Friday, March 29, 2024

Daily Archives: September 21, 2017

ਫੀਮੇਲ ਭਰੂਣ ਹੱਤਿਆ ਬਾਰੇ ਸਫਲ ਸੈਮੀਨਾਰ `ਤੇ ਲਾਇਨ ਗੁਰਵਿੰਦਰ ਕੌਰ ਚਾਵਲਾ ਨੂੰ ਦਿੱਤੀ ਵਧਾਈ

ਜਲੰਧਰ, 21 ਸਤੰਬਰ (ਪੰਜਾਬ ਪੋਸਟ- ਜਗਮੋਹਨ ਸਿੰਘ ਦੂਆ) ਸਥਾਨਕ ਲਾਜਪਤ ਨਗਰ ਸਥਿਤ ਲਾਇਨਜ਼ ਭਵਨ ਵਿਖੇ ਕੈਬਨਿਟ ਮੀਟਿੰਗ ਉਪਰੰਤ ਫੰਕਸ਼ਨ ਚੇਅਰਪਰਸਨ ਲਾਇਨ ਗੁਰਵਿੰਦਰ ਕੌਰ ਚਾਵਲਾ ਵਲੋਂ ਫੀਮੇਲ ਭਰੂਣ ਹੱਤਿਆ ਬਾਰੇ ਕਰਵਾਏ ਗਏ ਸਫਲ ਸੈਮੀਨਾਰ `ਤੇ ਉਨਾਂ ਨੂੰ ਵਧਾਈ ਦਿੰਦੇ ਹੋਏ ਲਾਇਨ ਐਸ.ਐਸ ਸਮਰਾ, ਨਾਲ ਹਨ ਲਾਇਨ ਸੁਖਵਿੰਦਰ ਸਿੰਘ ਨਰੂਲਾ ਤੇ ਲਾਇਨ ਬਲਜੀਤ ਸਿੰਘ ਜੰਮੂ, ਜਸਬੀਰ ਸਿੰਘ ਸੱਗੂ।

Read More »

ਉਘੀਆਂ ਲਾਇਨਜ਼ ਸ਼ਖਸ਼ੀਅਤਾਂ ਨੂੰ ਮਿਲੇ ਲਾਇਨਜ਼ ਕੱਲਬ ਅੰਮ੍ਰਿਤਸਰ ਗੋਲਡਨ ਟੈਂਪਲ ਦੇ ਮੈਂਬਰ

ਜਲੰਧਰ, 21 ਸਤੰਬਰ (ਪੰਜਾਬ ਪੋਸਟ- ਜਗਮੋਹਨ ਸਿੰਘ ਦੂਆ) ਸਥਾਨਕ ਲਾਜਪਤ ਨਗਰ ਸਥਿਤ ਲਾਇਨਜ਼ ਭਵਨ ਵਿਖੇ ਕੈਬਨਿਟ ਮੀਟਿੰਗ ਦੀ ਸਮਾਪਤੀ `ਤੇ ਇੱਕ ਯਾਦਗਾਰੀ ਤਸਵੀਰ ਵਿੱਚ ਫਸਟ ਲੇਡੀ ਗਵਰਨਰ 321-ਡੀ ਰਾਜਵਿੰਦਰ ਕੌਰ ਪਤਨੀ ਗਵਰਨਰ 321-ਡੀ ਸਵਰਨ ਸਿੰਘ ਖਾਲਸਾ, ਲਾਇਨ ਮੈਡਮ ਗੁਰਵਿੰਦਰ ਕੌਰ ਚਾਵਲਾ, ਲਾਇਨਜ਼ ਕਲੱਬ ਅੰਮ੍ਰਿਤਸਰ ਗੋਲਡਨ ਟੈਂਪਲ ਤੋਂ ਲਾਇਨ ਐਸ.ਐਸ.ਸਮਰਾ, ਲਾਇਨ ਸੁਖਵਿੰਦਰ ਸਿੰਘ ਨਰੂਲਾ, ਲਾਇਨ ਬਲਜੀਤ ਸਿੰਘ ਜੰਮੂ ਤੇ ਲਾਇਨ ਚਾਵਲਾ …

Read More »

ਫੀਮੇਲ ਭਰੂਣ ਹੱਤਿਆ ਸੈਮੀਨਾਰ ਦੇ ਬੁਲਾਰੇ ਡਾ. ਹਰਸ਼ਿੰਦਰ ਕੌਰ ਤੇ ਪ੍ਰੋ. ਲਖਬੀਰ ਸਿੰਘ ਸਨਮਾਨਿਤ

ਜਲੰਧਰ, 21 ਸਤੰਬਰ (ਪੰਜਾਬ ਪੋਸਟ- ਜਗਮੋਹਨ ਸਿੰਘ ਦੂਆ) – ਸਥਾਨਕ ਲਾਜਪਤ ਨਗਰ ਸਥਿਤ ਲਾਇਨਜ਼ ਭਵਨ ਵਿਖੇ ਕੈਬਨਿਟ ਮੀਟਿੰਗ ਉਪਰੰਤ ਫੰਕਸ਼ਨ ਚੇਅਰਪਰਸਨ ਲਾਇਨ ਗੁਰਵਿੰਦਰ ਕੌਰ ਚਾਵਲਾ ਵਲੋਂ ਫੀਮੇਲ ਭਰੂਣ ਹੱਤਿਆ ਬਾਰੇ ਕਰਵਾਏ ਗਏ ਸੈਮੀਨਾਰ ਦੌਰਾਨ ਡਾ. ਹਰਸ਼ਿੰਦਰ ਕੌਰ ਤੇ ਪ੍ਰੋ. ਲਖਬੀਰ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਗਵਰਨਰ 321-ਡੀ ਸਵਰਨ ਸਿੰਘ ਖਾਲਸਾ, ਐਸ.ਕੇ ਪੁੰਜ, ਪਰਮਜੀਤ ਸਿੰਘ ਚਾਵਲਾ, ਸੈਮੀਨਾਰ ਦੇ ਬੁਲਾਰੇ ਡਾ. ਹਰਸ਼ਿੰਦਰ …

Read More »

ਹਰਦੀਪ ਸਿੰਘ ਖੜਕਾ ਨੇ ਫੀਮੇਲ ਭਰੂਣ ਹੱਤਿਆ ਸੈਮੀਨਾਰ ਤੋਂ ਪਹਿਲਾਂ ਕੀਤੀ ਸ਼ਮਾ ਰੋਸ਼ਨ

ਜਲੰਧਰ, 21 ਸਤੰਬਰ (ਪੰਜਾਬ ਪੋਸਟ- ਜਗਮੋਹਨ ਸਿੰਘ ਦੂਆ)  ਸਥਾਨਕ ਲਾਜਪਤ ਨਗਰ ਸਥਿਤ ਲਾਇਨਜ਼ ਭਵਨ ਵਿਖੇ ਕੈਬਨਿਟ ਮੀਟਿੰਗ ਉਪਰੰਤ ਲਾਇਨ ਗੁਰਵਿੰਦਰ ਕੌਰ ਚਾਵਲਾ ਵਲੋਂ ਫੀਮੇਲ ਭਰੂਣ ਹੱਤਿਆ ਬਾਰੇ ਕਰਵਾਏ ਗਏ ਦੇ ਅਰੰਭ `ਤੇ ਸ਼ਮਾ ਰੋਸ਼ਨ ਕਰਦੇ ਹੋਏ ਹਰਦੀਪ ਸਿੰਘ ਖੜਕਾ, ਹਾਜਰ ਹਨ ਸਵਰਨ ਸਿੰਘ ਖਾਲਸਾ, ਐਸ.ਕੇ ਪੁੰਜ, ਲਾਇਨ ਪਰਮਜੀਤ ਸਿੰਘ ਚਾਵਲਾ, ਸੰਜੀਵ ਮੜੀਆ, ਸੈਮੀਨਾਰ ਦੇ ਬੁਲਾਰੇ ਡਾ. ਹਰਸ਼ਿੰਦਰ ਕੌਰ ਤੇ ਪ੍ਰੋ. …

Read More »

ਸੈਮੀਨਾਰ ਤੋਂ ਪਹਿਲਾਂ ਲਾਇਨ ਸਵਰਨ ਸਿੰਘ ਖਾਲਸਾ ਤੇ ਐਸ.ਕੇ ਪੁੰਜ ਨੇ ਸ਼ਮਾ ਰੋਸ਼ਨਾਈ

ਜਲੰਧਰ, 21 ਸਤੰਬਰ (ਪੰਜਾਬ ਪੋਸਟ- ਜਗਮੋਹਨ ਸਿੰਘ ਦੂਆ) ਸਥਾਨਕ ਲਾਜਪਤ ਨਗਰ ਸਥਿਤ ਲਾਇਨਜ਼ ਭਵਨ ਵਿਖੇ ਕੈਬਨਿਟ ਮੀਟਿੰਗ ਉਪਰੰਤ ਲਾਇਨ ਗੁਰਵਿੰਦਰ ਕੌਰ ਚਾਵਲਾ ਵਲੋਂ ਫੀਮੇਲ ਭਰੂਣ ਹੱਤਿਆ ਬਾਰੇ ਕਰਵਾਏ ਗਏ ਦੇ ਅਰੰਭ `ਤੇ ਸ਼ਮਾ ਰੋਸ਼ਨ ਕਰਦੇ ਹੋਏ ਡਿਸਟ੍ਰਿਕਟ ਗਵਰਨਰ ਲਾਇਨ ਸਵਰਨ ਸਿੰਘ ਖਾਲਸਾ, ਐਸ.ਕੇ ਪੁੰਜ, ਲਾਇਨ ਪਰਮਜੀਤ ਸਿੰਘ ਚਾਵਲਾ, ਲਾਇਨ ਹਰਦੀਪ ਸਿੰਘ ਖੜਕਾ, ਸੈਮੀਨਾਰ ਦੇ ਬੁਲਾਰੇ ਡਾ. ਹਰਸ਼ਿੰਦਰ ਕੌਰ ਤੇ ਪ੍ਰੋ. …

Read More »

ਲ਼ਾਇਨ ਹਰਦੀਪ ਸਿੰਘ ਖੜਕਾ ਨੇ ਫੀਮੇਲ ਭਰੂਣ ਹੱਤਿਆ ਸੈਮੀਨਾਰ ਮੌਕੇ ਕਰਵਾਈ ਇਨਵੋਕੇਸ਼ਨ

ਜਲੰਧਰ, 21 ਸਤੰਬਰ (ਪੰਜਾਬ ਪੋਸਟ- ਜਗਮੋਹਨ ਸਿੰਘ ਦੂਆ)  ਸਥਾਨਕ ਲਾਜਪਤ ਨਗਰ ਸਥਿਤ ਲਾਇਨਜ਼ ਭਵਨ ਵਿਖੇ ਕੈਬਨਿਟ ਮੀਟਿੰਗ ਉਪਰੰਤ ਲਾਇਨ ਗੁਰਵਿੰਦਰ ਕੌਰ ਚਾਵਲਾ ਚੇਅਰਪਰਸਨ ਡਿਸਟ੍ਰਿਕ ਮਾਦਾ ਭਰੁਣ ਹੱਤਿਆ ਪ੍ਰੋਜੈਕਟ, ਚੇਅਰਮੈਨ ਫੰਕਸ਼ਨ ਹਰੀਸ਼ ਬੰਗਾ ਤੇ ਕੋ-ਚੇਅਰਮੈਨ ਡਾ. ਮਹਿੰਦਰਜੀਤ ਸਿੰਘ, ਕਨਵੀਨਰ ਲਾਇਨ ਹਰਦੀਪ ਸਿੰਘ ਖੜਕਾ, ਕੋ-ਕਨਵੀਨਰ ਲਾਇਨ ਸੰਜੀਵ ਮੜੀਆ, ਮਾਸਟਰ ਆਫ ਸੈਰੇਮਨੀ ਪਰਮਜੀਤ ਸਿੰਘ ਚਾਵਲਾ ਵਲੋਂ ਫੀਮੇਲ ਭਰੂਣ ਹੱਤਿਆ ਬਾਰੇ ਕਰਵਾਏ ਗਏ ਸੈਮੀਨਾਰ …

Read More »

ਲਾਇਨਜ਼ ਕਲੱਬ ਅੰਮ੍ਰਿਤਸਰ ਗੋਲਡਨ ਟੈਂਪਲ ਨੇ ਕੈਬਨਿਟ ਮੀਟਿੰਗ `ਚ ਲਵਾਈ ਹਾਜਰੀ

ਜਲੰਧਰ, 21 ਸਤੰਬਰ (ਪੰਜਾਬ ਪੋਸਟ- ਜਗਮੋਹਨ ਸਿੰਘ ਦੂਆ) – ਸਥਾਨਕ ਲਾਜਪਤ ਨਗਰ ਸਥਿਤ ਲਾਇਨਜ਼ ਭਵਨ ਵਿਖੇ ਕੈਬਨਿਟ ਮੀਟਿੰਗ ਵਿੱਚ ਹਾਜਰ ਲਾਇਨਜ਼ ਕਲੱਬ ਅੰਮ੍ਰਿਤਸਰ ਗੋਲਡਨ ਟੈਂਪਲ ਤੋਂ ਪੁੱਜੇ ਪ੍ਰਧਾਨ ਲਾਇਨ ਸੁਖਵਿੰਦਰ ਸਿੰਘ ਨਰੂਲਾ, ਲਾਇਨ ਜਗਮੋਹਨ ਸਿੰਘ ਦੂਆ, ਲਾਇਨ ਬਲਜੀਤ ਸਿੰਘ ਜੰਮੂ, ਲਾਇਨ ਐਸ.ਐਸ ਸਮਰਾ ਅਤੇ ਲਾਇਨ ਜਸਬੀਰ ਸਿੰਘ ਸੱਗੂ।

Read More »

ਮਹਿਲਾ ਲਾਇਨਜ਼ ਮੈਂਬਰਾਂ ਨੇ ਕੈਬਨਿਟ ਮੀਟਿੰਗ ਕੀਤੀ ਸ਼ਿਰਕਤ

ਜਲੰਧਰ, 21 ਸਤੰਬਰ (ਪੰਜਾਬ ਪੋਸਟ- ਜਗਮੋਹਨ ਸਿੰਘ ਦੂਆ)  ਸਥਾਨਕ ਲਾਜਪਤ ਨਗਰ ਸਥਿਤ ਲਾਇਨਜ਼ ਭਵਨ ਵਿਖੇ ਕੈਬਨਿਟ ਮੀਟਿੰਗ ਵਿੱਚ ਹਾਜਰ ਵੱਖ-ਵੱਖ ਜਿਲ਼ਿਆਂ ਤੋਂ ਮਹਿਲਾ ਕੈਬਨਿਟ ਮੈਂਬਰ।

Read More »

ਜਲੰਧਰ ਦੀ ਲਾਇਨਜ਼ ਕੈਬਨਿਟ ਮੀਟਿੰਗ – ਵੱਡੀ ਗਿਣਤੀ `ਚ ਪੁੱਜੇ ਕੈਬਨਿਟ ਮੈਂਬਰ

ਜਲੰਧਰ, 21 ਸਤੰਬਰ (ਪੰਜਾਬ ਪੋਸਟ- ਜਗਮੋਹਨ ਸਿੰਘ ਦੂਆ) ਸਥਾਨਕ ਲਾਜਪਤ ਨਗਰ ਸਥਿਤ ਲਾਇਨਜ਼ ਭਵਨ ਵਿਖੇ ਕੈਬਨਿਟ ਮੀਟਿੰਗ ਦੌਰਾਨ ਹਾਲ ਵਿੱਚ ਹਾਜਰ ਵੱਖ-ਵੱਖ ਜਿਲ਼ਿਆਂ ਦੇ ਲਾਇਨਜ਼ ਕੈਬਨਿਟ ਮੈਂਬਰ।

Read More »

ਜਿਲੇ ਦੇ ਵਿਭਾਗਾਂ/ ਮਿਊਂਸੀਪਲ ਕਾਰਪੋਰੇਸ਼ਨ ਤੇ ਕਮੇਟੀਆਂ ਦੇ ਦਫਤਰ ਸ਼ਨੀਵਾਰ-ਐਤਵਾਰ ਵੀ ਖੁੱਲੇ ਰਹਿਣਗੇ

ਪਠਾਨਕੋਟ, 21 ਸੰਤਬਰ (ਪੰਜਾਬ ਪੋਸਟ ਬਿਊਰੋ) – ਭਾਰਤ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਹਲਕਾ 01-ਗੁਰਦਾਸਪੁਰ (ਜਨਰਲ) ਦੀ ਉਪ ਚੋਣ ਦਾ ਕਰਵਾਉਂਣ ਦਾ ਐਲਾਨ 12 ਸਤੰਬਰ, 2017 ਨੂੰ ਕੀਤਾ ਗਿਆ ਸੀ। ਇਹ ਜਾਣਕਾਰੀ ਸ੍ਰੀਮਤੀ ਨੀਲਿਮਾ ਆਈ.ਏ.ਐਸ ਜਿਲਾ ਚੋਣ ਅਫਸਰ-ਕਮ- ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦਿੰਦਿਆ ਦੱਸਿਆ ਕਿ ਜਿਲੇ ਦੇ ਤਿੰਨ ਅਸੈਂਬਲੀ ਸੈਗਮੈਂਟ (001-ਸੁਜਾਨਪੁਰ, 002-ਭੋਆ (ਅ.ਜ) ਅਤੇ 003-ਪਠਾਨਕੋਟ) ਲੋਕ ਸਭਾ ਹਲਕਾ 01-ਗੁਰਦਾਸਪੁਰ ਦੇ …

Read More »