Friday, March 29, 2024

Daily Archives: September 2, 2017

ਸਰਕਾਰੀ ਕੰਨਿਆ ਸੀਨੀ. ਸੈਕੰ. ਸਕੂਲ ਮੰਡੀ ਹਰਜੀ ਵਿਖੇ ਹਾਊਸ ਮੁਕਾਬਲਾ ਕਰਵਾਇਆ

ਮਲੋਟ, 2 ਸਤੰਬਰ (ਪੰਜਾਬ ਪੋਸਟ ਬਿਊਰੋ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਵਿਖੇ ਸਕੂਲ ਦੀ ਕਾਰਵਾਈ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਚਾਰ ਹਾਊਸ ਬਣਾਏ ਗਏ ਹਨ।ਜੋ ਸਵੇਰ ਦੀ ਸਭਾ, ਅਨੁਸ਼ਾਸਨ, ਸਫਾਈ, ਅਤੇ ਮਿਡ ਡੇ ਮੀਲ ਦਾ ਧਿਆਨ ਰੱਖਦੇ ਹਨ।ਇਕ ਹਾਊਸ ਦਾ ਇਕ ਟੀਚਰ ਨੂੰ ਇੰਚਾਰਜ ਲਾਇਆ ਗਿਆ ਹੈ।ਉਹਨਾਂ ਦੇ ਨਾਲ ਕੁੱਝ ਟੀਚਰ ਅਤੇ ਵਿਦਿਆਰਥੀ ਮੈਂਬਰ ਲਗਾਏ …

Read More »

ਕਾਂਗਰਸ ਸਰਕਾਰ ਨੇ ਰੁਜ਼ਗਾਰ ਮੇਲੇ ਦੇ ਨਾਮ ’ਤੇ ਨੌਜਵਾਨਾਂ ਨਾਲ ਕੀਤਾ ਭੱਦਾ ਮਜ਼ਾਕ – ਮਜੀਠੀਆ, ਬ੍ਰਹਮਪੁਰਾ

ਅੰਮਿ੍ਤਸਰ, 2 ਸਤੰਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾਗੱਦੀ ਦਿਵਸ ਮੌਕੇ 10 ਸਤੰਬਰ ਨੂੰ ਖਡੂਰ ਸਾਹਿਬ ਵਿਖੇ ਜੋੜ ਮੇਲੇ ’ਤੇ ਅਕਾਲੀ ਦਲ ਵਲੋਂ ਕਰਾਈ ਜਾ ਰਹੀ ਕਾਨਫਰੰਸ ਕਾਂਗਰਸ ਸਰਕਾਰ ਦੀਆਂ ਜੜਾਂ ਹਿਲਾ ਦੇਵੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਖਡੂਰ ਸਾਹਿਬ ਕਾਨਫਰੰਸ ਦੀਆਂ …

Read More »

ਕਾਂਗਰਸ ਸਰਕਾਰ ਨੇ ਚਾਰ ਮਹੀਨਿਆਂ ’ਚ ਹੀ ਲੋਕਾਂ ਦਾ ਭਰੋਸਾ ਗਵਾਇਆ – ਮਜੀਠੀਆ

ਚੋਣ ਲੜਨ ਵਾਲੇ ਆਪਣਾ ਪੰਜਾਬ ਪਾਰਟੀ ਦਾ ਬਲਜੀਤ ਸਿੰਘ ਭੱਟੀ ਅਕਾਲੀ ਦਲ `ਚ ਸ਼ਾਮਲ ਅੰਮ੍ਰਿਤਸਰ, 2 ਸਤੰਬਰ (ਪੰਜਾਬ ਪੋਸਟ ਬਿਊਰੋ) – ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਇੱਕ ਅਜਿਹੀ ਸਰਕਾਰ ਹੈ, ਜਿਸ ਨੇ ਚਾਰ ਮਹੀਨਿਆਂ ’ਚ ਹੀ ਲੋਕਾਂ ਦਾ ਭਰੋਸਾ ਗਵਾ ਲੈਣ ਦਾ ਰਿਕਾਰਡ ਕਾਇਮ ਕੀਤਾ ਹੈ। ਉਹਨਾਂ ਕਿਹਾ ਕਿ ਕਾਂਗਰਸ ਦੀਆਂ ਚੋਣਾਂ ਦੌਰਾਨ ਕੀਤੇ …

Read More »

Vice President Greets People on the eve of Id-ul-Zuha

New Delhi, Sept. 2 (Punjab Post Bureau) – The Vice President of India, Shri M. Venkaiah Naidu has greeted the people on the auspicious occasion of Id-ul-Zuha. In a message, he said that Id-ul-Zuha symbolizes the spirit of sacrifice and compassion in our lives and it inspires the mankind to enshrine the values of truthfulness and compassion.Vice President in his …

Read More »

President of India’s greetings on the eve of Idu’l Zuha

 New Delhi, Sept. 2 (Punjab Post Bureau) – The President of India, Shri Ram Nath Kovind has greeted fellow citizens on the eve of Idu’l Zuha. In his message the President has said, “On the occasion of Idu’l Zuha, I extend greetings to all my fellow citizens, especially to my Muslim brothers and sisters in India and abroad. On this …

Read More »

ਮੁੰਬਈ ਵਿੱਚ ਇਮਾਰਤ ਡਿੱਗਣ ਨਾਲ ਹੋਏ ਜਾਨੀ ਨੁਕਸਾਨ `ਤੇ ਪ੍ਰਧਾਨ ਮੰਤਰੀ ਨੇ ਦੁੱਖ ਪ੍ਰਗਟਾਇਆ

ਨਵੀਂ ਦਿੱਲੀ, 2 ਸਤੰਬਰ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੁੰਬਈ ਵਿੱਚ ਇਮਾਰਤ ਦੇ ਡਿੱਗਣ ਨਾਲ ਹੋਏ ਜਾਨੀ ਨੁਕਸਾਨ ਉੱਤੇ ਦੁਖ ਪ੍ਰਗਟਾਇਆ ਹੈ।ਪ੍ਰਧਾਨ ਮੰਤਰੀ ਨੇ ਕਿਹਾ, “ਮੁੰਬਈ ਵਿੱਚ ਇਮਾਰਤ ਦਾ ਢਹਿਣਾ ਦੁਖਦਾਈ ਹੈ।ਜਾਨਾਂ ਗਵਾਉਣ ਵਾਲਿਆਂ ਦੇ ਪਰਿਵਾਰਾਂ ਪ੍ਰਤੀ ਮੇਰੀਆਂ ਸੰਵੇਦਨਾਵਾਂ ਅਤੇ ਜ਼ਖਮੀਆਂ ਲਈ ਪ੍ਰਾਰਥਨਾਵਾਂ।“

Read More »

ਏ.ਐਸ.ਆਈ ਪ੍ਰਮੋਟ ਕਰਨ ਦਾ ਝਾਂਸਾ ਦੇ ਕੇ ਧਮਕੀਆਂ ਦੇਣ ਦੇ ਦੋਸ਼ `ਚ ਨਕਲੀ ਡੀ.ਆਈ.ਜੀ ਕਾਬੂ

ਅੰਮ੍ਰਿਤਸਰ, 2 ਸਤੰਬਰ (ਪੰਜਾਬ ਪੋਸਟ ਬਿਊਰੋ) – ਅਮਰੀਕ ਸਿੰਘ ਪਵਾਰ ਪੀ.ਪੀ.ਐਸ ਡਿਪਟੀ ਕਮਿਸ਼ਨਰ ਪੁਲਿਸ ਲਾਅ ਐਂਡ ਆਰਡਰ ਅੰਮ੍ਰਿਤਸਰ ਵੱਲੋਂ ਮਿਲੀਆਂ ਹਦਾਇਤਾਂ ਮੁਤਾਬਿਕ ਚਰਨਜੀਤ ਸਿੰਘ ਆਈ.ਪੀ.ਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸ਼ਹਿਰੀ-1 ਅਤੇ ਮਨਜੀਤ ਸਿੰਘ ਪੀ.ਪੀ.ਐਸ ਸਹਾਇਕ ਕਮਿਸ਼ਨਰ ਪੁਲਿਸ ਦੱਖਣੀ ਅੰਮ੍ਰਿਤਸਰ ਦੀ ਅਗਵਾਈ ਵਿੱਚ ਇੰਸਪੈਕਟਰ ਅਮਰੀਕ ਸਿੰਘ ਮੁੱਖ ਅਫਸਰ ਥਾਣਾ ਸੀ ਡਵੀਜ਼ਨ ਦੀ ਦੇਖ-ਰੇਖ ਹੇਠ ਬਣੀ ਟੀਮ ਵੱਲੋਂ ਭੋਲੇ ਭਾਲੇ ਲੋਕਾਂ ਦਾ …

Read More »

ਡਾਕਟਰ ਨੇਕੀ ਕੈਨੇਡਾ ਵਿੱਚ ਦੇਣਗੇ ਲੈਕਚਰ

ਅੰਮ੍ਰਿਤਸਰ, 2 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਲਿਮਕਾ ਬੁੱਕ ਵਿੱਚ ਨਾਮ ਦਰਜ ਕਰਵਾ ਚੁੱਕੀ ਅੰਤਰਰਾਸ਼ਟਰੀ ਪੱਧਰ ਦੀ ਨਾਮਵਰ ਮੈਡੀਕਲ ਸਖਸ਼ੀਅਤ ਡਾ. ਨਿਰੰਜਣ ਸਿੰਘ ਨੇਕੀ, ਪ੍ਰੋਫੈਸਰ ਮੈਡੀਸਨ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਨੂੰ ਐਨੂਅਲ ਕਾਨਫਰੰਸ ਉਨ ਹਾਰਟ ਡਿਸੀਜ਼ਜ਼ (ਦਿਲ ਦੀਆਂ ਬੀਮਾਰੀਆਂ ਨਾਲ ਸਬੰਧਤ ਕਾਨਫਰੰਸ) ਵਿੱਚ ਲੈਕਚਰ ਦੇਣ ਲਈ ਵਿਸ਼ੇਸ਼ ਸੱਦਾ ਪੱਤਰ ਮਿਲਿਆ ਹੈ।ਇਹ ਕਾਨਫਰੰਸ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਖੇ 18-19 …

Read More »

ਐਸ.ਆਈ ਨੇ ਨਸ਼ਾ ਵੇਚਣ ਵਾਲਿਆਂ ਨੂੰ ਦਿੱਤੀ ਚੇਤਾਵਨੀ

ਗਹਿਰੀ ਮੰਡੀ, 2 ਸਤੰਬਰ (ਪੰਜਾਬ ਪੋਸਟ- ਡਾ. ਨਰਿਦਰ ਸਿੰਘ)- ਗਹਿਰੀ ਮੰਡੀ ਦੇ ਚੌਂਕੀ ਇੰਚਾਰਜ ਲਖਵੀਰ ਸਿੰਘ ਨੇ ਕਿਹਾ ਕਿ ਗਹਿਰੀ ਮੰਡੀ ਅਤੇ ਨਾਲ ਲੱਗਦੇ ਪਿੰਡਾਂ ਦੇ ਕਿਸੇ ਵੀ ਨਸ਼ਾ ਵੇਚਣ ਵਾਲੇ ਨੂੰ ਬਖਸਿ਼ਆ ਨਹੀਂ ਜਾਵੇਗਾ।ਥਾਣਾ ਜੰਡਿਆਲਾ ਗੁਰੂ ਅਧੀਨ ਆਉਂਦੀ ਪੁਲਿਸ ਚੌਕੀ ਗਹਿਰੀ ਮੰਡੀ ਦੇ ਸਬ ਇੰਸਪੈਕਟਰ ਲਖਵੀਰ ਸਿੰਘ ਨੇ ਸਾਡੇ ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੁਲਿਸ ਪ੍ਰਸਾਸ਼ਨ ਵਲੋਂ …

Read More »

ਛੱਪੜ ਵਿੱਚੋਂ ਅਣਪਛਾਤੀ ਮਿਲੀ ਲਾਸ਼

ਗਹਿਰੀ ਮੰਡੀ, 2 ਸਤੰਬਰ (ਪੰਜਾਬ ਪੋਸਟ- ਡਾ. ਨਰਿਦਰ ਸਿੰਘ)- ਗਹਿਰੀ ਮੰਡੀ ਦੇ ਨੇੜਲੇ ਪਿੰਡ ਮੁੱਛਲਾਂ ਵਿੱਚੋਂ ਇੱਕ ਅਣਪਛਾਤੇ ਵਿਅੱਕਤੀ ਦੀ ਲਾਸ਼ ਬਰਾਮਦ ਹੋਈ ਹੈ।ਜੀ.ਆਰ.ਪੀ ਪੁਲਿਸ ਚੌਂਕੀ ਬਿਆਸ ਦੇ ਹੌਲਦਾਰ ਜਸਪਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਮੁੱਛਲਾਂ ਕੋਲੋਂ ਦੀ ਲੰਘਦੀ ਰੇਲਵੇ ਲਾਈਨ ਬੁਟਾਰੀ ਅਤੇ ਟਾਂਗਰਾ ਦੇ ਵਿਚਕਾਰ ਬੁਰਜੀ ਨੰ: 483/19/21 ਦੇ ਨਾਲ ਹੀ ਇੱਕ ਛੱਪੜ ਵਿੱਚੋਂ ਅਣਪਛਾਤੀ ਲਾਸ਼ …

Read More »