Friday, April 19, 2024

Monthly Archives: January 2018

ਪੰਜਾਬ ਖੇਡ ਵਿਭਾਗ ਦੇ ਸਾਲ 2018-19 ਦੇ ਟਰਾਇਲ ਸ਼ੁਰੂ

ਅੰਮ੍ਰਿਤਸਰ, 29 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਅਤੇ ਡਾਇਰੈਕਟਰ ਸਪੋੋਰਟਸ ਪੰਜਾਬ ਸ੍ਰੀਮਤੀ ਅੰਮਿ੍ਰਤ ਕੌੋਰ ਗਿੱਲ ਦੇ ਦਿਸ਼ਾ ਨਿਰਦੇਸ਼ਾ ਤਹਿਤ ਅੱਜ ਜਿਲ੍ਹਾ ਅੰਮਿ੍ਰਤਸਰ ਵਿੱਚ ਅਲੱਗ ਅਲੱਗ ਸਥਾਨਾਂ `ਤੇ ਵੱਖ-ਵੱਖ ਖੇਡਾਂ ਦੇ ਖਿਡਾਰੀਆਂ ਨੰੂ ਸਪੋੋਰਟਸ ਵਿੰਗ ਸਕੂਲਾਂ ਸਾਲ 2018-19 ਦੇ ਸੈਸ਼ਨ ਵਿੱਚ ਦਾਖਲ ਕਰਨ ਹਿੱਤ ਟਰਾਇਲ ਲੈਣੇ ਸ਼ੁਰੂ ਹੋੋ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਖੇਡ ਅਫਸਰ ਗੁਰਲਾਲ …

Read More »

ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦਿੱਲੀ ਕਮੇਟੀ ਨੇ ਬੂਟੇ ਵੰਡੇ

ਨਵੀਂ ਦਿੱਲੀ, 29 ਜਨਵਰੀ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਭੇਟਾ ਰਹਿਤ ਬੂਟੇ ਵੰਡੇ ਗਏ।ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਦੀ ਮੌਜੂਦਗੀ ’ਚ ਹੋਏ ਸਮਾਗਮ ਦੌਰਾਨ ਰਾਗੀ ਸਿੰਘਾਂ ਅਤੇ ਪ੍ਰਚਾਰਕਾਂ ਨੇ ਗੁਰੂ ਸਾਹਿਬ ਵੱਲੋਂ ਵਾਤਾਵਰਨ ਦੀ ਸੰਭਾਲ ਲਈ ਕੀਤੇ ਗਏ ਕਾਰਜਾਂ ’ਤੇ ਰੌਸ਼ਨੀ …

Read More »

ਗਣਤੰਤਰ ਦਿਵਸ `ਤੇੇ ਮਾਲ ਰੋਡ ਸਕੂਲ ਨੂੰ ਸਾਇੰਸ ਅਤੇ ਖੇਡਾਂ ਲਈ ਮਿਲੇ ਸਨਮਾਨ

ਅੰਮ੍ਰਿਤਸਰ, 29 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਿਕ ਗੁਰੂ ਨਾਨਕ ਸਟੇਡੀਅਮ ਗਾਂਧੀ ਗਰਾਊਂਡ ਵਿਖੇ ਮਨਾਏ ਗਏ 69ਵੇਂ ਗਣਤੰਤਰ ਦਿਵਸ ਮੌਕੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਦੇ ਅਧਿਆਪਕ ਅਤੇ ਵਿਦਿਆਰਥਣਾਂ ਨੂੰ ਸਾਇੰਸ ਅਤੇ ਖੇਡਾਂ ਵਿਚ ਰਾਜ ਅਤੇ ਨੈਸ਼ਨਲ ਪੱਧਰ `ਤੇ ਵਧੀਆ ਕਾਰਗੁਜ਼ਾਰੀ ਅਤੇ ਉਪਲੱਬਧੀਆਂ ਲਈ 10 ਸਨਮਾਨਾਂ ਨਾਲ ਨਿਵਾਜ਼ਿਆ ਗਿਆ।ਮੁੱਖ ਮਹਿਮਾਨ ਵਜੋਂ ਹਾਜਰ ਪੰਜਾਬ ਸਰਕਾਰ ਕੈਬਨਿਟ …

Read More »

Actor Neeraj Bharadwaj turns Film Producer

Mumbai, Jan. 29 (Punjab Post Bureau) – Many successful actors from all the four corners always look forward to contribute towards cinema on a larger scale. Many actors have ventured into producing creative cinema. After winning millions hearts with his acting on television and celluloid, Neeraj Bharadwaj has forayed into film production too. Collaborating with artistic lady Sweta Thakore under …

Read More »

ਨੈਸ਼ਨਲ ਲੇਪਰੋਸੀ ਇਰੈਡੀਕੇਸ਼ਨ ਪ੍ਰੋਗਰਾਮ (5) ਅਧੀਨ ਵਿਸ਼ੇਸ਼ ਬੈਠਕ ਕੀਤੀ ਗਈ

ਪਠਾਨਕੋਟ, 29 ਜਨਵਰੀ (ਪੰਜਾਬ ਪੋਸਟ ਬਿਊਰੋ) – ਵਧੀਕ ਡਿਪਟੀ ਕਮਿਸ਼ਨਰ (ਜ) ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ 30 ਜਨਵਰੀ 2018 ਤੋਂ 13 ਫਰਵਰੀ 2018 ਤੱਕ ਚੱਲਣ ਵਾਲੀ ਡਿਸਟਿ੍ਕ ਟਾਸਕ ਫੋਰਸ ਦੀ ਨੈਸ਼ਨਲ ਲੇਪਰੋਸੀ ਇਰੈਡੀਕੇਸ਼ਨ ਪ੍ਰੋਗਰਾਮ (5) ਅਧੀਨ ਵਿਸ਼ੇਸ਼ ਬੈਠਕ ਕੀਤੀ ਗਈ। ਜਿਲਾ੍ਹ ਨੋਡਲ ਅਫਸਰ ਡਾ. ਦੀਪਕ ਮਨਹਾਸ ਨੇ ਦੱਸਿਆ ਕਿ ਜਿਲੇ ਨੂੰ ਕੁਸ਼ਟ ਰੋਗ ਤੋਂ ਮੁਕਤ ਕਰਨ ਲਈ 30 ਜਨਵਰੀ ਤੋਂ …

Read More »

ਦੋ ਬੂੰਦਾਂ ਹਰ ਵਾਰ, ਪੋਲਿਓ ਤੇ ਜਿੱਤ ਰਹੇ ਬਰਕਰਾਰ

ਪਠਾਨਕੋਟ, 29 ਜਨਵਰੀ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਪਠਾਨਕੋਟ ਡਾ. ਨਰੇਸ਼ ਕਾਂਸਰਾ ਦੀ ਅਗਵਾਈ ਹੇਠ ਨੈਸ਼ਨਲ ਇਮੂਨਾਈਜ਼ੇਸ਼ਨ ਰਾਊਂਡ ਤਹਿਤ ਹਾਊਸ ਟੂ ਹਾਊਸ ਐਕਟੀਵਿਟੀ ਰਾਹੀਂ ਝੁੱਗੀਆਂ ਝੋਪੜੀਆਂ, ਭੱਠਿਆਂ, ਘਰਾਂ ਵਿੱਚ ਰਹਿੰਦੇ 0-5 ਸਾਲ ਤੱਕ ਦੇ 12905 ਬੱਚਿਆਂ ਨੂੰ ਪੋਲਿਓ ਰੋਕੂ ਬੂੰਦਾਂ ਪਿਲਾਈਆਂ ਗਈਆਂ।

Read More »

ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਤਹਿਸੀਲਦਾਰ ਪਠਾਨਕੋਟ ਨੂੰ ਲਾਇਆ ਡਿਊਟੀ ਮੈਜਿਸਟਰੇਟ

ਪਠਾਨਕੋਟ, 29 ਜਨਵਰੀ (ਪੰਜਾਬ ਪਸੋਟ ਬਿਊਰੋ) – ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ 641ਵਾਂ ਪ੍ਰਕਾਸ਼ ਉਤਸਵ 31 ਜਨਵਰੀ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ।ਜਿਸ ਦੇ ਸਬੰਧ ਵਿੱਚ ਗੁਰੂ ਰਵਿਦਾਸ ਸਭਾ (ਰਜਿ.) ਪਠਾਨਕੋਟ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਕ ਵਿਸ਼ਾਲ ਸ਼ੋਭਾ ਯਾਤਰਾ 30 ਜਨਵਰੀ ਨੂੰ ਕੱਢੀ ਜਾਵੇਗੀ।ਇਹ ਜਾਣਕਾਰੀ ਕੁਲਵੰਤ ਸਿੰਘ ਵਧੀਕ ਜ਼ਿਲ੍ਹਾ ਮੈਜਿਸਟਰੇਟ ਪਠਾਨਕੋਟ ਨੇ …

Read More »

ਤੀਜੀ ਵਾਰ ਪੁੱਕਾ ਦੇ ਪ੍ਰਧਾਨ ਚੁਣੇ ਗਏ ਡਾ. ਅੰਸ਼ੂ ਕਟਾਰੀਆ

ਪੁੱਕਾ ਨੇ ਮਨਾਇਆ ਆਪਣਾ ਤੀਜਾ ਸਥਾਪਨਾ ਦਿਵਸ ਚੰਡੀਗੜ, 29 ਜਨਵਰੀ (ਪੰਜਾਬ ਪੋਸਟ ਬਿਊਰੋ) –  ਅਨਏਡਿਡ ਕਾਲੇਜ਼ਿਜ਼ ਐਸੋਸਿਏਸ਼ਨ (ਪੁੱਕਾ) ਦੀ ਚੰਡੀਗੜ ਹੋਈ ਸਲਾਨਾ ਜਨਰਲ ਮੀਟਿੰਗ ਵਿੱਚ ਡਾ. ਅੰਸ਼ੂ ਕਟਾਰੀਆ ਨੂੰ ਲਗਾਤਾਰ ਤੀਜੇ ਸਾਲ ਦੇ ਲਈ ਵੀ ਪੁੱਕਾ ਦਾ ਪ੍ਨੈਜੀਡੈਂਟ ਚੁਣਿਆ ਗਿਆ।ਇਸ ਮੀਟਿੰਗ ਵਿੱਚ ਪੁੱਕਾ ਦੇ ਕਾਰਜਕਾਰਣੀ ਮੈਂਬਰ ਹਾਜਰ ਸਨ।ਸਰਵਸੰਮਤੀ ਨਾਲ ਹੋਈ ਚੋਣ ਦੌਰਾਨ ਤੀਜੇੇ ਸਾਲ ਲਈ ਐਡਵੋਕੇਟ ਅਮਿਤ ਸ਼ਰਮਾ (ਏ.ਸੀ.ਈ.ਟੀ ਅਮ੍ਰਿਤਸਰ) …

Read More »

ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਸਮਰਪਿਤ ਹੈ “ਲੰਗਰੁ ਚਲੈ ਗੁਰ ਸ਼ਬਦਿ” ਸੰਸਥਾ- ਕਾਰਜ ਸਿੰਘ

ਅੰਮ੍ਰਿਤਸਰ, 29 ਜਨਵਰੀ (ਪੰਜਾਬ ਪੋਸਟ ਬਿਊਰੋ) – ਸਿੱਖੀ ਅਤੇ ਸਿੱਖੀ ਸਰੂਪ ਦੇ ਪ੍ਰਚਾਰ ਤੇ ਪ੍ਰਸਾਰ ਲਈ ਦਿਹਾਤੀ ਖੇਤਰ ਦੇ ਪਿੰਡ ਚੀਚਾ ਵਿਖੇ ਸੰਨ 2003 ਵਿੱਚ ਗੁਰੂ ਘਰ ਦੇ ਅਨਿਨ ਸੇਵਕ ਤੇ ਸੰਥਾਪਕ ਮੈਂਬਰ ਕਾਰਜ ਸਿੰਘ ਯੂ.ਐਸ.ਏ ਤੇ ਪ੍ਰਧਾਨ ਡਾ. ਸਰਬਜੀਤ ਸਿੰਘ ਹੁਸ਼ਿਆਰ ਨਗਰ ਦੇ ਪ੍ਰਬੰਧਾਂ ਹੇਠ ਹੋਂਦ ਵਿੱਚ ਆਈ, `ਲੰਗਰੁ ਚਲੈ ਗੁਰ ਸਬਦਿ` ਸੰਸਥਾ ਵਲੋਂ ਸਮੇਂ-ਸਮੇਂ `ਤੇ ਗੁਰਮਤਿ ਟਰੇਨਿੰਗ ਕੈਂਪ, …

Read More »

ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪੁੱਜੇ ਵੱਖ-ਵੱਖ ਦੇਸ਼ਾਂ ਦੇ ਆਰਮੀ ਅਧਿਕਾਰੀ ਸਨਮਾਨਿਤ

ਅੰਮ੍ਰਿਤਸਰ, 29 ਜਨਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਭਾਰਤੀ ਅਧਿਕਾਰੀ ਅਨਵਰ ਹਲੀਮ ਨਾਲ ਨਿਊਜ਼ੀਲੈਂਡ ਦੇ ਮਿਸਟਰ ਐਂਡਰਿਊ ਚਾਰਲਸ ਫੌਕਸ, ਸ੍ਰੀਲੰਕਾ ਦੇ ਹਰੇਂਦਰਾ ਪਰਕਰਮਾ ਰੇਨਾਸੰਘੇ, ਓਮਾਨ ਦੇ ਹਮੇਦ ਅਬਦੁੱਲਾ ਅਹਿਮਦ, ਯੁਗਾਂਡਾ ਦੇ ਬੇਗੁਮਾ ਮੁਗਮੇ ਅਤੇ ਭੂਟਾਨ ਦੇ ਪੋਮਾ ਡੋਰਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਪ੍ਰਾਪਤ ਕਰਨ ਪਹੁੰਚੇ ਸਨ।ਸ਼੍ਰੋਮਣੀ ਕਮੇਟੀ ਦੇ ਇਕੱਤਰਤਾ ਹਾਲ ਵਿਖੇ …

Read More »