Friday, March 29, 2024

Daily Archives: September 11, 2017

ਕਿਸ਼ੀ ਵਿਗਿਆਨ ਕੇਦਰ ਨਾਗ ਕਲਾਂ ਜਹਾਂਗੀਰ ਵਿਖੇ ਕਿਸਾਨ ਮੇਲਾ ਅੱਜ 12 ਸਤੰਬਰ ਨੂੰ

ਨੰਗਲੀ, 11 ਸਤੰਬਰ (ਪੰਜਾਬ ਪੋਸਟ- ਲਖਵਿੰਦਰ ਸਿੰਘ)  ਸਥਾਨਕ ਮਜੀਠਾ ਰੋਡ ਸਥਿਤ ਪਿੰਡ ਨਾਗ ਕਲਾਂ ਜਹਾਂਗੀਰ ਦੇ ਕਿਸ਼ੀ ਵਿਗਿਆਨ ਕੇਦਰ ਵਿਖੇ ਅੱਜ 12 ਸਤੰਬਰ ਦਿਨ ਮੰਗਲਵਾਰ ਨੂੰ ਕਿਸਾਨ ਮੇਲੇ ਦਾ ਆਯੋਜਿਤ ਕੀਤਾ ਜਾ ਰਿਹਾ ਹੈ।ਕੇਂਦਰ ਦੇ ਸਹਿਯੋਗੀ ਨਿਰਦੇਸ਼ਕ ਡਾ. ਭੁਪਿੰਦਰ ਸਿੰਘ ਢਿਲੋਂ ਨੇ ਇਸ ਸਬੰਧੀ ਦੇਂਦਿਆਂ ਦੱਸਿਆ ਹੈ ਕਿ ਇਸ ਕਿਸਾਨ ਮੇਲੇ ਦਾ ਉਦੇਸ਼ `ਪਰਾਲੀ ਨਹੀਂ ਜਲਾਵਾਂਗੇ, ਵਾਤਾਵਰਣ ਬਚਾਵਾਂਗੇ` ਰੱਖਿਆ ਗਿਆ …

Read More »

ਜਨਮ ਦਿਨ ਮੁਬਾਰਕ – ਸਪਨਾ ਰਾਣੀ

ਧੂਰੀ, 11 ਸਤੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) –  ਸਪਨਾ ਰਾਣੀ ਪਤਨੀ ਮਹੇਸ਼ ਜਿੰਦਲ ਵਾਸੀ ਪਾਠਸ਼ਾਲਾ ਰੋਡ ਧੂਰੀ ਜਿਲ਼ਾ ਸੰਗਰੂਰ ਦੇ ਜਨਮ ਦਿਨ ਦੀਆਂ ਸਮੂਹ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ।

Read More »

ਬੀ.ਬੀ.ਕੇ ਡੀ.ਏ.ਵੀ ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਦਾ ਸਨਮਾਨ

ਅੰਮ੍ਰਿਤਸਰ, 11 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) -ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੁਮੈਨ ਦੀ ਮਿਹਨਤੀ ਤੇ ਅਗਾਂਹਵਧੂ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੂੰ ਅਕਾਦਮਿਕ ਖੇਤਰ ‘ਚ ਉਹਨਾਂ ਵਲੋਂ ਨਿਭਾਏ ਜਾ ਰਹੇ ਵਡਮੁੱਲੇ ਯੋਗਦਾਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਪੋਰਟਸ ਵਿੰਗ ਪ੍ਰਧਾਨ ਹੋਣ ਵਜੋਂ ਸ਼ਹੀਦ ਭਗਤ ਸਿੰਘ ਬਾਕਸਿੰਗ ਕਲਬ (ਰਜਿ.) ਵਲੋਂ ਵਿਸ਼ੇਸ਼ ਸਨਮਾਨ ਦੇ ਕੇ ਨਿਵਾਜਿਆ ਗਿਆ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ …

Read More »

ਮਾਮਲਾ ਵਿਰਸਾ ਵਿਹਾਰ ਸੋਸਾਇਟੀ ਦੇ ਵਿਵਾਦ ਦਾ………

ਅੰਮ੍ਰਿਤਸਰ ਵਿਕਾਸ ਮੰਚ ਨੇ ਸਭਿਆਚਾਰ ਤੇ ਸੈਰ ਸਪਾਟਾ ਮੰਤਰੀ ਸਿੱਧੂ ਤੋਂ ਦਖਲ ਦੀ ਕੀਤੀ ਮੰਗ ਅੰਮ੍ਰਿਤਸਰ, 11 ਸਤੰਬਰ (ਪੰਜਾਬ ਪੋਸਟ ਬਿਊਰੋ) – ਵਿਰਸਾ ਵਿਹਾਰ ਸੋਸਾਇਟੀ ਦੇ ਵਿਵਾਦ ਨੂੰ ਮੰਦਭਾਗਾ ਕਰਾਰ ਦਿੰਦਿਆਂ ਅੰਮ੍ਰਿਤਸਰ ਵਿਕਾਸ ਮੰਚ ਨੇ ਇਹ ਚੋਣ ਮੁੜ ਸੋਸਾਇਟੀ ਦੇ ਚੇਅਰਮੈਨ ਤੇ ਡਿਪਟੀ ਕਮਿਸ਼ਨਰ ਦੀ ਦੇਖ-ਰੇਖ ਵਿੱਚ ਕਰਵਾਉਣ ਦੀ ਮੰਗ ਕੀਤੀ ਹੈ।ਅੱਜ ਸਥਾਨਕ ਅਸੋਕਾ ਸਕੂਲ ਵਿੱਚ ਹੋਈ ਵਿਕਾਸ ਮੰਚ ਦੀ …

Read More »

ਲ਼ਾਇਨਜ਼ ਕਲੱਬ ਗੋਲਡਨ ਟੈਂਪਲ ਵਲੋਂ ਸਮਾਜਿਕ ਮੱਦਿਆਂ ਪ੍ਰਤੀ ਜਾਗਰੂਕਤਾ ਰੈਲੀ

ਅੰਮ੍ਰਿਤਸਰ, 11 ਸਤੰਬਰ  (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਲ਼ਾਇਨਜ਼ ਕਲੱਬ ਅੰਮ੍ਰਿਤਸਰ ਗੋਲਡਨ ਟੈਂਪਲ ਅਤੇ ਇਥੇ ਸਥਾਨਕ ਸਿਟੀਜਨਜ਼ ਫੋਰਮ  ਵਿਦਿਆ ਮੰਦਿਰ ਮਕਬੂਲਪੁਰਾ ਦੇ ਸਾਂਝੇ ਉਪਰਾਲੇ ਨਾਲ ਇਕ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ।ਇਸ ਰੈਲੀ ਦਾ ਮੁੱਖ ਮੰਤਵ ਸਮਾਜਿਕ ਮੱਦਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਸੀ।ਇਹ ਰੈਲੀ ਗੁਰਦਵਾਰੇ ਵਾਲੀ ਗਲੀ ਵਿਚੋਂ ਸਕੂਲ ਤੋਂ ਸ਼ੁਰੂ ਹੋ ਕੇ ਮਹਿਤਾ ਰੋਡ ਤੋਂ ਹੁੰਦੇ ਹੋਏ …

Read More »

ਚਲੋ ! ਕੁੱਝ ਮਿੱਠਾ (ਨਾ) ਹੋ ਜਾਏ !

               ਅਸੀਂ ਸਾਰਿਆਂ ਨੇ ਮੁੰਹ ‘ਚ ਘੁਲਦੀ ਮਿਠਾਸ ਦਾ ਭਰਪੂਰ ਮਜ਼ਾ ਲਿਆ ਹੈ ਅਤੇ ਹਮੇਸ਼ਾ ਲੈਂਦੇ ਵੀ ਹਾਂ ਕਿਓਂ? ਮਿੱਠੇ ਦਾ ਨਾਮ ਸੁਣਦਿਆਂ ਹੀ ਆ ਗਿਆ ਨਾ ਮੂੰਹ ‘ਚ ਪਾਣੀ? ਆਉਣਾ ਹੀ ਸੀ ਇਸ ਦੇ ਲਈ ਦੋਸ਼ੀ ਮਿੱਠਾ ਨਹੀਂ ਹੈ, ਨਾ ਹੀ ਤੁਸੀਂ ਹੋ ਜਦੋਂ ਅਸੀਂ ਦੁਨੀਆਂ ‘ਚ ਆਉਂਦੇ ਹਾਂ ਤਾਂ ਸਭ ਤੋਂ ਪਹਿਲਾਂ ਜੋ ਸਵਾਦ ਅਸੀਂ ਚੱਖਦੇ ਹਾਂ, ਉਹ …

Read More »

ਇੱਕ ਮਹੀਨੇ `ਚ ਪੂਰੀਆਂ ਹੋਣਗੀਆਂ ਪੱਤਰਕਾਰਾਂ ਦੀਆਂ ਹੱਕੀ ਮੰਗਾਂ- ਡਾ. ਰਾਜ ਕੁਮਾਰ ਵੇਰਕਾ

ਅੰਮਿ੍ਤਸਰ, 11 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਪੈ੍ਸ ਸੰਘਰਸ਼ ਜਰਨਲਿਸਟ ਐਸੋ. (ਰਜਿ.) ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਪੰਜਾਬ ਪ੍ਰਧਾਨ ਸੰਜੀਵ ਪੁੰਜ ਦੀ ਅਗਵਾਈ ਹੇਠ ਬੀਬੀ ਕੋਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਅੰਮਿ੍ਤਸਰ ਵਿਖੇ ਹੋਈ, ਜਿਸ ਵਿੱਚ ਵੱਖ-ਵੱਖ ਕਸਬਿਆਂ ਤੋਂ ਆਏ ਪੱਤਰਕਾਰਾਂ ਨੇ ਆਪਣੇ ਵਿਚਾਰ ਰੱਖੇ।ਸੂਬਾ ਪ੍ਰਧਾਨ ਸੰਜੀਵ ਪੁੰਜ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਬਣਨ ਤੋਂ ਪਹਿਲਾਂ …

Read More »

ਡੀ.ਏ.ਵੀ ਪਬਲਿਕ ਸਕੂਲ ਵਿਖੇ ਸਮਰੱਥਾ ਨਿਰਮਾਣ ਕਾਰਜਸ਼ਾਲਾ ਦਾ ਆਯੋਜਨ

ਅੰਮ੍ਰਿਤਸਰ, 10 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਅਧਿਆਪਕਾਂ ਲਈ ਇੱਕ ਰੋਜ਼ਾ `ਸਮਰੱਥਾ ਨਿਰਮਾਣ ਕਾਰਜਸ਼ਾਲਾ` ਦਾ ਅਯੋਜਨ ਕੀਤਾ ਗਿਆ।ਇਸ ਕਾਰਜਸ਼ਾਲਾ ਦਾ ਅਯੋਜਨ ਡੀ.ਏ.ਵੀ. ਸੀ.ਏ.ਈ. ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ ਨਵੀਂ ਦਿੱਲੀ ਦੀ ਯੋਗ ਅਗਵਾਈ ਹੇਠ ਅਧਿਆਪਨ ਵਿੱਚ ਹੋਰ ਨਿਪੁੰਨਤਾ ਲਿਆਉਣ ਲਈ ਕੀਤਾ ਗਿਆ।ਅਧਿਆਪਕਾਂ ਨੂੰ ਚਾਰ ਵਰਗਾਂ ਵਿੱਚ ਵੰਡਿਆ ਗਿਆ । ਪਹਿਲੇ ਵਰਗ ਵਿੱਚ ਗਿਆਰ੍ਹਵੀਂ …

Read More »

ਹਲਕਾ ਅਟਾਰੀ ਦੇ ਪਿੰਡ ਕੱਲੇਵਾਲ `ਚ ਲੱਗਾ ਫ੍ਰੀ ਮੈਡੀਕਲ ਕੈਂਪ

ਅੰਮ੍ਰਿਤਸਰ, 10 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਹਲਕਾ ਅਟਾਰੀ ਦੇ ਅਧੀਨ ਪੈਂਦੇ ਪਿੰਡ ਕੱਲੇਵਾਲ ਵਿੱਚ ਦੇਵਗਨ ਹਸਪਤਾਲ ਵੱਲੋਂ ਤੀਸਰੇ ਫ੍ਰੀ ਮੈਡੀਕਲ ਕੈਂਪ ਦਾ ਅਯੋਜਨ ਕੀਤਾ ਗਿਆ।ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਕੇਵਲ ਸਿੰਘ ਦੀ ਹਰਿਨੁਮਾਈ ਹੇਠ ਲੱਗੇ ਇਸ ਕੈਂਪ ਦਾ ਉਦਘਾਟਨ ਮਾਤਾ ਗੁਜਰੀ ਵੈਲਫੇਅਰ ਸੁਸਾਇਟੀ ਦੇ ਸਰਪ੍ਰੱਸਤ ਹਰਿੰਦਰਪਾਲ ਸਿੰਘ ਨਾਰੰਗ ਅਤੇ ਇੰਡਸਟਰੀਅਲ ਅਸਟੇਟ ਦੇ ਉੋਪ ਪ੍ਰਧਾਨ ਦੀਪਕ ਸੂਰੀ ਵੱਲੋ ਕੀਤਾ …

Read More »

ਆਰਟਿਸਟ ਪ੍ਰਭਲੀਨ 30 ਮਨਮੋਹਕ ਪੇਂਟਿੰਗਾਂ ਨਾਲ ਹੋਵੇਗੀ ਦਰਸ਼ਕਾਂ ਦੇ ਰੂਬਰੂ

22 ਤੋਂ 24 ਸਤੰਬਰ ਤੱਕ ਚੱਲੇਗੀ ਪੇਂਟਿੰਗ ਪ੍ਰਦਰਸ਼ਨੀ ਅੰਮ੍ਰਿਤਸਰ, 10 ਸਤੰਬਰ (ਪੰਜਾਬ ਪੋਸਟ- ਦੀਪ  ਦਵਿੰਦਰ ਸਿੰਘ) – ਪਟਿਆਲਾ ਦੀ ਨਾਮਵਰ ਆਰਟਿਸਟ ਪ੍ਰਭਲੀਨ 30 ਮਨਮੋਹਕ ਪੇਂਟਿੰਗਾਂ ਨਾਲ ਅੰਮ੍ਰਿਤਸਰ ਦੇ ਦਰਸ਼ਕਾਂ ਦੇ ਰੂਬਰੂ ਹੋਵੇਗੀ।ਪ੍ਰਭਲੀਨ ਕੌਰ ਪਟਿਆਲਾ ਦੇ ਪ੍ਰਸਿੱਧ ਆਰਟਿਸਟ ਅਤੇ ਆਰਟ ਪ੍ਰਮੋਟਰ ਆਵਿਨਾਸ਼ ਗਾਗੇਟ ਦੀ ਅਗਵਾਈ ਵਿਚ ‘ਸਪਨੋਂ ਕੇ ਰੰਗ’ ਦੇ ਬੈਨਰ ਹੇਠ ਸਥਾਨਕ ਆਰਟ ਗੈਲਰੀ ਵਿਖੇ ਮਾਡਰਨ ਤੇ ਫਲੱਡ ਆਰਟ ਵਿੱਚ …

Read More »