Thursday, April 25, 2024

Monthly Archives: April 2018

ਡੀ.ਏ.ਵੀ ਪਬਲਿਕ ਸਕੂਲ `ਚ `ਧਰਤੀ ਦਿਵਸ` ਮਨਾਇਆ

ਅੰਮ੍ਰਿਤਸਰ, 22 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ `ਧਰਤੀ ਦਿਵਸ` `ਤੇ ਖ਼ਾਸ ਪ੍ਰਾਰਥਨਾ ਸਭਾ ਦਾ ਅਯੋਜਨ ਕੀਤਾ ਗਿਆ।ਵਿਦਿਆਰਥੀਆਂ ਨੇ ਵਾਤਾਵਰਨ ਦੀ ਸੰਭਾਲ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।ਉਹਨਾਂ ਨੇ ਇਹ ਵੀ ਦੱਸਿਆ ਕਿ ਗਲੋਬਲ ਵਾਰਮਿੰਗ ਨੂੰ ਕਿਸ ਤਰ੍ਹਾਂ ਰੋਕ ਸਕਦੇ ਹਾਂ।ਇਸ ਸਮੇਂ ਗੀਤ ਗਾਏ, ਕਵਿਤਾਵਾਂ ਸੁਣਾਈਆਂ ਅਤੇ ਲਘੂ-ਨਾਟਕ ਪੇਸ਼ ਕੀਤੇ।ਵਿਦਿਆਰਥੀਆਂ ਨੇ ਕੁਦਰਤੀ ਸਰੋਤਾਂ ਨੂੰ …

Read More »

550 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ` ਲਹਿਰ ਦਾ ਤੀਸਰਾ ਅਰਦਾਸ ਸਮਾਗਮ ਆਯੋਜਿਤ

ਅੰਮ੍ਰਿਤਸਰ, 22 ਅਪ੍ਰੈਲ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਭਾਈ ਗੁਰਇਕਬਾਲ ਸਿੰਘ ਵੱਲੋਂ 550 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ ਤੀਸਰਾ ਅਰਦਾਸ ਸਮਾਗਮ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਿਖੇ ਕਰਵਾਇਆ ਗਿਆ।ਜਿਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਕਥਾ ਕੀਰਤਨ ਦੇ ਦੀਵਾਨ ਸਜਾਏ ਗਏ।ਇਸ ਸਮੇਂ ਵਿਸ਼ੇਸ਼ ਤੌਰ `ਤੇ ਸੰਤ ਬਾਬਾ …

Read More »

ਕਠੂਆ ਬਲਾਤਕਾਰ ਪੀੜਿਤਾ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਮੰਗ

ਭੀਖੀ, 22 ਅਪੈ੍ਰਲ (ਪੰਜਾਬ ਪੋਸਟ- ਕਮਲ ਜਿੰਦਲ) – ਕੇਂਦਰ ਸਰਕਾਰ ਵੱਲੋ 12 ਸਾਲ ਤੱਕ ਦੀ ਲੜਕੀ ਨਾਲ ਬਲਾਤਕਾਰ ਹੋਣ ਦੀ ਸੂਰਤ ਵਿੱਚ ਮੋਤ ਦੀ ਸਜ਼ਾ ਦਾ ਪ੍ਰਾਦਾਨ ਕਰਨ ਤੋਂ ਬਾਅਦ ਅੱਜ ਕਸਬੇ ਦੀਆਂ ਸਿੱਖ ਅਤੇ ਮੁਸਲਿਮ ਤਬਕੇ ਦੀਆਂ ਧਾਰਮਿਕ ਜਥੇਬੰਦਿਆ ਦੇ ਨੁੰਮਾਇਦਿਆਂ ਵੱਲੋਂ ਕਠੂਆ ਬਲਾਤਕਾਰ ਪੀੜਿਤਾ ਬਾਲੜੀ ਦੇ ਦੋਸ਼ੀਆਂ ਨੂੰ ਤੁਰੰਤ ਫਾਂਸੀ ਦੇਣ ਦੀ ਮੰਗ ਨੂੰ ਲੈ ਕੇ ਰੋਸ਼ ਮਾਰਚ …

Read More »

ਖ਼ਰੀਦ ਕੇਂਦਰ ਭੀਖੀ `ਚ ਲਿਫਟਿੰਗ ਦੀ ਹਾਲਤ ਸੁਧਰੀ

ਭੀਖੀ, 22 ਅਪੈ੍ਰਲ (ਪੰਜਾਬ ਪੋਸਟ- ਕਮਲ ਜਿੰਦਲ) – ਸਥਾਨਕ ਅਨਾਜ ਮੰਡੀ ਵਿੱਚ ਪਿਛਲੇ ਦਿਨੀ ਕਣਕ ਦੀ ਤਾਬੜਤੋੜ ਆਮਦ ਕਾਰਨ ਲਿਫਟਿੰਗ ਵਿੱਚ ਦਿੱਕਤਾਂ ਆ ਰਹੀਆ ਸਨ, ਪ੍ਰੰਤੂ ਆਮਦ ਦੀ ਚਾਲ ਮੱਠੀ ਹੋਣ ਨਾਲ ਹੀ ਤੋਲੀ ਹੋਈ ਕਣਕ ਦੀ ਲਿਫਟਿੰਗ ਵਿੱਚ ਵੀ ਸੁਧਾਰ ਹੋਇਆ ਹੈ।ਮਾਰਕੀਟ ਕਮੇਟੀ ਦੇ ਸਕੱਤਰ ਗੁਰਵਿੰਦਰ ਸਿੰਘ ਅਨੁਸਾਰ 21 ਅਪ੍ਰੈਲ ਸ਼ਾਮ ਤੱਕ ਕਮੇਟੀ ਅਧੀਨ ਆਉਂਦੇ 23 ਖ਼ਰੀਦ ਕੇਂਦਰਾਂ `ਤੇ …

Read More »

ਸਮਾਜਸੇਵੀ ਪ੍ਰਧਾਨ ਇੰਦਰਜੀਤ ਸਿੰਘ ਮੁੰਡੇ ਵੱਲੋਂ ਪਿੰਡ ਖੁਰਦ ਕਿਤਾਬਾਂ, ਕਾਪੀਆਂ ਭੇਂਟ

ਸੰਦੌੜ, 21 ਅਪ੍ਰੈਲ  (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪਿੰਡ ਖੁਰਦ ਦੇ ਇਸਲਾਮੀਆਂ ਪ੍ਰਾਇਮਰੀ ਸਕੂਲ ਵਿਖੇ ਸਕੂਲ ਦਾ ਬੱਚਿਆਂ ਨੂੰ ਚੰਗੀ ਸਿੱਖਿਆਂ ਪ੍ਰਦਾਨ ਕਰਨ ਲਈ ਕੇਐਸ ਕੰਬਾਇਨ ਦੇ ਐਮਡੀ ਅਤੇ ਵਿਸ਼ਵਕਰਮਾਂ ਵੈਲਫੇਅਰ ਸੁਸਾਇਟੀ ਮਲੇਰਕੋਟਲਾ ਦੇ ਪ੍ਰਧਾਨ ਉੱਘੇ ਸਮਾਜਸੇਵੀ ਇੰਦਰਜੀਤ ਸਿੰਘ ਮੁੰਡੇ ਅਤੇ ਸੁਸਾਇਟੀ ਦੇ ਸੈਕਟਰੀ ਚਰਨਦਾਸ ਵੱਲੋਂ ਕਿਤਾਬਾਂ, ਕਾਪੀਆਂ ਭੇਂਟ ਕਰਕੇ ਨਵੇਂ ਸੈਸ਼ਨ ਦੀ ਸੁਰੂਆਤ ਕੀਤੀ।ਸਮਾਜਸੇਵੀ ਇੰਦਰਜੀਤ ਸਿੰਘ ਨੇ ਸੰਬੋਧਨ …

Read More »

ਪ੍ਰਧਾਨ ਮੰਤਰੀ ਅਵਾਸ ਯੋਜਨਾ ਸਕੀਮ ਤਹਿਤ 54 ਲਾਭਪਾਤਰੀਆਂ ਨੂੰ ਗੈਸ ਵੰਡੇ ਸਿਲੰਡਰ

ਸੰਦੌੜ, 21 ਅਪ੍ਰੈਲ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਸੰਦੌੜ ਵਿਖੇ ਸੰਦੌੜ ਇੰਡੇਨ ਗ੍ਰਾਮੀਣ ਏਜੰਸੀ ਵੱਲੋਂ ਇਕ ਉਜਾਲਾ ਦਿਵਸ ਨੂੰ ਸਮਰਪਿਤ ਇਕ ਕੈਂਪ ਆਯੋਜਿਤ ਕੀਤਾ ਗਿਆ।ਇਸ ਸਮੇਂ 54 ਅਨੁਸੂਚਿਤ ਜਨਜਾਤੀ ਨਾਲ ਸਬੰਧਿਤ ਲਾਭਪਾਤਰੀ ਔਰਤਾਂ ਨੂੰ ਗੈਸ ਸਿਲੰਡਰ ਅਤੇ ਚੁੱਲੇ ਵੰਡੇ ਗਏ।ਗੁਰਦੁਆਰਾ ਸਾਹਿਬ ਵਿਖੇ ਲੱਗੇ ਕੈਂਪ ਦੌਰਾਨ ਬੋਲਦੇ ਹੋਏ ਏਜੰਸੀ ਦੇ ਮੈਨੇਜਰ ਕੁਲਵਿੰਦਰ ਸਿੰਘ ਅਲੀਪੁਰ ਖਾਲਸਾ …

Read More »

ਪਿੰਡ ਮਾਣਕੀ ਤੇ ਪੰਜਗਰਾਈਆਂ `ਚ ਕਣਕ ਨੂੰ ਲੱਗੀ ਅੱਗ

ਸੰਦੌੜ, 21 ਅਪ੍ਰੈਲ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪਿੰਡ ਮਾਣਕੀ ਤੇ ਪੰਜਗਰਾਈਆਂ ਵਿਖੇ ਅੱਜ ਅਚਾਨਕ ਲੱਗੀ ਅੱਗ ਦੇ ਨਾਲ ਵੱਖ-ਵੱਖ ਕਿਸਾਨਾਂ ਦੀ ਕਣਕ ਅਤੇ ਨਾੜ ਸੜ ਕੇ ਰਾਖ ਹੋ ਗਏ।ਮਿਲੀ ਜਾਣਕਾਰੀ ਅਨੁਸਾਰ ਪਿੰਡ ਪੰਜਗਰਾਈਆਂ ਦੇ ਯੋਧਾ ਸਿੰਘ ਦੀ ਕਰੀਬ 2 ਏਕੜ ਕਣਕ ਸੜ ਕੇ ਸਵਾਹ ਹੋ ਗਈ ਅਤੇ ਨਾਲ ਖੜੀ ਕਣਕ ਜਿਸ ਨੂੰ ਲੋਕਾਂ ਦੀ ਮਦਦ ਦੇ ਨਾਲ ਬਚਾਅ …

Read More »

ਧਰਮ ਪ੍ਰਚਾਰ ਕਮੇਟੀ ਨੇ ਹੋਣਹਾਰ ਬੱਚਿਆਂ ਨੂੰ ਕੀਤਾ ਸਨਮਾਨਿਤ

ਸੰਦੌੜ, 21 ਅਪ੍ਰੈਲ  (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪਿਛਲੇ ਲੰਮੇ ਸਮੇਂ ਤੋਂ ਬੱਚਿਆਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਨ ਲਈ ਯਤਨਸੀਲ ਸੰਸਥਾ ਧਰਮ ਪ੍ਰਚਾਰ ਕਮੇਟੀ ਸੇਰਗੜ੍ਹ ਚੀਮਾ ਨੇ ਸਰਕਾਰੀ ਮਿਡਲ ਸਕੂਲ ਸੇਰਗੜ੍ਹ ਚੀਮਾ ਵਿਚ ਪੜਦੇ ਹੋਣਹਾਰ ਬੱਚਿਆਂ ਨੂੰ ਲਿਖਣ ਵਾਲੀ ਸਮੱਗਰੀ ਭੇਟ ਕਰਕੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ ਹੈ।ਇਸ ਤੋਂ ਇਲਾਵਾ ਦੋਵੇਂ ਆਂਗਣਵਾੜੀ ਸੈਂਟਰਾਂ ਵਿਚ ਪੜਦੇ ਨੰਨੇ ਬੱਚਿਆਂ ਨੂੰ …

Read More »

ਗਾਇਕ ਭਾਈ ਕੁਲਵਿੰਦਰ ਸਿੰਘ ਮਾਨ ਦਾ ਵੀਰ ਮਨਪ੍ਰੀਤ ਸਿੰਘ ਵਲੋਂ ਵਿਸ਼ੇਸ ਸਨਮਾਨ

ਗਾਇਕ ਨੌਜਵਾਨਾਂ ਨੂੰ ਸਿੱਖੀ ਸੇਧ ਦੇਣ ਵਾਲੇ ਗੀਤ ਹੀ ਗਾਉਣ – ਭਾਈ ਮਾਨ ਸੰਦੌੜ, 21 ਅਪੈ੍ਰਲ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਾਬਤ ਸੂਰਤ ਸਿੱਖ ਸਰਦਾਰ ਗਾਇਕ ਭਾਈ ਕੁਲਵਿੰਦਰ ਸਿੰਘ ਮਾਨ ਅਮਰੀਕਾ ਵਾਲੇ ਆਪਣੀ ਪੰਜਾਬ ਫੇਰੀ ਦੌਰਾਨ ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਈ ਛੇਵੀਂ ਪਿੰਡ ਅਲੀਪੁਰ ਵਿਖੇ ਨਸਮਸ਼ਤਕ ਹੋਣ ਪਹੁੰਚੇ ਜਿਥੇ ਉਹਨਾਂ ਦਾ ਗੁਰੂ ਘਰ ਦੇ ਮੁੱਖ ਸੇਵਾਦਾਰ ਉਘੇ ਸਿੱਖ ਧਰਮ ਪ੍ਰਚਾਰਿਕ …

Read More »