Tuesday, March 19, 2024

Monthly Archives: April 2018

ਅਮਨਦੀਪ ਹਸਪਤਾਲ `ਚ ਲੱਗਾ ਪਹਿਲਾ ਮੇਗਾ ਜਾਬ ਫ਼ੇਅਰ

ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਆਧੁਨਿਕ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਹਮੇਸ਼ਾਂ ਹੀ ਮੋਹਰੀ ਰਹਿਣ ਵਾਲਾ ਅਮਨਦੀਪ ਹਸਪਤਾਲ ਅਤੇ ਕਲਿਨਿਕਸ ਗਰੁੱਪ ਪਿਛਲੇ 26 ਸਾਲਾਂ ਤੋਂ ਇਲਾਕੇ ਦੇ ਲੋਕਾਂ ਨੂੰ ਹਰ ਤਰਾਂ ਦੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਦਾ ਆ ਰਿਹਾ ਹੈ।ਅਮਨਦੀਪ ਗਰੁੱਪ ਨੂੰ ਹਰ ਕੰਮ ਸਭ ਤੋਂ ਪਹਿਲਾਂ ਅਤੇ ਨਿਵੇਕਲੇ ਅੰਦਾਜ਼ ‘ਚ ਕਰਨ ਲਈ ਜਾਣਿਆ ਜਾਂਦਾ ਹੈ।ਚਾਹੇ ਉਹ ਨੇਵੀਗੇਸ਼ਨ …

Read More »

ਮਰੀਜ਼ਾਂ ਦੀ ਸਹੂਲਤ ਲਈ ਪਾਣੀ ਦੀ ਟੈਂਕੀ ਸਥਾਪਿਤ

ਬਠਿੰਡਾ, 29 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਵਿਸ਼ਵਕਰਮਾ ਕਾਰਪੈਂਟਰ ਵੈਲਫੇਅਰ ਸੁਸਾਇਟੀ ਬਾਬਾ ਸੰਤੂ ਸਿੰਘ ਧਰਮਸ਼ਾਲਾ ਵਲੋਂ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਵਿਖੇ ਮਰੀਜ਼ਾਂ ਦੀ ਸਹੂਲਤ ਲਈ ਪੀਣ ਵਾਲੇ ਪਾਣੀ ਦੀ ਟੈਂਕੀ ਸਥਾਪਿਤ ਕੀਤੀ ਗਈ ਹੈ ਅਤੇ ਇਸ ਵਿੱਚ ਬਰਫ਼ ਪਾਉਣ ਦੀ ਸੇਵਾ ਲਈ 5100/- ਰੁਪਏ ਦੀ ਮਾਲੀ ਸਹਾਇਤਾ ਕੀਤੀ ਗਈ ਹੈ।ਇਥੇ ਜ਼ਿਕਰਯੋਗ ਇਹ …

Read More »

ਮਹੀਨੇ ਦੀ ਲੜੀ ਦਾ ਪਹਿਲਾ ਧਾਰਮਿਕ ਸਮਾਗਮ ਕਰਵਾਇਆ

ਬਠਿੰਡਾ, 29 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੀ ਜੋੜਾ ਘਰ ਗੁਰੂ ਕੀ ਸੰਗਤ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸਾਲ ਨੂੰ ਸਮਰਪਿਤ ਕੀਰਤਨ ਦਰਬਾਰ ਮਹੀਨੇ ਦੀ ਲੜੀ ਵਾਰ ਦਾ ਪਹਿਲਾ ਸਮਾਗਮ ਕਰਵਾਇਆ ਗਿਆ।ਜੋ ਕਿ ਕਮਲਾ ਨਹਿਰੂ ਕਲੋਨੀ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼ਾਮ 5.00 ਵਜੇ ਤੋਂ ਰਾਤ 10.00 ਵਜੇ ਤੱਕ ਹੋਇਆ।ਇਸ …

Read More »

ਹਫ਼ਤਾਵਾਰੀ ਧਾਰਮਿਕ ਸਮਾਗਮ ਆਯੋਜਿਤ

ਬਠਿੰਡਾ, 29 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੀ ਧਾਰਮਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਅੰਮ੍ਰਿਤ ਵੇਲੇ ਦਾ ਸਮਾਗਮ ਭਗਤ ਆਟੋ ਮੋਬਾਇਲਜ਼ ਕਾਰ ਏਜੰਸੀ ਮਲੋਟ ਰੋਡ ਵਿਖੇ ਕਰਵਾਇਆ ਗਿਆ।ਪ੍ਰਬੰਧਕਾਂ ਅਤੇ ਸਮੂਹ ਮੁਲਾਜ਼ਮਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਆਯੋਜਿਤ ਸਮਾਗਮ ਦੌਰਾਨ ਵਾਹਿਗੁਰੂ ਦੇ ਸ਼ੁਕਰਾਨੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ …

Read More »

ਵਾਟਰ ਵਰਕਸ ਦੇ ਪਾਣੀ `ਚ ਗੰਦਾ ਪਾਣੀ ਮਿਕਸ ਹੋਣ ਨਾਲ ਅੱਧਾ ਪਿੰਡ ਹੋਇਆ ਬਿਮਾਰ

ਭੀਖੀ, 28 ਅਪ੍ਰੈਲ (ਪੰਜਾਬ ਪੋਸਟ- ਕਮਲ ਜਿੰਦਲ) – ਜਿਲਾ ਮਾਨਸਾ ਦੇ ਪਿੰਡ ਉੱਭਾ ਵਿੱਚ ਵਾਟਰ ਵਰਕਸ ਦੀਆਂ ਪਾਇਪਾਂ ਲੀਕ ਹੌਣ ਕਾਰਨ ਨਾਲੀਆਂ ਦਾ ਗੰਦਾ ਪਾਣੀ ਵਾਟਰ ਵਰਕਸ ਦੇ ਪਾਣੀ ਵਿਚ ਰਲ ਗਿਆ।ਜਿਸ ਕਾਰਨ ਤਕਰੀਬਨ ਅੱਧਾ ਪਿੰਡ ਬਿਮਾਰ ਹੋ ਗਿਆ ਹੈ।ਪਿੰਡ ਦੇ ਬਿਮਾਰ ਲੌਕਾਂ ਨੂੰ ਸਿਵਲ ਹਸਪਤਾਲ ਉੱਭਾ ਦਾਖਲ ਕਰਵਾਇਆ ਗਿਆ ਹੈ।ਉਧਰ ਸਿਵਲ ਹਸਪਤਾਲ ਵਿੱਚ ਇਕੋ ਵਾਰ ਏਨੇ ਬਿਮਾਰ ਮਰੀਜਾਂ ਦਾ …

Read More »

ਸਿਵਨ ਗੋਇਲ ਦੇ ਭਾਰਤੀ ਲੋਕ ਸੇਵਾ `ਚ ਚੁਣੇ ਜਾਣ `ਤੇ ਵੰਡੇ ਲੱਡੂ

ਭੀਖੀ, 28 ਅਪ੍ਰੈਲ (ਪੰਜਾਬ ਪੋਸਟ- ਕਮਲ ਜਿੰਦਲ) – ਭਾਰਤ ਸਰਕਾਰ ਦੇ ਲੋਕ ਸੇਵਾ ਕਮਿਸ਼ਨ ਵੱਲੋ ਭਾਰਤੀ ਲੋਕ ਸੇਵਾਵਾਂ ਦੀ ਪ੍ਰੀਖਿਆ ਵਿੱਚੋ ਸ਼ਹਿਰ ਦੇ ਮਸ਼ਹੂਰ ਪੰਸਾਰੀ ਮਦਨ ਲਾਲ ਦੇ ਦੋਹਤੇ ਸਿਵਨ ਗੋਇਲ ਵੱਲੋ 310ਵਾਂ ਰੈਂਕ ਹਾਸ਼ਲ ਕਰਨ ਤੇ ਉਨ੍ਹਾਂ ਦੇ ਘਰ ਜਸ਼ਨ ਦਾ ਮਾਹੋਲ ਸੀ।ਉਨ੍ਹਾਂ ਨੇ ਅੱਜ ਸਥਾਨਕ ਥਾਣਾ ਰੋਡ ਤੇ ਬਾਜ਼ਾਰ ਵਿੱਚ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ।ਇਸ ਮੋਕੇ …

Read More »

ਆਤਮ ਪਬਲਿਕ ਸਕੂਲ `ਚ ਰਚਾਇਆ ਵਿਦਿਆਰਥੀਆਂ ਨਾਲ ਸੰਵਾਦ

ਪੰਜਾਬੀ ਰਸਾਲਾ ‘ਹੁਣ’ ਕੀਤਾ ਲੋਕ ਅਰਪਿਤ ਅੰਮ੍ਰਿਤਸਰ, 29 ਅਪਰੈਲ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਜਨਵਾਦੀ ਲੇਖਕ ਸੰਘ ਵੱਲੋਂ ਪੰਜਾਬੀ ਸਾਹਿਤ ਸੰਗਮ ਅਤੇ ਲੇਖਕ ਪਾਠਕ ਮੰਚ ਦੇ ਸਹਿਯੋਗ ਨਾਲ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਕਰਵਾਏ ਗਏ ਇਕ ਸਮਾਗਮ ਦੌਰਾਨ ਰਸਾਲੇ ‘ਹੁਣ’ ਦਾ 39ਵਾਂ ਅੰਕ ਲੋਕ ਅਰਪਿਤ ਕਰਨ ਉਪਰੰਤ  ਵਿਦਿਆਰਥੀਆਂ ਨਾਲ ਸੰਵਾਦ ਰਚਾਇਆ ਗਿਆ।ਇਸ ਦਾ ਆਗਾਜ਼ ਪ੍ਰਮੁੱਖ ਸ਼ਾਇਰ ਦੇਵ …

Read More »

ਰੁਬੈਲਾ ਮੁਹਿੰਮ ਸਬੰਧੀ ਵਾਇਰਲ ਵੀਡੀਓ ਸਿਹਤ ਵਿਭਾਗ ਵਲੋਂ ਕੋਰੀ ਝੂਠ ਕਰਾਰ

ਡਿਪਟੀ ਕਮਿਸ਼ਨਰ ਵਲੋਂ ਜਿਲ੍ਹਾ ਵਾਸੀਆਂ ਨੂੰ ਮੁਹਿੰਮ `ਚ ਸਾਥ ਦੇਣ ਦੀ ਅਪੀਲ ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ – ਮਨਜੀਤ ਸਿੰਘ) – ਪਿਛਲੇ ਕੁੱਝ ਦਿਨਾਂ ਤੋ ਸ਼ੋਸ਼ਲ ਮੀਡੀਆ ਉਪਰ ਵਾਈਰਲ ਹੋਈ ਵੀਡੀਓ, ਜਿਸ ਵਿੱਚ ‘ਖਸਰੇ ਅਤੇ ਰਬੈਲਾ” ਮੁਹਿੰਮ ਦੇ ਵਿਰੋਧ ਵਿੱਚ ਬਹੁਤ ਕੁੱਝ ਕਿਹਾ ਗਿਆ ਹੈ ਅਤੇ ਇਸ ਤੋਂ ਘੱਟ ਗਿਣਤੀਆਂ ਨੂੰ ਖ਼ਤਰਾ ਦੱਸਿਆ ਗਿਆ ਹੈ, ਨੂੰ ਕੋਰੀ ਝੂਠੀ ਅਤੇ ਤੱਥਹੀਣ …

Read More »

ਲ਼ਾਲ ਕਿਲਾ ਮੈਦਾਨ ’ਚ ਖਾਲਸਾਹੀ ਜਾਹੋ-ਜਲਾਲ ਮੁੜ੍ਹ ਹੋਇਆ ਸੁਰਜੀਤ

ਸਿੱਖ ਕੋਲ ਪਹੁੰਚਣ ਤੋਂ ਬਾਅਦ ਬੇਟੀ ਪਹਿਲੇ ਵੀ ਸੁਰੱਖਿਅਤ ਸੀ ਤੇ ਹੁਣ ਵੀ ਹੈ – ਜੀ.ਕੇ   ਨਵੀਂ ਦਿੱਲੀ, 29 ਅਪ੍ਰੈਲ (ਪੰਜਾਬ ਪੋਸਟ ਬਿਊਰੋ) – 1783 ’ਚ ਸਿੱਖ ਜਰਨੈਲਾਂ ਵੱਲੋਂ ਕੀਤੀ ਗਈ ਦਿੱਲੀ ਫਤਿਹ ਅਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਤੀਜ਼ੀ ਜਨਮ ਸ਼ਤਾਬਦੀ ਨੂੰ ਸਮਰਪਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਲ ਕਿਲਾ ਮੈਦਾਨ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ।ਗੁਰਦੁਆਰਾ ਸੀਸਗੰਜ …

Read More »

ਖ਼ਾਲਸਾ ਕਾਲਜ ਮੈਨੇਜ਼ਮੈਂਟ ਵਲੋਂ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ

ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਤੀਜ਼ੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਖਾਲਸਾ ਕਾਲਜ ’ਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਸ਼ਰਧਾ ਸਹਿਤ ਮਨਾਇਆ ਗਿਆ।ਮੈਨੇਜ਼ਮੈਂਟ ਵੱਲੋਂ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਰਣਜੀਤ ਐਵਨਿਊ ਦੀਆਂ ਵਿਦਿਆਰਥਣਾਂ ਨੇ ਰੱਬੀ ਬਾਣੀ ਦਾ ਕੀਰਤਨ …

Read More »