Thursday, March 28, 2024

Monthly Archives: January 2018

ਜਿਲਾ ਸਿਹਤ ਅਫਸਰ ਪਲਸ ਪੋਲਿਓ ਮੁਹਿੰਮ ਤਹਿਤ ਝੁੱਗੀਆਂ ਤੇ ਗੱਡੀਆਂ ਵਾਲੇ ਪਰਿਵਾਰਾਂ ਨੂੰ ਮਿਲੇ

ਸੰਦੌੜ, 30 ਜਨਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸੂਬੇ ਭਰ ਦੇ ਵਿੱਚ ਚੱਲ ਰਹੀ ਪਲਸ ਪੋਲੀਓ ਮੁਹਿੰਮ ਦੇ ਤੀਸਰੇ ਦਿਨ ਜਿਲ੍ਹਾ ਸਿਹਤ ਅਫਸਰ ਡਾ. ਪ੍ਰੇਮ ਪਾਲ ਸਿੰਘ ਗਿੱਲ ਵੱਲੋਂ ਕਸਬਾ ਸੰਦੌੜ ਅਤੇ ਪਿੰਡ ਪੰਜਗਰਾਈਆਂ ਦੇ ਵਿੱਚ ਝੁੱਗੀਆਂ ਤੇ ਗੱਡੀਆਂ ਵਾਲੇ ਪਰਿਵਾਰਾਂ ਵਿੱਚ ਜਾ ਕੇ ਮੁਹਿੰਮ ਅਧੀਨ ਪੋਲਿਓ ਬੂੰਦਾਂ ਦੇ ਪੀਣ ਸਬੰਧੀ ਜਾਂਚ ਕੀਤੀ ਗਈ।ਇਸ ਮੌਕੇ ਬੀ.ਈ.ਈ ਨਰਿੰਦਰਪਾਲ ਸਿੰਘ ਤੇ …

Read More »

ਬੀ.ਐਡ ਅਧਿਆਪਕ ਫਰੰਟ ਵਲੋਂ ਜਿਲ੍ਹਾ ਪੱਧਰੀ ਅਤੇ ਸਿੱਖਿਆ ਮੰਤਰੀ ਦੇ ਹਲਕੇ `ਚ ਰੋਸ ਰੈਲੀ ਦਾ ਐਲਾਨ

ਮਾਮਲਾ ਬ੍ਰਿਜ ਕੋਰਸ ਤੇ ਮਿਡਲ ਸਕੂਲਾਂ ਦੀਆਂ ਪੋਸਟਾਂ ਦੇ ਖਾਤਮੇ ਦਾ ਸੰਦੌੜ, 30 ਜਨਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਬੀ.ਐਡ ਅਧਿਆਪਕ ਫਰੰਟ ਵੱਲੋਂ ਸਰਕਾਰ ਖਿਲਾਫ ਤਕੜੇ ਸਘੰਰਸ਼ ਦਾ ਬਿਗੁਲ ਵਜਾ ਦਿੱਤਾ ਹੈ ਇਸ ਸਬੰਧੀ ਸੁਬਾਈ ਮੀਟਿੰਗ ਵਿੱਚ ਭਾਗ ਲੈਣ ਉਪਰੰਤ ਜਾਣਕਾਰੀ ਦਿੰਦਿਆਂ ਫਰੰਟ ਦੇ ਸੂਬਾ ਕਮੇਟੀ ਮੈਂਬਰ ਆਗੂ ਕੇਵਲ ਸਿੰਘ ਮਾਹਮਦਪੁਰ ਨੇ ਦੱਸਿਆ ਕਿ ਫਰੰਟ ਦੀ ਸੁਬਾਈ ਕਮੇਟੀ ਦੇ …

Read More »

Placement Camp at BBK DAV College Women by Concentrix

Amritsar, Jan. 30 (Punjab Post Bureau) – A Campus Placement Camp was organized at BBK DAV College for Women by Concentrix. Concentrix is a leading business service company delivering solutions in 40+ languages, focusing on Customer service solutions, Industry specific services, Technical and product support and marketing services and support with its intelligent and seamless customer service. A total of …

Read More »

ਸਿੱਧੂ ’ਤੇ ਹੁਣ ਉਸ ਦੇ ਕੌਂਸਲਰ ਵੀ ਨਹੀਂ ਕਰ ਰਹੇ ਵਿਸ਼ਵਾਸ – ਮੰਨਾ

ਅੰਮ੍ਰਿਤਸਰ, 30 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਸਕੱਤਰ ਮਨਦੀਪ ਸਿੰਘ ਮੰਨਾ ਨੇ ਕਿਹਾ ਕਿ ਅੰਮ੍ਰਿਤਸਰ ਦੇ ਮੇਅਰ ਦੀ ਚੋਣ ਵਿੱਚ ਕਾਂਗਰਸ ਪਾਰਟੀ ਦੀ ਕਿਰਕਿਰੀ ਕਰਵਾਉਣ ਵਾਲੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਤੋਂ ਤੁਰੰਤ ਬਾਹਰ ਦਾ ਰਸਤਾ ਵਿਖਾ ਦੇਣਾ ਚਾਹੀਦਾ ਹੈ।ਮੰਨਾ ਨੇ ਕਿਹਾ ਕਿ ਸਿੱਧੂ ਹੁਣ ਆਪਣੇ ਉਨ੍ਹਾਂ ਕੌਂਸਲਰਾਂ ਵਿੱਚ ਵੀ …

Read More »

ਚਮੜੀ ਉੱਤੇ ਸੁੰਨ ਨਿਸ਼ਾਨ ਕੁਸ਼ਟ ਰੋਗ ਦੀ ਹੈ ਪਹਿਚਾਣ- ਡਾ. ਨਰਿੰਦਰ ਕੌਰ

ਅੰਮ੍ਰਿਤਸਰ, 30 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਥਾਨਕ ਸਿਵਲ ਸਰਜਨ ਦਫਤਰ ਵਿਖੇ ਮਹਾਤਮਾ ਗਾਧੀ ਜੀ ਦੇ ਸਰਧਾਂਜਲੀ ਦਿਵਸ ਨੂੰ ਸਮਰਪਿਤ ਅੱਜ ਡਾ. ਨਰਿੰਦਰ ਕੌਰ ਦੀ ਪ੍ਰਧਾਨਗੀ ਹੇਠਾ ਕੁਸ਼ਟ ਰੋਗੀ ਦਿਵਸ ਮਨਾਇਆ ਗਿਆ।ਕੁਸ਼ਟ ਰੋਗੀਆਂ ਦੇ ਭੇਦ ਭਾਵ ਖਤਮ ਕਰਨ ਅਤੇ ਕੁਸ਼ਟ ਰੋਗੀਆਂ ਦਾ ਇਲਾਜ ਕਰਵਾਉਣ ਅਤੇ ਸਮਾਜ ਵਿੱਚ ਵਿਤਕਰਾ ਦੁਰ ਕਰਨ ਸਬੰਧੀ ਸਹੁੰ ਚੁੱਕੀ ਗਈ।ਇਸ ਸਬੰਧੀ ਜਾਣਕਾਰੀ ਦੇਂਦਿਆ ਡਾ. …

Read More »

ਗੁਰੂ ਰਵਿਦਾਸ ਜੀ ਮਹਾਰਾਜ

ਸਤਿਗੁਰੂ ਰਵਿਦਾਸ ਜੀ ਸੁਣੋ ਮੇਰੀ ਪੁਕਾਰ, ਆਣ ਖੜ੍ਹਾ ਮੈ ਆਪ ਦੇ ਦੁਆਰ। ਆਵਾਗੋਣ ਦੇ ਚੱਕਰਾਂ ਤੋਂ ਮੁੱਕਤ ਕਰੋ, ਨਾਮ ਨਾਲ ਜ਼ੋੜੋ ਰੂਹ ਮੇਰੀ ਦੀ ਤਾਰ। ਦਲਿਤਾਂ ਨੂੰ ਤੁਸਾਂ ਮਾਣ ਦਿਵਾਇਆ, ਪਾਪੀਆਂ ਨੂੰ ਕੀਤਾ ਭਵ ਸਾਗਰ ਤੋਂ ਪਾਰ, ਬੇੜਾ ਕੌਮ ਦਾ ਪਾਰ ਲਗਾਇਆ, ਨਾਮ ਨਾਲ ਜ਼ੋੜੋ ਮੇਰੀ ਰੂਹ ਦੀ ਤਾਰ। ਅਨਹਦ ਨਾਦ ਸੁਣਾ ਦਿਓ ਮੈਨੂੰ, ‘ਫ਼ਕੀਰਾ’ ਹੁਣ ਵਿਛੋੜਾ ਨਾ ਹੁੰਦਾ ਸਹਾਰ। …

Read More »

ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਪਲਾਟਾਂ ਦੇ ਫਾਰਮ ਸੰਬੰਧੀ ਬੀ.ਟੀ.ਪੀ.ਓ ਦੇ ਦਫ਼ਤਰ ਅੱਗੇ ਧਰਨਾ

ਬੀ.ਟੀ.ਪੀ.ਓ ਸੰਗਤ ਅਧਿਕਾਰੀ ਨੂੰ ਮੰਗ ਪੱਤਰ ਸੌਂਪਿਆ ਬਠਿੰਡਾ, 29 ਜਨਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਬਲਾਕ ਸੰਗਤ ਦੇ ਪਿੰਡਾਂ ਦੇ ਪਲਾਟਾਂ ਦੇ ਫਾਰਮਾਂ ਸੰਬੰਧੀ ਬੀ.ਟੀ.ਪੀ.ਓ ਸੰਗਤ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਬੀ.ਟੀ.ਪੀ.ਓ ਅਧਿਕਾਰੀ ਨੂੰ ਫਾਰਮ ਸੌਂਪੇ ਗਏ।ਪਲਾਟਾਂ ਦੇ ਫਾਰਮ ਸੌਪਣ ਤੋਂ ਪਹਿਲਾ ਮਜ਼ਦੂਰਾਂ ਨੇ ਕਾਂਗਰਸ ਖਿਲਾਫ਼ ਜੋਰਦਾਰ ਨਾਅਰੇ ਬਾਜ਼ੀ ਕੀਤੀ।ਧਰਨੇ …

Read More »

ਪੰਜਾਬੀ ਮਾਂ ਬੋਲੀ ਮਾਮਲੇ ’ਤੇ ਦੋਹਾਂ ਅਦਾਲਤਾਂ ’ਚ ਅਗਲੀ ਸੁਣਵਾਈ 28 ਮਾਰਚ ਨੂੰ

ਵਿਧਾਨ ਸਭਾ ’ਚ ਪਰਚੇ ਵਾਪਸ ਲੈਣ ਦੇ ਐਲਾਨਾਂ ’ਤੇ ਨਾ ਹੋਈ ਕੋਈ ਅਮਲੀ ਕਾਰਵਾਈ ਬਠਿੰਡਾ, 29 ਜਨਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਵਿੱਚ ਪੰਜਾਬੀ ਮਾਂ ਬੋਲੀ ਨੂੰ ਦੇਸ਼ ਨਿਕਾਲਾ ਦੇਣ ਵਿਰੁੱਧ ਤੇ ਮਾਂ ਬੋਲੀ ਦਾ ਸਤਿਕਾਰ ਬਹਾਲ ਕਰਵਾਉਣ ਲਈ ਸ਼ੁਰੂ ਕੀਤੇ ਸੰਘਰਸ਼ ਦੌਰਾਨ ਪੰਜਾਬੀ ਮਾਂ ਬੋਲੀ ਹਿਤੈਸੀਆਂ ’ਤੇ ਕੀਤੇ ਗਏ ਮੁਕੱਦਮਿਆਂ ਦੀ ਸੁਣਵਾਈ ਬਠਿੰਡਾ ਦੀਆਂ …

Read More »

ਸਿਹਤ ਵਿਭਾਗ ਵਲੋਂ ਤੰਬਾਕੂ ਨੋਸ਼ੀ ਵਿਰੁੱਧ ਖੇਡਿਆ ਨੁੱਕੜ ਨਾਟਕ

ਬਠਿੰਡਾ, 29 ਜਨਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਵੱਲੋਂ  ਸਿਵਲ ਸਰਜਨ ਬਠਿੰਡਾ ਡਾ: ਹਰੀ ਨਰਾਇਣ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਤੰਬਾਕੂ ਕੰਟਰੋਲ ਪ੍ਰੋਗਰਾਮ ਨੋਡਲ ਅਫਸਰ ਬਠਿੰਡਾ ਡਾ: ਕੰੁਦਨ ਕੁਮਾਰ ਪਾਲ ਦੀ ਦੇਖ ਰੇਖ ਹੇਠ ਸਿਵਲ ਹਸਪਤਾਲ ਬਠਿੰਡਾ, ਰੇਲਵੇ ਸਟੇਸ਼ਨ, ਟਰੱਕ ਯੂਨੀਅਨ ਬਠਿੰਡਾ, ਸੀ.ਐਚ.ਸੀ ਗੋਨਿਆਣਾ, ਐਸ.ਡੀ.ਐਚ ਤਲਵੰਡੀ ਸਾਬੋ ਵਿਖੇ ਤੰਬਾਕੂ ਨੋਸ਼ੀ ਵਿਰੁੱਧ ਜਾਗਰੂਕਤਾ ਨੁੱਕੜ …

Read More »

ਪੀਣ ਵਾਲੇ ਪਾਣੀ ਨੂੰ ਸੰਜ਼ਮ ਨਾਲ ਵਰਤਣ ਦੀ ਅਪੀਲ – ਕਮਿਸ਼ਨਰ ਨਗਰ ਨਿਗਮ

ਸਰਹਿੰਦ ਕੈਨਾਲ ਦੀ ਬੰਦੀ 25 ਜਨਵਰੀ ਤੋਂ 14 ਫਰਵਰੀ ਤੱਕ ਦੇ ਮੱਦੇਨਜ਼ਰ ਅਪੀਲ ਬਠਿੰਡਾ, 29 ਜਨਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –  ਕਮਿਸ਼ਨਰ ਨਗਰ ਨਿਗਮ ਸੰਯਮ ਅਗਰਵਾਲ ਨੇ ਦੱਸਿਆ ਕਿ ਸਰਹਿੰਦ ਕੈਨਾਲ 25 ਜਨਵਰੀ ਤੋਂ 14 ਫਰਵਰੀ 2018 ਤੱਕ ਬੰਦ ਰਹੇਗੀ ਜਿਸ ਕਰਕੇ ਸ਼ਹਿਰ ’ਚ ਪਾਣੀ ਦੀ ਕਿੱਤਲ ਆ ਸਕਦੀ ਹੈ।ਇਸ ਲਈ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ …

Read More »