Friday, March 29, 2024

Daily Archives: January 8, 2018

ਨਾਂਦੇੜ ਵਿਖੇ ਸ੍ਰੀ ਹਜੂਰ ਸਾਹਿਬ ਹਿੰਦੀ ਸਾਹਿਤ ਸੰਮੇਲਨ 27 ਜਨਵਰੀ ਨੂੰ

ਨਾਂਦੇੜ, 7 ਜਨਵਰੀ (ਪੰਜਾਬ ਪੋਸਟ- ਮੋਦੀ) – ਪਵਿੱਤਰ ਤੇ ਇਤਿਹਾਸਕ ਨਗਰੀ ਸ੍ਰੀ ਹਜੂਰ ਸਾਹਿਬ ਵਿਖੇ 27 ਜਨਵਰੀ ਨੂੰ ਇੱਕ ਦਿਨਾਂ ਸ਼੍ਰੀ ਹਜੂਰ ਸਾਹਿਬ ਹਿੰਦੀ ਸਾਹਿਤ ਸੰਮੇਲਨ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਹ ਜਾਣਕਾਰੀ ਸੰਯੋਜਨ ਮੰਡਲ ਦੇ ਪ੍ਰਧਾਨ ਰਵਿੰਦਰ ਸਿੰਘ ਮੋਦੀ ਅਤੇ ਕਾਰਜਕਾਰੀ ਪ੍ਰਧਾਨ ਡਾ. ਗਿਰੀਸ਼ ਸਿੰਘ ਪਟੇਲ ਨੇ ਜਾਰੀ ਪ੍ਰੈਸ ਬਿਆਨ ਵਿੱਚ ਦੱਸਿਆ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ …

Read More »

ਡਾ. ਸਿੱਧੂ ਵਲੋਂ ਵਰਲਡ ਯੋਗਾ ਸਪੋਰਟਸ ਰਂੈਕਿੰਗ ਚੈਂਪੀਅਨਸ਼ਿਪ ਦੇ ਗੋਲਡ ਮੈਡਲ ਜੇਤੂਆਂ ਦਾ ਸਨਮਾਨ

ਅੰਮ੍ਰਿਤਸਰ, 7 ਜਨਵਰੀ (ਜਸਬੀਰ ਸਿੰਘ ਸੱਗੂ) – ਅੰਮ੍ਰਿਤਸਰ ਈਸਟ ਤੋਂ ਸਾਬਕਾ ਵਿਧਾਇਕਾ ਡਾ. (ਮਿਸਜ਼) ਨਵਜੋਤ ਕੌਰ ਸਿੱਧੂ ਵਲੋਂ ਆਬੂ ਧਾਬੀ ਵਿਖੇ 8 ਮੁਲਕਾਂ ਦੀ ਵਰਲਡ ਯੋਗਾ ਸਪੋਰਟਸ ਰਂੈਕਿੰਗ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜੇਤੂ ਟੀਮ ਦੇ ਮੈਂਬਰਾਂ ਕੋਚ ਨਰਪਿੰਦਰ ਸਿੰਘ, ਯੋਗਾ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਸਰੀਨ, ਸਪਰਿੰਗ ਬਲਾਜ਼ਮ ਸਕੂਲ ਤੋਂ ਉਦੇਵੀਰ ਸਿੰਘ, ਮਾਊਂਟ ਲਿਟਰਾ ਜੀ ਸਕੂਲ ਤੋਂ ਜੈ ਖੰਨਾ, ਲਾਰਡ ਕ੍ਰਿਸ਼ਨਾ …

Read More »

ਦਿੱਲੀ ਵਿਖੇ ਚੱਲ ਰਹੇ ਵਰਲਡ ਪੁਸਤਕ ਮੇਲੇ ’ਚ ਸ਼੍ਰੋਮਣੀ ਕਮੇਟੀ ਨੇ ਲਾਇਆ ਸਟਾਲ

ਅੰਮ੍ਰਿਤਸਰ, 7 ਜਨਵਰੀ (ਪੰਜਾਬ ਪੋਸਟ ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਵਲੋਂ ਸਿੱਖ ਸਾਹਿਤ ਨੂੰ ਵੱਧ ਤੋਂ ਵੱਧ ਪਾਠਕਾਂ ਤੱਕ ਪਹੁੰਚਾਉਣ ਦੇ ਮੱਦੇਨਜ਼ਰ ਦਿੱਲੀ ਦੇ ਪ੍ਰਗਤੀ ਮੈਦਾਨ ਵਿਚ ਚੱਲ ਰਹੇ ਵਿਸ਼ਵ ਪੁਸਤਕ ਮੇਲੇ ਵਿਚ ਸ਼ਿਰਕਤ ਕੀਤੀ ਗਈ ਹੈ।ਬੀਤੇ ਕੱਲ੍ਹ ਆਰੰਭ ਹੋਏ ਇਸ ਪੁਸਤਕ ਮੇਲੇ ਵਿਚ ਸ਼੍ਰੋਮਣੀ ਕਮੇਟੀ ਲਗਾਏ ਗਏ ਸਟਾਲ ਦੀ ਆਰੰਭਤਾ ਅਰਦਾਸ ਨਾਲ ਕੀਤੀ ਗਈ।ਇਸ ਬਾਰੇ ਸ਼੍ਰੋਮਣੀ ਕਮੇਟੀ ਦੇ ਬੁਲਾਰੇ …

Read More »

ਸ੍ਰੀ ਅਖੰਡ ਪਾਠ ਸਾਹਿਬ ਮਾਮਲੇ ਦੀ ਰਿਪੋਰਟ ਪ੍ਰਧਾਨ ਲੌਂਗੋਵਾਲ ਨੂੰ ਸੌਂਪੀ ਜਾਵੇਗੀ – ਬੇਦੀ

ਅੰਮ੍ਰਿਤਸਰ, 7 ਜਨਵਰੀ (ਪੰਜਾਬ ਪੋਸਟ  ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਅੱਜ ਇਕ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਵਸ ਸਮੇਂ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਸਬੰਧੀ ਜੋ ਮਾਮਲਾ ਮੀਡੀਆ ਵਿਚ ਹੈ, ਉਸ ਦੀ ਪੜਤਾਲ ਕਰਵਾਈ …

Read More »

ਬੈਤਲਹਮ ਚਰਚ ਨੇ ਲਾਇਆ ਅੱਖਾਂ ਦੀ ਜਾਂਚ ਦਾ ਫ੍ਰੀ ਕੈਂਪ

ਅੰਮਿ੍ਤਸਰ, 7 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਬੈਤਲਹਮ ਚਰਚ ਗੁੰਮਟਾਲਾ ਵਲੋਂ ਚਰਚ ਇੰਚਾਰਜ ਪਾਸਟਰ ਸਤਿਦੰਰ ਪੀ.ਗਿੱਲ ਦੀ ਦੇਖ ਰੇਖ ਹੇਠ ਦੋ ਰੋਜਾ ਅੱਖਾਂ ਦੀ ਜਾਂਚ ਦਾ ਫ੍ਰੀ ਕੈਂਪ ਲਗਾਇਆ ਗਿਆ।ਜਿਸ ਵਿਚ ਸਾਊਥ ਕੋਰੀਆ ਤੋਂ ਆਈ ਅੱਖਾਂ ਦੇ ਮਾਹਰ ਡਾਕਟਰਾਂ ਦੀ ਟੀਮ ਨੇ 8੦੦ ਮਰੀਜਾਂ ਦੀਆਂ ਅੱਖਾਂ ਦੇ ਰੋਗਾਂ ਦੀ ਜਾਂਚ ਕੀਤੀ ਅਤੇ ਲੋੜਵੰਦਾ ਨੂੰ ਮੁਫ਼ਤ ਐਨਕਾਂ ਵੀ ਦਿੱਤੀਆ ਗਈਆ।ਇਸ …

Read More »

ਖ਼ਾਲਸਾ ਮੈਨੇਜਮੈਂਟ ਅਧੀਨ ਸਮੂਹ ਵਿੱਦਿਅਕ ਸੰਸਥਾਵਾਂ ’ਚ ‘ਸੋਲਰ ਊਰਜਾ’ ਸਿਸਟਮ ਲਾਗੂ

ਅੰਮ੍ਰਿਤਸਰ, 7 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਮੈਨੇਜਮੈਂਟ ਅਧੀਨ ਸਮੂਹ ਵਿੱਦਿਅਕ ਸੰਸਥਾਵਾਂ ’ਚ ਸੋਲਰ ਊਰਜਾ ਨੂੰ ਜਲਦ ਲਾਗੂ ਕੀਤਾ ਜਾ ਰਿਹਾ ਹੈ।ਮੈਨੇਜਮੈਂਟ ਵੱਲੋਂ ਇਹ ਫ਼ੈਸਲਾ ਬਿਜਲੀ ਬਚਾਉਣ, ਪ੍ਰਦੂਸ਼ਣ ਰਹਿਤ ਸਾਫ਼-ਸੁੱਥਰੀ ਊਰਜਾ ਪ੍ਰਦਾਨ ਕਰਨ ਦੇ ਮਕਸਦ ਨਾਲ ਲੈਂਦਿਆ ਨਵੀਂ ਸ਼ੁਰੂਆਤ ਕੀਤੀ ਜਾ ਰਹੀ ਹੈ।ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਸਮੂਹ ਵਿੱਦਿਅਕ …

Read More »

ਛੇਹਰਟਾ ਦੇ ਬਾਜ਼ਾਰ ਵਿੱਚ ਕੀਤੀ ਚੀਨੀ ਡੋਰ ਦੀ ਭਾਲ

ਅੰਮ੍ਰਿਤਸਰ, 7 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਲੋਹੜੀ ਦੇ ਤਿਉਹਾਰ ਦੀ ਆਮਦ ਨੂੰ ਵੇਖਦੇ ਹੋਏ ਜਿਲ੍ਹਾ ਪ੍ਰਸ਼ਾਸਨ ਵੱਲੋਂ ਚੀਨੀ ਡੋਰ ਦੀ ਵਿਕਰੀ ਨੂੰ ਰੋਕਣ ਦੇ ਇਰਾਦੇ ਨਾਲ ਡਿਪਟੀ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵੱਲੋਂ ਕੀਤੀਆਂ ਗਈਆਂ ਵਿਸ਼ੇਸ ਹਦਾਇਤਾਂ ਨੂੰ ਅਮਲ ਵਿਚ ਲਿਆਉਂਦੇ ਤਹਿਸੀਲਦਾਰ ਅੰਮ੍ਰਿਤਸਰ-2 ਮੈਡਮ ਅਰਚਨਾ ਨੇ ਆਪਣੀ ਟੀਮ ਨਾਲ ਛੇਹਰਟਾ ਦੇ ਬਾਜ਼ਾਰ ਅਤੇ ਚੌਕ ਵਿਚ ਦੁਕਾਨਾਂ ਦੀ ਜਾਂਚ …

Read More »

ਇੰਡੀਅਨ ਆਇਲ ਵਲੋਂ ਸਾਂਝੀ ਰਸੋਈ ਨੂੰ ਦੋ ਟਾਟਾ ਗੱਡੀਆਂ ਦਾਨ

ਅੰਮ੍ਰਿਤਸਰ, 7 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵਲੋਂ ਲੋੜਵੰਦ ਲੋਕਾਂ ਤੱਕ ਸਸਤਾ ਤੇ ਪੌਸ਼ਟਿਕ ਭੋਜਨ ਪਹੁੰਚਾਉਣ ਲਈ ਸ਼ੁਰੂ ਕੀਤੀ ਗਈ ਸਾਂਝੀ ਰਸੋਈ ਨੂੰ ਉਸ ਵਕਤ ਵੱਡਾ ਬਲ ਮਿਲਿਆ, ਜਦ ਇੰਡੀਅਨ ਆਇਲ ਨੇ ਇਸ ਪ੍ਰਾਜੈਕਟ ਦੀ ਵਿਲੱਖਣਤਾ ਨੂੰ ਵੇਖਦੇ ਹੋਏ ਦੋ ਟਾਟਾ ਗੱਡੀਆਂ ਸਹਾਇਤਾ ਵਜੋਂ ਦਿੱਤੀਆਂ।ਸ਼ਹਿਰ ਦੀ ਗੈਰ ਸਰਕਾਰੀ ਸੰਸਥਾਵਾਂ ਅਤੇ ਦਾਨੀ ਪੁਰਸ਼ਾਂ ਦੀ ਸਹਾਇਤਾ …

Read More »

ਸ਼ਾਪਕੀਪਰ ਐਸੋਸੀਏਸ਼ਨ ਨੇ ਪ੍ਰਕਾਸ਼ ਪੁਰਬ ਮੌਕੇ ਲਾਇਆ ਮਠਿਆਈਆਂ ਤੇ ਚਾਹ ਦਾ ਲੰਗਰ

ਅੰਮ੍ਰਿਤਸਰ, 7 ਜਨਵਰੀ (ਪੰਜਾਬ ਪੋਸਟ-ਜਗਦੀਪ ਸਿੰਘ ਸੱਗੂ) – ਸਥਾਨਕ ਕਟਰਾ ਸ਼ੇਰ ਸਿੰਘ ਦੀ ਸ਼ਾਪਕੀਪਰ ਐਸੋਸੀਏਸ਼ਨ ਵਲੋਂ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਸਹਿਤ ਮਨਾਇਆ ਗਿਆ।ਜਿਸ ਦੌਰਾਨ ਮਾਰਕੀਟ ਦੇ ਸਮੂਹ ਦੁਕਾਨਦਾਰਾਂ ਵਲੋਂ ਮਿਲ ਕੇ ਮਠਿਆਈਆਂ ਅਤੇ ਚਾਹ ਦਾ ਲੰਗਰ ਲਗਾਇਆ ਗਿਆ।ਇਸ ਮੌਕੇ ਪ੍ਰਧਾਨ ਗੁਰਿੰਦਰ ਸਿੰਘ ਚਾਵਲਾ, ਜਗਪ੍ਰੀਤ ਸਿੰਘ ਤਵਲੀਨ ਸਿੰਘ …

Read More »

ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੁਮੈਨ ਵਿਖੇ ਨਵੇਂ` ਸਾਲ `ਤੇ ਹਵਨ ਦਾ ਆਯੋਜਨ

ਅੰਮ੍ਰਿਤਸਰ, 7 ਜਨਵਰੀ (ਪੰਜਾਬ ਪੋਸਟ-ਜਗਦੀਪ ਸਿੰਘ ਸੱਗੂ)  – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੁਮੈਨ ਵਿਖੇ ਆਰਿਆ ਯੁਵਤੀ ਸਭਾ ਵਲੋਂ ਨਵੇ` ਸਾਲ ਦੇ ਸੁ਼ੱਭ ਅਵਸਰ `ਤੇ ਹਵਨ ਦਾ ਆਯੋਜਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਵਲੋਂ ਕੀਤੀ ਗਈ।ਪ੍ਰਿੰਸੀਪਲ ਡਾ. ਵਾਲੀਆ ਨੇ ਸਾਰਿਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਖੁਸ਼ੀਆਂ ਭਰੇ ਜੀਵਨ ਅਤੇ ਤਰੱਕੀਆਂ ਦੀ ਕਾਮਨਾ ਕੀਤੀ।ਉਹਨਾਂ ਨੇ …

Read More »