Thursday, December 13, 2018
ਤਾਜ਼ੀਆਂ ਖ਼ਬਰਾਂ

Daily Archives: February 17, 2018

ਸ਼ਿਵਰਾਤਰੀ ਮੌਕੇ ਪੇਸ਼ ਕੀਤੀਆਂ ਸ਼ਿਵ ਜੀ ਮਹਾਰਾਜ ਦੇ ਜੀਵਨ ਨਾਲ ਸਬੰਧਤ ਝਾਕੀਆਂ

PPN1702201802

ਅੰਮ੍ਰਿਤਸਰ, 17 ਫਰਵਰੀ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ੍ਰੀ ਲਕਸ਼ਮੀ ਨਰਾਇਣ ਮੰਦਿਰ ਸਥਾਨਕ ਮੋਹਨ ਨਗਰ ਸੁਲਤਾਨਵਿੰਡ ਰੋਡ ਵਿਖੇ ਸ਼ਿਵਰਾਤਰੀ ਦਾ ਤਿਓਹਾਰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਇਸ ਮੌਕੇ ਆਯੌਜਿਤ ਵਿਸ਼ੇਸ਼ ਸਮਾਗਮ ਦੌਰਾਨ ਸ਼ਿਵ ਜੀ ਮਹਾਰਾਜ ਦੇ ਜੀਵਨ ਨਾਲ ਸਬੰਧਤ ਝਾਕੀਆਂ ਪੇਸ਼ ਕਰਦੇ ਹੋਏ ਕਲਾਕਾਰ। Read More »

ਸ਼ਿਵਰਾਤਰੀ ਦਾ ਤਿਓਹਾਰ ਸ਼ਰਧਾ ਭਾਵਨਾ ਨਾਲ ਮਨਾਇਆ

PPN1702201803

ਅੰਮ੍ਰਿਤਸਰ, 17 ਫਰਵਰੀ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸਥਾਨਕ ਸੁਲਤਾਨਵਿੰਡ ਰੋਡ ਇਲਾਕੇ ਦੀ ਅਬਾਦੀ ਮੋਹਨ ਨਗਰ ਸਥਿਤ ਸ੍ਰੀ ਲਕਸ਼ਮੀ ਨਰਾਇਣ ਮੰਦਿਰ ਵਿਖੇ ਸ਼ਿਵਰਾਤਰੀ ਦਾ ਤਿਓਹਾਰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਵੱਡੀ ਗਿਣਤੀ `ਚ ਸ਼ਰਧਾਲੂਆਂ ਨੇ ਇਥੇ ਪਹੁੰਚ ਕੇ ਪੂਜਾ ਅਰਚਾਨ ਕੀਤੀ। ਜਦਕਿ ਸ਼ਾਮ ਤੋਂ ਦੇਰ ਰਾਤ ਤੱਕ ਵਿਸ਼ੇਸ਼ ਭਜਨ ਗਾਇਣ ਸਮਾਗਮ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਸ਼ਿਵ ਜੀ ਮਹਾਰਾਜ ਦੀ ਉਸਤਤੀ ... Read More »

ਜਸਟਿਸ ਐਸ.ਐਨ ਢੀਂਗਰਾ ਦੀ ਅਗਵਾਈ ਵਾਲੀ ਐਸ.ਆਈ.ਟੀ ਕਰੇਗੀ ਟਾਈਟਲਰ ਕਬੂਲਨਾਮੇ ਦੀ ਜਾਂਚ

PPN1702201801

`84 ਕਤਲੇਆਮ ’ਚ ਗਾਂਧੀ ਪਰਿਵਾਰ ਦੀ ਸ਼ਮੂਲੀਅਤ ਦੇ ਸਬੂਤ ਹੁਣ ਹੋਣਗੇ ਜਨਤਕ – ਜੀ.ਕੇ ਨਵੀਂ ਦਿੱਲੀ, 17 ਫਰਵਰੀ (ਪੰਜਾਬ ਪੋਸਟ ਬਿਊਰੋ) – ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੇ ਬਾਰੇ ਹਾਲ ’ਚ ਆਏ ਨਵੇਂ ਖੁਲਾਸਿਆਂ ਦੀ ਜਾਂਚ ਹੁਣ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਰਿਟਾਇਅਰਡ ਜਸਟਿਸ ਐਸ.ਐਨ. ਢੀਂਗਰਾ ਦੀ ਅਗਵਾਈ ਵਾਲੀ ਐਸ.ਆਈ.ਟੀ ਕਰੇਗੀ।ਇਸ ਗੱਲ ਦੀ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ... Read More »

ਦੂਜੀ ਵਰ੍ਹੇਗੰਢ ਮੁਬਾਰਕ – ਗੁਰਪ੍ਰੀਤ ਸਿੰਘ ਸੱਗੂ ਤੇ ਮਨਪ੍ਰੀਤ ਕੌਰ

ANN1702201801

ਅੰਮ੍ਰਿਤਸਰ, 17 ਫਰਵਰੀ (ਪੰਜਾਬ ਪੋਸਟ – ਮਨਜੀਤ ਸਿੰਘ) – ਸਥਾਨਕ ਸੁਲਤਾਨਵਿੰਡ ਰੋਡ ਵਾਸੀ ਗੁਰਪ੍ਰੀਤ ਸਿੰਘ ਸੱਗੂ ਵਾਸੀ ਅਤੇ ਮਨਪ੍ਰੀਤ ਕੌਰ ਨੂੰ ਵਿਆਹ ਦੀ ਦੂਸਰੀ ਵਰ੍ਹੇਗੰਢ ਦੀਆਂ ਬਹੁਤ-ਬਹੁਤ ਮੁਬਾਰਕਾਂ। Read More »

ਵਿਆਹ ਦੀਆਂ ਵਧਾਈਆਂ – ਸਿਮਰਨਜੀਤ ਸਿੰਘ ਤੇ ਸੁਖਜੀਤ ਕੌਰ

Wed1702201801

ਅੰਮ੍ਰਿਤਸਰ, 17 ਫਰਵਰੀ (ਪੰਜਾਬ ਪੋਸਟ – ਮਨਜੀਤ ਸਿੰਘ) – ਸਿਮਰਨਜੀਤ ਸਿੰਘ ਸਪੁੱਤਰ ਲਖਵਿੰਦਰ ਸਿੰਘ ਵਾਸੀ ਅੰਮ੍ਰਿਤਸਰ ਦਾ ਸ਼ੁਭ ਅਨੰਦ ਕਾਰਜ ਸੁਖਜੀਤ ਕੌਰ ਸਪੁੱਤਰੀ ਕਸ਼ਮੀਰ ਸਿੰਘ ਵਾਸੀ ਦੇਹਰਾਦੂਨ ਨਾਲ ਹੋਇਆ। Read More »

ਵਾਰਡ ਨੰਬਰ 11 ਦੀ ਜ਼ਿਮਨੀ ਚੋਣ ਵਿੱਚ ਦਰਸ਼ਨ ਕੁਮਾਰ ਦਰਸ਼ੀ ਜੇਤੂ ਕਰਾਰ

PPN1602201820

ਹਲਕਾ ਵਿਧਾਇਕ ਦੇ ਯਤਨਾਂ ਨਾਲ ਵਿਰੋਧੀ ਉਮੀਦਵਾਰਾਂ ਨੇ ਨਾਮਜ਼ਦਗੀ ਲਈ ਵਾਪਸ ਧੂਰੀ, 16 ਫਰਵਰੀ (ਪੰਜਾਬ ਪਸਟ- ਪ੍ਰਵੀਨ ਗਰਗ) – ਹਲਕਾ ਧੂਰੀ ਦੇ ਵਾਰਡ ਨੰਬਰ 11 ਦੀ ਜਿਮਨੀ ਚੋਣ ਸਬੰਧੀ ਨਾਮਜ਼ਦਗੀ ਕਾਗਜ਼ ਦਾਖਲ ਕਰਨ ਦੇ ਅੰਤਿਮ ਦਿਨ ਅੱਜ ਦੋ ਉਮੀਦਵਾਰਾਂ ਸੰਜੀਵ ਕੁਮਾਰ ਸਾਬਕਾ ਕੌਂਸਲਰ ਅਤੇ ਵਿਜੈ ਕੁਮਾਰ ਬਿੰਨੀ ਨੇ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਦੇ ਹੁਕਮਾਂ `ਤੇ ਸਹਿਮਤੀ ਪ੍ਰਗਟ ਕਰਦਿਆਂ ਆਪਣੇ ... Read More »

BBK DAV College Women wins GNDU Wushu Inter-College Chamionship

PPN1602201819

Amritsar, Feb. 16 (Punjab Post Bureau) – Wushu team of BBK DAV College for Women, Amritsar won the GNDU Wushu Inter-College Championship held at Guru Nanak Dev University, Amritsar. The college team put up a splendid show by defeating SR Govt. College Amritsar, Khalsa College for Women Amritsar, KN College Phagwara, SN College, Banga, DIPS College, Jalandhar, SD College, Gurdaspur, ... Read More »

Placement Drive held at DAV College

PPN1602201818

Amritsar, Feb. 16 (Punjab Post Bureau) – The placement and training cell of the DAV College successfully invited the renowned company ICICI Prudential Life Insurance for the campus placement. 359 students from the various streams participated in this placement drive. This drive was conducted by Ms Ravneet Kaur, Senior Manager HR and Mr. Amit Singla, Manager HR of the  company. ... Read More »

Commendable Performance by DAV Students

PPN1602201817

Amritsar, Feb. 16 (Punjab Post Bureau) – The students of DAV Public School, Lawrence Road performed exceptionally well in International Olympiad of Science ( IOS) which was held in December 2017.  The students who brought laurels and accolades to their school and have qualified for the second level includes Aadhit Arora ( Std VII) bagged Gold Medal, Mannat Sarpal ( ... Read More »