Thursday, March 28, 2024

Daily Archives: March 21, 2018

ਸਰਕਾਰੀ ਸਕੂਲਾਂ `ਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਬਾਰੇ ਕੀ ਕਹਿੰਦੇ ਹਨ ਪੀ.ਈ.ਐਸ ਅਧਿਕਾਰੀ

ਬਟਾਲਾ, 20 ਮਾਰਚ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਰਕਾਰੀ ਸਕੂਲਾਂ ਵਿੱਚ ਜਿਉ ਹੀ ਸਿੱਖਿਆ ਵਿਭਾਗ ਵਲੋਂ ਰੈਸ਼ਨੇਲਾਈਜੇਨ ਦੀ ਗੱਲ ਹੁੰਦੀ ਹੈ, ਹਰ ਕੋਈ ਤਾ ਆਪਣੀ ਗਿਣਤੀ ਵਧਾਉਣ ਤੇ ਜੋਰ ਦੇਣਾ ਸ਼ੁਰੂ ਕਰ ਦਿੰਦਾ ਹੈ। ਸਿੱਖਿਆ ਸਕੱਤਰ ਵਲੋ ਪ੍ਰਾਪਤ ਦਿਸ਼ਾਨਿਰਦੇਸਾਂ, ਦੀ ਰੋਸ਼ਨੀ ਵਿਚ ਸਕੂਲਾਂ ਦੀਆਂ ਪੋਸਟਾ ਚੁੱਕੇ ਜਾਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।ਇਸ ਵਿਚ ਹਕੀਕਤ ਵੀ ਹੈ ਕਿ ਆਮ ਕਰਕੇ …

Read More »

ਸਕੂਲ ’ਚ ਪੇਪਰਾਂ ਸਮੇਂ ਕਕਾਰ ਉਤਾਰਨ ਲਈ ਮਜ਼ਬੂਰ ਕਰਨ ਦਾ ਸ਼੍ਰੋਮਣੀ ਕਮੇਟੀ ਵਲੋਂ ਸਖ਼ਤ ਨੋਟਿਸ

ਅੰਮ੍ਰਿਤਸਰ, 20 ਮਾਰਚ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸਹਾਰਨਪੁਰ ਦੇ ਇਕ ਪ੍ਰਾਈਵੇਟ ਸਕੂਲ ਵਿਚ ਦਸਵੀਂ ਦੇ ਇਮਤਿਹਾਨ ਦੇ ਰਹੇ ਕੁੱਝ ਅੰਮ੍ਰਿਤਧਾਰੀ ਸਿੱਖ ਵਿਦਿਆਰਥੀਆਂ ਨੂੰ ਕਿਰਪਾਨਾਂ ਉਤਾਰ ਕੇ ਪ੍ਰੀਖਿਆ ਵਿਚ ਬੈਠਣ ਲਈ ਮਜ਼ਬੂਰ ਕਰਨ ਦਾ ਸ਼੍ਰੋਮਣੀ ਕਮੇਟੀ ਨੇ ਸਖ਼ਤ ਨੋਟਿਸ ਲਿਆ ਹੈ।ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਜਾਰੀ ਇਕ ਬਿਆਨ ਵਿਚ ਸਕੂਲ ਪ੍ਰਬੰਧਕਾਂ ਦੀ ਇਸ ਹਰਕਤ ਦੀ ਕਰੜੀ ਨਿੰਦਾ ਕਰਦਿਆਂ …

Read More »

ਖ਼ਾਲਸਾ ਕਾਲਜ ਐਜੂਕੇਸ਼ਨ ਵਿਖੇ ਅੰਤਰ ਰਾਸ਼ਟਰੀ ਖੁਸ਼ਹਾਲੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 20 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਵਿਖੇ ਅੰਤਰ ਰਾਸ਼ਟਰੀ ਖੁਸ਼ਹਾਲੀ ਦਿਵਸ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋਂ ਦੇ ਸਹਿਯੋਗ ਨਾਲ ਆਯੋਜਿਤ ਇਸ ਸੈਮੀਨਾਰ ’ਚ ਡਾ. ਰੂਪਨ ਢਿੱਲੋਂ ਅਸਿਸਟੈਂਟ ਪ੍ਰੋਫੈਸਰ, ਸਾਈਕਾਲੋਜੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਆਪਣੇ ਭਾਸ਼ਣ ’ਚ ਡਾ. ਰੂਪਨ ਢਿੱਲੋਂ ਨੇ …

Read More »

National seminar on Genes, Genetics & epigenomics organised at GNDU

Environmental & life style factors responsible for diseases – Dr. Thelma Amritsar, Mar. 20 ( National seminar on Genes, Genetics and epigenomics was organised by Guru Nanak Dev University. This seminar was organized by department of Human Genetics and sponsored by UGC-SAP UGC-CPEPA, DST -PURSE. A large number of students and faculty were present.             Dr. Kamaljeet Singh, Dean Academic …

Read More »

`ਐਨ.ਐਮ.ਆਰ` ਸਿਧਾਂਤ, ਰਸਾਇਣ ਤੇ ਜੈਵਿਕ ਉਪਯੋਗਾਂ` ਬਾਰੇ ਪੰਜ ਦਿਨਾ ਵਰਕਸਾਪ ਸੰਪਨ

ਅੰਮ੍ਰਿਤਸਰ, 20 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂ.ਜੀ.ਸੀ. ਹਿਊਮਨ ਰਿਸੋਰਸ ਡਿਵਲਪਮੈਂਟ ਸੈਂਟਰ ਵਿਚ “ਐਨ.ਐਮ.ਆਰ ਦੇ ਸਿਧਾਂਤ, ਰਸਾਇਣ ਅਤੇ ਜੈਵਿਕ ਉਪਯੋਗਾਂ“ ਬਾਰੇ ਪੰਜ ਦਿਨਾ ਦੀ ਵਰਕਸਾਪ ਕਰਵਾਈ ਗਈ। ਇਸ ਵਰਕਸਾਪ ਨੂੰ ਭਾਰਤ ਦੇ ਮਨੱੁਖੀ ਸਰੋਤ ਵਿਕਾਸ ਮੰਤਰਾਲੇ ਵੱਲੋਂ ਪੰਡਿਤ ਮਦਨ ਮੋਹਨ ਮਾਲਵੀਆ ਨੈਸ਼ਨਲ ਮਿਸ਼ਨ ਅਧੀਨ ਸ਼ੁਰੂ ਕੀਤੇ ਫੈਕਲਟੀ ਡਿਵੈਲਪਮੈਂਟ ਸੈਂਟਰ (ਐਫ.ਡੀ.ਸੀ.) ਦੇ ਤਹਿਤ …

Read More »

ਯੂਨੀਵਰਸਿਟੀ ਵੱਲੋਂ ਜੀਨਜ਼, ਜੈਨੇਟਿਕਸ ਤੇ ਐਪੀਜੀਨਨੋਮਿਕਸ ਵਿਸ਼ੇ `ਤੇ ਨੈਸ਼ਨਲ ਸੈਮੀਨਾਰ

ਅੰਮ੍ਰਿਤਸਰ, 20 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਯੂਨੀਵਰਸਿਟੀ ਵੱਲੋਂ ਜੀਨਜ਼, ਜੈਨੇਟਿਕਸ ਅਤੇ ਐਪੀਜੀਨਨੋਮਿਕਸ ਵਿਸ਼ੇ `ਤੇ ਨੈਸ਼ਨਲ ਸੈਮੀਨਾਰ ਦਾ ਆਯੋਜਨ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਚ ਕੀਤਾ ਗਿਆ।ਇਹ ਸੈਮੀਨਾਰ ਹਿਉਮਨ ਜੈਨੇਟਿਕਸ ਵਿਭਾਗ ਵੱਲੋਂ ਆਯੋਜਿਤ ਕੀਤਾ ਗਿਆ ਅਤੇ ਯੂਜੀਸੀ-ਐਸਏਪੀ ਯੂਜੀਸੀ-ਸੀਪੀਈ ਪੀਏ, ਡੀਐਸਟੀ-ਪਰਸ ਦੁਆਰਾ ਸਪਾਂਸਰ ਸੀ।ਇਸ ਵਿਚ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਫੈਕਲਟੀ ਮੈਂਬਰ ਮੌਜੂਦ ਸਨ।ਪ੍ਰੋ. ਕਮਲਜੀਤ ਸਿੰਘ, ਡੀਨ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਵਿਦੇਸ਼ੀ ਵਿਦਿਆਰਥਣ ਨੂੰ ਡਿਗਰੀ ਸੌਂਪੀ

ਅਮ੍ਰਿਤਸਰ, 20 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਵਿਦੇਸ਼ੀ ਵਿਦਿਆਰਥਣ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਮੁਲਤਵੀ ਹੋਈ 44ਵੀਂ ਕਨਵੋਕੇਸ਼ਨ ਤੋਂ ਪਹਿਲਾਂ ਡਿਗਰੀ ਲੈਣਾ ਚਾਹੁੰਦੀ ਸੀ, ਨੂੰ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਧਿਕਾਰੀਆਂ ਵੱਲੋਂ ਡਿਗਰੀ ਦੇ ਦਿੱਤੀ ਹੈ ਅਤੇ ਉਸ ਦੀ ਬਣਦੀ ਫੀਸ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਰਜਿਸਟਰਾਰ ਵੱਲੋਂ ਆਪਣੇ ਸਰੋਤਾਂ ਤੋਂ ਅਦਾ ਗਈ।ਯੂਨੀਵਰਸਿਟੀ ਵਿਚ …

Read More »

ਭ੍ਰਿਸ਼ਟਾਚਾਰੀਆਂ ਨੂੰ ਫੜਾਉਣ ਵਾਲੇ ਵਿਅਕਤੀਆਂ ਨਾਲ ਕੀਤੀ ਵਿਚਾਰ ਚਰਚਾ

ਅੰਮ੍ਰਿਤਸਰ, 20 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) -ਬੀ.ਕੇ ਉਪਲ ਆਈ.ਪੀ.ਐਸ ਮੁੱਖ ਡਾਇਰੈਕਟਰ ਵਿਜੀਲੈਸ ਬਿਊਰੋ ਪੰਜਾਬ ਚੰਡੀਗੜ ਦੇ ਦਿਸ਼ਾ-ਨਿਰਦੇਸ਼ਾਂ `ਤੇ ਰਵਿੰਦਰ ਕੁਮਾਰ ਬਖਸ਼ੀ ਸੀਨੀਅਰ ਕਪਤਾਨ ਪੁਲਿਸ ਵਿਜੀਲੈਸ ਬਿਊਰੋ ਰੇਂਜ ਅੰਮ੍ਰਿਤਸਰ ਅਤੇ ਤੇਜਿੰਦਰਪਾਲ ਸਿੰਘ ਡੀ.ਐਸ.ਪੀ ਵਿਜੀਲੈਂਸ ਬਿਊਰੋ ਰੇਂਜ ਅੰਮ੍ਰਿਤਸਰ ਵਲੋਂ ਸਾਲ 2016 ਤੋ 2018 ਤੱਕ ਵਿਜੀਲੈਂਸ ਬਿਊਰੋ ਨੂੰ ਭ੍ਰਿਸ਼ਟਾਚਾਰ ਰੋਕਣ ਅਤੇ ਰਿਸ਼ਵਤਖੋਰ ਅਧਿਕਾਰੀਆਂ/ ਕਰਮਚਾਰੀਆਂ ਨੂੰ ਫੜਾਉਣ ਵਾਲੇ ਵਿਅਕਤੀਆਂ ਨੂੰ ਮੋਜੂਦਾ ਸਮੇਂ ਪੇਸ਼ …

Read More »

ਸਨਅਤਾਂ `ਚ ਵਰਤੇ ਜਾਂਦੇ ਰਸਾਇਣਾਂ ਬਾਰੇ ਰਿਪੋਰਟ ਬਣੇ – ਡਿਪਟੀ ਕਮਿਸ਼ਨਰ

ਕੁਦਰਤੀ ਆਫ਼ਤਾਂ ਨਾਲ ਨਿਪਟਣ ਲਈ ਉਚ ਪੱਧਰੀ ਮੀਟਿੰਗ ਅੰਮ੍ਰਿਤਸਰ, 20 ਮਾਰਚ (ਪੰਜਾਬ ਪੋਸਟ- ਮਨਜੀਤ ਸਿੰਘ) – ਕੁਦਰਤੀ ਆਫ਼ਤਾਂ ਨਾਲ ਨਿਪਟਣ ਲਈ ਅੱਜ ਕੁਦਰਤੀ ਆਫਤ ਪ੍ਰਬੰਧਨ ਕਮੇਟੀ ਦੀ ਮੀਟਿੰਗ ਡੀ.ਸੀ ਕਮਲਦੀਪ ਸਿੰਘ ਸੰਘਾ ਦੀ ਪ੍ਰਧਾਨਗੀ ਹੇਠ ਹੋਈ।ਇਸ ਸਮੇਂ ਡਿਪਟੀ ਕਮਿਸ਼ਨਰ ਨੇ ਉਦਯੋਗ ਵਿਭਾਗ ਨੂੰ ਹਦਾਇਤ ਕੀਤੀ ਕਿ ਜਿਲ੍ਹੇ ਵਿੱਚ ਚੱਲ ਉਦਯੋਗਾਂ ਦੀ ਸਥਿਤੀ ਅਤੇ ਇਨਾਂ ਸਨਅਤਾਂ ਵਿੱਚ ਵਰਤੇ ਜਾਣ ਵਾਲੇ ਰਸਾਇਣ, …

Read More »