Wednesday, January 16, 2019
ਤਾਜ਼ੀਆਂ ਖ਼ਬਰਾਂ

Daily Archives: February 2, 2018

ਜਨਮ ਦਿਨ ਮੁਬਾਰਕ – ਗੁਰਫਤਹਿ ਸਿੰਘ

BD0202201801

ਸਮਰਾਲਾ, 2 ਫਰਵਰੀ (ਪੰਜਾਬ ਪੋਸਟ – ਕੰਗ) – ਸਥਾਨਕ ਪਿੰਡ ਗਹਿਲੇਵਾਲ ਵਾਸੀ ਸਤਨਾਮ ਸਿੰਘ ਅਤੇ ਰਾਜਵੀਰ ਕੌਰ ਨੂੰ ਹੋਣਹਾਰ ਸਪੁੱਤਰ ਗੁਰਫਤਹਿ ਸਿੰਘ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ। Read More »

ਬੱਜ਼ਟ ਵਿਚ ਖੇਤੀ, ਢਾਂਚੇ ਤੇ ਸਿਹਤ ਸੇਵਾਵਾਂ `ਤੇ ਜਿਆਦਾ ਧਿਆਨ ਦੇਣਾ ਸ਼ਲਾਘਾਯੋਗ – ਡਾ. ਐਸ.ਐਸ ਛੀਨਾ

Dr.S.S.Chhina

ਅੰਮ੍ਰਿਤਸਰ, 1 ਫਰਵਰੀ  (ਪੰਜਾਬ ਪੋਸਟ ਬਿਊਰੋ) – ਇੰਡੀਅਨ ਕੋਸ਼ਿਲ ਆਫ ਸੋਸ਼ਲ ਸਾਇੰਸ ਨਵੀ ਦਿੱਲੀ ਦੇ ਸੀਨੀਅਰ ਫੈਲੋ ਡਾ. ਐਸ.ਐਸ ਛੀਨਾ ਨੇ ਬੱਜ਼ਟ ਵਿਚ ਖੈਤੀ, ਢਾਂਚੇ ਅਤੇ ਸਿਹਤ ਸੇਵਾਵਾਂ `ਤੇ ਜਿਆਦਾ ਧਿਆਨ ਦੇਣਾ ਸਲਾਘਾਯੋਗ ਹੈ।ਪਰ ਖੇਤੀ ਵਿਕਾਸ ਦੇ ਬਦਲ ਜੈਵਿਕ ਖੇਤੀ ਲਈ ਰੱਖੇ ਗਏ 200 ਕਰੋੜ ਰੁਪਏ ਤੁੱਛ ਰਕਮ ਹੈ।250 ਕਰੋੜ ਤੋ ਵੱਧ ਉਤਪਾਦਨ ਵਾਲੀਆਂ ਕੰਪਨੀਆਂ ਦਾ ਟੈਕਸ 30 ਤੋਂ 25 ... Read More »

ਸਪੋਰਟਸ ਵਿੰਗ ਸਕੂਲਾਂ `ਚ ਸਾਲ 2018-19 ਦੇ ਸੈਸ਼ਨ ਵਿੱਚ ਦਾਖਲੇ ਲਈ ਟ੍ਰਾਇਲ ਸਮਾਪਤ

Jasmeet Kaur Sports

ਪਠਾਨਕੋਟ, 1 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਆਈ.ਏ.ਐਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪਠਾਨਕੋਟ ਵਿੱਚ ਵੱਖ-ਵੱਖ ਜਗਾ ’ਤੇ ਅਲੱਗ-ਅਲੱਗ ਖੇਡਾਂ ਦੇ ਖਿਡਾਰੀਆਂ ਤੇ ਖਿਡਾਰਣਾਂ ਨੂੰ ਸਪੋਰਟਸ ਵਿੰਗ ਸਕੂਲਾਂ ਵਿੱਚ ਸਾਲ 2018-19 ਦੇ ਸੈਸ਼ਨ ਲਈ ਦਾਖਲ ਕਰਨ ਹਿੱਤ ਟ੍ਰਾਇਲ ਸਮਾਪਤ ਹੋ ਗਏ ਹਨ।ਇਹ ਜਾਣਕਾਰੀ ਸ਼੍ਰੀਮਤੀ ਜਸਮੀਤ ਕੌਰ ਜ਼ਿਲ੍ਹਾ ਖੇਡ ਅਫ਼ਸਰ ... Read More »

ਸੇਠੀ ਨੇ ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਨਵੇਂ ਪ੍ਰਿੰਸੀਪਲ ਵਜੋਂ ਕਾਰਜਭਾਰ ਸੰਭਾਲਿਆ

PPN0102201818

ਅੰਮ੍ਰਿਤਸਰ, 1 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੀ ਮੌਜ਼ੂਦਗੀ ’ਚ ਅੱਜ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਵਿਖੇ ਗੁਰਜੀਤ ਸਿੰਘ ਸੇਠੀ ਨੇ ਪ੍ਰਿੰਸੀਪਲ ਵਜੋਂ ਆਪਣਾ ਕਾਰਜਭਾਰ ਸੰਭਾਲਿਆ।ਕੌਂਸਲ ਦੇ ਵਧੀਕ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ, ਫ਼ਾਇਨਾਂਸ ਸਕੱਤਰ ਗੁਨਬੀਰ ਸਿੰਘ, ਸਾਬਕਾ ਪ੍ਰਿੰਸੀਪਲ ਦਵਿੰਦਰ ਕੌਰ ਸੰਧੂ ਵੀ ਹਾਜ਼ਰ ... Read More »

ਸ੍ਰੀ ਦਰਬਾਰ ਸਾਹਿਬ ਦੇ ਸੇਵਾ ਮੁਕਤ ਹੋਏ ਮੁਲਾਜ਼ਮ ਨੂੰ ਵਿਦਾਇਗੀ

PPN0102201817

ਅੰਮ੍ਰਿਤਸਰ, ਫ਼ਰਵਰੀ 1 (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ੍ਰੀ ਦਰਬਾਰ ਸਾਹਿਬ ਦੇ ਸੇਵਾਦਾਰ ਭਾਈ ਜਗਤਾਰ ਸਿੰਘ ਨੂੰ ਸੇਵਾ ਮੁਕਤ ਹੋਣ ’ਤੇ ਨਿੱਘੀ ਵਿਦਾਇਗੀ ਦਿੱਤੀ ਗਈ।ਸੇਵਾ ਮੁਕਤ ਹੋਏ ਮੁਲਾਜ਼ਮ ਭਾਈ ਜਗਤਾਰ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੇ ਸਕੱਤਰ ਮਨਜੀਤ ਸਿੰਘ, ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਤੇ ਨਿੱਜੀ ਸਹਾਇਕ ਜਗਜੀਤ ਸਿੰਘ ਜੱਗੀ ਨੇ ਸਿਰੋਪਾਓ, ਲੋਈ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੇ ... Read More »

28 ਫਰਵਰੀ ਨੂੰ ਸੰਗਤਾਂ ਲਈ ਖੁੱਲੇਗਾ ਗੁਰਦੁਆਰਾ ਥੜ੍ਹਾ ਸਾਹਿਬ – ਬਾਬਾ ਹਰਨਾਮ ਸਿੰਘ

PPN0102201816

ਅੰਮਿ੍ਤਸਰ, 1 ਫਰਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ, ਸੁਖਬੀਰ ਸਿੰਘ) – ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਦੀਵੀ ਯਾਦ ’ਚ ਸਥਾਪਿਤ ਗੁਰਦੁਆਰਾ ਥੜ੍ਹਾ ਸਾਹਿਬ ਨਜ਼ਦੀਕ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨਵੀਂ ਇਮਾਰਤ ਦਾ ਉਦਘਾਟਨ ਮਿਤੀ 28 ਫਰਵਰੀ ਦਿਨ ਬੁੱਧਵਾਰ ਨੂੰ ਕੀਤਾ ਜਾਵੇਗਾ। ਗੁਰਦਵਾਰਾ ਥੜ੍ਹਾ ਸਾਹਿਬ ਦੀ ਕਾਰਸੇਵਾ ਕਰਾ ਰਹੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ... Read More »

ਨੌਕਰੀਪੇਸ਼ਾ ਲਈ ਬੱਜ਼ਟ ਵਿੱਚ ਕੋਈ ਵੱਡੀ ਰਾਹਤ ਨਹੀਂ – ਗੁਨਬੀਰ ਸਿੰਘ

Gunbir Singh

ਅੰਮ੍ਰਿਤਸਰ, 1 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆ) – ਦਿਲਬੀਰ ਫਾਊਂਡੇਸ਼ਨ ਦੇ ਪ੍ਰਧਾਨ ਗੁਨਬੀਰ ਸਿੰਘ ਨੇ ਕਿਹਾ ਹੈ ਕਿ ਬੱਜ਼ਟ 2018 ਦਾ ਮੁੱਢਲਾ ਟੀਚਾ ਸਮੂਹ ਮੁਲਕ ਦੇ ਬੁਨਿਅਦੀ ਢਂਾਚੇ ਦਾ ਵਿਕਾਸ ਜਾਪਦਾ ਹੈ, ਜਿਸ ਦੇ ਰਾਹੀਂ ਰੋਜਗਾਰ ਵਧਾਉਣ ਅਤੇ ਆਰਥਿਕ ਸਥਿਤੀ ਦੇ ਸੁਧਾਰ ਦੇ ਟੀਚਿਆਂ ਦੀ ਪ੍ਰਾਪਤੀ ਮਿੱਥੀ ਗਈ ਹੈ।ਇਸ ਲਈ ਵਧੇਰੀ ਰਕਮ ਰੇਲ, ਸੜਕ ਅਤੇ ਜਹਾਜ ਆਵਾਜਾਈ ਲਈ ... Read More »

ਮਲਟੀਨੈਸ਼ਨਲ ਆਈ.ਟੀ ਕੰਪਨੀ ਵਲੋਂ ਯੂਨੀਵਰਸਿਟੀ `ਚ ਵਿਦਿਆਰਥੀਆਂ ਦੀ ਕੈਂਪਸ ਪਲੇਸਮੈਂਟ

PPN0102201815

ਅੰਮ੍ਰਿਤਸਰ, 1 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਬੰਗਲੌਰ ਤੋਂ ਇਕ ਮਲਟੀਨੈਸ਼ਨਲ ਆਈ.ਟੀ ਕੰਪਨੀ, ਸਾਫਟਵੇਅਰ ਏ.ਜੀ ਨੇੇ ਈ.ਸੀ.ਈ ਅਤੇ ਸੀ.ਐਸ.ਈ ਵਿਭਾਗ ਦੇ ਵਿਦਿਆਰਥੀਆਂ ਦੀ ਕੈਂਪਸ ਪਲੇਸਮੈਂਟ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਦੌਰਾ ਕੀਤਾ।ਕੰਪਨੀ ਨੇ ਬੀ.ਟੈਕ ਸੀ.ਐਸ.ਈ ਦੇ 8 ਵਿਦਿਆਰਥੀਆਂ ਤਨਖਾਹ ਪੈਕੇਜ `ਤੇ 5.35 ਲੱਖ ਪ੍ਰਤੀ ਸਾਲ ‘ਤੇ ਚੋਣ ਕੀਤੀ। ਇਕ ਹੋਰ ਯੂ.ਐਸ.ਏ ਅਧਾਰਤ ਬਹੁਰਾਸ਼ਟਰੀ ਕੰਪਨੀ ਹਾਸ਼ਮੈਪ ਨੇ ਬੀ.ਟੈਕ ... Read More »

ਬੌਧਿਕ ਸੰਪਤੀ ਅਧਿਕਾਰਾਂ ਦੀ ਮਹੱਤਤਾ ਬਾਰੇ ਸੈਮੀਨਾਰ ਆਯੋਜਿਤ

PPN0102201814

ਅੰਮ੍ਰਿਤਸਰ, 1 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਚ “ਬੌਧਿਕ ਸੰਪਤੀ ਅਧਿਕਾਰਾਂ ਦੀ ਮਹੱਤਤਾ” ਬਾਰੇ ਸੈਮੀਨਾਰ ਆਯੋਜਿਤ ਕੀਤਾ ਗਿਆ। ਸੈਮੀਨਾਰ ਦਾ ਆਯੋਜਨ ਯੂਨੀਵਰਸਿਟੀ ਆਫ ਫਾਰਮਾਸਿਊਟੀਕਲ ਸਾਇੰਸਿਜ਼ ਅਤੇ ਯੂਨੀਵਰਸਿਟੀ ਇੰਡਸਟਰੀ ਲਿੰਕਿੰਗ ਪ੍ਰੋਗਰਾਮ (ਯੂ.ਆਈ.ਐਲ.ਪੀ) ਨੇ ਕੀਤਾ।ਇਸ ਨੂੰ ਪੀ.ਐਚ.ਡੀ ੴਹਟਟਪ://ਪੀ.ਐਚ.ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਨਵੀਂ ਦਿੱਲੀ, ਐਮ.ਐਮ.ਐਮ.ਈ, ਨਵੀਂ ਦਿੱਲੀ ਅਤੇ ਕੇਂਦਰੀ ਮੰਤਰਾਲੇ, ... Read More »

ਯੂਨੀਵਰਸਿਟੀ ਤੇ ਓ.ਸੀ.ਐਮ ਦਮਿਆਨ ਅਕਾਦਮਿਕ ਤੇ ਉਦਯੋਗਿਕ ਪ੍ਰੋਗਰਾਮਾਂ ਲਈ ਸਮਝੌਤਾ

PPN0102201813

ਅੰਮ੍ਰਿਤਸਰ, 1 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਫੈਬਰਿਕ, ਕਪੜੇ ਅਤੇ ਫੈਸ਼ਨ ਉਦਯੋਗ ਵਿੱਚ ਪ੍ਰਮੁੱਖ ਕੰਪਨੀ ਓ.ਸੀ.ਐਮ ਨਾਲ ਇੱਕ ਸਮਝੌਤਾ ਕੀਤਾ ਹੈ।ਇਸ ਦਾ ਉਦੇਸ਼ ਯੂਨੀਵਰਸਿਟੀ ਅਤੇ ਉਦਯੋਗ ਦੇ ਵਿਚਕਾਰ ਇਕ ਮਜ਼ਬੂਤ ਸਬੰਧ ਬਣਾਉਣਾ। ਇਹ ਸਮਝੌਤਾ ਪ੍ਰੋ. ਕਮਲਜੀਤ ਸਿੰਘ, ਡੀਨ ਅਕਾਦਮਿਕ ਮਾਮਲਿਆਂ, ਪ੍ਰੋ. ਕੇ.ਐਸ. ਕਾਹਲੋਂ ਰਜਿਸਟਰਾਰ, ਡਾ. ਪ੍ਰੀਤ ਮੋਹਿੰਦਰ ਸਿੰਘ ਬੇਦੀ, ਕੋਆਰਡੀਨੇਟਰ ਯੂਨੀਵਰਸਿਟੀ ਇੰਡਸਟਰੀ ਲਿੰਕੇਜ ... Read More »