Friday, April 19, 2024

Daily Archives: March 23, 2018

ਹਜ਼ਾਰਾਂ ਵਲੰਟੀਅਰਾਂ ਨੇ ਅੰਮ੍ਰਿਤਸਰ `ਚ ਲਿਆ ਪੰਜਾਬ ਨੂੰ ਨਸ਼ਾ ਮੁੱਕਤ ਕਰਨ ਦਾ ਅਹਿਦ

ਲੋਕਾਂ ਦੇ ਸਹਿਯੋਗ ਤੋਂ ਬਿਨਾਂ ਕੋਈ ਕੰਮ ਸਫਲ ਨਹੀਂ ਹੋ ਸਕਦਾ- ਡਿਪਟੀ ਕਮਿਸ਼ਨਰ ਅੰਮ੍ਰਿਤਸਰ, 23 ਮਾਰਚ (ਪੰਜਾਬ ਪੋਸਟ- ਮਨਜੀਤ ਸਿੰਘ ) – ਅਮਰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਅੱਜ ਗੁਰੂ ਨਾਨਕ ਸਟੇਡੀਅਮ ਵਿਚ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਅੰਮ੍ਰਿਤਸਰ ਜਿਲ੍ਹੇ ਦੇ ਹਜ਼ਾਰਾਂ ਨੌਜਵਾਨਾਂ, ਲੜਕੀਆਂ ਅਤੇ ਵਡੇੇਰੀ ਉਮਰ ਦੇ ਲੋਕਾਂ ਨੇ ਪੰਜਾਬ ਨੂੰ ਨਸ਼ਾ ਮੁੱਕਤ ਕਰਨ ਲਈ …

Read More »

ਯੋਗ ਲਾਭਪਾਤਰੀਆਂ ਨੂੰ ਵੰਡੀ ਸੱਸਤੀ ਕਣਕ

ਧੂਰੀ, 23 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਹਲਕਾ ਧੂਰੀ ਦੇ ਨਾਲ ਲੱਗਦੇ ਪਿੰਡ ਧੂਰਾ ਵਿਖੇ ਡਿੱਪੂ ਹੋਲਡਰ ਸੁਨੀਲ ਕੁਮਾਰ ਵਲੋਂ ਨੀਲੇ ਕਾਰਡ ਬਣੇ ਹੋਏ ਲੋੜਵੰਦ ਪਰਿਵਾਰਾਂ ਨੂੰ ਸੱਸਤੀ ਕਣਕ ਦੀ ਵੰਡ ਕੀਤੀ ਗਈ ਹੈ।ਇਸ ਸਮੇਂ ਜਾਣਕਾਰੀ ਦਿੰਦਿਆ ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋ ਬਣਾਏ ਜਾ ਰਹੇ ਨੀਲੇ ਕਾਰਡਾਂ ਤੋਂ ਹਰ ਯੋਗ ਲਾਭਪਾਤਰੀ ਸੱਸਤੀ ਕਣਕ ਲੈ ਸਕਦਾ ਹੈ।ਇਸ ਮੌਕੇ ਬੱਚਿਤਰ …

Read More »

ਦਿੱਲੀ ਕਮੇਟੀ ਵਲੋਂ ਭਾਈ ਗੁਰਬਖਸ ਸਿੰਘ ਖਾਲਸਾ ਵਲੋਂ ਭੇਜਿਆ ਗਿਆ ਅੰਤਿਮ ਪੱਤਰ ਜਨਤਕ

ਭਾਰਤੀ ਕਾਨੂੰਨ ਸਿੱਖਾਂ ਨੂੰ ਜੇਲ੍ਹਾਂ ’ਚ ਡੱਕਣ ਲਈ ਬਾਜਿੱਦ ਨਜ਼ਰ – ਜੀ.ਕੇ ਨਵੀਂ ਦਿੱਲੀ, 23 ਮਾਰਚ (ਪੰਜਾਬ ਪੋਸਟ ਬਿਊਰੋ) – ਬੰਦੀ ਸਿੱਖਾਂ ਦੀ ਪੱਕੀ ਰਿਹਾਈ ਲਈ ਸੰਘਰਸ਼ ਕਰਨ ਵਾਲੇ ਭਾਈ ਗੁਰਬਖ਼ਸ਼ ਸਿੰਘ ਖਾਲਸਾ ਦੀ ਕੁਰਬਾਨੀ ਅਜਾਈ ਨਹੀਂ ਜਾਵੇਗੀ। ਉਕਤ ਦਾਅਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕੀਤਾ ਹੈ।ਦਿੱਲੀ ਕਮੇਟੀ ਪ੍ਰਧਾਨ ਨੂੰ ਭਾਈ ਖਾਲਸਾ ਵੱਲੋਂ 17 …

Read More »

ਡੀ.ਏ.ਵੀ ਪਬਲਿਕ ਸਕੂਲ `ਚ ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਸ਼ਰਧਾਂਜਲੀ ਭੇਂਟ

ਅੰਮ੍ਰਿਤਸਰ, 23 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ ਵਲੋਂ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਸ਼ਰਧਾਂਜਲੀ ਭੇਂਟ ਕੀਤੀ ਗਈ।ਭਗਤ ਸਿੰਘ ਇੱਕ ਅਜਿਹਾ ਮਹਾਨ ਕ੍ਰਾਂਤੀਕਾਰੀ ਸੀ, ਜਿਸ ਨੇ ਭਾਰਤ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਕੁਰਬਾਨੀ ਦਿੱਤੀ।ਜਲ੍ਹਿਆਂ ਵਾਲੇ ਬਾਗ ਦੀ ਘਟਨਾ ਨੇ ਭਗਤ ਸਿੰਘ ਦੇ ਦਿਮਾਗ `ਤੇ ਬਹੁਤ …

Read More »

ਅਜ਼ਾਦੀ ਦੇ ਪ੍ਰਵਾਨਿਆਂ ਦੇ ਸ਼ਹੀਦੀ ਦਿਹਾੜੇ `ਤੇ ਲਾਇਆ ਮੈਡੀਕਲ ਕੈਂਪ

ਬਠਿੰਡਾ, 23 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹੀਦ ਭਗਤ ਸਿੰਘ ਪਾਰਕ ਕਮੇਟੀ ਅਤੇ ਪੁਖਰਾਜ ਕਾਲੋਨੀ ਤੇ ਮਨੋਚਾ ਕਲੋਨੀ ਦੇ ਇਲਾਕਾ ਨਿਵਾਸੀ ਵਲੋਂ ਕੌਮੀ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਪੁਖਰਾਜ ਕਲੋਨੀ ਦੇ ਪਾਰਕ ਵਿਖੇ ਇੱਕ ਮੈਡੀਕਲ ਕੈਂਪ ਲਗਾਇਆ ਗਿਆ।ਸਮਾਗਮ ਦੇ ਮੁੱਖ ਮਹਿਮਾਨ ਸੀਨੀਅਰ ਡਿਪਟੀ ਮੇਅਰ ਤਰਸੇਮ ਗੋਇਲ ਨੇ ਸ਼ਿਰਕਤ …

Read More »

Symbolic protest against GST on langar by Modi led NDA Govt.

Amritsar, Mar. 23 (Punjab Post Bureau) – Member Parliament Gurjeet Singh Aujla joined PPCC chief and MP Sunil Jakhar, MP. Partap Singh Bajwa and MP Ravneet Singh Bittu in a symbolic protest against GST on langar imposed by Modi led NDA government. Punjab Government led by Chief Minister Captain Amarinder Singh announced waiver of the state government’s 50% share in …

Read More »

ਅਧੂਰਾ ਸੰਘਰਸ਼

          ਹਿੰਮਤ ਦਿਲ ਅੰਦਰ ਖੂਨ ਲਲਕਾਰਿਆ, ਬਾਲਣ ਬਾਲ ਰਿਹਾ ਇੱਕ ਇੱਕ ਪੰਨਾ ਪੜ੍ਹ ਕੇ ਹੱਥ ਦੂਜਾ ਪੰਨਾ ਮੋੜ ਰਿਹਾ ਸ਼ਾਇਦ ਇਹ ਵਖਤ ਨੇ ਮੇਰਾ ਦਿਲ ਤੋੜ ਕਹਿ ਰਿਹਾ ਇਹ ਕਿਤਾਬ ਦਾ ਮੜਿਆ ਪੰਨਾ ਬਾਕੀ ਅਧੂਰਾ ਸੰਘਰਸ਼ ਰਹਿ ਗਿਆ।   ਇਹ ਜੰਜੀਰਾਂ ਲੋਹੇ ਦੀਆਂ ਨਾਲ ਇਹਨਾਂ ਜਕੜ ਕੇ ਕਰਮਚਾਰੀ ਲਿਜਾਣ ਲਈ ਕਹਿ ਰਹੇ। ਹੱਥ ਭਗਤ ਸਿੰਘ ਦੇ …

Read More »

ਸੰਸਦ `ਚ ਸ਼ਹੀਦ ਭਗਤ ਸਿੰਘ ਤੇ ਬੀ.ਕੇ.ਦੱਤ ਦੀਆਂ ਕੁਰਸੀਆਂ ਰਿਜ਼ਰਵ ਕਰਕੇ ਉਹਨਾਂ ਵਲੋਂ ਸੁੱਟੇ ਬੰਬ ਵਾਲੀ ਜਗ੍ਹਾ ਦੀ ਨਿਸ਼ਾਨਦੇਹੀ ਹੋਵੇ- ਪ੍ਰੋ. ਚੰਦੂਮਾਜਰਾ

ਨਵੀਂ ਦਿੱਲੀ, 22 ਮਾਰਚ (ਪੰਜਾਬ ਪੋਸਟ ਬਿਊਰੋ) – ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪਾਰਲੀਮੈਂਟ ਅੰਦਰ ਸ਼ਹੀਦ ਭਗਤ ਸਿੰਘ ਤੇ ਬੀ.ਕੇ.ਦੱਤ ਦੀਆਂ ਕੁਰਸੀਆਂ ਰਿ॥ਰਵ ਕਰਕੇ ਉਹਨਾਂ ਦੁਆਰਾ ਸੁੱਟੇ ਬੰਬ ਦੀ ਜਗ੍ਹਾ ਮਾਰਕ ਕੀਤੇ ਜਾਣ ਦੀ ਮੰਗ ਕੀਤੀ ਹੈ।ਪ੍ਰੋ. ਚੰਦੂਮਾਜਰਾ ਨੇ ਪਾਰਲੀਮੈਂਟ ਅੰਦਰ ਇਹ ਮਸਲਾ ਜੋੋਰਦਾਰ ਢੰਗ ਨਾਲ ਉਠਾਉਣ …

Read More »

ਅੰਮ੍ਰਿਤਸਰ ਨੂੰ ਇਸ ਸਾਲ `ਚ ਮਿਲ ਜਾਵੇਗਾ ਨਵਾਂ ਸਰਕਟ ਹਾੳੂਸ ਅਤੇ ਪ੍ਰਬੰਧਕੀ ਕੰਪਲੈਕਸ

ਅੰਮ੍ਰਿਤਸਰ, 22 ਮਾਰਚ (ਪੰਜਾਬ ਪੋਸਟ- ਮਨਜੀਤ ਸਿੰਘ) – ਛੇਤੀ ਹੀ ਅੰਮਿ੍ਰਤਸਰ ਵਾਸੀਆਂ ਨੂੰ ਨਵੇਂ ਪ੍ਰਬੰਧਕੀ ਕੰਪਲੈਕਸ ਅਤੇ ਨਵੇਂ ਸਰਕਟ ਹਾੳੂਸ ਦੀ ਸਹੂਲਤ ਮਿਲ ਜਾਵੇਗਾ, ਜਿਸ ਨਾਲ ਵੱਖ-ਵੱਖ ਦਫਤਰਾਂ ਦੇ ਕੰਮ ਕਰਵਾਉਣ ਲਈ ਉਨਾਂ ਨੂੰ ਸਾਰੇ ਸ਼ਹਿਰ ਦਾ ਗੇੜਾ ਨਹੀਂ ਕੱਢਣਾ ਪਵੇਗਾ, ਬਲਕਿ ਸਾਰੇ ਦਫਤਰ ਇਕ ਹੀ ਛੱਤ ਹੇਠ ਆ ਜਾਣਗੇ। ਉਕਤ ਸਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ …

Read More »

DPS Amritsar students selected for Deen Dayal SPARSH scholarship Award

Amritsar, Mar. 22 (Punjab Post Bureau) – An award ceremony to felicitate the students selected in Punjab Circle in the first edition of Deen Dayal SPARSH ( Scholarship for Promotion of Aptitude and Research in Stamps as a Hobby) Yojana 2017-18 was held at o/o Chief Postmaster General Punjab Circle, Sector 17, Chandigarh. Dr. Navdeep Goyal Chairperson Department of Physics …

Read More »