Thursday, March 28, 2024

Daily Archives: April 3, 2018

ਇਰਾਕੀ ਅੱਤਵਾਦੀਆਂ ਹੱਥੋਂ ਮਾਰੇ ਗਏ ਧੂਰੀ ਦੇ ਪ੍ਰਿਤਪਾਲ ਸ਼ਰਮਾ ਦਾ ਕੀਤਾ ਅੰਤਿਮ ਸੰਸਕਾਰ

ਧੂਰੀ, 3 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ) ਇਰਾਕੀ ਅੱਤਵਾਦੀਆਂ ਹੱਥੋਂ ਇਰਾਕ ਦੇ ਮੈਸੂਰ ਸ਼ਹਿਰ ਵਿਖੇ ਮਾਰੇ ਗਏ 39 ਭਾਰਤੀਆਂ ਵਿੱਚ ਸ਼ਾਮਿਲ ਜ਼ਿਲਾ ਸੰਗਰੂਰ ਦੇ ਧੂਰੀ ਨਿਵਾਸੀ ਮ੍ਰਿਤਕ ਪ੍ਰਿਤਪਾਲ ਸ਼ਰਮਾ ਦੀਆਂ ਅਸਥੀਆਂ ਅੱਜ ਧੂਰੀ ਵਿਖੇ ਉਹਨਾਂ ਦੇ ਪਰਿਵਾਰ ਪਾਸ ਪੁੱਜੀਆਂ।ਉਪਰੰਤ ਪਰਿਵਾਰ ਵਲੋਂ ਰਾਮ ਬਾਗ ਧੂਰੀ ਵਿਖੇ ਅੰਤਿਮ ਸਸਕਾਰ ਹਿੰਦੂ ਰੀਤੀ-ਰਿਵਾਜ਼ਾਂ ਮੁਤਾਬਿਕ ਕੀਤਾ ਗਿਆ।ਮ੍ਰਿਤਕ ਪ੍ਰਿਤਪਾਲ ਸ਼ਰਮਾਂ ਦੇ ਸਪੁੱਤਰ ਨੀਰਜ ਸ਼ਰਮਾ ਵਲੋਂ ਆਪਣੇ …

Read More »

ਰਾਸ਼ਟਰਪਤੀ ਕੋਵੰਦ ਨੇ ਰਾਸ਼ਟਰਪਤੀ ਭਵਨ ਦੇ ਬਾਗ `ਚ ਲਾਇਆ ਬਾਓਬਾਬ ਦਾ ਪੌਦਾ

ਦਿੱਲੀ, 3 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ ਰਾਸ਼ਟਰਪਤੀ ਭਵਨ ਦੇ ਬਾਗ ਵਿੱਚ ਬਾਓਬਾਬ ਦਾ ਪੌਦਾ ਲਗਾਇਆ।ਇਹ ਪੌਦਾ ਮੈਡਾਗਾਸਕਰ (Madagascar)  ਯੂਨੀਵਰਸਿਟੀ ਵਲੋਂ ਜਵਾਬੀ ਸਦਭਾਵ ਵਜੋਂ ਰਾਸ਼ਟਰਪਤੀ ਨੂੰ ਉਸ ਨਿੰਮ ਰੁੱਖ ਦੇ ਬਦਲੇ ਵਿੱਚ ਤੋਹਫ਼ੇ ਵਜੋਂ ਦਿੱਤਾ ਗਿਆ ਹੈ, ਜੋ ਮਾਰਚ ਵਿੱਚ ਆਪਣੇ ਮੈਡਾਗਾਸਕਰ (Madagascar) ਦੌਰੇ ਦੌਰਾਨ ਰਾਸ਼ਟਰਪਤੀ ਨੇ ਐਂਟਾਨੈਨਾਰੀਵੋ (Antananarivo) ਦੇ ਯੂਨੀਵਰਸਿਟੀ …

Read More »

ਪ੍ਰਧਾਨ ਮੰਤਰੀ ਵਲੋਂ ਇਰਾਕ `ਚ ਮਾਰੇ ਗਏ ਹਰੇਕ ਵਿਅਕਤੀ ਦੇ ਪਰਿਵਾਰ ਨੂੰ 10 ਲੱਖ ਦੇਣ ਦਾ ਐਲਾਨ

ਦਿੱਲੀ, 3 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੋਸੁਲ (ਇਰਾਕ) ਵਿੱਚ ਮਾਰੇ ਗਏ ਹਰੇਕ ਵਿਅਕਤੀ ਦੇ ਪਰਿਵਾਰ ਨੂੰ 10 ਲੱਖ ਰੁਪਏ ਮਦਦ ਦੇਣ ਦਾ ਐਲਾਨ ਕੀਤਾ ਹੈ।

Read More »

Three girls selected at fbb Colors Femina Miss India 2018 Auditions in Amritsar

Amritsar, Apr. 2 (Punjab Post Bureau) – India’s most exciting, glamorous and credible beauty pageant is here and commenced its talent hunt at the fbb/ Big Bazaar store C4, Trilium Mallntestants participating from all parts of the state.             The auditions were judged by Navpreet Kaur (Femina Miss Finalist 2016). Continuing the same format this year, Miss India in its …

Read More »

‘Gandhi Vichar Manch’ demands a separate ministry for senior citizens

Mumbai, April 2 (Punjab Post Bureau) – In India there are millions of senior citizens and their position in an advanced and developing country is really a sensitive issue. Government constitutes concern for the senior citizens which are not properly initiated. How should they fend for themselves and solve their problems and take concrete steps on it is the need …

Read More »

ਇਰਾਕ ’ਚ ਮਾਰੇ ਗਏ 38 ਭਾਰਤੀ ਕਾਮਿਆਂ ਦੇ ਵਾਰਸਾਂ ਨੂੰ ਇਕ ਕਰੋੜ ਮੁਆਵਜ਼ਾ ਦੇਵੇ ਸਰਕਾਰ – ਮਜੀਠੀਆ

ਪਿੰਡ ਭੋਏਵਾਲ ਵਾਸੀ ਮਨਜਿੰਦਰ ਸਿੰਘ ਦੀ ਮ੍ਰਿਤਕ ਦੇਹ ਦਾ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਸੰਸਕਾਰ ਮੱਤੇਵਾਲ, 2 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਇਰਾਕ ਵਿਖੇ ਆਈ ਐਸ.ਆਈ.ਐਸ ਵਲੋਂ ਮਾਰੇ ਗਏ 38 ਭਾਰਤੀ ਕਾਮਿਆਂ ਦੇ ਪਰਿਵਾਰਕ ਵਾਰਸਾਂ ਲਈ ਪਾਕਿਸਤਾਨ ’ਚ ਮਾਰੇ ਗਏ ਭਿੱਖੀਵਿੰਡ ਵਾਸੀ ਸਰਬਜੀਤ ਸਿੰਘ ਦੇ ਪਰਿਵਾਰ ਨੂੰ ਦਿੱਤੇ …

Read More »