Tuesday, March 26, 2024

Daily Archives: February 5, 2018

ਸਬਜ਼ੀ ਤੇ ਫਰੂਟ ਵਿਕਰੇਤਾਵਾਂ ਨੂੰ ਸਬਜ਼ੀ ਮੰਡੀ ਵਿੱਚ ਹੀ ਮਿਲੀ ਬਦਲਵੀਂ ਜਗਾ

ਅੰਮ੍ਰਿਤਸਰ, 4 ਫਰਵਰੀ (ਪੰਜਾਬ ਪੋਸਟ ਬਿਊਰੋ) – ਸਬਜ਼ੀ ਮੰਡੀ ਦੇ ਦੁਕਾਨਦਾਰਾਂ ਵਲੋਂ ਪਾਰਕਿੰਗ ਦੀ ਤਕਰੀਬਨ ਢਾਈ ਏਕੜ ਜਗਾ `ਤੇ ਬਣੀਆਂ ਫੜੀਆਂ ਖਿਲਾਫ ਪਾਈ ਗਈ ਰਿਟ ਪਟੀਸ਼ਨ `ਤੇ ਹੋਈ ਕੰਟੈਪਟ ਆਫ ਕੋਰਟ ਤਹਿਤ ਪੰਜਾਬ ਮੰਡੀ ਬੋਰਡ ਨੂੰ ਹਾਈਕੋਰਟ ਵਲੋਂ 9 ਫਰਵਰੀ ਤੱਕ ਪਾਰਕਿੰਗ ਦੀ ਜਗਾ ਖਾਲੀ ਕਰਵਾਉਣ ਦੇ ਜਾਰੀ ਹੋਏ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਫਰੂਟ ਤੇ ਸਬਜ਼ੀ ਵਿਕਰੇਤਾਵਾਂ ਨਾਲ ਗੱਲਬਾਤ …

Read More »

ਵਿਧਾਇਕ ਬੁਲਾਰੀਆ ਤੇ ਹਲਕਾ ਦੱਖਣੀ ਦੇ ਕੌਂਸਲਰਾਂ ਵਲੋਂ ਮੇਅਰ ਰਿੰਟੂ ਦਾ ਸਨਮਾਨ

ਅੰਮ੍ਰਿਤਸਰ, 4 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਤੇ ਹਲਕਾ ਦੱਖਣੀ  ਦੇ ਕੌਂਸਲਰਾਂ ਵਲੋਂ ਮੇਅਰ ਕਰਮਜੀਤ ਸਿੰਘ ਰਿੰਟੂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਪਹਿਲਾਂ ਮੇਅਰ ਕਰਮਜੀਤ ਸਿੰਘ ਰਿੰਟੂ, ਵਿਧਾਨ ਸਭਾ ਹਲਕਾ ਅੰਮ੍ਰਿਤਸਰ ਕੇਂਦਰੀ ਵਿਧਾਇਕ ਓਮ ਪ੍ਰਕਾਸ਼ ਸੋਨੀ ਅਤੇ ਹਲਕਾ ਦੱਖਣੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਵਲੋਂ ਮਿਲ ਕੇ ਵਿਧਾਨ ਸਭਾ ਹਲਕਿਆਂ ਦੇ ਕੌਸਲਰਾਂ ਤੇ …

Read More »

ਮਾਧਵ ਵਿਦਿਆ ਨਿਕੇਤਨ ਵਿਖੇ ਕਰਵਾਈ ਗੀਤਾ ਗਿਆਨ ਪ੍ਰਸ਼ਨੋਤਰੀ ਲਿਖਤੀ ਪ੍ਰੀਖਿਆ

ਅੰਮ੍ਰਿਤਸਰ, 4 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਮਾਧਵ ਵਿਦਿਆ ਨਿਕੇਤਨ ਸੀਨੀ. ਸੈਕੰ. ਸਕੂਲ ਰਣਜੀਤ ਐਵਨਿਊ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਕਮਲੇਸ਼ ਕੌਰ ਦੀ ਅਗਵਾਈ `ਚ ਸਮਾਜ ਸੇਵੀ ਸੰਸਥਾ ਨਿੰਪਾ ਵਲੋਂ ਗੀਤਾ ਗਿਆਨ ਪ੍ਰਸ਼ਨੋਤਰੀ `ਤੇ ਆਧਾਰਿਤ ਲਿਖਤੀ ਪ੍ਰੀਖਿਆ ਕਰਵਾਈ ਗਈ।ਇਸ ਲਿਖਤੀ ਪ੍ਰੀਖਿਆ ਵਿੱਚ ਸਕੂਲ ਦੇ ਲਗਭਗ 100 ਵਿਦਿਆਰਥੀਆਂ ਨੇ ਭਾਗ ਲਿਆ।ਸਕੂਲ ਅਧਿਆਪਿਕਾ ਸ਼੍ਰੀਮਤੀ ਵਿਸ਼ਣੂ ਪ੍ਰਿਆ ਪ੍ਰੀਕਿਆ ਦੀ ਕੋਆਰਡੀਨੇਟਰ ਸਨ, ਜਦਕਿ ਇਸ …

Read More »

ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਸੁਹਿਰਦ ਹੋਵੇ ਪੰਜਾਬ ਸਰਕਾਰ – ਲਹੌਰੀਆ

ਜੰਡਿਆਲਾ ਗੁਰੂ, 4 ਫਰਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਈ.ਟੀ.ਯੂ ਦੀਆਂ ਮੁੱਖ ਮੰਗਾਂ ਪ੍ਰਤੀ ਪੰਜਾਬ ਸਰਕਾਰ ਨੂੰ ਸੁਹਿਰਦ ਹੋਣਾ ਚਾਹੁੀਦਾ ਹੈ।ਜਿੰਨਾਂ ਵਿੱਚ 800 ਪ੍ਰਾਇਮਰੀ ਸਕੂਲਾਂ ਦਾ ਬੰਦ ਹੋਣਾ, ਕੱਚੇ ਮੁਲਾਜ਼ਮਾਂ (ਠੇਕੇ ਤੇ ਆਧਾਰਿਤ) ਨੂੰ ਜਿੰਨਾਂ ਵਿੱਚ ਐਸ.ਐਸ.ਏ/ਰਮਸਾ, ਸਿੱਖਿਆ ਪ੍ਰੋਵਾਈਡਰ,ਈ.ਜੀ.ਐਸ, ਐਸ.ਟੀ.ਆਰ ਮੁਲਾਜ਼ਮਾਂ …

Read More »

ਗ੍ਰੇਸ ਪਬਲਿਕ ਸਕੂਲ ਨੇ ਕਰਵਾਇਆ `ਬੇਬੀ ਸ਼ੋਅ`

ਜੰਡਿਆਲਾ ਗੁਰੂ, 4 ਫਰਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸਥਾਨਕ ਗ੍ਰੇਸ ਪਬਲਿਕ ਸੀਨੀ. ਸੈਕੰ ਸਕੂਲ ਵਿਖੇ ਬੇਬੀ ਸ਼ੋਅ ਆਯੋਜਿਤ ਕੀਤਾ ਗਿਆ।ਜਿਸ ਵਿੱਚ ਸਕੂਲੀ ਬੱਚਿਆਂ ਨੇ ਸਕਿੱਟਾਂ, ਕਵਿਤਾਵਾਂ, ਡਾਂਸ ਤੇ ਗਿੱਧਾ ਪਾ ਕੇ ਆਏ ਹੋਏ ਮਹਿਮਾਨਾਂ ਨੂੰ ਤਾੜੀਆਂ ਵਜਾਉਣ ਤੇ ਮਜਬੂਰ ਕਰ ਦਿੱਤਾ।ਬੱਚਿਆ ਤੋ ਇਲਾਵਾ ਉਹਨਾਂ ਦੇ ਮਾਪਿਆਂ ਲਈ ਵੀ ਕਈ ਤਰਾਂ ਦੀਆ ਖੇਡਾਂ ਕਰਵਾਈਆਂ ਗਈਆਂ ਅਤੇ ਕਈ ਸਟਾਲ ਲਗਾਏ ਗਏ।ਇਸ …

Read More »

ਬਾਬਾ ਕੰਦਨ ਸਿੰਘ ਜੀ ਸੰਗਤ ਨਿਵਾਸ (ਸਰਾਂ) ਦਾ 10ਵਾਂ ਸ਼ੁਕਰਾਨਾ ਸਮਾਗਮ ਕਰਵਾਇਆ

ਅੰਮ੍ਰਿਤਸਰ, 4 ਫਰਵਰੀ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਈਆਂ ਸੰਗਤਾਂ ਲਈ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ (ਭਾਈ ਗੁਰਇਕਬਾਲ ਸਿੰਘ) ਵਲੋਂ ਬਣਾਈ ਗਈ ਬਾਬਾ ਕੁੰਦਨ ਸਿੰਘ ਜੀ ਸੰਗਤ ਨਿਵਾਸ ਸਰਾਂ ਦਾ 10ਵਾਂ ਸਲਾਨਾ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ।ਜਿਸ ਦੀ ਆਰੰਭਤਾ ਸ੍ਰੀ ਜਪੁਜੀ ਸਾਹਿਬ ਜੀ ਦੇ ਪਾਠ ਨਾਲ ਹੋਈ।ਉਪਰੰਤ ਸਿਵਲ ਲਾਈਨ ਦੀਆਂ ਬੀਬੀਆਂ ਦੇ ਜੱਥੇ ਤੋਂ …

Read More »