Thursday, April 25, 2024

Monthly Archives: March 2018

ਪੰਜ ਜ਼ਰੂਰਤਮੰਦ ਲੜਕੀਆਂ ਦੇ ਵਿਆਹ 31 ਮਾਰਚ ਨੂੰ

ਧੂਰੀ, 29 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਸ਼ਿਵ ਭੋਲਾ ਸੇਵਾ ਸੰਮਤੀ ਵਲੋਂ ਜ਼ਰੂਰਤਮੰਦ ਪੰਜ ਲੜਕੀਆਂ ਦਾ ਵਿਆਹ 31 ਮਾਰਚ ਦਿਨ ਸ਼ਨੀਵਾਰ ਨੂੰ ਸਥਾਨਕ ਮੰਗਲਾ ਆਸ਼ਰਮ ਮਲੇਰਕੋਟਲਾ ਰੋਡ ਵਿਖੇ ਕੀਤੇ ਜਾਣਗੇ। ਸੰਮਤੀ ਦੇ ਪ੍ਰਧਾਨ ਰਜਿੰਦਰ ਸ਼ਰਮਾ ਨੇ ਦੱਸਿਆ ਕਿ ਸੰਮਤੀ ਵਲੋਂ 11ਵੀਂ ਵਾਰ ਲੋੜਵੰਦ ਲੜਕੀਆਂ ਦੇ ਵਿਆਹ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਹਨ।ਇਸ ਮੌਕੇ ਲੜਕੀਆਂ ਨੂੰ …

Read More »

8 Students selected in Decathlon Placement drive at DAV College

Amritsar, Mar. 29 (Punjab Post Bureau) – The Placement and Training cell of the DAV College conducted a placement drive on March 19, 2018 in which renowned company Decathlon was invited for the Placement Drive. The placement drive was organized for the students of under graduate classes.  The HR and Technical team consisiting of  Mr. Nishchay Mehal and Mr. Ojjasvi Kapahi conducted the drive to select eligible candidates for the post of sports …

Read More »

Prof. Chandumajra to be honored with Shreshth Saansad Award today

Chandigarh, Mar. 29 (Punjab Post Bureau) – Member Lok Prof. Prem Singh Chandumajra from Anandpur Sahib is among the 25 House members to be honored with Sreshth Saansad Award tomorrow by Fame India at Vigyan Bhawan New Delhi. The Union Cabinet Minister Mr. Suresh Prabhu will be the chief guest at the ceremony while half a dozen Union Ministers of State will …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜੋਤੀ ਜੋਤਿ ਪੁਰਬ ਸ਼ਰਧਾ ਨਾਲ ਮਨਾਇਆ

ਨਵੀਂ ਦਿੱਲੀ, 29 ਮਾਰਚ (ਪੰਜਾਬ ਪੋਸਟ ਬਿਊਰੋ) – ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜੋਤੀ ਜੋਤ ਪੁਰਬ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਿਤੀ 16 ਚੇਤ ਨਾਨਕਸ਼ਾਹੀ ਸੰਮਤ 550 ਨੂੰ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਬਾਲਾ ਸਾਹਿਬ ਵਿਖੇ ਬੜੀ ਸ਼ਰਧਾ ਪੁੂਰਵਕ ਮਨਾਇਆ ਗਿਆ। ਅੰਮ੍ਰਿਤ ਵੇਲੇ ਤੋਂ ਦੇਰ ਰਾਤ ਤਕ ਵਿਸ਼ੇਸ਼ ਦੀਵਾਨ ਸਜਾਏ ਗਏ।ਜਿਸ ਦੌਰਾਨ …

Read More »

ਤਾਲਿਬਾਨੀ ਸੋਚ ਵਾਲੀ ਪੰਚਾਇਤ ਨੂੰ ਸਖਤ ਸਜ਼ਾ ਦੇਵੇ ਯੂ.ਪੀ ਦੀ ਯੋਗੀ ਸਰਕਾਰ- ਮੈਡਮ ਚਾਵਲਾ

ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ ਬਿਊਰੋ)- ਸਾਬਕਾ ਸਿਹਤ ਮੰਤਰੀ ਪੰਜਾਬ ਤੇ ਉਘੀ ਭਾਜਪਾ ਆਗੂ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਨੇ ਸਵਾਲ ਉਠਾਇਆ ਹੈ ਕਿ ਸਿਆਸੀ ਮੰਚਾਂ ਵਲੋਂ ਤਾਂ `ਧੀਅ ਬਚਾਓ ਅਤੇ ਤੀਵੀਂ ਸਸ਼ਕਤੀਕਰਣ` ਦੇ ਵੱਡੇ ਨਾਅਰੇ ਲੱਗਦੇ ਹਨ, ਔਰਤਾਂ ਦੀ ਸਮਾਨਤਾ ਦੀ ਵੀ ਗੱਲ ਹੁੰਦੀ ਹੈ, ਪਰ ਲੋਕਾਂ ਦੇ ਮਨ ਵਿੱਚ ਔਰਤਾਂ ਪ੍ਰਤੀ ਜੋ ਹੀਣ ਭਾਵ ਵੱਸਿਆ ਹੈ, ਉਸ ਨੂੰ ਕੱਢਣ …

Read More »

ਨਹੀਂ ਰਿਲੀਜ਼ ਹੋਵੇਗੀ `ਨਾਨਕ ਸ਼ਾਹ ਫਕੀਰ` ਫ਼ਿਲਮ – ਸ਼੍ਰੋਮਣੀ ਕਮੇਟੀ

ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸੰਗਤਾਂ ਵੱਲੋਂ ਵੱਡੇ ਪੱਧਰ `ਤੇ ਕੀਤੇ ਗਏ ਇਤਰਾਜ਼ ਤੋਂ ਬਾਅਦ ਫ਼ਿਲਮ `ਨਾਨਕ ਸ਼ਾਹ` ਫਕੀਰ ਦੀ ਰਲੀਜ਼ ਰੋਕ ਦਿੱਤੀ ਗਈ ਹੈ।ਸ਼੍ਰੋਮਣੀ ਕਮੇਟੀ ਦੇ ਬੁਲਾਰੇ ਦਿਲਜੀਤ ਸਿੰਘ ਬੇਦੀ ਨੇ ਜਾਰੀ ਇਕ ਬਿਆਨ ਵਿੱਚ ਕਿਹਾ ਹੈ ਕਿ ਫਿਲਮ ਨੂੰ ਓਨਾ ਚਿਰ ਰਿਲੀਜ਼ ਨਹੀਂ ਕੀਤਾ ਜਾ ਸਕੇਗਾ, ਜਿਨ੍ਹਾਂ ਚਿਰ ਇਸ ਫ਼ਿਲਮ ਸੰਬੰਧੀ ਸੰਗਤਾਂ ਦੀਆਂ ਭਾਵਨਾਵਾਂ …

Read More »

`ਬੇਟੀ ਬਚਾਓ ਬੇਟੀ ਪੜਾਓ` ਅਧੀਨ ਜਿਲ੍ਹਾ ਪੱਧਰੀ ਸਿਹਤ ਮੇਲੇ ਦਾ ਆਯੋਜਨ

ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਿਹਤ ਵਿਭਾਗ ਵਲੋਂ ਚੀਫ ਖਾਲਸਾ ਦੀਵਾਨ ਇੰਟਰਨੈਸ਼ਨਲ ਨਰਸਿੰਗ ਕਾਲਜ ਦੇ ਸਹਿਯੋਗ ਨਾਲ ਅਰਬਨ ਪ੍ਰਾਇਮਰੀ ਹੈਲਥ ਸੈਟਰ ਫਤਾਹਪੁਰ ਵਿਖੇ ਇੱਕ ਸਿਹਤ ਮੇਲੇ ਦਾ ਆਯੋਜਨ ਕੀਤਾ ਗਿਆ।ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਇਸ ਮੇਲੇ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।ਮੇਲੇ ਵਿਚ ਵੱਖ-ਵੱਖ ਇਲਾਕਿਆਂ ਤੋਂ ਆਏ ਲੋਕਾਂ ਅਤੇ ਨਰਸਿੰਗ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ …

Read More »

ਮਾਨਤਾ ਪ੍ਰਾਪਤ ਸਕੂਲਾਂ ਦੀ ਜਰੂਰੀ ਮੀਟਿੰਗ ਅੱਜ ਸ਼ੁਕਰਵਾਰ ਨੂੰ

ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ ਮਾਨਤਾ ਪ੍ਰਾਪਤ ਸਕੂਲਾਂ ਦੀ ਜਰੂਰੀ ਮੀਟਿੰਗ ਸੀ.ਐਲ.ਐਚ ਸੀਨੀਅਰ ਸੈਕੰਡਰੀ ਸਕੂਲ ਪੁਤਲੀਘਰ ਵਿਖੇ 11.30 ਵਜੇ ਮੀਟਿੰਗ ਰੱਖੀ ਗਈ ਹੈ।ਈਮੇਲ ਰਾਹੀਂ ਮਿਲੀ ਜਾਣਕਾਰੀ ਅਨੁਸਾਰ ਰਾਸਾ ਦੇ ਪੰਜਾਬ ਜਨਰਲ ਸਕੱਤਰ ਕੁਲਵੰਤ ਰਾਜ ਸ਼ਰਮਾ ਦੀ ਪ੍ਰਧਾਨਗੀ ਹੇਠ ਹੋ ਰਹੀ ਮੀਟਿੰਗ ਵਿੱਚ ਅੰਮ੍ਰਿਤਸਰ ਜਿਲ੍ਹੇ ਦੇ ਮੈਂਬਰਾਂ ਦੀ ਚੋਣ ਹੋਵੇਗੀ ਅਤੇ ਸਕੂਲਾਂ ਦੇ …

Read More »

ਚੋਰੀ ਦੇ 15 ਵਾਹਣਾਂ ਸਮੇਤ ਤਿੰਨ ਗ੍ਰਿਫਤਾਰ

ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਪੁੁਲਿਸ ਚੌਕੀ ਮਜੀਠਾ ਰੋਡ ਦੇ ਐਸ.ਆਈ ਪ੍ਰੇਮ ਪਾਲ ਅਤੇ ਏ.ਐਸ.ਆਈ ਬਲਦੇਵ ਸਿੰਘ ਵਲੋਂ ਗਸ਼ਤ ਦੌਰਾਨ ਸਥਾਨਕ ਮੈਡੀਕਲ ਕਾਲਜ ਨੇੜੇ ਮੰਗਲ ਸਿੰਘ ਉਰਫ ਮੰਗਾ ਪੁੱਤਰ ਅਰੂੜ ਸਿੰਘ ਵਾਸੀ ਇੰਦਰਾ ਕਲੌਨੀ ਮੁਸਤਫਾਬਾਦ ਅੰਮ੍ਰਿਤਸਰ, ਅਮਿਤ ਕੁਮਾਰ ਉਰਫ ਕਾਕਾ ਪੁੱਤਰ ਅਸ਼ੋਕ ਕੁਮਾਰ ਵਾਸੀ ਤੁੰਗ ਬਾਲਾ ਅੰਮ੍ਰਿਤਸਰ, ਹਰਪ੍ਰੀਤ ਸਿੰਘ ਉਰਫ ਪ੍ਰੀਤ ਪੁੱਤਰ ਤਰਲੋਕ ਸਿੰਘ ਵਾਸੀ ਪ੍ਰੀਤ ਨਗਰ …

Read More »

ਵਿਆਹ ਦੀ ਵਰੇਗੰਢ ਮੁਬਾਰਕ – ਡਾਇਰੈਕਟਰ ਪ੍ਰਿਤਪਾਲ ਪਾਲੀ ਤੇ ਪ੍ਰੀਤੀ

ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ – ਤੇਜਜ਼ਵੀ ਸ਼ਰਮਾ) – ਅੰਮ੍ਰਿਤਸਰ ਵਾਸੀ ਡਾਇਰੈਕਟਰ ਪ੍ਰਿਤਪਾਲ ਪਾਲੀ ਤੇ ਪ੍ਰੀਤੀ ਨੂੰ ਵਿਆਹ ਦੀ ਵਰੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »