Tuesday, March 19, 2024

Daily Archives: May 13, 2018

ਬੈਡਮਿੰਟਨ ਮੁਕਾਬਲਿਆਂ `ਚ ਅਲਗਜੈਂਡਰਾਂ ਸਕੂਲ ਦੇ ਲੜਕਿਆਂ ਦੀ ਟੀਮ ਫਰਸਟ ਰਨਰਅੱਪ ਰਹੀ

ਅੰਮ੍ਰਿਤਸਰ, 12 ਮਈ (ਪੰਜਾਬ ਪੋਸਟ- ਸੰਧੂ) – ਅੰਡਰ-18 ਸਾਲ ਉਮਰ ਵਰਗ ਦੇ ਸੀਨੀਅਰ ਲੜਕਿਆਂ ਦੇ ਜ਼ਿਲ੍ਹਾ ਪੱਧਰੀ ਏ.ਐਸ.ਆਈ.ਐਸ.ਸੀ ਬੈਡਮਿੰਟਨ ਮੁਕਾਬਲਿਆਂ ਦੇ ਵਰਗ ਵਿੱਚ ਅਲਗਜੈਂਡਰਾਂ ਸਕੂਲ ਦੇ ਲੜਕਿਆਂ ਦੀ ਟੀਮ ਫਰਸਟ ਰਨਰਜ਼ਅੱਪ ਰਹੀ।ਪ੍ਰਿੰਸੀਪਲ ਸੁਮਨ ਜੇ.ਐਂਜਲਸ ਅਨੁਸਾਰ ਡੀ.ਪੀ ਕੇਸ਼ਵ ਕੋਹਲੀ ਦੀ ਅਗਵਾਈ ਵਿੱਚ ਟੀਮ ਨੇ ਚੰਗਾ ਪ੍ਰਦਰਸ਼ਨ ਕਰਦੇ ਹੋਏ ਇਹ ਮੁਕਾਮ ਹਾਸਲ ਕੀਤਾ।ਪ੍ਰਬੰਧਕਾਂ ਵੱਲੋਂ ਖਿਡਾਰੀਆਂ ਨੂੰ ਮੈਡਲ ਤੇ ਸਰਟੀਫਿਕੇਟ ਦੇ ਕੇ ਨਵਾਜ਼ਿਆ …

Read More »

ਦਿੱਲੀ ਕਮੇਟੀ ਦੇ ਜਨਰਲ ਇਜ਼ਲਾਸ ’ਚ ਵਿੱਤੀ ਵਰ੍ਹੇ 2018-19 ਲਈ 130 ਕਰੋੜ ਦਾ ਅਨੁਮਾਨਿਤ ਬਜ਼ਟ ਪੇਸ਼

ਨਵੀ ਦਿੱਲੀ, 12 ਮਈ (ਪੰਜਾਬ ਪੋਸਟ ਬਿਊਰੋ) –  ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਜਨਰਲ ਇਜ਼ਲਾਸ ’ਚ ਅੱਜ ਕਈ ਇਤਿਹਾਸਕ ਫੈਸਲੇ ਲਏ ਗਏੇ।ਜਿਥੇ ਵਿੱਤੀ ਵਰ੍ਹੇ 2018-19 ਲਈ ਕਮੇਟੀ ਵੱਲੋਂ 130 ਕਰੋੜ ਰੁਪਏ ਦਾ ਪਹਿਲੀ ਵਾਰ ਅਨੁਮਾਨਿਤ ਬਜਟ ਪੇਸ਼ ਕੀਤਾ ਗਿਆ, ਉਥੇ ਹੀ ਗੁਰੂ ਹਰਿਕ੍ਰਿਸ਼ਨ ਪੱਬਲਿਕ ਸਕੂਲਾਂ ਦੀ ਮਾਲੀ ਹਾਲਾਤ ਨੂੰ ਸੁਧਾਰਣ ਲਈ ਕਮੇਟੀ ਦੇ ਸਕੂਲਾਂ ਅਤੇ ਉੱਚ ਵਿਦਿਅਕ ਅਦਾਰਿਆਂ ’ਚ ਹੁਣ …

Read More »

ਸਿੱਖਿਆ ਤੇ ਸਿਹਤ ਸੇਵਾਵਾਂ `ਚ ਸੁਧਾਰਾਂ ਨੂੰ ਯਕੀਨੀ ਬਣਾਉਣ ਲਈ ਸਖ਼ਤ ਕਦਮ ਚੁੱਕਣੇ ਪੈਣਗੇ – ਸੋਨੀ

ਅੰਮ੍ਰਿਤਸਰ, 12 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਸਕੂਲ ਸਿੱਖਿਆ ਅਤੇ ਵਾਤਾਵਰਣ ਮੰਤਰੀ ਓ.ਪੀ ਸੋਨੀ ਨੇ ਅੱਜ ਐਲੇਗਜ਼ੈਂਡਰ ਸਕੂਲ ਵਿਖੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਨੇ ਕਿਹਾ ਕਿ ਸਾਡੀ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਲਿਆਉਣ ਦੀ ਜ਼ਰੂਰਤ ਹੈ ਅਤੇ ਸਾਨੂੰ ਨਕਲ ਮਾਰਨ ਦੀ ਮਾਨਸਿਕਤਾ ਨੂੰ ਛੱਡ ਦੇਣਾ ਚਾਹੀਦਾ ਹੈ।ਉਨ੍ਹਾਂ ਨੇ ਅੱਗੇ ਕਿਹਾ ਕਿ ਅਧਿਆਪਕ ਬੱਚਿਆਂ ਨੂੰ ਚੰਗੀ ਤਰ੍ਹਾ ਸਿਖਿਆ ਦੇਣ ਅਤੇ …

Read More »

ਐਨ.ਆਰ.ਆਈ ਪਰਿਵਾਰ ਨੇ ਭੁੱਲਰ ਸਕੂਲ ਦੇ 400 ਵਿਦਿਆਰਥੀਆਂ ਨੂੰ ਵੰਡੀ ਲਿਖਣ ਸਮੱਗਰੀ

ਪ੍ਰਿੰਸੀਪਲ ਰਵਿੰਦਰਪਾਲ ਸਿੰਘ ਚਾਹਲ ਨੇ ਕੀਤਾ ਧੰਨਵਾਦ ਬਟਾਲਾ, 12 ਮਈ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਵਿਦਿਆਰਥੀਆਂ ਵਿੱਚ ਪੜਨ ਦੀ ਰੂਚੀ ਪੈਦਾ ਕਰਨ ਤੇ ਉਨਾਂ ਨੂੰ ਪੜਨ ਵਾਸਤੇ ਪੇਰਿਤ ਕਰਨ ਦੇ ਮਕਸਦ ਨਾਲ ਐਨ.ਆਰ.ਆਈ ਮੈਨੇਜਰ ਪਰਮਿੰਦਰ ਸਿੰਘ ਭੁੱਲਰ ਤੇ ਉਹਨਾ ਦੇ ਪਰਿਵਾਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਦੇ 400 ਵਿਦਿਆਰਥੀਆਂ ਨੂੰ ਲਿਖਣ ਸਮੱਗਰੀ ਵੰਡੀ ਗਈ।ਸਕੂਲ ਪ੍ਰਿੰਸੀਪਲ ਰਵਿੰਦਰਪਾਲ ਸਿੰਘ ਚਾਹਲ ਤੇ …

Read More »

ਖ਼ਾਲਸਾ ਕਾਲਜ ਨੇ 18 ਸਾਲਾਂ ਬਾਅਦ ਜਿੱਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਓਵਰ-ਆਲ ਟਰਾਫ਼ੀ

ਛੀਨਾ ਨੇ ਪ੍ਰਿੰਸੀਪਲ ਡਾ. ਮਹਿਲ ਸਿੰਘ ਤੇ ਖੇਡ ਵਿਭਾਗ ਨੂੰ ਦਿੱਤੀ ਮੁਬਾਰਕਬਾਦ ਅੰਮ੍ਰਿਤਸਰ, 12 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ ਖ਼ਾਲਸਾ ਕਾਲਜ ਨੇ 18 ਸਾਲਾਂ ਬਾਅਦ ਮੁੜ ਇਤਿਹਾਸ ਸਿਰਜਿਆ ਹੈ। ਕਾਲਜ ਨੇ ਖੇਡਾਂ ਦੇ ਖੇਤਰ ’ਚ ਸਾਲ 2017-18 ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਲੜਕਿਆਂ ਦੀ ਓਵਰ-ਆਲ ਟਰਾਫ਼ੀ ’ਤੇ ਮੁੜ ਕਬਜ਼ਾ ਜਮਾ ਲਿਆ ਹੈ।ਓਵਰ-ਆਲ ਟਰਾਫ਼ੀ ’ਚ ਖ਼ਾਲਸਾ ਕਾਲਜ …

Read More »

ਕਰਜ਼ੇ ਤੋ ਪੇ੍ਰਸ਼ਾਨ ਨੌਜਵਾਨ ਕਿਸਾਨ ਨੇ ਕੀਤੀ ਆਤਮ ਹੱਤਿਆ

ਭੀਖੀ, 12 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਨੇੜਲੇ ਪਿੰਡ ਸਮਾਓਂ ਦੇ ਇੱਕ ਨੌਜਵਾਨ ਕਿਸਾਨ ਵੱਲੋਂ ਆਰਥਿਕ ਤੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆ ਕੋਈ ਜਹਿਰੀਲੀ ਚੀਜ ਨਿਗਲ ਕੇ ਆਤਮ ਹੱਤਿਆ ਕਰ ਲਈ ਗਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸਮਾਓਂ ਦੇ ਨੋਜਵਾਨ ਕਿਸਾਨ ਰਾਜ ਸਿੰਘ ਪੁੱਤਰ ਕਰਮ ਸਿੰਘ (28) ਸਿਰ ਕੋਈ 5 ਲੱਖ ਦਾ ਕਰਜ਼ਾ ਸੀ, ਜਿਸ ਨੂੰ ਲੈ ਕੇ ਉਹ ਭਾਰੀ ਪ੍ਰੇਸ਼ਾਨ …

Read More »

ਹੁਣ 14 ਮਈ ਨੂੰ ਰੱਖਿਆ ਜਾਵੇਗਾ ਭੀਖੀ-ਬੁਢਲਾਡਾ ਰੋਡ ਦਾ ਨੀਂਹ ਪੱਥਰ

ਭੀਖੀ, 12 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਕੁੱਝ ਕਾਰਨਾਂ ਕਰਕੇ 10 ਮਈ ਨੂੰ ਅੱਗੇ ਪਾ ਦਿੱਤਾ ਗਿਆ ਭੀਖੀ-ਬੁਢਲਾਡਾ ਰੋਡ ਦੇ ਨੀਹ ਪੱਥਰ ਸੰਬੰਧੀ ਰੱਖਿਆ ਗਿਆ ਪ੍ਰੋਗਰਾਮ ਹੁਣ 14 ਮਈ ਨੂੰ ਆਯੋਜਿਤ ਕੀਤਾ ਜਾਵੇਗਾ।ਇਸ ਪ੍ਰੋਗਰਾਮ ਵਿੱਚ ਹਾਈਵੇ ਮੰਤਰੀ ਨਿਤਿਨ ਗਡਕਰੀ ਅਤੇ ਕੇਂਦਰੀ ਫੂਡ ਪੋ੍ਰਸ਼ੈਸਿੰਗ ਇੰਡਸਟਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਸ਼ਾਮਲ ਹੋਣਗੇ।ਇਸ ਸੰਬੰਧ ਵਿੱਚੀ ਪੋ੍ਰਗਰਾਮ ਦਾ ਜ਼ਾਇਜ਼ਾ ਲੈਣ ਲਈ ਡਿਪਟੀ …

Read More »

ਸੜਕ ਹਾਦਸੇ ਵਿੱਚ 6 ਵਿਅਕਤੀ ਹੋਏ ਜ਼ਖਮੀ

ਭੀਖੀ, 12 ਮਈ (ਪੰਜਾਬ ਪੋਸਟ- ਕਮਲ ਜਿੰਦਲ)  – ਇਥੋਂ ਨੇੜਲੇ ਪਿੰਡ ਹਮੀਰਗੜ੍ਹ ਢੈਪਈ ਅਨਾਜ਼ ਮੰਡੀ ਦੇ ਕੋਲ ਤਿੰਨ ਵਾਹਨਾਂ ਦੀ ਹੋਈ ਟੱਕਰ ਵਿੱਚ ਵਿਅਕਤੀਆਂ ਦੇ ਜਖਮੀ ਹੋਣ ਦੀ ਖਬਰ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਬਰਿਜ਼ਾ ਕਾਰ ਐਚ.ਆਰ 59 ਡੀ 4251 ਮੋਟਰ ਸਾਇਕਲ ਹੀਰੋ ਸਪੈਲਡਰ ਪੀ.ਬੀ ਏ ਵਾਈ 7090 ਵਿੱਚ ਵੱਜੀ ਅਤੇ ਬੇਕਾਬੂ ਹੋ ਕੇ ਸਾਹਮਣੇ ਸੁਨਾਮ ਵੱਲੋ ਆ ਰਹੀ ਸਵਿਫਟ ਗੱਡੀ  ਐਚ.ਆਰ …

Read More »

ਸਿੱਖ ਪੰਥ ਉਪਰ ਭਾਰੂ ਹੋ ਰਹੀਆਂ ਪੰਥ ਵਿਰੋਧੀ ਤਾਕਤਾਂ ਤੇ ਭਰਾ-ਮਾਰੂ ਜੰਗ ਤੋਂ ਬਚਿਆ ਜਾਵੇ- ਜਥੇਦਾਰ

ਅੰਮ੍ਰਿਤਸਰ, 12 ਮਈ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਮੌਜੂਦਾ ਹਲਾਤਾਂ ’ਤ ਚਿੰਤਾ ਪ੍ਰਗਟ ਕਰਦਿਆਂ ਸਮੁੱਚੇ ਸਿੱਖ ਭਾਈਚਾਰੇ ਨੂੰ ਆਦੇਸ਼ ਕੀਤਾ ਕਿ ਭਰਾ-ਮਾਰੂ ਜੰਗ ਤੋਂ ਬਚਿਆ ਜਾਵੇ।ਸਿੱਖ ਪੰਥ ਵਿੱਚ ਸੇਵਾ, ਸਿਮਰਨ ਤੇ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਸੰਤ ਮਹਾਪੁਰਸ਼, ਵਿਦਵਾਨ, ਗੁਰਬਾਣੀ ਦੇ ਗਿਆਤਾ, ਵਿਆਖਿਆਕਾਰ ਅਤੇ ਬੁੱਧੀ ਜੀਵੀ ਇਹਨਾਂ ਟਕਸਾਲਾਂ, ਨਿਹੰਗ ਸਿੰਘ ਜਥੇਬੰਦੀਆਂ, …

Read More »