Friday, April 19, 2024

Daily Archives: April 7, 2018

ਚੋਰੀ ਕੀਤੇ 6 ਮੋਟਰਸਾਈਕਲਾਂ ਸਮੇਤ ਦੋ ਗ੍ਰਿਫਤਾਰ

ਅੰਮਿਤਸਰ, 7 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਥਾਨਕ ਥਾਣਾ ਕੈਂਟ ਮੁਖੀ ਸਿਮਰਤ ਕੌਰ ਆਈ.ਪੀ.ਐਸ ਦੀ ਅਗਵਾਈ `ਚ ਪੁਲਿਸ ਚੌਕੀ ਕਬੀਰ ਪਾਰਕ ਦੇ ਇੰਚਾਰਜ਼ ਏ.ਐਸ.ਆਈ ਬਲਵਿੰਦਰ ਸਿੰਘ ਨੇ ਮੋਟਰਸਾਈਕਲ ਗ੍ਰੋਹ ਕਾਬੂ ਕੀਤਾ ਹੈ।ਆਈ.ਪੀ.ਅੇਸ ਸਿਮਰਤ ਕੌਰ ਨੇ ਦੱਸਿਆ ਕਿ ਹਰਪਾਲ ਸਿੰਘ ਪੁੱਤਰ ਅਸ਼ਨਾਕ ਸਿੰਘ ਵਾਸੀ ਗੁਰਦੁਆਰਾ ਬਾਬਾ ਸ੍ਰੀਚੰਦ ਸਤਿਗੁਰ ਰਾਮ ਸਿੰਘ ਕਲੌਨੀ ਵਲੋਂ ਕੀਤੀ ਗਈ ਸ਼ਿਕਾਇਤ `ਤੇ ਕਾਰਵਾਈ ਕਰਦਿਆਂ 22 …

Read More »

ਪੁਲਿਸ ਪਾਰਟੀ `ਤੇ ਫਾਇਰਿੰਗ ਕਰ ਕੇ ਦੌੜਿਆ ਦੋਸ਼ੀ ਗ੍ਰਿਫਤਾਰ

ਅੰਮਿਤਸਰ, 7 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਿਟੀ ਪੁਲਿਸ ਵਲੋਂ ਮਕਬੂਲਪੁਰਾ ਚੌਕ ਵਿੱਚ ਪੁਲਿਸ ਪਾਰਟੀ `ਤੇ ਫਾਇਰਿੰਗ ਕਰ ਕੇ ਦੌੜਣ ਵਾਲੇੇ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਏ ਜਾਣ ਦੀ ਖਬਰ ਹੈ।ਇੱਕ ਪ੍ਰੈਸ ਕਾਨਫਰੰਸ ਦੌਰਾਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਸੀ.ਪੀ ਜਗਮੋਹਨ ਸਿੰਘ ਨੇ ਦੱਸਿਆ ਹੈ ਕਿ ਥਾਣਾ ਮਕਬੂਲ ਪੁਰਾ ਦੇ ਇੰਚਾਰਜ ਇੰਸਪੈਕਟਰ ਗਗਨਦੀਪ ਸਿੰਘ ਨੇ ਏ.ਐਸ.ਆਈ ਦਵਿੰਦਰਜੀਤ ਸਿੰਘ ਅਤੇ …

Read More »

ਪੁਰਾਣੇ ਮੁਕੱਦਮੇ `ਚ ਲੋੜੀਂਦਾ ਕਥਿਤ ਦੋਸ਼ੀ ਗ੍ਰਿਫਤਾਰ

ਅੰਮਿਤਸਰ, 7 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਥਾਨਕ ਸਿਵਲ ਲਾਈਨ ਥਾਣਾ ਮੁਖੀ ਸ਼ਿਵਦਰਸ਼ਨ ਸਿੰਘ ਦੀ ਨਿਗਰਾਨੀ ਹੇਠ ਸਰਕਟ ਹਾਊਸ ਚੌਕੀ ਦੇ ਇੰਚਾਰਜ ਸਬ ਇੰਸਪੈਕਟਰ ਨਿਸ਼ਾਨ ਸਿੰਘ ਨੇ ਆਈ.ਪੀ.ਸੀ ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਦਰਜ਼ ਕੇਸ ਨੰਬਰ 483/17 ਦੇ ਮੁੱਖ ਦੋਸ਼ੀ ਅਰਸ਼ਦੀਪ ਸਿੰਘ ਸੰਧੂ ਪੁੱਤਰ ਬਲਵਿੰਦਰ ਸਿੰਘ ਵਾਸੀ ਐਵਰਗਰੀਨ ਪਬਲਿਕ ਸਕੂਲ ਭਿਖੀਵਿੰਡ ਜਿਲਾ ਤਰਨਤਾਰਨ ਨੂੰ ਗ੍ਰਿਫਤਾਰ ਕਰਨ `ਚ …

Read More »

ਵਧੀਆ ਸੇਵਾਵਾਂ ਬਦਲੇ ਓਮਕਾਰ ਸਿੰਘ ਦਾ ਸਨਮਾਨ

ਅੰਮ੍ਰਿਤਸਰ, 6 ਅਪ੍ਰੈਲ (ਪੰਜਾਬ ਪੋਸਟ- ਤੇਜਸਵੀ ਸ਼ਰਮਾ) – ਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਵਲੋਂ ਸੰਸਥਾ ਦੀਆਂ ਗਤੀਵਿਧੀਆਂ ਵਿੱਚ ਅਹਿਮ ਯੌਗਦਾਨ ਪਾਉਣ ਵਾਲੇ ਓਮਕਾਰ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਆਰਗੇਨਾਈਜੇਸ਼ਨ ਦੇ ਸਟੇਟ ਚੀਫ ਕੋਆਰਡੀਨੇਟਰ ਰੋਬਿਨ ਯੁਗਰਾਜ ਸਿੰਘ ਢਿੱਲੋਂ, ਉਨਾਂ ਦੇ ਨਾਲ ਹਨ ਅਮਨਦੀਪ ਸਿੰਘ।ਇਸ ਮੌਕੇ ਮਨੋਹਰ ਰੰਧਾਵਾ ਦਿਹਾਤੀ ਪ੍ਰਧਾਨ, ਪੰਕਜ ਸਹਿਦੇਵ, ਦੀਪਕ ਰਾਏ ਮੋਂਗਾ ਜਿਲ੍ਹਾ ਕੋਆਰਡੀਨੇਟਰ, ਹਰਮਨਬੀਰ ਸਿੰਘ ਯੂਥ ਪ੍ਰਧਾਨ ਗੁਰਦਾਸਪੁਰ, ਰੀਟਾ …

Read More »

High Commissioner of Cyprus to India Mr. Demetrios will visit Amritsar on April 7 – Aujla

Amritsar, Apr. 6 (Punjab Post Bureau) – Gurjeet Singh Aujla MP conducted a meeting with Mr. Demetrios A. Theophylactou High Commissioner of Cyprus to India in New Delhi regarding investment, tourism and cultural exchange between Punjab and Cyprus. Aujla invited him to visit Amritsar to explore more on proposal of bilateral interests. In A press release Aujla said that Mr. Demetrios agreed and shall …

Read More »

ਪਹਿਲਵਾਨ ਨਬੀਪੁਰੀ ਦੀ ਬਰਸੀ ਮੌਕੇ ਕਰਵਾਇਆ ਸਾਹਿਤਕ ਸਮਾਗਮ

ਅੰਮ੍ਰਿਤਸਰ, 6 ਅਪ੍ਰੈਲ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਪੰਜਾਬੀ ਸਾਹਿਤ ਸਭਾ ਚੋਗਾਵਾਂ (ਰਜਿ:) ਵਲੋਂ ਸਭਾ ਦੇ ਮੀਤ ਪ੍ਰਧਾਨ ਅਤੇ ਸ਼ਾਇਰ ਅਜੀਤ ਸਿੰਘ ਨਬੀਪੁਰੀ ਦੇ ਪਿਤਾ ਪਹਿਲਵਾਨ ਪਿਆਰਾ ਸਿੰਘ ਨਬੀਪੁਰੀ ਦੀ 15ਵੀਂ ਬਰਸੀ ਮੌਕੇ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਸਾਹਿਤਕ ਸਮਾਗਮ ਰਚਾਇਆ ਗਿਆ, ਜਿਸ ਦੀ ਪ੍ਰਧਾਨਗੀ ਸ਼ਾਇਰ ਦੇਵ ਦਰਦ, ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਜਗੀਰ ਕੌਰ …

Read More »

Chief Khalsa Diwan to set up Cancer Care Hospital in collaboration with TATA Group in Amritsar

Amritsar, Apr. 6 (Punjab Post Bureau) – Chief Khalsa Diwan Charitable Society (CKD) in collaboration with TATA Group is going to establish well equipped Cancer Care Hospital in Amritsar shortly. The Cancer Care hospital by CKD aims to take initiative to provide affordable cancer treatment that is accessible and nearby to the resident patients. The Hospital would be modelled on …

Read More »

ਚੀਫ ਖਾਲਸਾ ਦੀਵਾਨ ਟਾਟਾ ਗਰੁੱਪ ਦੀ ਭਾਈਵਾਲੀ ਨਾਲ ਅੰਮ੍ਰਿਤਸਰ ਸ਼ੁਰੂ ਕਰੇਗਾ ਕੈਂਸਰ ਕੇਅਰ ਹਸਪਤਾਲ

ਅੰਮ੍ਰਿਤਸਰ, 6 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਟਾਟਾ ਗਰੁੱਪ ਦੀ ਭਾਈਵਾਲੀ  ਨਾਲ ਛੇਤੀ ਹੀ ਅੰਮ੍ਰਿਤਸਰ `ਚ ਇਕ ਅਤਿ ਆਧੁਨਿਕ ਤਕਨੀਕੀ ਸੁਵਿਧਾਵਾਂ ਨਾਲ ਲੈਸ ਕੈਂਸਰ ਕੇਅਰ ਹਸਪਤਾਲ ਸਥਾਪਿਤ ਕਰਨ ਜਾ ਰਿਹਾ ਹੈ।ਜਿਥੇ ਮਾਹਿਰ ਡਾਕਟਰਾਂ ਦੁਆਰਾ ਕੈਂਸਰ ਮਰੀਜ਼ਾਂ ਦਾ ਸੱਸਤੀਆਂ ਦਰਾਂ `ਤੇ ਪ੍ਰਭਾਵੀ ਇਲਾਜ ਕੀਤਾ ਜਾਵੇਗਾ।ਚੀਫ ਖਾਲਸਾ ਦੀਵਾਨ ਦੀ ਅੰਮ੍ਰਿਤਸਰ ਵਿਖੇ 10 ਏਕੜ ਜਮੀਨ `ਤੇ ਟਾਟਾ ਗਰੁੱਪ …

Read More »

ਲਘੂ ਫਿਲਮਾਂ `ਕਿਆਰੀਆਂ` ਤੇ `ਬਿੱਲੂ` ਦਾ ਪ੍ਰੀਮੀਅਰ ਸ਼ੋਅ ਭਲਕੇ

ਅੰਮ੍ਰਿਤਸਰ, 6 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਸਹਿਯੋਗ ਨਾਲ ਸਾਹਿਤ ਵਿਚਾਰ ਮੰਚ ਅਤੇ ਅੱਖਰ ਕਾਵਿ ਕਬੀਲਾ ਵੱਲੋਂ ਬਹੁ-ਚਰਚਿਤ ਲਘੂ ਫਿਲਮਾਂ `ਕਿਆਰੀਆਂ` ਅਤੇ `ਬਿੱਲੂ` ਦਾ ਪ੍ਰੀਮੀਅਰ ਸ਼ੋਅ ਕਰਵਾਇਆ ਜਾ ਰਿਹਾ ਹੈ।     ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਤਰਲੋਚਨ ਸਿੰਘ ਤਰਨ ਤਾਰਨ, ਡਾ. ਵਿਕਰਮ ਅਤੇ ਸੁਖਵੰਤ ਗਿੱਲ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ …

Read More »

84 ਬੋਤਲਾਂ ਸ਼ਰਾਬ ਬਰਾਮਦ

ਧੂਰੀ, 6 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਪੁਲਿਸ ਨੇ ਇਕ ਕਾਰ ਵਿਚੋਂ 84 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ।ਥਾਣਾ ਸਿਟੀ ਦੇ ਸਹਾਇਕ ਥਾਣੇਦਾਰ ਗੁਰਿੰਦਰ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਉਹ ਪੁਲਿਸ ਪਾਰਟੀ ਸਮੇਤ ਮਾਨਵਾਲਾ ਚੌਕ ਅਨਾਜ ਮੰਡੀ ਵਿਖੇ ਮੌਜੂਦ ਸਨ ਤਾਂ ਉਸ ਸਮੇਂ ਉਨਾਂ ਚਿੱਟੇ ਰੰਗ ਦੀ ਆਉਂਦੀ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ, ਪਰ ਕਾਰ ਸਵਾਰ ਪੁਲਿਸ ਨੂੰ …

Read More »