ ਨੇ …

Read More »

ਤੀਜੇ ਅੰਤਰਰਾਸ਼ਟਰੀ ਯੋਗ ਦਿਵਸ ’ਤੇ ਯੋਗ ਕੈਂਪ 21 ਮਈ ਤੋਂ 21 ਜੂਨ ਤੱਕ

ਬਠਿੰਡਾ, 20 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੀਆਂ ਸਮੂਹ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਸਮੂਹ ਆਨ ਐਸੋਸੀਏਸ਼ਨ ਆਫ਼ ਐਕਟਿਵ ਐਨ.ਜੀ.ਓ ਵਲੋਂ 21 ਜੂਨ ਨੂੰ ਤੀਜੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਬਠਿੰਡਾ ਵਿਚ ਮੁਫ਼ਤ ਯੋਗ ਕੈਂਪ 21 ਮਈ ਤੋਂ 21 ਜੂਨ ਤੱਕ ਰੋਜ਼ ਗਾਰਡਨ ਪਾਰਕ ’ਚ ਸਵੇਰੇ 6 ਤੋਂ 7 ਵਜੇ ਤੱਕ ਲਾਇਆ ਜਾ ਰਿਹਾ ਹੈ।ਜਿਸ …

Read More »