Tuesday, March 26, 2024

Daily Archives: April 15, 2018

ਦੋ ਸਾਲਾ ਬੱਚੀ ਨੂੰ ਅਗਵਾ ਕਰਨ ਵਾਲੀ ਔਰਤ ਬੱਚੀ ਸਮੇਤ ਗ੍ਰਿਫਤਾਰ

ਅੰਮ੍ਰਿਤਸਰ, 14 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਏ.ਡੀ.ਸੀ.ਪੀ ਸਿਟੀ-1 ਅੰਮ੍ਰਿਤਸਰ ਜਗਜੀਤ ਸਿੰਘ ਵਾਲੀਆ ਪੀ.ਪੀ.ਐਸ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਏ.ਸੀ.ਪੀ ਸੈਂਟਰਲ ਨਰਿੰਦਰ ਸਿੰਘ ਦੀ ਨਿਗਰਾਨੀ ਹੇਠ ਥਾਣਾ ਮੁੱਖੀ ਸੁਖਜਿੰਦਰ ਸਿੰਘ ਅਤੇ ਚੌਕੀ ਇੰਚਾਰਜ ਏ.ਐਸ.ਆਈ ਸਲਵਿੰਦਰ ਸਿੰਘ ਵਲੋਂ ਬੀਤੇ ਮਹੀਨੇ ਦੋ ਸਾਲਾ ਬੱਚੀ ਨੂੰ ਅਗਵਾ ਕਰਨ ਵਾਲੀ ਔਰਤ ਨੂੰ ਗ੍ਰਿਫਤਾਰ ਕਰ ਕੇ ਉਸ ਪਾਸੋਂ ਉਕਤ ਬੱਚੀ …

Read More »

ਗਰੇਸ ਪਬਲਿਕ ਸਕੂਲ `ਚ ਮਨਾਇਆ ਗਿਆ ਵਿਸਾਖੀ ਦਾ ਤਿਉਹਾਰ

ਜੰਡਿਆਲਾ ਗੁਰੂ, 14 ਅਪ੍ਰੈਲ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸਥਾਨਕ ਗਰੇਸ ਪਬਲਿਕ ਸੀਨੀ. ਸੈਕੰ. ਸਕੂਲ ਵਿਖੇ ਵਿਸਾਖੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ।ਬੱਚਿਆਂ ਵਲੋਂ ਪੇਸ਼ ਕੀਤੇ ਗਏ ਰੰਗਾਰੰਗ ਪੋ੍ਗਰਾਮ ਦੌਰਾਨ ਬੱਚਿਆਂ ਨੇ ਕਵਿਤਾਵਾਂ, ਗੀਤ, ਭਾਸ਼ਣ ਆਦਿ ਵੀ ਪੇਸ਼ ਕੀਤੇ।ਸਕੂਲ ਦੇ ਨੰਨ੍ਹੇ ਮੁੰਨ੍ਹੇ ਬੱਚਿਆਂ ਨੇ ਇਸ ਪੋ੍ਗਰਾਮ `ਚ ਪੰਜਾਬੀ ਮੁਟਿਆਰਾਂ ਅਤੇ ਪੰਜਾਬੀ ਗੱਭਰੂਆਂ ਦੇ ਰਵਾਇਤੀ ਪਹਿਰਾਵੇ ਵਿੱਚ ਕਿਰਦਾਰ ਨਿਭਾਏ।ਸਕੂਲ ਦੇ …

Read More »

ਪੱਤਰਕਾਰ ਨੂੰ ਮੋਬਾਇਲ ਫੋਨ `ਤੇ ਧਮਕੀ ਦੇਣ `ਤੇ ਸਾੜਿਆ ਫਿਲਮ ਨਿਰਮਾਤਾ ਦਾ ਪੁਤਲਾ

ਜੰਡਿਆਲਾ ਗੁਰੂ, 14 ਅਪ੍ਰੈਲ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਪਿਛਲੇ ਮਹੀਨੇ ਇੱਕ ਅਖਬਾਰ ਵਿੱਚ ਫਿਲਮ ਨਾਨਕ ਸ਼ਾਹ ਫ਼ਕੀਰ ਦੇ ਵਿਰੋਧ ਵਿੱਚ ਲੇਖ ਪ੍ਰਕਾਸ਼ਿਤ ਕਰਨ `ਤੇ ਫਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਵਲੋਂ ਪੱਤਰਕਾਰ ਨੂੰ ਮੋਬਾਇਲ ਫੋਨ `ਤੇ ਧਮਕੀ ਦੇਣ ਦੇ ਦੋਸ਼ਾਂ ਹੇਠ ਪ੍ਰੈਸ ਕਲੱਬ ਵਲੋਂ ਸਥਾਨਕ ਵਾਲਮੀਕੀ ਚੋਂਕ ਵਿਖੇ ਫਿਲਮਸਾਜ਼ ਸਿੱਕਾ ਦਾ ਪੁਤਲਾ ਸਾੜਿਆ ਗਿਆ।ਇਸ ਮੌਕੇ ਗੱਲਬਾਤ ਕਰਦੇ ਹੋਏ …

Read More »

EcoSikh Introduces Health via Traditional Food Grains in Langar

Ludhiana, Apr. 14 (Punjab Post Bureau) – US based non-profit organization EcoSikh organized millet langar stall to spread awareness about traditional food grains and their health benefits to sangat at Gurdwara Sarabha Nagar as a part Vaisakhi celebration with a mission to revive health in Punjab. EcoSikh millet food stalls included Ragi Ladoos and Kangni (millet) khichdi and lassi. New …

Read More »

ਖਾਲਸਾ ਸਿਰਜਣਾ ਦਿਹਾੜੇ `ਤੇ ਦਿੱਲੀ ਕਮੇਟੀ ਨੇ ਸਜਾਏ ਦੀਵਾਨ

ਦੇਸ਼ ’ਤੇ ਕੋਈ ਬਿਪਤਾ ਆਈ ਵੀ ਸਿੱਖ ਹੀ ਬਚਾਉਣਗੇ – ਜੀ.ਕੇ ਨਵੀਂ ਦਿੱਲੀ, 14 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਖਾਲਸਾ ਸਿਰਜਣਾ ਦਿਹਾੜਾ ਗੁਰਦੁਆਰਾ ਮਜਨੂੰ ਟੀਲਾ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਅੰਮ੍ਰਿਤ ਵੇਲੇ ਤੋਂ ਸ਼ਾਮ ਤਕ ਚਲੇ ਸਮਾਗਮ ’ਚ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਰਾਹੀਂ ਪ੍ਰਚਾਰਕਾਂ ਨੇ ਖਾਲਸਾ ਕੌਮ ਦੀ ਸਿਰਜਣਾ ਦੇ …

Read More »

ਮੁੱਖ ਮੰਤਰੀ ਵਲੋਂ ਬਾਬਾ ਸਾਹਿਬ ਦੇ ਜੀਵਨ `ਤੇ ਬਣੇ ਗੀਤ ਦਾ ਵੀਡਿਓ ਰਲੀਜ਼

ਅੰਮ੍ਰਿਤਸਰ, 14 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਦਕਰ ਦੇ 127ਵੇਂ ਜਨਮ ਦਿਨ ਸਬੰਧੀ ਅੰਬੇਦਕਰ ਐਜੂਕੇਸ਼ਨਲ ਐਂਡ ਕਲਚਰਲ ਸੋਸਾਇਟੀ ਦੇ ਚੇਅਰਮੈਨ ਤੇ ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ ਵਲੋਂ ਬਾਬਾ ਸਾਹਿਬ ਦੇ ਜੀਵਨ `ਤੇ ਬਣੇ ਇੱਕ ਗੀਤ ਦਾ ਮਿਊਜ਼ਿਕ ਵੀਡਿਓ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਸੋਂ ਪਿਛਲੇ ਦਿਨੀ ਸਕੱਤਰੇਤ ਆਫਿਸ ਵਿਖੇ ਰਲੀਜ਼ ਕਰਵਾਇਆ ਗਿਆ।ਇਸ ਸਮੇਂ …

Read More »

DAV students Outshined in University Examinations

Amritsar, Apr. 14 (Punjab Post Bureau) – The students of DAV College Amritsar bagged various merit positions in the university examinations held in December 2017. In the recent results declared by the Guru Nanak Dev University for BCA Sem- III, Pratiksha Singh bagged 4thposition in University and 2nd position in District and Nikhil bagged 6th position in University. In BSC (IT) Sem V, Kanishka Malhotra stood …

Read More »

ਬਲਾਕ ਮੈਂਟਰ ਮਨਪ੍ਰੀਤ ਸਿੰਘ ਨੂੰ ਵਧੀਆ ਸੇਵਾਵਾ ਬਦਲੇ ਕੀਤਾ ਸਨਮਾਨਿਤ

ਬਟਾਲਾ, 14 ਅਪਰੈਲ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਮਨਪ੍ਰੀਤ ਸਿੰਘ ਮੈਥ ਮਾਸਟਰ ਨੂੰ ਸਕੂਲਾਂ ਵਿਚ ਵਧੀਆ ਸੇਵਾਵਾਂ ਦੇਣ ਬਦਲੇ ਜਿਲਾ ਸਿਖਿਆ ਅਫਸਰ ਗੁਰਦਾਸਪੁਰ ਰਾਕੇਸ਼ ਬਾਲਾ, ਉਪ ਜਿਲਾ ਸਿਖਿਆ ਅਫਸਰ ਗੁਰਨਾਮ ਸਿੰਘ, ਰਾਕੇਸ਼ ਗੁਪਤਾ, ਜਿਲ੍ਹਾ ਸਾਇੰਸ ਸੁਪਰਵਾਈਜਰ ਪਰਵੀਨ ਕੁਮਾਰ ਵਲੋ ਲੜਕੇ ਸਕੂਲ ਗੁਰਦਾਸਪੁਰ ਵਿਖੇ ਸਾਦਾ ਤੇ ਪ੍ਰਭਾਵਸਾਲੀ ਸਮਾਗਮ ਕਰਵਾ ਕੇ ਸਨਮਾਨਿਤ ਕੀਤਾ ਗਿਆ।      ਹਿਸਾਬ ਵਿਸ਼ੇ ਵਿਚ ਅਗਾਂਹਵਧੂ ਸੋਚ ਰੱਖਦਿਆਂ ਨਵੀਆਂ …

Read More »

ਆਰਟ ਗੈਲਰੀ ਵਿਖੇ ਚੰਡੀਗੜ੍ਹ ਯੂਨੀਵਰਸਿਟੀ ਦੇ ਸਹਿਯੋਗ ਨਾਲ ਲਾਈ ਪੇਂਟਿੰਗ ਪ੍ਰਦਰਸ਼ਨੀ

ਅੰਮ੍ਰਿਤਸਰ, 14 ਅਪ੍ਰੈਲ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਇੰਡੀਅਨ ਅਕੈਡਮੀ ਆਫ਼ ਫਾਈਨ ਆਰਟਸ (ਆਰਟ ਗੈਲਰੀ) ਅਤੇ ਚੰਡੀਗੜ੍ਹ ਯੂਨੀਵਰਸਿਟੀ ਸਟੂਡੈਂਟਸ ਦੇ ਸਹਿਯੋਗ ਨਾਲ ਆਰਟ ਗੈਲਰੀ ਵਿਖੇ ਪੇਂਟਿੰਗ ਪ੍ਰਦਰਸ਼ਨੀ ਲਗਾਈ ਗਈ।ਤਿੰਨ ਦਿਨਾਂ ਪ੍ਰਦਰਸ਼ਨੀ ਪੇਟਿੰਗ ਪ੍ਰਦਰਸ਼ਨੀ ਦੌਰਾਨ ਚੰਡੀਗੜ ਯੂਨੀਵਰਸਿਟੀ ਦੇ 22 ਵਿਦਿਆਰਥੀਆਂ ਅਤੇ 6 ਪ੍ਰੋਫੇਸਰਾਂ ਨੇ ਆਪਣੀਆਂ 80 ਦੇ ਕਰੀਬ ਪੇਂਟਿੰਗਾਂ ਪ੍ਰਦਰਸ਼ਿਤ ਕੀਤੀਆਂ।ਪ੍ਰਦਰਸ਼ਨੀ ਦਾ ਸ਼ੁੱਭ ਆਰੰਭ ਆਰਟ ਗੈਲਰੀ ਦੇ ਪ੍ਰਧਾਨ ਸ਼ਿਵਦੇਵ ਸਿੰਘ …

Read More »

ਜਿਲੇ ’ਚ ਕੌਮੀ ਪੋਸ਼ਣ ਮਹਿੰਮ ਤਹਿਤ ਮਨਾਇਆ ‘ਵਜ਼ਨ ਤਿਉਹਾਰ’

ਬਠਿੰਡਾ, 14 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਬਠਿੰਡਾ ਜ਼ਿਲ੍ਹੇ ’ਚ ਕੌਮੀ ਪੋਸ਼ਨ ਅਭਿਆਨ (ਨੈਸ਼ਨਲ ਨਿਊਟ੍ਰੀਸ਼ਨ ਮਿਸ਼ਨ) ਤਹਿਤ ਆਂਗਣਵਾੜੀ ਵਰਕਰਾਂ ਵੱਲੋਂ ‘ਵਜ਼ਨ ਤਿਉਹਾਰ’ ਪਿੰਡ ਬੀਬੀ ਵਾਲਾ ਦੇ ਆਂਗਣਵਾੜੀ ਸੈਂਟਰ ਵਿਖੇ ਮਨਾਇਆ ਗਿਆ।ਮੁੱਖ ਮਹਿਮਾਨ ਦੇ ਤੌਰ ‘ਤੇ ਸਬ ਸੈਂਟਰ ਬੀਬੀ ਵਾਲਾ ਦੇ ਏ.ਐਨ.ਐਮ ਮੈਡਮ ਰੂਪ ਕੌਰ ਪਹੁੰਚੇ।ਉਨ੍ਹਾਂ ਗਰਭਵਤੀ ਔਰਤਾਂ …

Read More »