Saturday, April 20, 2024

Daily Archives: April 19, 2018

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ

ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ 2018 ਵਿਚ ਲਈਆਂ ਗਈਆਂ ਪ੍ਰੀਖਿਆਵਾਂ ਦੇ ਨਤੀਜੇ ਅੱਜ ਇਥੇ ਐਲਾਨੇ ਗਏ।ਜਿੰਨਾਂ ਵਿੱਚ  ਬੈਚੁਲਰ ਆਫ ਮਲਟੀਮੀਡੀਆ ਸਮੈਸਟਰ 3, ਐਮ.ਏ. ਪੁਲਿਸ ਐਡਮਨਿਸਟਰੇਸ਼ਨ ਸਮੈਸਟਰ 3, ਸਰਟੀਫਿਕੇਟ ਕੋਰਸ ਇਨ ਅਰਬੀ (ਪਾਰਟ ਟਾਈਮ) ਸਮੈਸਟਰ 1, ਸਰਟੀਫਿਕੇਟ ਕੋਰਸ ਇਨ ਫਾਰਸੀ (ਪਾਰਟ ਟਾਈਮ) ਸਮੈਸਟਰ 1, ਸਰਟੀਫਿਕੇਟ ਕੋਰਸ ਇਨ ਉਰਦੂ (ਪਾਰਟ ਟਾਈਮ) ਸਮੈਸਟਰ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ “ਟੈਕਯੋਨ” ਮੇਲਾ ਹੋਇਆ

ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰਾਨਿਕਸ ਤਕਨਾਲਜੀ ਵਿਭਾਗ ਦੀ ਇਲੈਕਟੌ੍ਰੋਨਿਕਸ ਸਟੂਡੇਂਡਰ ਫੋਰਮ (ਈ.ਐਸ.ਐਫ) ਨੇ ਟੈਕਫੈਸਟ “ਟੈਕਯੋਨ” ਮੇਲੇ ਦਾ ਆਯੋਜਨ ਕੀਤਾ ਹੈ।ਇਸ ਮੇਗਾ ਇਵੈਂਟ ਵਿਚ ਤਕਨੀਕੀ ਅਤੇ ਗੈਰ ਤਕਨੀਕੀ ਪ੍ਰੋਗਰਾਮਾਂ ਦੀ ਲੜੀ ਸ਼ਾਮਲ ਸੀ ਜਿਨ੍ਹਾਂ ਵਿਚ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਤੋਂ ਬਹੁਤ ਸਾਰੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਦੋ ਦਿਨਾਂ ਪ੍ਰੋਗਰਾਮ ਦਾ …

Read More »

Passport Mela at Passport Seva Kendra on April 21

Amritsar, Apr. 19 (Punjab Post Bureau) – All applicants residing in the districts of Amritsar, Tarn Taran, Ferozepur, Faridkot, Sri Muktsar Saheb & Fazilka are advised to complete their applications for passports on the computer at the website www.passportindia.gov.in and visit the Passport Seva Kendra 14  Mall Road, Near Customs Chowk Amritsar the time allotted for 21-4-2018 for submission of …

Read More »

30 ਅਪ੍ਰੈਲ ਨੂੰ ਮਨਾਇਆ ਜਾਵੇਗਾ ਆਯੂਸ਼ਮਾਨ ਭਾਰਤ ਦਿਵਸ

ਗਰੀਬ ਪਰਿਵਾਰਾਂ ਦੇ 5 ਲੱਖ ਰੁਪਏ ਤੱਕ ਕੀਤਾ ਜਾਵੇਗਾ ਸਿਹਤ ਬੀਮਾ ਅੰਮ੍ਰਿਤਸਰ, 19 ਅਪੈ੍ਰਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵੱਲੋਂ ਅੱਜ ਜਿਲ੍ਹਾ ਪ੍ਰੀਸ਼ਦ ਹਾਲ ਵਿਖੇ ਸਿਹਤ ਵਿਭਾਗ ਦੀ ਕਾਰਗੁਜਾਰੀ ਦੀ ਸਮੀਖਿਆ ਕਰਨ ਲਈ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸ੍ਰੀ ਰਵਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਸਿਵਲ ਸਰਜਨ ਹਰਦੀਪ ਸਿੰਘ ਘਈ, ਡਾ: ਕਿਰਨਦੀਪ ਕੌਰ ਸਹਾਇਕ …

Read More »

ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਚੁੱਕੀ ਵਿਰਾਸਤ ਨੂੰ ਬਚਾਉਣ ਦੀ ਸਹੁੰ

ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ “ਵਰਲਡ ਹੈਰੀਟੇਜ ਡੇਅ“ ਦਿਨ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਹ 18 ਅਪ੍ਰੈਲ 1982 ਨੂੰ ਸ਼ੁਰੂ ਹੋਇਆ ਅਤੇ ਤਦ ਤੋਂ ਹੀ ਇਹ ਆਈ.ਸੀ.ਓ.ਐਮ.ਓ.ਐਸ (ਇੰਟਰਨੈਸ਼ਨਲ ਕਾਊਂਸਲ ਫ਼ਾਰ ਮੌਨੂਮੈਂਟਸ ਐਂਡ ਸਾਈਟਸ) ਦੇ ਰੂਪ ਵਿੱਚ ਮਨਾਉਣ ਦਾ ਸੁਝਾਅ ਦਿੱਤਾ ਗਿਆ।ਬਾਅਦ ਵਿੱਚ ਇਸ ਸੁਝਾਅ ਨੂੰ ਯੂਨੇਸਕੋ ਵਲੋਂ ਮੰਨ ਲਿਆ …

Read More »

ਖਸਰਾ ਤੇ ਰੁਬੈਲਾ ਮੁਹਿੰਮ ਸਬੰਧੀ ਯੂ.ਪੀ.ਐਚ.ਸੀ ਫਤਾਹਪੁਰ ਵਿਖੇ ਰੈਲੀ ਦਾ ਆਯੋਜਨ

ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਬੱਚਿਆਂ ਦੀ ਸਿਹਤ ਨਰੋਈ ਰੱਖਣ-ਲਈ ਵਿਸ਼ਵ ਸਿਹਤ ਸੰਗਠਨ ਵੱਲੋਂ ਜੋ ਖਸਰਾ ਅਤੇ ਰੁਬੈਲਾ ਮੁਹਿੰਮ ਮਈ 2018 ਵਿੱਚ ਜਿਲ੍ਹਾ ਅੰਮ੍ਰਿਤਸਰ ਵਿਖੇ ਚਲਾਈ ਜਾਣੀ ਹੈ, ਬਾਰੇ ਆਮ ਲੋਕਾਂ ਨੂੰ ਰੈਲੀ ਰਾਹੀ ਜਾਗਰੂਕ ਕਰਨ ਹਿੱਤ ਅੱਜ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਦੇ ਦਿਸ਼ਾ ਨਿਰਦੇਸ਼ਾ ਹੇਠ ਯੂ.ਪੀ.ਐਚ.ਸੀ ਫਤਾਹਪੁਰ ਵਿਖੇ ਇੱਕ ਰੈਲੀ ਦਾ ਆਯੋਜਨ ਕੀਤਾ …

Read More »

ਗਲੀਆਂ-ਬਾਜ਼ਾਰਾਂ `ਚ ਕਾਰ `ਤੇ ਲਾਇਆ ਪਾਰਕਿੰਗ ਟੈਕਸ ਦਾ ਹੁਕਮ ਵਾਪਸ ਕਰਵਾਉਣ ਚੁਣੇ ਵਿਧਾਇਕ ਤੇ ਕੌਂਸਲਰ – ਤਰੁਣ ਚੁਗ

ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਭਾਰਤੀ ਜਨਤਾ ਪਾਰਟੀ  ਦੇ ਕੌਮੀ ਸਕੱਤਰ ਤਰੁਣ ਚੁਗ ਨੇ ਪੰਜਾਬ ਸਰਕਾਰ ਵਲੋਂ ਗਲੀਆਂ ਬਾਜਾਰਾਂ `ਚ ਵਾਹਣ ਪਾਰਕ `ਕਰਨ ਤੇ ਟੈਕਸ ਲਗਾਉਣ ਦੇ ਫਰਮਾਨ ਨੂੰ ਆਮ ਜਨਤਾ ਲਈ ਬੋਝ ਦੱਸਦਿਆਂ ਇਸ ਨੂੰ ਔਰੰਗਜੇਬ ਵਲੋਂ ਵਸੂਲਿਆ ਗਿਆ ਜਜੀਆ ਦੱਸਿਆ ਹੈ।ਉਨ੍ਹਾਂ ਕਿਹਾ ਕਿ ਆਪਣੇ ਘਰਾਂ ਦੇ ਬਾਹਰ ਆਪਣੇ ਵਾਹਨ ਲਗਾਉਣ ਵਾਲੇ ਨਾਗਰਿਕਾਂ ਨੂੰ ਫੀਸ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ “ਟੈਕਯੋਨ” ਮੇਲਾ ਹੋਇਆ

ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰਾਨਿਕਸ ਤਕਨਾਲਜੀ ਵਿਭਾਗ ਦੀ ਇਲੈਕਟੌ੍ਰੋਨਿਕਸ ਸਟੂਡੇਂਡਰ ਫੋਰਮ (ਈ.ਐਸ.ਐਫ) ਨੇ ਟੈਕਫੈਸਟ “ਟੈਕਯੋਨ” ਮੇਲੇ ਦਾ ਆਯੋਜਨ ਕੀਤਾ ਹੈ।ਇਸ ਮੇਗਾ ਇਵੈਂਟ ਵਿਚ ਤਕਨੀਕੀ ਅਤੇ ਗੈਰ ਤਕਨੀਕੀ ਪ੍ਰੋਗਰਾਮਾਂ ਦੀ ਲੜੀ ਸ਼ਾਮਲ ਸੀ ਜਿਨ੍ਹਾਂ ਵਿਚ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਤੋਂ ਬਹੁਤ ਸਾਰੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਦੋ ਦਿਨਾਂ ਪ੍ਰੋਗਰਾਮ ਦਾ …

Read More »

ਵਾਤਾਵਰਨ ਦੀ ਸਾੰਭ-ਸੰਭਾਲ ਲਈ ਦਿਲਬੀਰ ਫਾਊਂਡੇਸ਼ਨ ਨੂੰ ਸ਼੍ਰੀ ਆਨੰਦਪੁਰ ਸਾਹਿਬ ਪੁਰਸਕਾਰ

ਅੰਮ੍ਰਿਤਸਰ, 19 (ਪੰਜਾਬ ਪੋਸਟ – ਮਨਜੀਤ ਸਿੰਘ) – ਪੰਜਾਬ ਦੇ ਵਾਤਾਵਰਨ ਦੀ ਸਾੰਭ-ਸੰਭਾਲ ਲਈ ਦਿਲਬੀਰ ਫਾਊਂਡੇਸ਼ਨ ਵੱਲੋਂ ਪਾਏ ਯੋਗਦਾਨ ਵਾਸਤੇ ਉਹਨਾਂ ਨੂੰ ਸ਼੍ਰੀ ਆਨੰਦਪੁਰ ਸਾਹਿਬ ਪੁਰਸਕਾਰ ਨਾਲ ਨਿਵਾਜਿਆ ਗਿਆ।ਫਾਊਂਡੇਸ਼ਨ ਨੂੰ ਇਸ ਸਨਮਾਨ ਲਈ ਉਹਨਾਂ ਵੱਲੋਂ ਜਹਿਰ ਮੁਕਤ ਖੇਤੀ, ਚੇਤਨਾ ਮੁਹਿੰਮਾਂ, ਸ਼ਹਿਰਵਾਸੀਆਂ ਲਈ ਜਹਿਰ ਮੁਕਤ ਭੋਜਨ ਦਾ ਪ੍ਰਬੰਧ ਕਰਨਾ, ਕੁਦਰਤੀ ਖੇਤੀ ਕਰਦੇ ਕਿਸਾਨਾਂ ਨੂੰ ਆਰਗੈਨਿਕ ਬਾਜਾਰ ਦਾ ਪ੍ਰਬੰਧ ਕਰਕੇ ਦੇਣਾ, ਪਲਾਸਟਿਕ …

Read More »

ਖ਼ਾਲਸਾ ਕਾਲਜ ਗਰਲਜ਼ ਦੀ ਨਵਨੀਤ ਨੇ ਜਿੱਤਿਆ ‘ਮਿਸ ਹੋਸਟਲ’ ਦਾ ਖ਼ਿਤਾਬ

ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਵਿਦਿਆਰਥਣਾਂ ਨੂੰ ਵਿੱਦਿਆ, ਖੇਡਾਂ, ਸੱਭਿਆਚਾਰਕ ਪ੍ਰੋਗਰਾਮਾਂ ਤੇ ਹੋਰਨਾਂ ਗਤੀਵਿਧੀਆਂ ’ਚ ਆਪਣੇ ਹੁਨਰ ਨੂੰ ਪ੍ਰਦਰਸ਼ਿਤ ਕਰਨ ਦੇ ਕਾਬਿਲ ਬਣਾਇਆ ਜਾਂਦਾ ਹੈ, ਉਥੇ ਉਨ੍ਹਾਂ ਦੇ ਮਨੋਰੰਜਨ ਨੂੰ ਧਿਆਨ ਰੱਖਦਿਆਂ ਹਰੇਕ ਸਾਲ ਸੱਭਿਆਚਾਰ ਪ੍ਰੋਗਰਾਮ ਆਯੋਜਿਤ ਕੀਤਾ ਜਾਂਦਾ ਹੈ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਜੋ ਕਿ ਇਸ ਪ੍ਰੋਗਰਾਮ ਦਾ ਮੁੱਖ ਮਹਿਮਾਨ ਸਨ, …

Read More »