Tuesday, September 25, 2018
ਤਾਜ਼ੀਆਂ ਖ਼ਬਰਾਂ

Daily Archives: February 19, 2018

Children Welfare Centre High School celebrated 37th Annual Festival

PPN1902201806

Sridevi, Jackie Shroff, Tusshar Kapoor, Neil Nitin Mukesh distributed prizes Mumbai, Feb. 19 (Punjab Post Bureau) – The Children Welfare Centre’s school and Clara’s College of Commerce successfully celebrated its 37th Annual Festival at their ground situated in Yari Road, Andheri  (West) Mumbai. The occasion ringed the air of ecstasy with everyone – students, staff, distinguished guests and celebrities enjoying every ... Read More »

ਮਸੀਹ ਭਾਈਚਾਰੇ ਦੇ ਖਿਲਾਫ ਸ਼ੋਸ਼ਲ ਮੀਡੀਆ `ਤੇ ਪ੍ਰਚਾਰ ਬੰਦ ਹੋਵੇ – ਬਿਸ਼ਪ ਡਾ. ਸੁਖਦੇਵ

PPN1902201805

ਪੁਲਿਸ ਕਮਸ਼ਿਨਰ ਨੂੰ ਮਿਲੇਗਾ ਮਸੀਹ ਭਾਈਚਾਰੇ ਦਾ ਵਫਦ ਅੰਮ੍ਰਿਤਸਰ, 19 ਫਰਵਰੀ (ਪੰਜਾਬ ਪੋਸਟ – ਮਨਜੀਤ ਸਿੰਘ) – ਮਸੀਹ ਭਾਈਚਾਰੇ ਵਲੋਂ ਸਥਾਨਕ ਤੁੰਗ ਬਾਲਾ ਗੇਟ ਮਜੀਠਾ ਰੋਡ ਸਥਿਤ ਹੋਸੰਨਾ ਪੰਜਾਬੀ ਮਿਸ਼ਨਰੀ ਚਰਚ (ਰਿਜ਼) ਵਿਖੇ ਪ੍ਰਾਥਨਾ ਤੋਂ ਬਾਅਦ ਇੱਕ ਮੀਟਿੰਗ ਦਾ ਅਜੋਜਨ ਕੀਤਾ ਗਿਆ।ਜਿਸ ਵਿੱਚ ਕੁੱਝ ਮਹੀਨਿਆਂ ਤੋਂ ਸ਼ੋਸ਼ਲ ਮੀਡਿਆ ਫੇਸ-ਬੁੱਕ `ਤੇ ਲਗਾਤਾਰ ਮਸੀਹ ਭਾਈਚਾਰੇ ਦੇ ਖਿਲਾਫ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਪਾਈਆ ... Read More »

Panchnad Research Institute organized 26th Annual Lecture Series at Madhav Vidya

PPN1902201803

Amritsar, Feb. 19 (Punjab Post Bureau) – Panchnad Research Institute Amritsar study Centre organized its 26th annual lecture series at Madhav Vidya Niketan Senior Secondary School. Prof .Rakesh Sinha RSS Thinker and Director India Policy foundation was the key note speaker and the occasion was presided over by Swami Dharma Bandu, Prof. Dr. Arun Mehra Secretary Panchnad Research Institute conducted ... Read More »

ਪ੍ਰੀਖਿਆ ਬਾਰੇ ਮਨ ਕੀ ਬਾਤ ਸੁਣ ਕੇ ਹੋਏ ਉਤਸ਼ਾਹਿਤ ਡੀ.ਏ.ਵੀ ਇੰਟਰਨੈਸ਼ਨਲ ਦੇ ਵਿਦਿਆਰਥੀ

PPN1902201801

ਅੰਮ੍ਰਿਤਸਰ, 19 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਮਨ ਕੀ ਬਾਤ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰੀਖਿਆ `ਤੇ ਚਰਚਾ ਸਮਾਗਮ ਦਾ ਸਿੱਧਾ ਪ੍ਰਸਾਰਨ ਡੀ.ਏ.ਵੀ ਇੰਟਰਨੈਸ਼ਨਲ ਦੇ ਦੱਸਵੀਂ ਤੋਂ ਬਾਰਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਪ੍ਰਿੰਸੀਪਲ ਅੰਜ਼ਨਾ ਗੁਪਤਾ ਦੀ ਹਾਜ਼ਰੀ ਵਿੱਚ ਸੁਣਿਆ।ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਹਰ ਵਿਦਿਆਰਥੀ ਅਜ਼ਾਦ ਵਿਅਕਤੀਤਵ ਦਾ ਮਾਲਕ ਹੁੰਦਾ ਹੈ ਅਤੇ ... Read More »

ਜਨਮ ਦਿਨ ਮੁਬਾਰਕ – ਦਲਜੀਤ ਤੇ ਦਮਨ

BD1902201802

ਅੰਮ੍ਰਿਤਸਰ, 19 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਥਾਨਕ ਨਿਊ ਅਜਾਦ ਨਗਰ  ਸੁਲਤਾਨਵਿੰਡ ਰੋਡ ਵਾਸੀ ਸੁਖਜਿੰਦਰ ਸਿੰਘ ਟੀਟੂ ਅਤੇ ਰਣਜੀਤ ਕੌਰ ਨੂੰ ਜੌੜੇ ਬੱਚਿਆਂ ਬੇਟੇ ਦਲਜੀਤ ਸਿੰਘ ਅਤੇ ਬੇਟੀ ਦਮਨਜੀਤ ਕੌਰ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ। Read More »

ਜਨਮ ਦਿਨ ਮੁਬਾਰਕ – ਏਕਮਪ੍ਰੀਤ

BD1902201801

ਅੰਮ੍ਰਿਤਸਰ, 19 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਥਾਨਕ ਕੋਟ ਹਰਨਾਮ ਦਾਸ ਸੁਲਤਾਨਵਿੰਡ ਰੋਡ ਵਾਸੀ ਹਰਿੰਦਰ ਸਿੰਘ ਅਤੇ ਹਰਦੀਪ ਕੌਰ ਨੂੰ ਏਕਨਪ੍ਰੀਤ ਕੌਰ ਦੇ ਜਨਮ ਦਿਨ ਦੀਆਂ  ਬਹੁਤ-ਬਹੁਤ ਮੁਬਾਰਕਾਂ। Read More »

ਜਸਟਿਨ ਟਰੂਡੋ ਦਾ ਸਵਾਗਤ ਕਰਨ ਲਈ ਸ਼੍ਰੋਮਣੀ ਕਮੇਟੀ ਪੱਬਾਂ ਭਾਰ

PPN1802201809

ਕੈਨੇਡੀਅਨ ਪ੍ਰਧਾਨ ਮੰਤਰੀ ਦੀ ਆਮਦ ਸਬੰਧੀ ਪ੍ਰਧਾਨ ਲੋਂਗੋਵਾਲ ਵਲੋਂ ਇਕੱਤਰਤਾ ਅੰਮ੍ਰਿਤਸਰ, 18 ਫ਼ਰਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 21 ਫ਼ਰਵਰੀ ਨੂੰ ਨਤਮਸਤਕ ਹੋਣ ਲਈ ਪੁੱਜ ਰਹੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸਵਾਗਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੱਬਾਂ ਬਾਰ ਹੋਈ ਪਈ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ... Read More »

ਗੁ. ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਇਆ ਹਫ਼ਤਾਵਾਰੀ ਗੁਰਮਤਿ ਸਮਾਗਮ

PPN1802201810

ਅੰਮ੍ਰਿਤਸਰ, 18 ਫ਼ਰਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਫ਼ਤਾਵਾਰੀ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੰਦੀਪ ਸਿੰਘ ਦੇ ਜਥੇ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ।ਇਸ ਮੌਕੇ ਭਾਈ ਜਗਦੀਸ਼ ਸਿੰਘ ਵਡਾਲਾ ਦੇ ਢਾਡੀ ਜਥੇ ਅਤੇ ਭਾਈ ਸੁੱਚਾ ਸਿੰਘ ਡੇਰਾ ਪਠਾਣਾਂ ... Read More »

ਸ੍ਰੀ ਮੁਕਤਸਰ ਸਾਹਿਬ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ ਸਬੰਧੀ ਜਾਂਚ ਕਮੇਟੀ ਬਣਾਈ

Longowal

ਅੰਮ੍ਰਿਤਸਰ, 18 ਫ਼ਰਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਰਕਾਬਸਰ ਸਾਹਿਬ ਦੇ ਸਰੋਵਰ ਵਿੱਚੋਂ ਗੁਰਬਾਣੀ ਦੇ ਪਾਵਨ ਗੁਟਕਾ ਸਾਹਿਬ ਦੇ ਪੰਨੇ ਮਿਲਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦੀ ਜਾਂਚ ਸਬੰਧੀ ਇੱਕ ਕਮੇਟੀ ਬਣਾ ਦਿੱਤੀ ਹੈ।ਜਾਰੀ ਇੱਕ ਬਿਆਨ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਹ ਘਟਨਾ ਬੇਹੱਦ ... Read More »