ਰੋਸ ਰੈਲੀ ਵਿੱਚ ਤਬਦੀਲ ਹੋਈ ਸੜਕ ਦੇ ਨੀਂਹ ਪੱਥਰ ਸਬੰਧੀ ਰੱਖੀ ਧੰਨਵਾਦ ਰੈਲ਼ੀ ਭੀਖੀ, 14 ਮਈ (ਪੰਜਾਬ ਪੋਸਟ – ਕਮਲ ਜਿੰਦਲ) – ਭੀਖੀ-ਮੂਣਕ ਸੜਕ ਦੇ ਕੋਮੀ ਮਾਰਗ ਵਜੋਂ ਨਵੀਨੀਕਰਨ ਕਰਨ ਲਈ ਲਗਾਤਾਰ 10 ਤੇ 14 ਮਈ ਨੂੰ ਨੀਂਹ ਪੱਥਰ ਰੱਖਣ ਦੀਆਂ ਮਿੱਥੀਆਂ ਤਾਰੀਖਾਂ ਸੂਬਾ ਸਰਕਾਰ ਤੇ ਅਕਾਲੀ ਦਲ ਦੇ ਆਮੋ-ਸਾਹਮਣੇ ਹੋਣ ਕਾਰਨ ਰੱਦ ਹੋ ਗਈਆ।ਕਾਂਗਰਸ ਅਤੇ ਅਕਾਲੀ-ਭਾਜਪਾ ਵੱਲੋਂ ਸੜਕ ਨਿਰਮਾਣ …
Read More »Daily Archives: May 14, 2018
ਨਾਰਦਰਨ ਰੇਲਵੇ ਮੈਨਜ਼ ਯੂਨੀਅਨ ਲੇਖਾ ਵਿਭਾਗ ਦੀ ਤਿੰਨ ਦਿਨਾ ਹੜਤਾਲ ਸੰਪਨ
ਮੰਗਾਂ ਨਾ ਮੰਨੇ ਜਾਣ `ਤੇ ਕੇਂਦਰ ਸਰਕਾਰ ਨੂੰ ਮੁਕੰਮਲ ਹੜਤਾਲ `ਤੇ ਜਾਣ ਦੀ ਦਿੱਤੀ ਚੇਤਾਵਨੀ ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ ਬਿਊਰੋ) – ਆਲ ਇੰਡੀਆ ਰੇਲਵੇ ਮੈਨਜ਼ ਫੈਡਰੇਸ਼ਨ (ਏ.ਆਈ.ਆਰ.ਐਫ) ਵਲੋਂ ਸਰਕਾਰੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਰੇਲਵੇ ਵਿਚ ਨਿੱਜੀ ਕਰਨ ਨੂੰ ਖਤਮ ਕਰਨ ਅਤੇ ਦੋ ਲੱਖ ਖਾਲੀ ਆਸਾਮੀਆਂ ਨੂੰ ਤੁਰੰਤ ਭਰਨ ਦੀ ਮੰਗ ਨੂੰ ਲੈ ਕੇ ਦੇਸ਼ ਵਿਆਪੀ ਭੁੱਖ …
Read More »ਮਾਨਤਾ ਪ੍ਰਾਪਤ ਸਕੂਲਾਂ ਦੀਆਂ ਮੁਸ਼ਕਲਾਂ ਹੋਣਗੀਆਂ ਹੱਲ – ਸਿੱਖਿਆ ਮੰਤਰੀ
ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਸਿੱਖਿਆ ਮੰਤਰੀ ਓ.ਪੀ ਸੋਨੀ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿਚ ਸਿੱਖਿਆ ਦਾ ਪੱਧਰ ਉਚਾ ਚੁੱਕਣ ਲਈ ਸਰਕਾਰੀ ਸਕੁੂਲਾਂ ਦੇ ਨਾਲ-ਨਾਲ ਮਾਨਤਾ ਪ੍ਰਾਪਤ ਐਫਲੀਏਟਿਡ ਸਕੂਲਾਂ ਦਾ ਸਾਥ ਵੀ ਲਿਆ ਜਾਵੇਗਾ ਅਤੇ ਇਸ ਲਈ ਇੰਨਾਂ ਸਕੂਲਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਦਾ ਹਰ ਸੰਭਵ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।ਅੱਜ ਮਾਨਤਾ ਪ੍ਰਾਪਤ ਐਫਲੀਏਟਿਡ ਸਕੂਲ …
Read More »ਹਿਮਾਚਲ ਪ੍ਰਦੇਸ਼ ਦੇ ਪਿੰਡ ਨਾਰਗ ਬੜੂਥ `ਚ ਸ਼੍ਰੋਮਣੀ ਕਮੇਟੀ ਬਣਾਏਗੀ ਗੁਰਦੁਆਰਾ ਸਾਹਿਬ – ਲੌਂਗੋਵਾਲ
ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਪ੍ਰਬੰਧਕ ਕਮੇਟੀ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸਿਰਮੌਰ ਵਿਚ ਪੈਂਦੇ ਪਿੰਡ ਨਾਰਗ ਬੜੂਥ ਵਿਖੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਲਈ ਗੁਰਦੁਆਰਾ ਸਾਹਿਬ ਬਣਾ ਕੇ ਦੇਵੇਗੀ।ਇਹ ਐਲਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਹਿਮਾਚਲ ਪ੍ਰਦੇਸ਼ ਦੇ ਇਸ ਪਿੰਡ ਵਿਖੇ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਦੇ ਯਤਨਾਂ ਨਾਲ ਕਰਵਾਏ ਗਏ ਇਕ ਗੁਰਮਤਿ ਸਮਾਗਮ …
Read More »ਧਾਰ ਬਲਾਕ ਦੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਇਸਰਾਈਲ ਵਾਂਗ ਸਿੰਚਾਈ ਸਹੂਲਤਾਂ ਦੀ ਲੋੜ- ਡਾ. ਇੰਦਰਜੀਤ ਸਿੰਘ
ਪਠਾਨਕੋਟ, 13 ਮਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਿਸਾਨਾਂ ਨੂੰ ਨਵੀਨਤਮ ਖੇਤੀ ਤਕਨੀਕਾਂ ਸੰਬੰਧੀ ਜਾਗਰੁਕ ਕਰਨ ਲਈ ਚਲਾਈ ਮੁਹਿੰਮ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਵੱਲੋਂ ਡਾ. ਇੰਦਰਜੀਤ ਸਿੰਘ ਧੰਜੂ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਬਲਾਕ ਧਾਰਕਲਾਂ ਦੇ ਪਿੰਡ ਰੌਗ ਵਿੱਚ ਉੱਘੇ ਕਿਸਾਨ ਈਸ਼ਰ ਸਿੰਘ ਪਠਾਨੀਆਂ ਦੇ ਫਾਰਮ ਦਾ ਦੌਰਾ ਕੀਤਾ …
Read More »ਭਵਿੱਖ `ਚ ਕਿਸਾਨਾਂ ਨੂੰ ਫਸਲਾਂ ਲਈ ਖਾਦ, ਮਿੱਟੀ ਸਿਹਤ ਕਾਰਡ ਦੇ ਆਧਾਰ ਤੇ ਹੀ ਮਿਲੇਗੀ-ਡਾ. ਇੰਦਰਜੀਤ ਸਿੰਘ
ਪਿੰਡ ਪਹਾੜੋਚੱਕ ਤੋਂ ਖੇਤਾਂ ਦੀ ਮਿੱਟੀ ਪਰਖ ਕਰਨ ਵਾਲੀ ਵਿਸ਼ੇਸ਼ ਮੁਹਿੰਮ ਦੀ ਕੀਤੀ ਸ਼ੁਰੂਆਤ ਪਠਾਨਕੋਟ, 13 ਮਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਾਲ 2018-19 ਦੌਰਾਨ ਕਿਸਾਨਾਂ ਦੇ ਖੇਤਾਂ ਦੀ ਮਿੱਟੀ ਪਰਖ ਕਰਨ ਲਈ ਚਲਾਈ ਜਾਣ ਵਾਲੀ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਬਲਾਕ ਪਠਾਨਕੋਟ ਦੇ ਪਿੰਡ ਪਹਾੜੋਚੱਕ ਤੋਂ ਮੁੱਖ …
Read More »Soil health help to know the fertilizer requirement of the soil – Dr. Inderjit Dhanju
Accuracy of the soil testing results depends on the properly taken soil samples Pathankot, 13 May (Punjab Post Bureau) – Soil texture, soil reaction, salt content (electrical conductivity) and nutrient status of the soil give an overview of the soil health in general and help to know the fertilizer requirement of the soil This was stated by Dr. Inderjit Singh …
Read More »ਡਿਜ਼ੀਟਲ ਸੀ.ਡੀ ਤੇ ਪ੍ਰਿੰਟ ਐਡੀਸ਼ਨ ਵਿੱਚ ਵਿਸ਼ਵ ਪੱਧਰ ਦਾ ਪੰਜਾਬੀ ਮੈਗਜ਼ੀਨ ਰਿਲੀਜ਼
ਰਚਨਾ ਪੰਜਾਬੀ ਮਾਂ-ਬੋਲੀ ਦੇ ਪਸਾਰ ਲਈ ਮੀਲ ਪੱਥਰ ਸਾਬਿਤ ਹੋਵੇਗਾ- ਡਾ. ਰੱਤੂ ਜਲੰਧਰ, 13 ਮਈ (ਪੰਜਾਬ ਪੋਸਟ ਬਿਊਰੋ) – “ਪੰਜਾਬੀ ਭਾਸ਼ਾ ਦਾ ਵਿਕਾਸ ਤੇ ਸੱਜਰੇ ਸਾਹਿਤ ਦੀ ਤਰਜਮਾਨੀ ਲਈ ਜ਼ਰੂਰੀ ਹੈ ਕਿ ਮਾਂ-ਬੋਲੀ ਵਿੱਚ ਸਾਹਿਤਕ ਰਸਾਲੇ ਵੱਧ ਤੋਂ ਵੱਧ ਛਪਣ ਜਿਸ ਨਾਲ ਇਸ ਧਰਤੀ ਦੇ ਲਿਖਿਆ ਗਿਆ ਸਾਹਿਤ ਪ੍ਰਫੁੱਲਤ ਹੋਵੇ।” ਇਹ ਵਿਚਾਰ ਅੱਜ ਇਥੇ ਡੀ.ਏ.ਵੀ ਯੂਨੀਵਰਸਿਟੀ ਜਲੰਧਰ ਵੱਲੋਂ ਪੰਜਾਬੀ ਦੇ …
Read More »ਸੂਬੇ ਵਿੱਚ ਮਾਨਤਾ ਪ੍ਰਾਪਤ ਸਕੂਲ ਬੰਦ ਨਹੀਂ ਕੀਤੇ ਜਾਣਗੇ – ਸਿਖਿਆ ਮੰਤਰੀ ਸੋਨੀ
ਅਮ੍ਰਿਤਸਰ, 13 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਪੰਜਾਬ ਵਿਚ ਚੱਲ ਰਿਹਾ ਕੋਈ ਵੀ ਮਾਨਤਾ ਪ੍ਰਾਪਤ ਸਕੂਲ ਬੰਦ ਨਹੀਂ ਕੀਤਾ ਜਾਵੇਗਾ।ਸਕੂਲ ਸਿੱਖਿਆ ਮੰਤਰੀ ਓ.ਪੀ ਸੋਨੀ ਨੇ ਇਹ ਐਲਾਨ ਅੱਜ ਪੰਜਾਬ ਪ੍ਰਾਈਵੇਟ ਸਕੂਲ ਆਰਗੇਨਾਈਜ਼ੇਨ (ਪੀ.ਪੀ.ਐਸ.ਓ) ਦੇ 31 ਮੈਂਬਰੀ ਵਫ਼ਦ ਨਾਲ ਮੁਲਾਕਾਤ ਸਮੇਂ ਕੀਤਾ।ਉਨਾਂ ਸਪੱਸ਼ਟ ਤੌਰ ’ਤੇ ਕਿਹਾ ਕਿ ਇਕ ਵੀ ਮਾਨਤਾ ਪ੍ਰਾਪਤ ਸਕੂਲ ਬੰਦ ਕਰਨ ਦਾ ਸੁਆਲ ਹੀ ਪੈਦਾ ਨਹੀਂ …
Read More »ਵਪਾਰ ਮੰਡਲ ਦੇ ਪ੍ਰਧਾਨ ਬਣੇ ਵਿਕਾਸ ਜੈਨ ਨੇ ਵਪਾਰੀਆਂ ਤੇ ਮੀਡੀਆ ਦਾ ਕੀਤਾ ਧੰਨਵਾਦ
ਧੂਰੀ, 13 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਵਪਾਰ ਮੰਡਲ ਧੂਰੀ ਦੀ ਹੋਈ ਚੋਣ ’ਚ ਵਿਕਾਸ ਜੈਨ ਧੂਰੀ ਵਪਾਰ ਮੰਡਲ ਦੇ ਪ੍ਰਧਾਨ ਬਣੇ।ਇਸ ਚੋਣ ਸਬੰਧੀ ਵਪਾਰ ਮੰਡਲ ਦੀ ਪੰਜ ਮੈਂਬਰੀ ਕਮੇਟੀ ਦੇ ਮੈਬਰ ਵੇਦ ਪ੍ਰਕਾਸ਼ ਨੇ ਦੱਸਿਆ ਕਿ ਇਸ ਚੋਣ ਵਿਚ ਕੁੱਲ 52 ਐਸੋਸੀਏਸ਼ਨਾਂ ਨੇ ਭਾਗ ਲਿਆ।ਵਿਕਾਸ ਜੈਨ ਨੂੰ 33 ਵੋਟਾਂ ਤੇ ਪਰਮੋਦ ਨੇ 19 ਵੋਟਾਂ ਨੂੰ ਪਈਆਂ।ਵਿਕਾਸ ਜੈਨ ਨੇ …
Read More »