Tuesday, March 19, 2024

Daily Archives: May 19, 2018

ਪਿੰਡ ਅਜੀਜਪੁਰ ਵਿਖੇ ਅਗੇਤੀ ਲਗਾਈ ਇਕ ਕਨਾਲ ਪਨੀਰੀ ਵਿਭਾਗ ਨੇ ਕੀਤੀ ਨਸ਼ਟ

ਪਠਾਨਕੋਟ, 19 ਮਈ (ਪੰਜਾਬ ਪੋਸਟ ਬਿਊਰੋ) – ਪਿੰਡ ਅਜੀਜਪੁਰ ਵਿਖੇ ਵਿਭਾਗ ਵੱਲੋਂ ਜਾਂਚ ਕਰ ਕੇ ਇਕ ਕਿਸਾਨ ਵੱਲੋਂ 20 ਦਿਨ ਪਹਿਲਾਂ ਬੀਜੀ ਗਈ ਕਰੀਬ ਇਕ ਕਨਾਲ ਝੋਨੇ ਦੀ ਪਨੀਰੀ ਨੂੰ ਰਾਉਂਡਅੱਪ ਦਵਾਈ ਪਾ ਕੇ ਨਸ਼ਟ ਕੀਤਾ ਗਿਆ।ਇਹ ਜਾਣਕਾਰੀ ਡਾ. ਅਮਰੀਕ ਸਿੰਘ ਖੇਤੀਬਾੜੀ ਅਫਸ਼ਰ ਨੇ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ ਜ਼ਮੀਨ ਹੇਠਲੇ ਪਾਣੀ ਦੇ ਡਿੱਗ ਰਹੇ ਮਿਆਰ ਨੂੰ ਮੁੱਖ ਰੱਖਦਿਆਂ ਪੰਜਾਬ …

Read More »

ਸਿਵਲ ਹਸਪਤਾਲ ਪਠਾਨਕੋਟ ਦੇ ਨਸ਼ਾ ਕੇਂਦਰ ਵਿਖੇ ਓ.ਓ.ਏ.ਟੀ ਕਲੀਨਿਕ ਦੀ ਸ਼ੂਰੁਆਤ

ਪਠਾਨਕੋਟ, 19 ਮਈ (ਪੰਜਾਬ ਪੋਸਟ ਬਿਊਰੋ) – ਸਿਹਤ ਵਿਭਾਗ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਸ਼ਿਆਂ ਦੀ ਆਦਤ ਨੂੰ ਠੱਲ ਪਾਉਣ ਅਤੇ ਰੋਕਥਾਮ ਲਈ ਆਊਟ ਪੇਸ਼ੈਂਟ ਓਪੀਓਡ ਟਰੀਟਮੈਂਟ ਕਲਿਨਿਕ (O.O.A.T-CLINIC) ਦਾ ਉਦਘਾਟਨ ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਨੇ ਸਿਵਲ ਹਸਪਤਾਲ ਦੇ ਨਸ਼ਾ ਮੁਕਤੀ ਕੇਂਦਰ ਵਿਖੇ ਕੀਤਾ।      ਇਸ ਮੌਕੇੇ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਨੇ ਓ.ਓ.ਏ.ਟੀ ਕਲੀਨਿਕ ਬਾਰੇ ਜਾਣਕਾਰੀ ਦਿੰਦਿਆ …

Read More »

ਬਿਜਲੀ ਦੇ ਕੱਟਾਂ ਤੋਂ ਢਾਡੇ ਤੰਗ ਤੇ ਪ੍ਰੇਸ਼ਾਨ ਹਨ ਜੰਡਿਆਲਾ ਗੁਰੂ ਦੇ ਲੋਕ

ਜੰਡਿਆਲਾ ਗੁਰੂ, 19 ਮਈ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਬਾਦਲ ਸਰਕਾਰ ਵੇਲੇ ਪੰਜਾਬ ਦੇ ਲੋਕ ਜਿਹੜੇ ਬਿਜਲੀ ਦੇ ਕੱਟਾਂ ਨੂੰ ਭੁੱਲ ਗਏ ਸਨ, ੳਹ ਕਾਂਗਰਸ ਸਰਕਾਰ ਦੇ ਬਣਦਿਆਂ ਹੀ ਲੱਗਣੇ ਸ਼ੁਰੂ ਹੋ ਗਏ ਹਨ।ਸਥਾਨਕ ਵਿਰਕ ਫਾਰਮ ਪਹੁੰਚੇ ਸਾਬਕਾ ਵਿਧਾਿੲਕ ਡਾ. ਦਲਬੀਰ ਸਿੰਘ ਵੇਰਕਾ ਤੇ ਪ੍ਰੋਫੈਸਰ ਗਗਨ ਵਿਰਕ ਨੇ ਮੌਜੂਦਾ ਸਰਕਾਰ `ਤੇ ਵਿਅੰਗ ਕੱਸਦਿਆਂ ਕਿਹਾ ਕਿ ਉਨਾਂ ਕਿਹਾ ਕਿ ਗਰਮੀ …

Read More »

ਵਿਧਾਇਕ ਜੰਡਿਆਲਾ ਵਲੋਂ ਨਵੇਂ ਰੇਸਟੋਰੇਂਟ `ਬਰਗਰ ਇਨ` ਦਾ ਉਦਘਾਟਨ

ਜੰਡਿਆਲਾ ਗੁਰੂ, 19 ਮਈ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਵਿਧਾਇਕ ਜੰਡਿਆਲਾ ਸੁਖਵਿੰਦਰ ਡੈਨੀ ਵਲੋਂ ਨਵੇਂ ਰੇਸਟੋਰੇਂਟ `ਬਰਗਰ ਇਨ` ਦਾ ਉਦਘਾਟਨ ਕੀਤਾ ਗਿਆ।ਇਸ ਸਮੇਂ ਐਸ.ਡੀ.ਐਮ ਰਵਿੰਦਰ ਸਿੰਘ ਪੀ.ਸੀ.ਐਸ, ਡੀ.ਐਸ.ਪੀ ਗੁਰਪਰਤਾਪ ਸਿੰਘ ਸਹੋਤਾ, ਐਸ.ਐਚ.ਓ ਹਰਸਨਦੀਪ ਸਿੰਘ, ਸੰਜੀਵ ਕੁਮਾਰ ਹੈਪੀ ਸ਼ਹਿਰੀ ਪ੍ਰਧਾਨ ਕਾਂਗਰਸ, ਦੀਪ ਗਹਿਰੀ ਮੰਡੀ, ਹਰਦਿਆਲ ਸਿੰਘ ਗਹਿਰੀ ਮੰਡੀ, ਰਾਣਾ ਜੰਡ, ਸ਼ਿਵਰਾਜ ਸਿੰਘ ਤਰਸਿੱਕਾ, ਮਲਕੀਤ ਸਿੰਘ ਸਰਪੰਚ ਸਰਜਾ, ਜਸਵਿੰਦਰ ਸਿੰਘ ਪੀ.ਏ, …

Read More »

ਸੁਨੀਲ ਜਾਖੜ ਵਲੋਂ ਭੋਆ ਹਲਕੇ ਦੀਆਂ ਪੰਚਾਇਤਾਂ ਨੂੰ 1.18 ਕਰੋੜ ਦੇ ਚੈਕ ਤਕਸੀਮ

ਪਠਾਨਕੋਟ, 19 ਮਈ (ਪੰਜਾਬ ਪੋਸਟ ਬਿਊਰੋ) – ਵਿਧਾਨ ਸਭਾ ਹਲਕਾ ਭੋਆ ਵਿਖੇ ਹਲਕਾ ਵਿਧਾਇਕ ਜੋਗਿੰਦਰ ਪਾਲ ਦੀ ਪ੍ਰਧਾਨਗੀ `ੱਚ ਕਾਨਵਾਂ ਵਿਖੇ ਇਕ ਸਮਾਗਮ ਕਰਵਾਇਆ ਗਿਆ।ਸਮਾਗਮ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ/ਪਠਾਨਕੋਟ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਹਲਕਾ ਭੋਆ ਦੀਆਂ 31 ਪੰਚਾਇਤਾਂ ਨੂੰ ਪਿੰਡਾ ਵਿੱਚ ਗਲੀਆਂ ਨਾਲੀਆਂ ਦਾ ਨਿਰਮਾਣ ਕਰਵਾਉਂਣ ਦੇ …

Read More »

Teachers must exempt from special discipline limits- Prof. Talat Ahmad

Vice Chancellor interacts with teachers at GNDU Amritsar, May 19 (Punjab Post Bureau) – Prof. Talat Ahmad Vice-Chancellor Jamia Millia Islamia University New Delhi while presiding over the inaugural session of a programme in Guru Nanak Dev University emphasized the necessity of such Programmes for the teachers of higher education before they take up this profession. He said that the …

Read More »

ਡੀ.ਸੀ ਵਲੋਂ ਲਿੰਗ ਨਿਰਧਾਰਤ ਜਾਂਚ ਕਰਨ ਵਾਲੇ ਅਲਟਰਾ ਸਾਉਂਡ ਸੈਂਟਰਾਂ ਦੀ ਚੈਕਿੰਗ ਦੇ ਆਦੇਸ਼

ਅੰਮਿ੍ਤਸਰ, 19 ਮਈ (ਪੰਜਾਬ ਪੋਸਟ – ਮਨਜੀਤ ਸਿੰਘ) – ਸਿਹਤ ਵਿਭਾਗ ਦੀ ਮਹੀਨਾਵਾਰ ਮੀਟਿੰਗ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਿਵਲ ਸਰਜਨ ਹਰਦੀਪ ਸਿੰਘ ਘਈ, ਪਰਿਵਾਰ ਭਲਾਈ ਅਫਸਰ ਡਾ: ਸੁਖਪਾਲ ਸਿੰਘ, ਜਿਲ੍ਹਾ ਟੀਕਾਕਰਨ ਅਫਸਰ ਡਾ: ਰਮੇਸ਼ ਪਾਲ ਸਿੰਘ, ਸਹਾਇਕ ਸਿਵਲ ਸਰਜਨ, ਸੀਨੀਅਰ ਮੈਡੀਕਲ ਅਫਸਰ ਡਾ: ਰਜਿੰਦਰ ਅਰੋੜਾ ਸਮੇਤ ਜਿਲੇ੍ਹ ਦੇ ਬਲਾਕਾਂ ਵਿੱਚੋਂ ਸੀਨੀਅਰ ਮੈਡੀਕਲ ਅਫਸਰਾਂ …

Read More »

ਯੋਗ ਵਿਅਕਤੀਆਂ ਨੂੰ ਵੋਟਰ ਸੂਚੀ ’ਚ ਆਪਣਾ ਨਾਂਅ ਦਰਜ ਕਰਵਾਉਣ ਦੀ ਅਪੀਲ

ਅੰਮ੍ਰਿਤਸਰ, 19 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਭਾਰਤ ਚੋਣ ਕਮਿਸ਼ਨ ਵਲੋਂ ਯੋਗਤਾ ਮਿਤੀ 01-01-2019 ਦੇ ਆਧਾਰ ’ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ।ਇਹ ਜਾਣਕਾਰੀ ਦਿੰਦਿਆਂ  ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਨੇ ਦੱਸਿਆ ਕਿ 15 ਮਈ ਤੋਂ 20 ਜੂਨ ਤੱਕ ਜ਼ਿਲ੍ਹੇ ਦੇ ਬੂਥ ਲੈਵਲ ਅਫ਼ਸਰਾਂ (ਬੀ.ਐਲ.ਓ) ਵਲੋਂ ਘਰ-ਘਰ ਜਾ ਕੇ ਵੇਰੀਫਿਕੇਸ਼ਨ ਕੀਤੀ …

Read More »

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਕੇਂਦਰੀ ਜੇਲ ਵਿਖੇ ਕੈਂਪ ਦਾ ਆਯੋਜਨ

ਅੰਮ੍ਰਿਤਸਰ, 19 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਮੈਂਬਰ ਸਕੱਤਰ-ਕਮ-ਜਿਲ੍ਹਾ ਤੇ ਸੈਸ਼ਨ ਜੱਜ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮੋਹਾਲੀ ਦੀਆਂ ਹਦਾਇਤਾਂ ਅਨੁਸਾਰ ਸੁਮਿਤ ਮੱਕੜ ਸੀ.ਜੇ.ਐਮ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੇਂਦਰੀ ਜੇਲ ਅੰਮ੍ਰਿਤਸਰ ਵਿੱਚ ਕੈਂਪ 10 ਦਿਨਾਂ ਦੇ ਕੈਂਪ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਕੈਂਪ ਖਾਸ ਤੌਰ ਤੇ ਮਹਿਲਂਾ ਕੈਦੀਆਂ ਵਾਸਤੇ ਲਗਾਇਆ ਗਿਆ ਇਸ 10 ਦਿਨਾਂ ਦੇ …

Read More »