ਪਠਾਨਕੋਟ, 12 ਮਈ (ਪੰਜਾਬ ਪੋਸਟ ਬਿਊਰੋ) – ਭਲਾਈ ਵਿਭਾਗ ਪੰਜਾਬ ਵਲੋਂ ਅਨੁਸੂਚਿਤ ਜਾਤੀਆਂ ਲਈ ਧਰਮਸ਼ਾਲਾ ਸਕੀਮ ਅਧੀਨ ਜ਼ਿਲ੍ਹਾ ਪਠਾਨਕੋਟ ਅਧੀਨ ਆਉਂਦੀਆਂ ਗ੍ਰਾਮ ਪੰਚਾਇਤਾਂ ਤੋਂ ਨਵੀਆਂ/ ਮੁਰੰਮਤ ਯੋਗ ਧਰਮਸ਼ਾਲਾਵਾਂ ਬਣਾਉਣ ਸਬੰਧੀ ਤਜਵੀਜਾਂ ਦੀ ਮੰਗ ਕੀਤੀ ਹੈ, ਜਿਸ ਅਨੁਸਾਰ ਪਿਛਲੇ 5 ਸਾਲਾਂ ਵਿੱਚ ਪਿੰਡ `ਚ ਕਿਸੇ ਵੀ ਵਿਭਾਗ ਵਲੋਂ ਇੰਨ੍ਹਾਂ ਅਨੁਸੂਚਿਤ ਜਾਤੀ ਦੀ ਧਰਮਸ਼ਾਲਾ ਲਈ ਕਿਸੇ ਪ੍ਰਕਾਰ ਦੀ ਕੋਈ ਵੀ ਗ੍ਰਾਂਟ ਨਾ …
Read More »Daily Archives: May 12, 2018
ਪਿੰਡ ਢਾਕੀ ਸੈਦਾਂ ਵਿਖੇ ਜਲਦ ਲਗਾਇਆ ਜਾਵੇਗਾ ਨਵੀਂ ਵਾਟਰ ਸਪਲਾਈ ਦਾ ਪ੍ਰਾਜੈਕਟ- ਅਮਿਤ ਵਿੱਜ
ਪਠਾਨਕੋਟ, 12 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ਉਪਰਾਲਿਆਂ ਸਦਕਾ ਜਿਲ੍ਹਾ ਪਠਾਨਕੋਟ ਦੇ ਪਿੰਡ ਢਾਕੀ ਸੈਦਾਂ ਵਿਖੇ ਕਰੀਬ 73 ਲੱਖ ਦੀ ਲਾਗਤ ਨਾਲ ਇਕ ਵੱਖਰੀ ਵਾਟਰ ਸਪਲਾਈ ਦਾ ਪ੍ਰੋਜੈਕਟ ਜਲਦੀ ਹੀ ਸੁਰੂ ਕੀਤਾ ਜਾਵੇਗਾ, ਜਿਸ ਨਾਲ ਢਾਕੀ ਸੈਦਾ ਪਿੰਡ ਵਿੱਚ ਇੱਕ ਟਿਊਬਵੈਲ, ਟੈਂਕੀ ਅਤੇ ਪਾਈਪ ਲਾਈਨ ਦਾ ਕੰਮ ਕਰਵਾਇਆ ਜਾਵੇਗਾ।ਵਿਧਾਇਕ ਅਮਿਤ ਵਿੱਜ ਨੇ ਕਿਹਾ ਹੈ ਕਿ ਉਪਰੋਕਤ ਪ੍ਰੋਜੈਕਟ …
Read More »ਪਰਾਲੀ ਖੇਤਾਂ `ਚ ਨਿਪਟਾਉਣ ਲਈ ਲੋੜੀਂਦੇ ਸੰਦ ਅਤੇ ਮਸ਼ੀਨਰੀ ‘ਤੇ ਸਬਸਿਡੀ ਦਿੱਤੀ ਜਾ ਰਹੀ ਹੈ – ਏ.ਡੀ.ਸੀ
ਪਠਾਨਕੋਟ, 12 ਮਈ (ਪੰਜਾਬ ਪੋਸਟ ਬਿਊਰੋ) – ਵਧੀਕ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਆਈ.ਏ.ਐਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਝੋਨੇ ਦੇ ਆਉਣ ਵਾਲੇ ਸੀਜ਼ਨ ਦੌਰਾਨ ਪਰਾਲੀ ਨੂੰ ਅੱਗ ਲਗਾਏ ਬਗੈਰ ਖੇਤਾਂ ਵਿਚ ਨਿਪਟਾਉਣ ਲਈ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਲੋੜੀਂਦੇ ਸੰਦ ਅਤੇ ਮਸ਼ੀਨਰੀ ਸਬਸਿਡੀ ‘ਤੇ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਖੇਤਾਂ ਵਿਚ ਅੱਗ …
Read More »ਭਾਰਤ ਨੇ ਪੁਲਾੜ ਅਤੇ ਪ੍ਰਮਾਣੂ ਊਰਜਾ ਦੇ ਖੇਤਰ `ਚ ਟੈਕਨੋਲੋਜੀ ਤੇ ਗਿਆਨ ਉਤਪਾਦਨ ਵੱਲ ਵਧਣਾ ਸ਼ੁਰੂ ਕੀਤਾ – ਕੋਵਿੰਦ
ਭਾਰਤ ਦੇ ਰਾਸ਼ਟਰਪਤੀ ਨੇ ਰਾਸ਼ਟਰੀ ਟੈਕਨੋਲੋਜੀ ਦਿਵਸ ਸਮਾਰੋਹ ਨੂੰ ਕੀਤਾ ਸੰਬੋਧਨ ਨਵੀਂ ਦਿੱਲੀ, 12 ਮਈ (ਪੰਜਾਬ ਪੋਸਟ ਬਿਊਰੋ) – ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਨਵੀਂ ਦਿਲੀ ਵਿਖੇ ਰਾਸ਼ਟਰੀ ਟੈਕਨੋਲੋਜੀ ਦਿਵਸ ਸਮਾਰੋਹ ਨੂੰ ਸੰਬੋਧਨ ਕੀਤਾ। ਰਾਸ਼ਟਰਪਤੀ ਨੇ ਕਿਹਾ ਕਿ ਅਜ਼ਾਦੀ ਤੋਂ ਬਾਅਦ ਭਾਰਤ ਨੇ ਪੁਲਾੜ ਅਤੇ ਪ੍ਰਮਾਣੂ ਊਰਜਾ ਦੇ ਖੇਤਰ ਵਿੱਚ ਟੈਕਨੋਲੋਜੀ ਅਤੇ ਗਿਆਨ ਉਤਪਾਦਨ ਦੇ ਰਸਤੇ ’ਤੇ …
Read More »ਪੱਤਰਕਾਰਾਂ ਨੂੰ ਪੀਲੇ ਕਾਰਡ ਜਾਰੀ ਕਰਨ `ਚ ਵਿਤਕਰੇ ਖਿਲਾਫ ਦਾ ਮੁਜਾਹਰਾ 14 ਮਈ ਨੂੰ
ਅੰਮ੍ਰਿਤਸਰ, 12 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਚੰਡੀਗੜ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਪੱਤਰਕਾਰਾਂ ਨੂੰ ਸਰਕਾਰੀ ਪੀਲੇ ਕਾਰਡ ਜਾਰੀ ਕਰਨ ਦੇ ਵਿਤਕਰੇ ਨੂੰ ਲੈ ਕੇ 14 ਮਈ ਨੂੰ ਸਵੇਰੇ 11.00 ਵਜੇ ਹਾਲ ਗੇਟ ਵਿਖੇ ਸਰਕਾਰ ਖਿਲਾਫ ਇੱਕ ਰੋਸ ਮੁਜਾਹਰਾ ਕਰੇਗੀ ਤੇ ਸ਼ਾਹਕੋਟ ਵਿਖੇ 25-27 ਮਈ ਨੂੰ ਜਾ ਕੇ ਰੋਸ ਮੁਜਾਹਰਾ ਕਰਨ ਲਈ ਪ੍ਰੋਗਰਾਮ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਜਾਰੀ …
Read More »ਸੇਂਟ ਸੋਲਜਰ ਸਕੂਲ ‘ਚ ਮਨਾਇਆ ਮਦਰ ਡੇਅ
ਜੰਡਿਆਲਾ ਗੁਰੂ, 12 ਮਈ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਵਿਖੇ ਮਦਰ ਡੇਅ ਪੂਰੀ ਸ਼ਾਨੋ ਸ਼ੋਕਤ ਨਾਲ ਮਨਾਇਆ ਗਿਆ। ਕਿੰਡਰਗਾਰਟਨ ਦੇ ਬੱਚਿਆਂ ਨੇ ਸ਼ਾਨਦਾਰ ਪ੍ਰੋਗਰਾਮ ਦਾ ਆਗਾਜ਼ ਕੀਤਾ।ਵੱਡੀ ਗਿਣਤੀ ਵਿੱਚ ਬੱਚਿਆਂ ਦੀਆਂ ਮਾਵਾਂ ਨੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਦਾ ਖਾਸ ਵਿਸ਼ਾ ਸੀ ਇਕਵੀ ਸਦੀ ਵਿੱਚ “ਮਾਂ” ਦੀ ਭੂਮਿਕਾ, ਜਿਸ `ਤੇ ਸਕੂਲ ਦੇ …
Read More »ਬੇਬੇ ਨਾਨਕੀ ਜੀ ਦੀ ਯਾਦ `ਚ ਵਿਸ਼ੇਸ਼ ਗੁਰਮਤਿ ਸਮਾਗਮ ਐਤਵਾਰ ਨੂੰ
ਨਵੀਂ ਦਿੱਲੀ, 12 ਮਈ (ਪੰਜਾਬ ਪੋਸਟ ਬਿਊਰੋ) – ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਦੇ ਸਹਿਯੋਗ ਨਾਲ ਗੁਰਬਾਣੀ ਵਿਰਸਾ ਸੰਭਾਲ ਸਤਿਸੰਗ ਸਭਾ ਅਤੇ ਦਿੱਲੀ ਦੀਆਂ ਸਮੂਹ ਇਸਤਰੀ ਸਤਿਸੰਗ ਸਭਾਵਾਂ ਵਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਬੇਬੇ ਨਾਨਕੀ ਜੀ ਦੀ ਯਾਦ ਵਿੱਚ ਇੱਕ ਵਿਸ਼ੇਸ਼ ਗੁਰਮਤਿ ਸਮਾਗਮ ਐਤਵਾਰ 13 ਮਈ (30 ਵੈਸਾਖ) …
Read More »BBK DAV College for Women organised Dental Hygiene Camp
Amritsar, May 12 (Punjab Post Bureau) – BBK DAV College for Women organised “Dental Hygiene Camp” by two departments of the college–PG Department of Commerce & Business Administration and Cosmetology Department along with NSS unit of the college. Dr. Shikha Nayar and Dr. Deora from Clove’s Dental Clinic did a free dental check-up. A special lecture was delivered by experts …
Read More »ਸਿਨੇਮਾ ਘਰਾਂ ਦੀ ਸ਼ਾਨ ਬਣੀ ਪੰਜਾਬੀ ਫਿਲਮ `ਕੰਡੇ`
ਅੰਮ੍ਰਿਤਸਰ, 11 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬੀ ਫ਼ਿਲਮਾਂ ਵੇਖਣ ਵਾਲੇ ਦਰਸ਼ਕ ਅੱਜਕਲ ਹਰ ਤਰ੍ਹਾਂ ਦੀ ਫ਼ਿਲਮਾਂ ਦੇਖਣਾ ਪਸੰਦ ਕਰਦੇ ਨੇ ਫੇਰ ਉਹ ਭਾਂਵੇ ਹਾਸੇ ਵਾਲੀ ਕਾਮੇਡੀ ਹੋਵੇ, ਕੋਈ ਡਰਾਮਾ ਹੋਵੇ, ਕੋਈ ਪਰਿਵਾਰਕ ਫਿਲਮ ਹੋਵੇ, ਸੱਚੀ ਕਹਾਣੀ `ਤੇ ਅਧਾਰਿਤ ਹੋਵੇ ਜਾਂ ਫੇਰ ਕਿਸੇ ਦੀ ਜ਼ਿੰਦਗੀ `ਤੇ ਬਣੀ ਹੋਵੇ।ਅਜੋਕੇ ਦੌਰ ਨੂੰ ਵੇਖ ਕੇ ਵੀ.ਆਰ.ਵੀ ਪ੍ਰੋਡਕਸ਼ਨ ਨੇ ਵੀ ਇਕ ਕੋਸ਼ਿਸ਼ ਕੀਤੀ ਤੇ …
Read More »