Tuesday, March 26, 2024

Daily Archives: February 15, 2018

ਸੀ.ਬੀ.ਆਈ ਨੂੰ ਟਾਈਟਲਰ ਕਬੂਲਨਾਮੇ ਦੀ ਪੜਤਾਲ ਕਰਨ ਦਾ ਅਦਾਲਤ ਨੇ ਦਿੱਤਾ ਹੁਕਮ

ਦਿੱਲੀ ਕਮੇਟੀ ਨੇ ਅਦਾਲਤ ’ਚ ਜਮਾਂ ਕਰਵਾਈਆਂ ਸਨ ਟਾਈਟਲਰ ਦੇ ਖੁਲਾਸੇ ਦੀਆਂ ਦੋ ਸੀ.ਡੀ ਨਵੀਂ ਦਿੱਲੀ, 15 ਫਰਵਰੀ (ਪੰਜਾਬ ਪੋਸਟ ਬਿਊਰੋ) – ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੇ ਖਿਲਾਫ਼ ਅੱਜ ਦਿੱਲੀ ਦੀ ਕੜਕੜਡੂਮਾ ਕੋਰਟ ਨੇ ਕਾਨੂੰਨੀ ਸ਼ਿਕੰਜਾ ਕੱਸ ਦਿੱਤਾ ਹੈ।ਜੱਜ ਅਮਿਤ ਅਰੋੜਾ ਨੇ ਟਾਈਟਲਰ ਖਿਲਾਫ਼ ਹੋਏ ਨਵੇਂ ਖੁਲਾਸਿਆਂ ਨੂੰ ਬਿਆਨ ਕਰਨ ਵਾਲੀ 2 ਵੀਡੀਓ ਸੀਡੀ ਦੀ ਜਾਂਚ ਸੀ.ਬੀ.ਆਈ. ਨੂੰ ਕਰਨ ਦਾ …

Read More »

ਸ਼ਿਵਰਾਤਰੀ ਦੇ ਸ਼ੁਭ ਦਿਹਾੜੇ ਸ਼ਿਵ ਵਿਆਹ ਕਰਵਾਇਆ ਗਿਆ

ਅੰਮ੍ਰਿਤਸਰ, 15 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਥਾਨਕ ਕਰਮੋਂ ਡਿਓੜੀ ਚੌਂਕ ਵਿਖੇ ਕਾਂਗਰਸ ਵਪਾਰ ਸੈਲ ਦੇ ਜਿਲ੍ਹਾ ਪ੍ਰਧਾਨ ਗਿੰਨੀ ਭਾਟੀਆ ਦੀ ਅਗਵਾਈ ਵਿੱਚ ਸ਼ਿਵਰਾਤਰੀ ਦੇ ਸ਼ੁਭ ਦਿਹਾੜੇ ਸ਼ਿਵ ਵਿਆਹ ਕਰਵਾਇਆ ਗਿਆ।ਜਿਸ ਵਿਚ ਡਿਪਟੀ ਮੇਅਰ ਯੂਨਸ ਕੁਮਾਰ, ਕੌਂਸਲਰ ਗੁਰਦੀਪ ਪਹਿਲਵਾਨ, ਕੌਂਸਲਰ ਅਜੀਤ ਸਿੰਘ ਭਾਟੀਆ, ਵਿਸ਼ਾਲ ਗਿੱਲ ਜਿਲ੍ਹਾ ਯੂਥ ਪ੍ਰਧਾਨ ਐਸ.ਸੀ ਵਿੰਗ ਨੇ ਹਾਜਰੀਆਂ ਭਰੀਆਂ।ਪ੍ਰਧਾਨ ਗਿੰਨੀ ਭਾਟੀਆ ਵਲੋਂ ਉਕਤ ਸ਼ਖਸ਼ੀਅਤਾਂ …

Read More »

ਦੇਸੀ ਪਸਤੌਲ ਤੇ ਕਾਰਤੂਸਾਂ ਸਮੇਤ ਇੱਕ ਗ੍ਰਿਫਤਾਰ

ਅੰਮ੍ਰਿਤਸਰ, 15 ਫਰਵਰੀ (ਪੰਜਾਬ ਪੋਸਟ -ਸੁਖਬੀਰ ਸਿੰਘ) – ਸੀ.ਆਈ.ਏ ਸਟਾਫ ਪੁਲਿਸ ਨੇ ਅਜਨਾਲਾ ਰੋਡ ਏਅਰਪੋਰਟ ਟੀ-ਪੁਆਇੰਟ ਤੋਂ ਇੱਕ ਮੋਟਰਸਾਈਕਲ ਸਵਾਰ ਨੂੰ ਕਾਬੂ ਕਰ ਕੇ ਉਸ ਪਾਸੋਂ 32 ਬੋਰ ਦਾ ਇੱਕ ਦੇਸੀ ਪਿਸਤੌਲ ਜ਼ਿੰਦਾ ਕਾਰਤੂਸਾਂ ਸਮੇਤ ਬਰਾਮਦ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ.ਆਈ.ਏ ਸਟਾਫ ਦੇ ਇੰਚਾਰਜ ਜੋਗਾ ਸਿੰਘ ਨੇ ਦੱਸਿਆ ਹੈ ਕਿ ਸੀ.ਆਈ.ਏ ਸਟਾਫ ਦੇ ਏ.ਐਸ.ਆਈ ਵਿਨੋਦ ਕੁਮਾਰ ਸਾਥੀ ਮੁਲਾਜ਼ਮਾਂ ਸਮੇਤ …

Read More »

ਗੁਰਮੀਤ ਕੌਰ ਮੀਰਾਂਕੋਟ ਨੇ ਬੀ.ਪੀ.ਈ.ਓ ਜੰਡਿਆਲਾ ਵਜੋਂ ਅਹੁੱਦਾ ਸੰਭਾਲਿਆ

ਜੰਡਿਆਲਾ ਗੁਰੂ, 15 ਫਰਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸ਼੍ਰੀਮਤੀ ਗੁਰਮੀਤ ਕੌਰ ਮੀਰਾਂਕੋਟ ਨੇ ਜੰਡਿਆਲਾ ਗੁਰੂ ਬਲਾਕ ਪ੍ਰਾਇਮਰੀ ਅਫਸਰ (ਬੀ.ਪੀ.ਈ.ਓ) ਦਾ ਅਹੁੱਦਾ ਗਹਿਰੀ ਮੰਡੀ ਵਿਖੇ ਸੰਭਾਲ ਲਿਆ ਹੈ।ਇਸ ਮੌਕੇ ਉਪ ਜਿਲ੍ਹਾ ਸਿੱਖਿਆ ਅਫਸਰ ਅੰਮ੍ਰਿਤਸਰ ਸ਼੍ਰੀਮਤੀ ਭੁਪਿੰਦਰ ਕੌਰ ਰੰਧਾਵਾ ਮੌਜੂਦ ਰਹੇ।ਅਹੁੱਦਾ ਸੰਭਾਲਣ ਉਪਰੰਤ  ਬੀ.ਪੀ.ਈ.ਓ ਸ਼੍ਰੀਮਤੀ ਗੁਰਮੀਤ ਕੌਰ ਮੀਰਾਂਕੋਟ ਨੇ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। …

Read More »

ਦੋਹਰਾ ਅੰਨਾਂ ਕਤਲ ਕੇਸ ਪੁਲਿਸ ਵਲੋਂ ਸੁਲਝਾਉਣ ਦਾ ਦਾਅਵਾ- ਦੋ ਦੋਸ਼ੀ ਲੁੱਟੇ ਸਮਾਨ ਸਮੇਤ ਕਾਬੂ

ਅੰਮ੍ਰਿਤਸਰ, 15 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਿਟੀ ਪੁਲਿਸ ਵਲੋਂ ਪਿੰਡ ਸੁਲਤਾਨਵਿੰਡ ਦੀ ਨੇੜਲੀ ਅਬਾਦੀ ਦਰਸ਼ਨ ਐਵਨਿਊ ਜਲੰਧਰ ਜੀ.ਟੀ ਰੋਡ ਅੰਮ੍ਰਿਤਸਰ ਵਿਖੇ 5-6 ਫਰਵਰੀ ਦੀ ਦਰਮਿਆਨੀ ਰਾਤ ਨੂੰ ਸ੍ਰੀਮਤੀ ਗਗਨ ਵਰਮਾ ਪਤਨੀ ਸੰਜੀਵ ਕੁਮਾਰ ਅਤੇ ਉਸ ਦੀ ਬੇਟੀ ਮਿਸ ਸ਼ਿਵਨੈਣੀ ਵਰਮਾ ਦਾ ਅਣਪਛਾਤੇ ਵਿਅਕਤੀਆਂ ਵੱਲੋ ਕਤਲ ਕਰ ਕੇ ਲਾਸ਼ਾਂ ਨੂੰ ਸਾੜੇ ਜਾਣ ਦਾ ਮਾਮਲਾ ਸੁਲਝਾਉਣ ਦਾ ਦਾਅਵਾ ਕੀਤਾ …

Read More »

`84 ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਗੱਤਕਾ ਖਿਡਾਰੀਆਂ ਨੇ ਕੱਢਿਆ ਪੈਦਲ ਮਾਰਚ

ਪਾਪੀਆਂ ਨੂੰ ਦੰਡ ਮਿਲੇ ਇਹ ਹੁਣ ਆਵਾਜ਼ੇ ਖਲਕ ਹੈ – ਜੀ.ਕੇ ਨਵੀਂ ਦਿੱਲੀ, 14 ਫਰਵਰੀ (ਪੰਜਾਬ ਪੋਸਟ ਬਿਊਰੋ) – 1984 ਸਿੱਖ ਕਤਲੇਆਮ ਦੇ ਦੋਸ਼ੀਆਂ ਖਿਲਾਫ਼ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਏ ਗਏ ਮੋਰਚੇ ਦੀ ਕਾਮਯਾਬੀ ਲਈ ਦਿੱਲੀ ਦੇ ਗੱਤਕਾ ਖਿਡਾਰੀਆਂ ਨੇ ਅਰਦਾਸ ਕੀਤੀ। ਇਸਦੇ ਨਾਲ ਹੀ ਦਿੱਲੀ ਗੱਤਕਾ ਐਸੋਸੀਏਸ਼ਨ ਦੇ ਬੈਨਰ ਹੇਠ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਗੁਰਦੁਆਰਾ ਬੰਗਲਾ ਸਾਹਿਬ …

Read More »

ਬੈਂਕ ਸਰਕਾਰੀ ਭਲਾਈ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ,  14 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੀ ਅਗਵਾਈ ਹੇਠ ਬੱਚਤ ਭਵਨ ਅੰਮਿ੍ਤਸਰ ਵਿਖੇ ਜਿਲੇ੍ਹ ਦੇ ਬੈਂਕਾਂ ਵਲੋਂ ਦਸੰਬਰ 2017 ਦੀ ਤਿਮਾਹੀ ਵਿੱਚ ਕੀਤੇ ਗਏ  ਕੰਮਕਾਜਾਂ ਦੀ ਸਮੀਖਿਆ ਕੀਤੀ ਗਈ। ਇਸ ਮੀਟਿੰਗ ਵਿੱਚ ਰਵਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਰਾਕੇਸ਼ ਕੁਮਾਰ ਖੇੜਾ ਲੀਡ ਜਿਲ੍ਹਾ ਮੈਨੇਜਰ, ਵਿਕਰਮ ਰੰਧਾਵਾ ਰਿਜਰਵ ਬੈਕ ਆਫ ਇੰਡੀਆ ਤੋਂ ਸ੍ਰੀਮਤੀ …

Read More »

ਧੂਰੀ-ਬਰਨਾਲਾ ਸੜਕ ਦੀ ਤਰਸਯੋਗ ਹਾਲਤ ਨੂੰ ਲੈ ਕੇ ਸੰਘਰਸ਼ ਤੇਜ਼

ਧੂਰੀ, 14 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਕੱਕੜਵਾਲ ਰੋਡ ਵਿਖੇ ਲੋਕ ਸੰਘਰਸ਼ ਐਕਸ਼ਨ ਕਮੇਟੀ ਹਲਕਾ ਧੂਰੀ ਵਲੋਂ ਧੂਰੀ-ਬਰਨਾਲਾ ਸੜਕ ਦੀ ਤਰਸਯੋਗ ਖਸਤਾ ਹਾਲਤ ਨੂੰ ਲੈ ਕੇ ਵਿੱਢੇ ਸੰਘਰਸ਼ ਦੇ ਚਲਦਿਆਂ ਰੋਸ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ।ਕਿਸਾਨ ਯੂਨੀਅਨ ਲੱਖੋਵਾਲ ਦੇ ਕਈ ਕਿਸਾਨ ਆਗੂਆਂ ਵਲੋਂ ਸਮਰੱਥਨ ਦੇਣ `ਤੇ ਸੰਘਰਸ਼ ਹੋਰ ਤੇਜ਼ ਹੁੰਦਾ ਨਜ਼ਰ ਆਇਆ। ਧਰਨੇ ਦੌਰਾਨ ਸੰਬੋਧਨ ਕਰਦਿਆਂ …

Read More »

ਅਪਾਹਜ਼ ਵਿਅਕਤੀ ਨੇ ਖੂਨਦਾਨ ਕਰਕੇ ਦਿੱਤਾ “ਖੂਨਦਾਨ ਮਹਾਂ-ਕਲਿਆਣ” ਦਾ ਸੁਨੇਹਾ

 ਖੂਨਦਾਨ ਕੈਂਪ ਦੌਰਾਨ 70 ਯੂਨਿਟ ਖੂਨ ਇਕੱਤਰ ਧੂਰੀ, 14 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਮਾਲਵਾ ਫਰੈਡਜ਼ ਵੈਲਫੇਅਰ ਸੁਸਾਇਟੀ ਵਲੋਂ ਗੁਰਦਰਸ਼ਨ ਡਿੰਪੀ ਦੀ ਅਗਵਾਈ `ਚ ਮਹਾਂ-ਸ਼ਿਵਰਾਤਰੀ ਮੌਕੇ ਸ਼ਿਵ ਮੰਦਰ ਰਣੀਕੇ ਵਿਖੇ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਲਾਈਫ ਲਾਈਨ ਬਲੱਡ ਬੈਂਕ ਪਟਿਆਲਾ ਦੀ ਟੀਮ ਨੇ ਖੂਨਦਾਨੀਆਂ ਪਾਸੋਂ 70 ਯੂਨਿਟ ਖੂਨ ਇਕੱਤਰ ਕੀਤਾ।ਕੈਂਪ ਦੌਰਾਨ ਇੱਕ ਅਪਾਹਜ਼ ਵਿਅਕਤੀ ਨੇ ਖੂਨਦਾਨ ਕਰ …

Read More »