Friday, March 29, 2024

Daily Archives: April 18, 2018

ਪੁਲਿਸ ਮੁਲਾਜ਼ਮ ਸਵਿੰਦਰ ਸਿੰਘ ਨੂੰ ਲਾਇਆ ਏ.ਐਸ.ਆਈ ਦਾ ਸਟਾਰ

ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਪੁਲਿਸ ਕਮਿਸ਼ਨਰ ਅੰਮ੍ਰਿਤਸਰ ਐਸ.ਐਸ ਸ੍ਰੀਵਾਸਤਵ ਅਤੇ ਏ.ਡੀ.ਸੀ.ਪੀ ਲਖਬੀਰ ਸਿੰਘ ਪੁਲਿਸ ਮੁਲਾਜ਼ਮ ਸਵਿੰਦਰ ਸਿੰਘ ਨੂੰ ਏ.ਐਸ.ਆਈ ਦਾ ਸਟਾਰ ਲਾਉਂਦੇ ਹੋਏ।

Read More »

ਦਿਹਾਤੀ ਪੁਲਿਸ ਵਲੋਂ ਚਾਲੂ ਭੱਠੀ, ਲਾਹਨ ਤੇ ਨਜਾਇਜ ਸ਼ਰਾਬ ਸਮੇਤ 4 ਗ੍ਰਿਫਤਾਰ

ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਜਿਲਾ ਅੰਮ੍ਰਿਤਸਰ ਦਿਹਾਤੀ ਪੁਲਿਸ ਏ.ਐਸ.ਆਈ ਅਵਤਾਰ ਸਿੰਘ ਨੇ ਕੁਲਦੀਪ ਸਿੰਘ, ਹਰਜੀਤ ਸਿੰਘ ਪੁੱਤਰ ਬਚਨ ਸਿੰਘ ਵਾਸੀ ਪਿੰਡ ਉਸਮਾਂ ਪਾਸੋਂ 10 ਬੋਤਲਾਂ ਦੇਸੀ ਸ਼ਰਾਬ ਨਜਾਇਜ਼ ਬਰਾਮਦ ਕੀਤੀ ਹੈ ਅਤੇ ਥਾਣਾ ਜੰਡਿਆਲਾ ਪੁਲਿਸ ਦੇ ਐਚ.ਸੀ ਰਮੇਸ਼ ਕੁਮਾਰ ਨੇ ਕੁਲਬੀਰ ਸਿੰਘ ਪੁੱਤਰ ਸ਼ੰਗਾਰਾ ਸਿੰਘ ਨੂੰ 150 ਕਿਲੋ ਲਾਹਨ 1 ਬੋਤਲ ਨਜਾਇਜ ਸ਼ਰਾਬ ਅਤੇ ਚਾਲੂ ਭੱਠੀ …

Read More »

ਦੜੇ-ਸੱਟੇ ਤੇ ਨਜਾਇਜ਼ ਸ਼ਰਾਬ ਦੇ ਧੰਦੇ `ਚ ਲੱਗੇ ਚਾਰ ਕਾਬੂ

ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਪੁਲਿਸ ਵਲੋਂ ਦੜੇ-ਸੱਟੇ ਤੇ ਨਜਾਇਜ਼ ਸ਼ਰਾਬ ਦੇ ਧੰਦੇ `ਚ ਲੱਗੇ ਚਾਰ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ।ਪੁਲਿਸ ਚੌਂਕੀ ਰਮਦਾਸ ਦੇ ਹੈਡਕਾਂਸਟੇਬਲ ਸੁਰਜੀਤ ਸਿੰਘ ਨੇ ਅੰਗਰੇਜ਼ ਸਿੰਘ  ਨੂੰ 25 ਬੋਤਲਾਂ ਨਜਾਇਜ ਸ਼ਰਾਬ ਸਮੇਤ ਤੇ ਐਕਸਾਈਜ ਸਟਾਫ ਦੇ ਹੌਲਦਾਰ ਕੇਵਲ ਕਿਸ਼ਨ ਨੇ ਬੱਬੀ ਵਾਸੀ ਮੁੱਲੇਚੱਕ ਨੂੰ 12 ਬੋਤਲਾਂ ਨਜਾਇਜ਼ ਸ਼ਰਾਬ ਦੇਸੀ ਸਮੇਤ ਕਾਬੂ ਕਰਕੇ …

Read More »

ਪ੍ਰਧਾਨ ਮੰਤਰੀ ਨੇ ਸਟਾਕਹੋਮ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ

ਦਿੱਲੀ, 18 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਟਾਕਹੋਮ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ।ਉਨ੍ਹਾਂ ਨੇ ਸਵੀਡਨ ਸਰਕਾਰ, ਖਾਸ ਤੌਰ ਤੇ ਉੱਥੋਂ ਦੇ ਰਾਜਾ ਅਤੇ ਸਵੀਡਨ ਦੇ ਪ੍ਰਧਾਨ ਮੰਤਰੀ ਸ਼੍ਰੀ ਸਟੀਫਨ ਲਵੈਨ, ਜੋ ਕਿ ਸਮਾਰੋਹ ਵਿੱਚ ਮੌਜੂਦ ਸਨ, ਦਾ ਸਵੀਡਨ ਵਿੱਚ ਉਨ੍ਹਾਂ ਦਾ ਨਿੱਘਾ ਸਵਾਗਤ ਕਰਨ ਲਈ ਧੰਨਵਾਦ ਕੀਤਾ।      ਉਨ੍ਹਾਂ ਕਿਹਾ ਕਿ ਅੱਜ …

Read More »

5 ਮਈ ਤੱਕ ਮਨਾਇਆ ਜਾਵੇਗਾ ‘ਗਰਾਮ ਸਵਰਾਜ ਅਭਿਆਨ’ – ਡਿਪਟੀ ਕਮਿਸ਼ਨਰ

ਪਠਾਨਕੋਟ, 18 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪ੍ਰਿਯੰਕ ਭਾਰਤੀ ਆਈ.ਏ.ਐਸ ਮਨਸਿਟਰੀ ਆਫ ਰੋਡ ਟਰਾਂਸਪੋਰਟ ਅਤੇ ਹਾਈਵੇ ਅਤੇ ਵਿਜੈ ਸਚਦੇਵਾ ਅੰਡਰ ਸੈਕਰਟਰੀ ਡਿਫੈਂਸ ਨਵੀਂ ਦਿੱਲੀ ਵੱਲੋ ਜ਼ਿਲ੍ਹੇ ਅੰਦਰ ਮਨਾਏ ਜਾ ਰਹੇ ‘ਗਰਾਮ ਸਵਰਾਜ ਅਭਿਆਨ’ ਸਬੰਧੀ ਸਬੰਧਿਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਤੇ ਕੀਤੇ ਜਾਣ ਵਾਲੇ ਕੰਮਾਂ ਦੀ ਜਾਣਕਾਰੀ ਹਾਸਿਲ ਕੀਤੀ।ਭਾਰਤ ਸਰਕਾਰ ਵੱਲੋਂ ਪਿ੍ਰਯੰਕਾ ਭਾਰਤੀ ਤੇ ਵਿਜੈ ਸਚਦੇਵਾ ਨੂੰ ‘ਗਰਾਮ ਸਵਰਾਜ ਅਭਿਆਨ’ …

Read More »

Nishkam Sikh Welfare Council organizes Scholarship Distribution Function at GNDU

Amritsar April 18  (Punjab Post Bureau) –  A Scholarship Distribution function organized by Nishkam Sikh Welfare Council (Regd.) with the association of Sikh Human Development Council (U.S.A) at Sri Guru Granth Sahib Bhawan,, Guru Nanak Dev University. Prof. Kamaljit Singh, Dean Academic Affairs of the University was chief guest in the function. B.S Sekhon President of Nishkam Sikh Welfare Council …

Read More »

ਯੂਨੀਵਰਸਿਟੀ ਵਿਖੇ ਹੋਇਆ ਗੈਲਰੀ ਹਿਸਟਰੀ ਡਰੀਮ ਦਾ ਉਦਘਾਟਨ

ਅੰਮ੍ਰਿਤਸਰ, 18 ਅਪਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣਅਿਾਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਅੱਜ ਇਥੇ ਦ ਗੈਲਰੀ ਹਿਸਟਰੀ ਡਰੀਮ ਦਾ ਉਦਘਾਟਨ ਕੀਤਾ ਗਿਆ ਜਿਸ ਵਿਚ ਪਹਿਲੇ ਦਿਨ ਲਗਾਈ ਗਈ ਪ੍ਰਦਰਸ਼ਨੀ।ਇਸ ਵਿਚ ਯੂਨੀਵਰਸਿਟੀ ਦੇ ਇਤਿਹਾਸ ਨਾਲ ਸਬੰਧਤ ਤਸਵੀਰਾਂ ਤੋਂ ਇਲਾਵਾ ਵਿਦਿਆਰਥੀਆਂ ਦੁਆਰਾ ਬਣਾਈਆਂ ਬਲੈਕ ਐਂਡ ਵ੍ਹਾਈਟ ਡਰਾਇੰਗ, ਪ੍ਰਿੰਟ ਅਤੇ ਰੰਗਦਾਰ ਪੇਂਟਿੰਗਜ਼ ਦੀ ਵੀ ਪ੍ਰਦਰਸ਼ਨੀ ਲਾਈ ਗਈ।   ਇਸ ਗੈਲਰੀ …

Read More »

ਸਪੈਸ਼ਲ ਮੌਕਾ ਪ੍ਰੀਖਿਆ: ਯੂਨੀਵਰਸਿਟੀ `ਤੇ ਇੱਕ ਬੋਝ – ਰਜਿਸਟਰਾਰ

ਅੰਮ੍ਰਿਤਸਰ, 18 ਅਪਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣਅਿਾਂ) – ਕੁੱਝ ਸਿਆਸੀ ਪਾਰਟੀਆਂ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਰੁੱਧ ਫੀਸਾਂ ਨੂੰ ਲੈ ਕੇ ਕੀਤੇ ਜਾ ਰਹੇ ਕੁਪ੍ਰਚਾਰ ਨੂੰ ਬੇਬੁਨਿਆਦ ਦੱਸਦਿਆਂ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਮੌਕੇ ਤਹਿਤ ਉਨ੍ਹਾਂ ਵਿਦਿਆਰਥੀਆਂ ਕੋਲੋਂ 25 ਹਜ਼ਾਰ ਰੁਪਏ ਦੀ ਫੀਸ ਲਈ ਜਾਂਦੀ ਹੈ ਜੋ ਨਿਸਚਿਤ …

Read More »

ਬੰਧੂਆ ਮਜਦੂਰੀ ਰੋਕਣ ਲਈ ਵਿਜੀਲੈਂਸ ਕਮੇਟੀਆਂ ਗਠਿਤ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪਸੋਟ -ਮਨਜੀਤ ਸਿੰਘ) – ਵਧੀਕ ਡਿਪਟੀ ਕਮਿਸ਼ਨਰ ਜਨਰਲ ਸੁਭਾਸ਼ ਚੰਦਰ ਵੱਲੋਂ ਬੰਧੂਆਂ ਮਜਦੂਰੀ ਨੂੰ ਰੋਕਣ ਲਈ ਜਿਲ੍ਹਾ ਪ੍ਰੀਸ਼ਦ ਹਾਲ ਵਿਖੇ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਸ੍ਰੀ ਵਿਪਨ ਪਰਮਾਰ ਸਹਾਇਕ ਲੇਬਰ ਕਮਿਸ਼ਨਰ, ਪਲਵ ਸਰੇਸ਼ਟਾ ਜਿਲ੍ਹਾ ਭਲਾਈ ਅਫਸਰ, ਸ੍ਰੀਮਤੀ ਮਨਪ੍ਰੀਤ ਕੌਰ ਜਿਲ੍ਹਾ ਬਾਲ ਸੁਰੱਖਿਆ ਅਫਸਰ, ਸ੍ਰੀਮਤੀ ਸੁਮਨ ਬਾਲਾ ਸੀ.ਡੀ.ਪੀ.ਓ, ਸ੍ਰੀਮਤੀ ਗੁਲਸ਼ਨ ਰਾਣੀ ਮੈਂਬਰ, ਰਾਕੇਸ਼ ਕੁਮਾਰ, …

Read More »