Thursday, April 18, 2024

Daily Archives: April 15, 2018

ਖਾਲਸਾ ਸਾਜਨਾ ਦਿਵਸ ਮੌਕੇ ਥਾਂ-ਥਾਂ ਲੱਗੇ ਗੁਰੂ ਕੇ ਲੰਗਰ

ਬਠਿੰਡਾ, 14 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰਦੁਆਰਾ ਸ਼ਹੀਦ ਭਾਈ ਮਤੀ ਦਾਸ ਨਗਰ ਦੀ ਸਮੂਹ ਸੰਗਤ ਅਤੇ ਆਸ ਪਾਸ ਦੇ ਇਲਾਕੇ ਨਛੱਤਰ ਨਗਰ, ਜੋਗਾ ਨਗਰ, ਹਰਬੰਸ ਨਗਰ ਦੀਆਂ ਸੰਗਤਾ ਵੱਲੋਂ ਪਿਛਲੇ ਲਗਾਤਾਰ ਕਈ ਸਾਲਾਂ ਤੋਂ ਵਿਸਾਖੀ ’ਤੇ ਜਾਣ ਵਾਲੀ ਸੰਗਤਾਂ ਦੀ ਲੰਗਰ ਛਕਾਉਣ ਦੀ ਸੇਵਾ ਕੀਤੀ ਜਾਂਦੀ ਹੈ।ਸੰਗਤਾਂ ਵਲੋਂ ਅੱਜ ਵੀ ਵਿਸਾਖੀ ਦੇ ਸ਼ੁਭ ਦਿਹਾੜੇ …

Read More »

ਪਾਵਣ ਤਿਓਹਾਰਾਂ `ਤੇ ਅਜੇ ਵੀ ਜਾਰੀ ਹਨ ਮਨਮੱਤੀ ਕਾਰਵਾਈਆਂ

ਬਠਿੰਡਾ, 14 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰੂ ਸਾਹਿਬ ਨੇ ਵਿਸਾਖੀ ਦੇ ਦਿਹਾੜੇ ਖਾਲਸਾ ਪੰਥ ਦੀ ਸਾਜਨਾ ਕਰ ਕੇ ਸੰਗਤਾਂ ਨੂੰ ਮੜੀਆਂ, ਮਸਾਣਾਂ, ਝੁੰਡਾਂ ਆਦਿ ਨੂੰ ਪੂੱਜਣ ਤੋਂ ਮਨ੍ਹਾਂ ਕੀਤਾ ਸੀ,  ਲੇਕਿਨ ਫਿਰ ਵੀ ਅਸੀਂ ਮੱਤ ਨਹੀ ਲੈ ਸਕੇ।ਅੱਜ ਵੀ ਸਾਨੂੰ ਸੁਮੱਤ ਨਹੀ ਆਈ, ਇਸੇ ਕਰ ਕੇ ਹੀ ਪਾਵਣ ਤਿਓਹਾਰਾਂ `ਤੇ ਮਨਮੱਤੀ ਲੋਕ ਵੇਖਾ ਵੇਖੀ …

Read More »

ਵਿਸਾਖੀ ਦਿਹਾੜੇ ਸ਼ਹਿਰ ਦੇ ਸਮੂਹ ਗੁਰੂ ਘਰਾਂ `ਚ ਸਿੱਖ ਸੰਗਤਾਂ ਦੀਆਂ ਭਾਰੀ ਰੌਣਕਾਂ

ਜਿਲਾ ਵਾਸੀਆਂ ਨੇ ਤਖ਼ਤ ਸਾਹਿਬ ਵੱਲ ਪਾਏ ਚਾਲੇ ਬਠਿੰਡਾ, 14 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –  ਖਾਲਸਾ ਪੰਥ ਦਾ 319ਵਾਂ ਸਾਜਨਾ ਦਿਵਸ ਸਮੁੱਚੇ ਪੰਥ ਵੱਲੋਂ ਬਠਿੰਡਾ ਜਿਲ੍ਹੇ ਵਿਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਪਰਸੋਂ ਰੋਜ਼ ਤੋਂ ਪ੍ਰਕਾਸ਼ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੇ ਭੋਗ ਪਾਉਣ ਉਪਰੰਤ ਸਥਾਨਕ ਗੁਰੂ ਘਰਾਂ ਦੇ ਹਜੂਰੀ ਰਾਗੀ …

Read More »