Wednesday, December 12, 2018
ਤਾਜ਼ੀਆਂ ਖ਼ਬਰਾਂ

Daily Archives: February 14, 2018

ਨੰਬਰਦਾਰ ਜਸਬੀਰ ਸਿੰਘ ਮਾਹਲ ਨੂੰ ਸਦਮਾ, ਮਾਤਾ ਦਾ ਦਿਹਾਂਤ

PPN1402201812

ਅੰਮ੍ਰਿਤਸਰ, 14 ਫਰਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸਥਾਨਕ ਪਿੰਡ ਸੁਲਤਾਨਵਿੰਡ ਦੇ ਅਕਾਲੀ ਆਗੂ ਤੇ ਸਮਾਜ ਸੇਵੀ ਨੰਬਰਦਾਰ ਜਸਬੀਰ ਸਿੰਘ ਮਾਹਲ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦ ਉਨਾਂ ਦੇ ਮਾਤਾ ਨਰਿੰਦਰ ਕੌਰ ਪਤਨੀ ਸਵ. ਅਮਰ ਸਿੰਘ ਮਾਹਲ ਦਾ ਦਿਹਾਂਤ ਹੋ ਗਿਆ।ਤਕਰੀਬਨ 90 ਸਾਲਾ ਮਾਤਾ ਨਰਿੰਦਰ ਕੌਰ ਦਾ ਅੰਤਿਮ ਸਸਕਾਰ ਪਿੰਡ ਸੁਲਤਾਨਵਿੰਡਦੇ ਸ਼ਮਸ਼ਾਨ ਘਰ `ਚ ਵਿਖੇ ਕਰ ਦਿੱਤਾ ਗਿਆ।ਇਸ ... Read More »

ਭ੍ਰਿਸ਼ਟਾਚਾਰ ਵਿਰੋਧੀ ਫਰੰਟ ਨੇ 17ਵਾਂ ਸਥਾਪਨਾ ਦਿਵਸ ਮਨਾਇਆ

PPN1402201811

ਫਰੰਟ ਦੇ ਸੰਸਥਾਪਕ ਸਵ: ਮਹਿਮਾ ਸਿੰਘ ਕੰਗ ਸਮੇਤ ਕਈ ਹੋਰ ਸ਼ਖਸ਼ੀਅਤਾਂ ਨੂੰ ਕੀਤਾ ਯਾਦ ਸਮਰਾਲਾ, 14 ਫਰਵਰੀ (ਪੰਜਾਬ ਪੋਸਟ- ਕੰਗ) – ਭਿ੍ਰਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੇ 17ਵੇਂ ਸਥਾਪਨਾ ਦਿਵਸ ਉਤੇ ਕਾਮਰੇਡ ਤਰਲੋਕ ਸਿੰਘ ਕੋਟਾਲਾ ਨੂੰ ਸਮਰਪਿਤ ਅਤੇ ਫਰੰਟ ਦੀਆਂ ਸੱਤ ਵਿੱਛੜ ਚੁੱਕੀਆਂ ਨੂੰ ਸਖ਼ਸ਼ੀਅਤਾਂ ਦੀ ਯਾਦ ਵਿੱਚ ਸਥਾਨਕ ਪੂਡਾ ਕੰਪਲੈਕਸ ਵਿਖੇ ਫਰੰਟ ਦੇ ਦਫਤਰ ਵਿਖੇ ਸ਼ਾਨਦਾਰ ਸਮਾਗਮ ਕਰਵਾਇਆ ਗਿਆ। ... Read More »

ਅਧਿਆਪਕ ਚੇਤਨਾ ਮੰਚ ਦੀ ਵਜ਼ੀਫ਼ਾ ਪ੍ਰੀਖਿਆ ’ਚ ਬੈਠੇ 330 ਪ੍ਰੀਖਿਆਰਥੀ

PPN1402201810

ਸਮਰਾਲਾ, 14 ਫਰਵਰੀ (ਪੰਜਾਬ ਪੋਸਟ- ਕੰਗ) – ਸਵ: ਮਹਿਮਾ ਸਿੰਘ ਕੰਗ ਦੁਆਰਾ ਬੱਚਿਆਂ ਦੇ ਵਧੀਆ ਭਵਿੱਖ ਲਈ ਸੰਜੋਏ ਸੁਪਨੇ ਨੂੰ ਪੂਰਾ ਕਰਨ ਲਈ ਸਥਾਪਤ ਕੀਤੇ ਅਧਿਆਪਕ ਚੇਤਨਾ ਮੰਚ ਸਮਰਾਲਾ ਵੱਲੋਂ ਦਸਵੀਂ ਜਮਾਤ ਦੀ ਵਜ਼ੀਫਾ ਪ੍ਰੀਖਿਆ ਸਥਾਨਕ ਸਰਕਾਰੀ ਕੰਨਿਆ ਸੀਨੀ: ਸੈਕੰ: ਸਕੂਲ ਸਮਰਾਲਾ ਵਿਖੇ ਲਈ ਗਈ, ਜਿਸ ਵਿੱਚ ਵੱਖ ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ’ਚ ਪੜ੍ਹਦੇ ਦਸਵੀਂ ਜਮਾਤ ਦੇ 330 ਵਿਦਿਆਰਥੀਆਂ ... Read More »

ਵਿਦਿਆਰਥਣਾਂ ਨੂੰ ਸਿਹਤ ਸੰਭਾਲ ਤੇ ਸੁਰੱਖਿਆ ਸਬੰਧੀ ਕਾਨੂੰਨਾਂ ਦੀ ਦਿੱਤੀ ਜਾਣਕਾਰੀ

PPN1402201809

ਸਮਰਾਲਾ, 14 ਫਰਵਰੀ (ਪੰਜਾਬ ਪੋਸਟ- ਕੰਗ) – ਇੱਥੋਂ ਨਜਦੀਕੀ ਸਰਕਾਰੀ ਕੰਨਿਆ ਸੀਨੀ: ਸੈਕੰ: ਸਕੂਲ ਗੋਸਲਾਂ ਵਿਖੇ ਗੀਤਾਂਜਲੀ ਵਰਸੇਟਾਈਲ ਇੰਟਰਪ੍ਰਾਈਜ਼ਿਜ਼ ਪ੍ਰਾਈਵੇਟ ਲਿਮ: ਦੇ ਸਹਿਯੋਗ ਲੜਕੀਆਂ ਦੀ ਸਿਹਤ ਅਤੇ ਸਫਾਈ ਸਬੰਧੀ ਪਿ੍ਰੰਸੀਪਲ ਸੰਜੀਵ ਕੁਮਾਰ ਸੱਦੀ ਦੀ ਰਹਿਨੁਮਾਈ ਹੇਠ ਇੱਕ ਰੋਜ਼ਾ ਗਿਆਨ ਵਰਧਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਵਿੱਚ ਕਰਵਾਏ ਇੱਕ ਸਾਦੇ ਪ੍ਰੰਤੂ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਜਨਾਨਾ ਰੋਗਾਂ ਦੇ ਮਾਹਰ ... Read More »

ਡੀ.ਸੀ ਵਲੋਂ ਪ੍ਰਿੰਸੀਪਲ ਓਮ ਪ੍ਰਕਾਸ਼ ਦੀ ਆਡਿਓ ਤੇ ਵੀਡੀਓ ਸੀ.ਡੀ `ਵੈਲਕਮ ਫੈਸਟੀਵਲ ਸੈਲੀਬਰੇਸ਼ਨ` ਰਲੀਜ਼

PPN1402201808

ਪਠਾਨਕੋਟ, 14 ਫਰਵਰੀ (ਪੰਜਾਬ ਪੋਸਟ ਬਿਊਰੋ) – ਸ਼੍ਰੀਮਤੀ ਨੀਲਿਮਾ ਆਈ.ਏ.ਐਸ ਡਿਪਟੀ ਕਮਿਸ਼ਨਰ ਵਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੋਲੀ ਦੇ ਪ੍ਰਿੰਸੀਪਲ ਓਮ ਪ੍ਰਕਾਸ਼ ਦੀ ਆਡਿਓ ਅਤੇ ਵੀਡੀਓ `ਵੈਲਕਮ ਫੈਸਟੀਵਲ ਸੈਲੀਬਰੇਸ਼ਨ` ਸੀ.ਡੀ ਰਲੀਜ ਕੀਤੀ।ਸਹਾਇਕ ਲੋਕ ਸੰਪਰਕ ਅਫਸਰ ਰਾਮ ਲੁਭਾਇਆ ਅਤੇ ਜਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਰਵਿੰਦਰ ਸ਼ਰਮਾ ਵੀ ਹਾਜ਼ਰ ਸਨ। ਇਸ ਮੋਕੇ ਤੇ ਜਾਣਕਾਰੀ ਦਿੰਦਿਆ ਓਮ ਪ੍ਰਕਾਸ ਉਜਾਲਾ ... Read More »

ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਖਿਲਾਫ ਹੋਵੇਗੀ ਕਾਰਵਾਈ

PPN1402201807

ਪਠਾਨਕੋਟ, 14 ਫਰਵਰੀ (ਪੰਜਾਬ ਪੋਸਟ ਬਿਊੋਰੋ) – ਸਹਿਰ ਅੰਦਰ ਗਾਡੀ ਅਹਾਤਾ ਚੋਕ ਤੋਂ ਪੁਰਾਣੇ ਐਸ.ਡੀ.ਐਮ ਦਫਤਰ ਰੋਡ ਤੇ ਵਾਹਨਾਂ ਦੀ ਪਾਰਕਿੰਗ ਲਈ ਯੋਗ ਸਥਾਨ ਨਿਰਧਾਰਤ ਕਰਨ ਤੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਪਲਾਨ ਬਣਾਇਆ ਜਾਵੇਗਾ ਤਾਂ ਜੋ ਲੋਕਾਂ ਨੂੰ ਰੋਡ ਤੇ ਨਿਰਧਾਰਤ ਜਗ੍ਹਾ ਤੇ ਸਹੀ ਢੰਗ ਨਾਲ ਗੱਡੀਆਂ ਪਾਰਕਿੰਗ ਕਰਨ ਦੇ ਲਈ ਯੋਗ ਸਥਾਨ ਮਿਲ ਸਕੇ।ਇਹ ਪ੍ਰਗਟਾਵਾ ... Read More »

ਕਿਸਾਨ ਬਾਜ਼ਾਰ ਨਾਲ ਕਿਸਾਨਾਂ ਤੇ ਖੱਪਤਕਾਰਾਂ ਦੀ ਸੋਚ ਬਦਲੀ – ਡਾ. ਮੁਖਤਿਆਰ ਸਿੰਘ

Kissan1

ਪਠਾਨਕੋਟ, 14 ਫਰਵਰੀ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਇੰਦਰਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਸ਼ਹਿਰ ਪਠਾਨਕੋਟ ਵਿੱਚ ਡਾ. ਮੁਖਤਿਆਰ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ ਦੇ ਸਹਿਯੋਗ ਲਗਾਏ ਜਾ ਰਹੇ ਕਿਸਾਨ ਬਾਜ਼ਾਰ ਦਾ ਪ੍ਰਭਾਵ ਕਿਸਾਨਾਂ ਤੇ ਪ੍ਰਤੱਖ ਰੂਪ ਵਿੱਚ ਦਿਖਾਈ ਦੇ ਰਿਹਾ ਹੈ।ਜਿਸ ਨਾਲ ਕਿਸਾਨਾਂ ਅਤੇ ਖੱਪਤਕਾਰਾਂ ਦੀ ਸੋਚ ਵਿੱਚ ਵੱਡੀ ... Read More »

ਪ੍ਰਧਾਨ ਮੰਤਰੀ ਨੇ ਵਿਸ਼ਵ ਰੇਡੀਓ ਦਿਵਸ ’ਤੇ ਦਿੱਤੀਆਂ ਸ਼ੁਭਕਾਮਨਾਵਾਂ

Modi

ਨਵੀਂ ਦਿੱਲੀ, 14 ਫਰਵਰੀ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਿਸ਼ਵ ਰੇਡੀਓ ਦਿਵਸ ਦੇ ਮੌਕੇ ’ਤੇ ਰੇਡੀਓ ਨਾਲ ਜੁੜੇ ਲੋਕਾਂ ਅਤੇ ਸਰੋਤਿਆਂ ਸਮੇਤ ਰੇਡੀਓ ਜਗਤ ਦੇ ਸਾਰੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।ਪ੍ਰਧਾਨ ਮੰਤਰੀ ਨੇ ਕਿਹਾ, `ਵਿਸ਼ਵ ਰੇਡੀਓ ਦਿਵਸ` ’ਤੇ ਮੈਂ ਰੇਡੀਓ ਜਗਤ ਨਾਲ ਜੁੜੇ ਉਨ੍ਹਾਂ ਸਾਰੇ ਲੋਕਾਂ ਨੂੰ ਵਧਾਈਆਂ ਦਿੰਦਾ ਹਾਂ,ਜਿਨ੍ਹਾਂ ਵਿੱਚੋਂ ਇਸ ਉਦਯੋਗਵਿੱਚ ਕੰਮ ਕਰ ਰਹੇ ... Read More »

ਸਾਈ ਮੰਦਿਰ ਵਿਖੇ ਸ਼ਿਵਰਾਤਰੀ ਮੌਕੇ ਸ਼ਿਵਲਿੰਗ ਦੀ ਸਥਾਪਨਾ

PPN1402201806

ਪੱਟੀ, 13 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ) – ਸਾਈ ਮੰਦਿਰ ਪੱਟੀ ਵਿਖੇ ਸ਼ਿਵਰਾਤਰੀ ਮੌਕੇ ਨਵ ਨਿਰਮਾਣ ਲੰਗਰ ਹਾਲ ਦਾ ਉਦਘਟਾਨ ਅਤੇ ਸ਼ਿਵਲਿੰਗ ਦੀ ਸਥਾਪਨਾ ਡਿਪਟੀ ਕਮਿਸ਼ਨਰ ਤਰਨਤਾਰਨ ਪਰਦੀਪ ਕੁਮਾਰ ਸਭਰਵਾਲ ਅਤੇ ਉਨਾਂ ਦੀ ਪਤਨੀ ਬੇਬੀ ਸਭਰਵਾਲ ਵਲੋ ਪੂਜ਼ਾ ਅਰਚਨਾ ਕਰਵਾਉਣ ਉਪਰੰਤ ਕੀਤੀ ਗਈ।ਇਸ ਸਮੇਂ ਪੂਰਣ ਆਹੂਤੀ ਹਵਨ ਯੱਗ ਕਰਵਾਇਆ ਗਿਆ ਤੇ 7 ਪੰਡਤਾਂ ਪਾਸੋਂ ਪਾਠ ਪੂਜਾ ਕਰਵਾਈ ਗਈ।ਸੱਤਿਆ ਸਾਂਈ ਸੇਵਾ ... Read More »

ਸ਼ਿਵਰਾਤਰੀ ਦਿਹਾੜੇ ਲਗਾਇਆ ਨਿਊਟਰੀ- ਕੁੱਲਚੇ ਦਾ ਲੰਗਰ

PPN1402201805

ਪੱਟੀ, 13 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ) – ਸ਼ਿਵਰਾਤਰੀ ਦੇ ਦਿਹਾੜੇ ਨੂੰ ਸਮਰਪਿਤ ਵਾਂਸ ਬਜ਼ਾਰ ਪੱਟੀ ਵਿਖੇ ਦੁਕਾਨਦਾਰਾਂ ਨੇ ਨਿਊਟਰੀ-ਕੁੱਲਚੇ ਦਾ ਲੰਗਰ ਲਗਾਇਆ।ਇਸ ਮੌਕੇ ਪਰਮਜੀਤ ਢੰਡ, ਸੰਦੀਪ ਸਿੰਘ ਲਾਲੀ ਤੇ ਪੰਡਤ ਰਿਸ਼ੀਕੇਸ਼ ਨੇ ਦੱਸਿਆ ਹਰ ਸਾਲ ਦੀ ਤਰਾਂ ਇਸ ਸਾਲ ਵੀ ਸ਼ਿਵਰਾਤਰੀ ਮੌਕੇ ਨਿਊਟਰੀ-ਕੁੱਲਚੇ ਦਾ ਲਗਾਇਆ ਗਿਆ। ਇਸ ਮੌਕੇ ਬਲਬੀਰ ਸਿੰਘ, ਸੰਜੀਵ ਮੈਣੀ, ਜੋਗਿੰਦਰ ਸਿੰਘ, ਗੁਰਮੀਤ ਸਿੰਘ, ਰਮਨ ਕੁਮਾਰ ਆਦਿ ... Read More »