Friday, March 29, 2024

Daily Archives: January 30, 2018

ਗੁਰੂ ਰਵਿਦਾਸ ਜੀ ਮਹਾਰਾਜ

ਸਤਿਗੁਰੂ ਰਵਿਦਾਸ ਜੀ ਸੁਣੋ ਮੇਰੀ ਪੁਕਾਰ, ਆਣ ਖੜ੍ਹਾ ਮੈ ਆਪ ਦੇ ਦੁਆਰ। ਆਵਾਗੋਣ ਦੇ ਚੱਕਰਾਂ ਤੋਂ ਮੁੱਕਤ ਕਰੋ, ਨਾਮ ਨਾਲ ਜ਼ੋੜੋ ਰੂਹ ਮੇਰੀ ਦੀ ਤਾਰ। ਦਲਿਤਾਂ ਨੂੰ ਤੁਸਾਂ ਮਾਣ ਦਿਵਾਇਆ, ਪਾਪੀਆਂ ਨੂੰ ਕੀਤਾ ਭਵ ਸਾਗਰ ਤੋਂ ਪਾਰ, ਬੇੜਾ ਕੌਮ ਦਾ ਪਾਰ ਲਗਾਇਆ, ਨਾਮ ਨਾਲ ਜ਼ੋੜੋ ਮੇਰੀ ਰੂਹ ਦੀ ਤਾਰ। ਅਨਹਦ ਨਾਦ ਸੁਣਾ ਦਿਓ ਮੈਨੂੰ, ‘ਫ਼ਕੀਰਾ’ ਹੁਣ ਵਿਛੋੜਾ ਨਾ ਹੁੰਦਾ ਸਹਾਰ। …

Read More »

ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਪਲਾਟਾਂ ਦੇ ਫਾਰਮ ਸੰਬੰਧੀ ਬੀ.ਟੀ.ਪੀ.ਓ ਦੇ ਦਫ਼ਤਰ ਅੱਗੇ ਧਰਨਾ

ਬੀ.ਟੀ.ਪੀ.ਓ ਸੰਗਤ ਅਧਿਕਾਰੀ ਨੂੰ ਮੰਗ ਪੱਤਰ ਸੌਂਪਿਆ ਬਠਿੰਡਾ, 29 ਜਨਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਬਲਾਕ ਸੰਗਤ ਦੇ ਪਿੰਡਾਂ ਦੇ ਪਲਾਟਾਂ ਦੇ ਫਾਰਮਾਂ ਸੰਬੰਧੀ ਬੀ.ਟੀ.ਪੀ.ਓ ਸੰਗਤ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਬੀ.ਟੀ.ਪੀ.ਓ ਅਧਿਕਾਰੀ ਨੂੰ ਫਾਰਮ ਸੌਂਪੇ ਗਏ।ਪਲਾਟਾਂ ਦੇ ਫਾਰਮ ਸੌਪਣ ਤੋਂ ਪਹਿਲਾ ਮਜ਼ਦੂਰਾਂ ਨੇ ਕਾਂਗਰਸ ਖਿਲਾਫ਼ ਜੋਰਦਾਰ ਨਾਅਰੇ ਬਾਜ਼ੀ ਕੀਤੀ।ਧਰਨੇ …

Read More »

ਪੰਜਾਬੀ ਮਾਂ ਬੋਲੀ ਮਾਮਲੇ ’ਤੇ ਦੋਹਾਂ ਅਦਾਲਤਾਂ ’ਚ ਅਗਲੀ ਸੁਣਵਾਈ 28 ਮਾਰਚ ਨੂੰ

ਵਿਧਾਨ ਸਭਾ ’ਚ ਪਰਚੇ ਵਾਪਸ ਲੈਣ ਦੇ ਐਲਾਨਾਂ ’ਤੇ ਨਾ ਹੋਈ ਕੋਈ ਅਮਲੀ ਕਾਰਵਾਈ ਬਠਿੰਡਾ, 29 ਜਨਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਵਿੱਚ ਪੰਜਾਬੀ ਮਾਂ ਬੋਲੀ ਨੂੰ ਦੇਸ਼ ਨਿਕਾਲਾ ਦੇਣ ਵਿਰੁੱਧ ਤੇ ਮਾਂ ਬੋਲੀ ਦਾ ਸਤਿਕਾਰ ਬਹਾਲ ਕਰਵਾਉਣ ਲਈ ਸ਼ੁਰੂ ਕੀਤੇ ਸੰਘਰਸ਼ ਦੌਰਾਨ ਪੰਜਾਬੀ ਮਾਂ ਬੋਲੀ ਹਿਤੈਸੀਆਂ ’ਤੇ ਕੀਤੇ ਗਏ ਮੁਕੱਦਮਿਆਂ ਦੀ ਸੁਣਵਾਈ ਬਠਿੰਡਾ ਦੀਆਂ …

Read More »

ਸਿਹਤ ਵਿਭਾਗ ਵਲੋਂ ਤੰਬਾਕੂ ਨੋਸ਼ੀ ਵਿਰੁੱਧ ਖੇਡਿਆ ਨੁੱਕੜ ਨਾਟਕ

ਬਠਿੰਡਾ, 29 ਜਨਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਵੱਲੋਂ  ਸਿਵਲ ਸਰਜਨ ਬਠਿੰਡਾ ਡਾ: ਹਰੀ ਨਰਾਇਣ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਤੰਬਾਕੂ ਕੰਟਰੋਲ ਪ੍ਰੋਗਰਾਮ ਨੋਡਲ ਅਫਸਰ ਬਠਿੰਡਾ ਡਾ: ਕੰੁਦਨ ਕੁਮਾਰ ਪਾਲ ਦੀ ਦੇਖ ਰੇਖ ਹੇਠ ਸਿਵਲ ਹਸਪਤਾਲ ਬਠਿੰਡਾ, ਰੇਲਵੇ ਸਟੇਸ਼ਨ, ਟਰੱਕ ਯੂਨੀਅਨ ਬਠਿੰਡਾ, ਸੀ.ਐਚ.ਸੀ ਗੋਨਿਆਣਾ, ਐਸ.ਡੀ.ਐਚ ਤਲਵੰਡੀ ਸਾਬੋ ਵਿਖੇ ਤੰਬਾਕੂ ਨੋਸ਼ੀ ਵਿਰੁੱਧ ਜਾਗਰੂਕਤਾ ਨੁੱਕੜ …

Read More »

ਪੀਣ ਵਾਲੇ ਪਾਣੀ ਨੂੰ ਸੰਜ਼ਮ ਨਾਲ ਵਰਤਣ ਦੀ ਅਪੀਲ – ਕਮਿਸ਼ਨਰ ਨਗਰ ਨਿਗਮ

ਸਰਹਿੰਦ ਕੈਨਾਲ ਦੀ ਬੰਦੀ 25 ਜਨਵਰੀ ਤੋਂ 14 ਫਰਵਰੀ ਤੱਕ ਦੇ ਮੱਦੇਨਜ਼ਰ ਅਪੀਲ ਬਠਿੰਡਾ, 29 ਜਨਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –  ਕਮਿਸ਼ਨਰ ਨਗਰ ਨਿਗਮ ਸੰਯਮ ਅਗਰਵਾਲ ਨੇ ਦੱਸਿਆ ਕਿ ਸਰਹਿੰਦ ਕੈਨਾਲ 25 ਜਨਵਰੀ ਤੋਂ 14 ਫਰਵਰੀ 2018 ਤੱਕ ਬੰਦ ਰਹੇਗੀ ਜਿਸ ਕਰਕੇ ਸ਼ਹਿਰ ’ਚ ਪਾਣੀ ਦੀ ਕਿੱਤਲ ਆ ਸਕਦੀ ਹੈ।ਇਸ ਲਈ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ …

Read More »

ਪੰਜਾਬ ਖੇਡ ਵਿਭਾਗ ਦੇ ਸਾਲ 2018-19 ਦੇ ਟਰਾਇਲ ਸ਼ੁਰੂ

ਅੰਮ੍ਰਿਤਸਰ, 29 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਅਤੇ ਡਾਇਰੈਕਟਰ ਸਪੋੋਰਟਸ ਪੰਜਾਬ ਸ੍ਰੀਮਤੀ ਅੰਮਿ੍ਰਤ ਕੌੋਰ ਗਿੱਲ ਦੇ ਦਿਸ਼ਾ ਨਿਰਦੇਸ਼ਾ ਤਹਿਤ ਅੱਜ ਜਿਲ੍ਹਾ ਅੰਮਿ੍ਰਤਸਰ ਵਿੱਚ ਅਲੱਗ ਅਲੱਗ ਸਥਾਨਾਂ `ਤੇ ਵੱਖ-ਵੱਖ ਖੇਡਾਂ ਦੇ ਖਿਡਾਰੀਆਂ ਨੰੂ ਸਪੋੋਰਟਸ ਵਿੰਗ ਸਕੂਲਾਂ ਸਾਲ 2018-19 ਦੇ ਸੈਸ਼ਨ ਵਿੱਚ ਦਾਖਲ ਕਰਨ ਹਿੱਤ ਟਰਾਇਲ ਲੈਣੇ ਸ਼ੁਰੂ ਹੋੋ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਖੇਡ ਅਫਸਰ ਗੁਰਲਾਲ …

Read More »

ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦਿੱਲੀ ਕਮੇਟੀ ਨੇ ਬੂਟੇ ਵੰਡੇ

ਨਵੀਂ ਦਿੱਲੀ, 29 ਜਨਵਰੀ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਭੇਟਾ ਰਹਿਤ ਬੂਟੇ ਵੰਡੇ ਗਏ।ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਦੀ ਮੌਜੂਦਗੀ ’ਚ ਹੋਏ ਸਮਾਗਮ ਦੌਰਾਨ ਰਾਗੀ ਸਿੰਘਾਂ ਅਤੇ ਪ੍ਰਚਾਰਕਾਂ ਨੇ ਗੁਰੂ ਸਾਹਿਬ ਵੱਲੋਂ ਵਾਤਾਵਰਨ ਦੀ ਸੰਭਾਲ ਲਈ ਕੀਤੇ ਗਏ ਕਾਰਜਾਂ ’ਤੇ ਰੌਸ਼ਨੀ …

Read More »

ਗਣਤੰਤਰ ਦਿਵਸ `ਤੇੇ ਮਾਲ ਰੋਡ ਸਕੂਲ ਨੂੰ ਸਾਇੰਸ ਅਤੇ ਖੇਡਾਂ ਲਈ ਮਿਲੇ ਸਨਮਾਨ

ਅੰਮ੍ਰਿਤਸਰ, 29 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਿਕ ਗੁਰੂ ਨਾਨਕ ਸਟੇਡੀਅਮ ਗਾਂਧੀ ਗਰਾਊਂਡ ਵਿਖੇ ਮਨਾਏ ਗਏ 69ਵੇਂ ਗਣਤੰਤਰ ਦਿਵਸ ਮੌਕੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਦੇ ਅਧਿਆਪਕ ਅਤੇ ਵਿਦਿਆਰਥਣਾਂ ਨੂੰ ਸਾਇੰਸ ਅਤੇ ਖੇਡਾਂ ਵਿਚ ਰਾਜ ਅਤੇ ਨੈਸ਼ਨਲ ਪੱਧਰ `ਤੇ ਵਧੀਆ ਕਾਰਗੁਜ਼ਾਰੀ ਅਤੇ ਉਪਲੱਬਧੀਆਂ ਲਈ 10 ਸਨਮਾਨਾਂ ਨਾਲ ਨਿਵਾਜ਼ਿਆ ਗਿਆ।ਮੁੱਖ ਮਹਿਮਾਨ ਵਜੋਂ ਹਾਜਰ ਪੰਜਾਬ ਸਰਕਾਰ ਕੈਬਨਿਟ …

Read More »

Actor Neeraj Bharadwaj turns Film Producer

Mumbai, Jan. 29 (Punjab Post Bureau) – Many successful actors from all the four corners always look forward to contribute towards cinema on a larger scale. Many actors have ventured into producing creative cinema. After winning millions hearts with his acting on television and celluloid, Neeraj Bharadwaj has forayed into film production too. Collaborating with artistic lady Sweta Thakore under …

Read More »

ਨੈਸ਼ਨਲ ਲੇਪਰੋਸੀ ਇਰੈਡੀਕੇਸ਼ਨ ਪ੍ਰੋਗਰਾਮ (5) ਅਧੀਨ ਵਿਸ਼ੇਸ਼ ਬੈਠਕ ਕੀਤੀ ਗਈ

ਪਠਾਨਕੋਟ, 29 ਜਨਵਰੀ (ਪੰਜਾਬ ਪੋਸਟ ਬਿਊਰੋ) – ਵਧੀਕ ਡਿਪਟੀ ਕਮਿਸ਼ਨਰ (ਜ) ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ 30 ਜਨਵਰੀ 2018 ਤੋਂ 13 ਫਰਵਰੀ 2018 ਤੱਕ ਚੱਲਣ ਵਾਲੀ ਡਿਸਟਿ੍ਕ ਟਾਸਕ ਫੋਰਸ ਦੀ ਨੈਸ਼ਨਲ ਲੇਪਰੋਸੀ ਇਰੈਡੀਕੇਸ਼ਨ ਪ੍ਰੋਗਰਾਮ (5) ਅਧੀਨ ਵਿਸ਼ੇਸ਼ ਬੈਠਕ ਕੀਤੀ ਗਈ। ਜਿਲਾ੍ਹ ਨੋਡਲ ਅਫਸਰ ਡਾ. ਦੀਪਕ ਮਨਹਾਸ ਨੇ ਦੱਸਿਆ ਕਿ ਜਿਲੇ ਨੂੰ ਕੁਸ਼ਟ ਰੋਗ ਤੋਂ ਮੁਕਤ ਕਰਨ ਲਈ 30 ਜਨਵਰੀ ਤੋਂ …

Read More »