Thursday, April 18, 2024

Monthly Archives: April 2018

ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੂਮੈਨ ਵਿਖੇ ਐਵਾਰਡ ਦਿਵਸ ਮੌਕੇ 190 ਵਿਦਿਆਰਥਣਾਂ ਸਨਮਾਨਿਤ

ਵਿਦਿਆਰਥੀ ਕਿੱਤਾਮੁੱਖੀ ਕੋਰਸਾਂ ਨੂੰ ਤਰਜੀਹ ਦੇਣ – ਉਪ ਕੁਲਪਤੀ ਡਾ. ਸੰਧੂ ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਮੈਨੇਜ਼ਮੈਂਟ ਸੋਸਾਇਟੀ ਅਧੀਨ ਵਿੱਦਿਅਕ ਖੇਤਰ ’ਚ ਨਾਮਣਾ ਖੱਟ ਰਹੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਵਿਖੇ ਐਵਾਰਡ ਦਿਵਸ ਦੌਰਾਨ 190 ਦੇ ਕਰੀਬ ਵਿਦਿਆਰਥਣਾਂ ਨੂੰ ਕੌਂਸਲ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੀ ਪ੍ਰਧਾਨਗੀ ਹੇਠ ਗੁਰੂ ਨਾਨਕ ਦੇਵ …

Read More »

ਆਰੀਆ ਕਾਲਜ ਦੀਆਂ ਚੰਗੇ ਅੰਕ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਸਨਮਾਨਿਤ

ਧੂਰੀ, 28 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਆਰੀਆ ਕਾਲਜ ਦੀਆਂ ਚੰਗੇ ਅੰਕ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਆਰੀਆ ਸਮਾਜ ਦੇ ਪ੍ਰਧਾਨ ਵਰਿੰਦਰ ਕੁਮਾਰ ਨੇ ਵਧਾਈ ਦਿੱਤੀ।ਕਾਲਜ ਮੈਨੇਜਮੈਂਟ ਦੇ ਪ੍ਰਧਾਨ ਵਾਸਦੇਵ ਆਰੀਆ, ਕਾਰਜਕਾਰੀ ਪ੍ਰਧਾਨ ਪ੍ਰਹਿਲਾਦ, ਮੈਨੇਜਰ ਪਵਨ ਕੁਮਾਰ ਗਰਗ, ਕਾਲਜ ਇੰਚਾਰਜ ਰਿਚਾ ਗੋਇਲ ਅਤੇ ਕਾਲਜ ਸਟਾਫ ਵੱਲੋਂ ਪ੍ਰੀਖਿਆ ਵਿਚੋਂ ਚੰਗੇ ਅੰਕ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ।ਆਰਟਸ ਗਰੁੱਪ …

Read More »

ਸੁਰਿੰਦਰ ਪਿੰਟਾ` ਉਤਰੀ ਰੇਲਵੇ ਬੋਰਡ ਦਾ ਮੈਂਬਰ ਨਿਯੱਕੁਤ

ਭੀਖੀ, 28 ਅਪ੍ਰੈਲ  (ਪੰਜਾਬ ਪੋਸਟ- ਕਮਲ ਜਿੰਦਲ) – ਸਮਾਜ ਸੇਵੀ `ਸੁਰਿੰਦਰ ਪਿੰਟਾ` ਨੂੰ ਰੇਲਵੇ ਮੰਤਰਾਲੇ ਵੱਲੋਂ ਉੱਤਰੀ ਰੇਲਵੇ ਬੋਰਡ ਦਾ ਮਂੈਬਰ ਨਿਯੁੱਕਤ ਕੀਤਾ ਗਿਆ ਹੈ।ਕੇਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਰਾਜ ਸਭਾ ਮੈਬਰ ਬਲਵਿੰਦਰ ਸਿੰਘ ਭੂੰਦੜ ਦੀ ਰਹਿਨਮਾਈ ਹੇਠ ਇਸ ਸੰਬੰਧੀ ਜਗਦੀਪ ਸਿੰਘ ਨਕੱਈ ਹਲਕਾ ਇੰਚਾਰਜ ਮਾਨਸਾ ਨੇ ਅੱਜ ਨਿਯੁੱਕਤੀ ਪੱਤਰ ਸੁਰਿੰਦਰ ਪਿੰਟਾ ਨੂੰ ਸੌਂਪਿਆ।ਉਨਾਂ ਕਿਹਾ ਕਿ ਰੇਲਵੇ ਬੋਰਡ …

Read More »

ਵਿਦਿਅਰਾਥੀ ਨੇ ਫਾਹਾ ਲਾ ਕੇ ਜੀਵਨ ਲੀਲਾ ਕੀਤੀ ਸਮਾਪਤ

ਭੀਖੀ, 28 ਅਪ੍ਰੈਲ  (ਪੰਜਾਬ ਪੋਸਟ- ਕਮਲ ਜਿੰਦਲ) -ਇੱਥੋ ਦੇ ਥਾਣਾ ਰੋਡ ਸਥਿਤ ਇੱਕ ਕਾਲਜ ਵਿਦਿਆਰਥੀ ਵੱਲੋ ਫਾਹਾ ਲਗ੍ਹਾ ਕੇ ਖੁਦਕੁਸ਼ੀ ਕਰਨ ਦਾ ਹਿਰਦੇਵੇਦਕ ਸਮਾਚਾਰ ਹੈ।ਮ੍ਰਿਤਕ ਦੀ ਪਛਾਣ ਅਰਸ਼ਦੀਪ ਸ਼ਰਮਾ ਪੁੱਤਰ ਭੀਮ ਸ਼ਰਮਾ ਵਜੋਂ ਹੋਈ ਹੈ।ਮ੍ਰਿਤਕ ਨੋਜਵਾਨ ਬਾਸਕਟਬਾਲ ਦਾ ਉਭਰਦਾ ਸਿਤਾਰਾ ਅਤੇ ਗੁਰੁ ਨਾਨਕ ਕਾਲਜ ਬੁਢਲਾਡਾ ਦਾ ਬੀ.ਏ ਭਾਗ ਦੂਜਾ ਦੇ ਵਿਦਿਆਰਥੀ ਦੱਸਿਆ ਜਾਂਦਾ ਹੈ।ਉਸ ਦੇ ਮੋਤ ਦੇ ਕਾਰਨਾ ਦਾ ਪਤਾ …

Read More »

ਕੁਲਭੂਸ਼ਨ ਸਿੰਘ ਬਾਜਵਾ ਵਲੋਂ ਅਚਨਾਕ ਕੀਤਾ ਗਿਆ (ਪ੍ਰਇਮਾਰੀ) ਸਕੂਲਾਂ ਦਾ ਦੋਰਾ

ਭੀਖੀ, 28 ਅਪ੍ਰੈਲ  (ਪੰਜਾਬ ਪੋਸਟ- ਕਮਲ ਜਿੰਦਲ) – ਜਿਲਾ ਸਿੱਖਿਆ ਅਫ਼ਸਰ ਕੁਲਭੂਸ਼ਨ ਸਿੰਘ ਬਾਜਵਾ ਵਲੋ ਅਚਨਾਕ ਪ੍ਰਾਇਮਾਰੀ ਸਕੂਲਾਂ ਦਾ ਦੋਰਾ ਕੀਤਾ ਗਿਆ।ਜਿਲਾ ਸਿੱਖਿਆ ਅਫ਼ਸਰ ਕੁਲਭੂਸ਼ਨ ਸਿੰਘ ਬਾਜਵਾ ਹੀਰੋ ਕਲਾਂ ਅਤੇ ਹੀਰੋ ਖੁਰਦ ਦੇ ਸਕੂਲ ਵਿੱਚ ਵਿਸ਼ੇਸ਼ ਤੌਰ `ਤੇ ਜਾਇਜਾ ਲੈਣ ਪਹੁੰਚੇ। ਉਹਨਾ ਨੇ ਸਭ ਤੋਂ ਪਹਿਲਾਂ ਸਕੂਲ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਸਕੂਲ ਦੇ ਅਧਿਆਪਕਾਂ ਤੇ ਬੱਚਿਆਂ ਦੀ ਹਾਜਰੀ …

Read More »

ਹਲਕਾ ਵਿਧਾਇਕ ਤੇ ਪ੍ਰਧਾਨ ਨੇ ਵਿਕਾਸ ਕਾਰਜਾਂ ਦੇ ਮਤੇ ਕੀਤੇ ਪਾਸ

ਭੀਖੀ, 28 ਅਪ੍ਰੈਲ  (ਪੰਜਾਬ ਪੋਸਟ- ਕਮਲ ਜਿੰਦਲ) – ਨਗਰ ਪੰਚਾਇਤ ਦੀ ਮੀਟਿੰਗ ਵਿੱਚ ਪ੍ਰਧਾਨ ਵਿਨੋਦ ਕੁਮਾਰ ਸਿੰਗਲਾ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਵਿਸ਼ੇਸ਼ ਤੌਰ `ਤੇ ਹਲਕਾ ਵਿਧਾਇਕ ਨਾਜਰ ਸਿੰਘ ਮਾਨਸ਼ੀਆ ਪਹੁਚੇ ਕਾਰਜਕਾਰ ਅਫਸਰ ਵਿਜੈ ਕੁਮਾਰ ਜਿੰਦਲ ਵਲੋ ਚਲਈ ਗਈ ਬੈਠਕ ਵਿੱਚ 27 ਲਿਖਤੀ ਮਤਿਆ ਤੇ ਵਿਚਾਰ ਕੀਤਾ ਗਿਆ ਮੀਟਿੰਗ ਵਿੱਚ ਮੇਨ ਹਾਈਵੇ ਰੋਡ ਤੇ ਲਾਈਟਾਂ ਲਗਾਉਣੀਆ, ਕਸਬੇ ਦੀ ਸਫਾਈ …

Read More »

ਸਰਕਾਰੀ ਬਹੁ-ਤਕਨੀਕੀ ਕਾਲਜ `ਚ ਵਿਦਾਇਗੀ ਪਾਰਟੀ

ਜਿੰਦਗੀ ਵਿੱਚ ਸਫਲ ਹੋਵੋ ਅਤੇ ਕਾਲਜ ਦਾ ਨਾਮ ਰੋਸ਼ਨ ਕਰੋ – ਪ੍ਰੋ. ਗਿੱਲ ਬਠਿੰਡਾ, 28 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਰਕਾਰੀ ਬਹੁ-ਤਕਨੀਕੀ ਕਾਲਜ ਬਠਿੰਡਾ ਦੇ ਇਲੈਕਟਰੀਕਲ ਵਿੰਗ ਦੇ ਫਾਈਨਲ ਸਾਲ ਦੇ ਵਿਦਿਆਰਥੀਆਂ ਨੂੰ ਦੂਸਰੇ ਸਾਲ ਦੇ ਵਿਦਿਆਰਥੀਆਂ ਅਤੇ ਕਾਲਜ ਦੇ ਪ੍ਰੋਫੈਸਰ ਅਤੇ ਸਟਾਫ ਵਲੋਂ ਵਿਦਿਆਇਗੀ ਪਾਰਟੀ ਦਿੱਤੀ ਗਈ।ਵਿਦਿਆਰਥੀਆਂ ਨੂੰ ਸੁੱਭ ਕਾਮਨਾਵਾਂ ਦਿੰਦੇ ਹੋਏ ਪ੍ਰੋਫੈਸਰ ਜੇ.ਐਸ …

Read More »

ਮਲੇਸ਼ੀਆਂ ਤੋਂ ਪਰਤੇ ਅੰਤਰਰਾਸ਼ਟਰੀ ਕਬੱਡੀ ਕੁਮੈਂਟੇਟਰ ਦੀਪੂ ਅਮਰਗੜ੍ਹ ਦਾ ਭਰਵਾਂ ਸਵਾਗਤ

ਬਠਿੰਡਾ, 28 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਦਾ ਪ੍ਰਸਿੱਧ ਕੁਮੈਟੇਟਰ ਦੀਪੂ ਅਮਰਗੜ੍ਹ ਮਲੇਸ਼ੀਆਂ ਦੇ ਦੌਰੇ ਤੋਂ ਪਿੰਡ ਅਮਰਗੜ੍ਹ (ਬਠਿੰਡਾ) ਪਹੁੰਚਣ ’ਤੇ ਪਰਤਣ ‘ਤੇ ਕੁਮੈਟੇਟਰ ਦੀਪੂ ਦਾ ਗੁਰਦੁਆਰਾ ਸਾਹਿਬ ਦੀ ਕਮੇਟੀ ਅਤੇ ਪਿੰਡ ਵਾਸੀਆਂ ਵੱਲੋ ਭਰਵਾਂ ਸਵਾਗਤ ਕੀਤਾ ਗਿਆ।ਕਬੱਡੀ ਕੁਮੈਟੇਟਰ ਦੀਪੂ ਅਮਰਗੜ੍ਹ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ’ਚ ਪੈਦਾ ਹੋਇਆ, …

Read More »

ਸੇਵਾ ਮੁਕਤੀ ਮੌਕੇ ਸਟਾਫ ਵਲੋਂ ਐਮ.ਸੀ.ਐਮ ਸਿੰਗਲਾ ਨੂੰ ਵਿਦਾਇਗੀ ਪਾਰਟੀ

ਬਠਿੰਡਾ, 28 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਠਿੰਡਾ ਕੈਂਟ ਦੇ ਦਫਤਰ `ਚ ਏ.ਜੀ.ਈ ਰੈਫਰੀਜਰੇਸ਼ਨ ਸੈਕਸ਼ਨ ਦੇ ਐਮ.ਸੀ.ਐਮ ਦੀ ਪੋਸਟ `ਤੇ ਕੰਮ ਕਰ ਰਹੇ ਸੁਰਿੰਦਰਪਾਲ ਸਿੰਗਲਾ ਨੂੰ ਸੇਵਾ ਮੁਕਤ ਹੋਣ `ਤੇ ਏ.ਜੀ.ਈ ਅਤੇ ਡਿਪਾਰਟਮੈਂਟ ਦੇ ਸਮੂਹ ਮੈਂਬਰਾਂ ਨੇ ਵਧਾਈ ਦਿੰਦਿਆਂ ਸਟਾਫ ਵੱਲੋਂ ਵਿਦਾਇਗੀ ਪਾਰਟੀ ਕੀਤੀ ਗਈ।ਇਸ ਮੌਕੇ ਸੁਖਦੇਵ ਸਿੰਘ ਖਾਲਸਾ, ਜਰਨੈਲ ਸਿੰਘ ਤੇ ਹਰਿਮੰਦਰ ਸਿੰਘ ਨੇ …

Read More »

ਥੋੜੇ ਸਮੇਂ `ਚ ਹੀ ਪ੍ਰਿੰਸੀਪਲ ਮੁਕੇਸ਼ ਅਗਰਵਾਲ ਨੇ ਬਦਲੀ ਕਾਲਜ ਦੀ ਨੁਹਾਰ

ਬਠਿੰਡਾ, 28 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸੇਵਾ ਮੁਕਤੀ ਤੋਂ ਪਹਿਲਾਂ ਮੀਡੀਆ ਦੇ ਰੂਬਰੂ ਹੁੰਦਿਆਂ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਪ੍ਰਿੰਸੀਪਲ ਮੁਕੇਸ਼ ਅਗਰਵਾਲ ਨੇ ਆਪਣੇ ਨਾਲ ਆਪਣੇ ਸੇਵਾ ਕਾਲ ਦੇ ਤਜੱਰਬੇ ਸਾਂਝੇ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਆਪਣੀ ਪਹਿਲੀ ਕੋਸ਼ਿਸ਼ `ਚ ਵਿਦਿਆਰਥੀਆਂ ਨੂੰ ਗਿਆਨ ਵਧਾਊ ਜਾਣਕਾਰੀ ਦੇਣ ਲਈ ਕਾਲਜ ਵਿੱਚ ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਸੰਸਕ੍ਰਿਤੀ …

Read More »