ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ ਬਿਊਰੋ) – ਜਮੂਹਰੀ ਅਧਿਕਾਰ ਸਭਾ ਜਿਲ੍ਹਾ ਅੰਮ੍ਰਿਤਸਰ ਇਕਾਈ ਦੀ ਹੋਈ ਇਕੱਤਰਤਾ ਵਿਚ ਪਿੰਡ ਕੀੜੀ ਅਫਗਾਨਾਂ ਨਜ਼ਦੀਕ ਬਟਾਲਾ ਵਿਖੇ ਚੱਢਾ ਖੰਡ ਮਿੱਲ ਵਿਚੋਂ ਰਿਸੇ ਸੀਰੇ ਕਰਕੇ ਬਿਆਸ ਦਰਿਆ ਵਿਚ ਫੈਲੇ ਜ਼ਹਿਰ ਕਰਕੇ ਮਾਰੀਆਂ ਗਈਆਂ ਮੱਛੀਆਂ ਦੇ ਮੁੱਦੇ ਤੇ ਬਹਿਸ ਉਪਰੰਤ ਇਸ ਸਿੱਟੇ `ਤੇ ਪਹੰੁਚਿਆ ਗਿਆ ਕਿ ਇਹ ਦੁਰਘਟਨਾ ਮਿੱਲ ਮੈਨੇਜਮੈਂਟ ਦੀ ਅਪਰਾਧਿਕ ਕੰਮ ਕਰਨ ਦੇ ਢੰਗ …
Read More »Daily Archives: May 20, 2018
ਘੱਲੂਘਾਰੇ ਸ਼ਹੀਦੀ ਸਮਾਗਮ ਦੀ ਤਿਆਰੀ ਲਈ ਦਮਦਮੀ ਟਕਸਾਲ ਦੇ ਹੈਡ ਕੁਆਟਰ ਹੋਈ ਇਕੱਤਰਤਾ
ਚੌਕ ਮਹਿਤਾ, 20 ਮਈ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਵਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਜੂਨ ’84 ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਘੱਲਘੂਾਰਾ ਦਿਵਸ 6 ਜੂਨ ਨੂੰ ਦਮਦਮੀ ਟਕਸਾਲ ਦੇ ਹੈਡ ਕੁਆਟਰ ਚੌਕ ਮਹਿਤਾ ਵਿਖੇ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।ਇਸ ਦੀ ਤਿਆਰੀ ਸੰਬੰਧੀ ਸੰਤ ਸਮਾਜ ਅਤੇ ਦਮਦਮੀ ਟਕਸਾਲ ਨਾਲ ਜੁੜੀਆਂ …
Read More »ਪ੍ਰਦੂਸ਼ਣ ਕੰਟਰੋਲ ਬੋਰਡ ਸਨਅਤਾਕਰਾਂ ਨੂੰ 15 ਦਿਨ `ਚ ਦੇਵੇਗਾ ਐਨ.ਓ.ਸੀ – ਸੋਨੀ
ਪੰਜਾਬ ਦੇ ਵਪਾਰੀਆਂ ਤੇ ਸਨਅਤਕਾਰਾਂ ਵੱਲੋਂ ਓ.ਪੀ ਸੋਨੀ ਦੇ ਸਨਮਾਨ `ਚ ਸਮਾਗਮ ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ – ਮਨਜੀਤ ਸਿੰਘ) – ‘ਕਿਸੇ ਵੀ ਦੇਸ਼ ਜਾਂ ਖਿੱਤੇ ਦੀ ਤਰੱਕੀ ਵਿਚ ਉਥੋਂ ਦੀ ਸਨਅਤ ਅਤੇ ਵਪਾਰ ਦਾ ਵੱਡਾ ਯੋਗਦਾਨ ਹੁੰਦਾ ਹੈ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਵੀ ਇੰਨਾਂ ਦਾ ਮਜ਼ਬੂਤ ਅਧਾਰ ਹੋਣਾ ਜ਼ਰੂਰੀ ਹੈ।ਇਸ ਲਈ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ …
Read More »`ਕਲੀਨ ਸਿੰਗਿੰਗ ਨੋ ਡਰੱਗਜ਼ ਸੇਵ ਯੂਥ ਸੇਵ ਕਲਚਰ` ਦਾ ਸੁਨੇਹਾ ਦਿੰਦੀ ਸਰਤਾਜ ਨਾਈਟ ਆਯੋਜਿਤ
ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ, ਮਨਜੀਤ ਸਿੰਘ)- ਕਮਿਸ਼ਨਰੇਟ ਪੁਲਿਸ, ਅੰਮਿ੍ਰਤਸਰ ਵਲੋਂ ਪੰਜਾਬ ਦੀ ਲੱਚਰ ਗਾਇਕੀ, ਪੰਜਾਬ ਦੇ ਸਭਿਆਚਾਰ, ਨੌਜਵਾਨ ਪੀੜੀ ਨੂੰ ਸਿੱਧੇ ਰਸਤੇ ਪਾਉਣ ਦੇ ਮੰਤਵ ਨਾਲ ਪਹਿਲ ਕਦਮੀ ਕਰਦੇ ਹੋਏ ਦੀ ਸ਼ਾਮ ਗੁਰੂ ਨਾਨਕ ਸਟੇਡੀਅਮ ਵਿਖੇ `ਕਲੀਨ ਸਿੰਗਿੰਗ ਨੋ ਡਰੱਗਜ਼ ਸੇਵ ਯੂਥ ਸੇਵ ਕਲਚਰ` ਸੰਦੇਸ਼ ਰਾਹੀਂ ਨੌਜਵਾਨ ਪੀੜੀ, ਨੂੰ ਸਨੇਹਾ ਦਿੱਤਾ ਕਿ ਉਹ ਅਜਿਹੇ ਭੜਕੀਲੇ ਗੀਤਾਂ ਵਿੱਚ …
Read More »ਝੋਨੇ ਦੀ ਲਵਾਈ 20 ਜੂਨ ਤੋਂ ਬਾਅਦ ਹੀ ਸ਼ੁਰੂ ਕੀਤੀ ਜਾਵੇ- ਡਾ. ਅਮਰੀਕ ਸਿੰਘ
ਪਿੰਡ ਲਾਹੜੀ ਗੁਜਰਾਂ ਵਿੱਚ ਦੂਜੇ ਫਾਰਮ ਸਕੂਲ ਦੀ ਸ਼ੁਰੂਆਤ ਪਠਾਨਕੋਟ, 20 ਮਈ (ਪੰਜਾਬ ਪੋਸਟ ਬਿਊਰੋ) – ਖੇਤੀ ਸਮੱਗਰੀ ਅਤੇ ਕੁਦਰਤੀ ਸੋਮਿਆਂ ਦੀ ਸੁਚੱਜੀ ਵਰਤੋਂ ਕਰਦਿਆਂ ਖੇਤੀ ਲਾਗਤ ਖਰਚੇ ਘਟਾ ਕੇ ਖੇਤੀ ਆਮਦਨ ਵਧਾਉਣ ਦੇ ਮਕਸਦ ਨਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਲਾਕ ਪਠਾਨਕੋਟ ਦੇ ਪਿੰਡ ਲਾਹੜੀ ਗੁਜਰਾਂ ਫਾਰਮ ਸਕੂਲ ਦੀ ਸ਼ੁਰੂਆਤ ਕੀਤੀ ਗਈ।ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਦੇ ਦਿਸ਼ਾ ਨਿਰਦੇਸ਼ਾਂ …
Read More »ਸਿਵਲ ਹਸਪਤਾਲ ਵਿਖੇ ਲਗਾਇਆ ਗਿਆ ਯੋਗਾ ਕੈਪ
ਪਠਾਨਕੋਟ, 20 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਧਿਕਾਰੀ ਡਾ. ਕੁਲਵੰਤ ਕੋਰ ਦੇ ਆਦੇਸ਼ਾਂ ਅਨੁਸਾਰ ਸਿਵਲ ਹਸਪਤਾਲ ਵਿਖੇ ਡਾ. ਭੁਪਿੰਦਰ ਸਿੰਘ ਦੇ ਸਹਿਯੋਗ ਨਾਲ ਯੋਗਾ ਕੈਪ ਲਗਾਇਆ ਗਿਆ। ਜਿਸ ਵਿੱਚ ਡਾ. ਰਾਜਨ ਚੋਘਰੀ ਅਤੇ ਡਾ. ਵਿਪਨ ਕੁਮਾਰ ਵਿਸ਼ੇਸ ਰੂਪ ਵਿੱਚ ਹਾਜ਼ਰ ਹੋਏ ਅਤੇ ਵੱਖ-ਵੱਖ ਯੋਗ ਕ੍ਰਿਆਵਾਂ ਦੇ ਬਾਰੇ ਵਿੱਚ ਦੱਸਿਆ।ਯੋਗ ਦੇ ਮਾਹਿਰ ਡਾ. ਸੈਫਾਲੀ ਨੇ ਆਯੂਰਵੈਦਿਕ ਦੇ …
Read More »ਖਾਨਪੁਰ ਵਿਖੇ 9.72 ਲੱਖ ਲਾਗਤ ਵਾਲੇ ਨਾਲੇ ਦੇ ਨਿਰਮਾਣ ਕਾਰਜ ਦਾ ਕੀਤਾ ਸੁਭਅਰੰਭ
ਪਠਾਨਕੋਟ, 20 ਮਈ (ਪੰਜਾਬ ਪੋਸਟ ਬਿਊਰੋ) – ਖਾਨਪੁਰ ਵਿਖੇ ਕਰੀਬ 25 ਲੱਖ ਦੇ ਵਿਕਾਸ ਕਾਰਜ ਕਰਵਾਏ ਜਾਣਗੇ ਜਿਨ੍ਹਾਂ ਵਿੱਚੋਂ ਅੱਜ ਖਾਨਪੁਰ ਵਿਖੇ 9.72 ਲੱਖ ਰੁਪਏ ਦੀ ਰਾਸੀ ਨਾਲ 1350 ਫੁੱਟ ਦੀ ਲੰਬਾਈ ਦੇ ਨਾਲੇ ਦਾ ਨਿਰਮਾਣ ਕੀਤਾ ਜਾ ਰਿਹਾ ਹੈ।ਜਿਸ ਨਾਲ ਖਾਨਪੁਰ ਨਿਵਾਸੀ ਲੋਕਾਂ ਨੂੰ ਕਾਫੀ ਰਾਹਤ ਪਹੁੰਚੇਗੀ, ਇਸ ਤੋਂ ਇਲਾਵਾ ਅੱਜ ਦੇ ਹੀ ਦਿਨ ਕਰੀਬ 37 ਲੱਖ ਰੁਪਏ ਦੀ …
Read More »ਰਾਸ਼ਟਰਪਤੀ ਨੇ ਆਈ.ਆਈ.ਐਸ.ਈ.ਆਰ ਮੋਹਾਲੀ ਦੀ 7ਵੀਂ ਕਨਵੋਕੇਸ਼ਨ `ਚ ਕੀਤੀ ਸ਼ਮੂਲੀਅਤ
ਮੋਹਾਲੀ, 20 ਮਈ (ਪੰਜਾਬ ਪੋਸਟ ਬਿਊਰੋ) – ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਨੇ ਅੱਜ ਪੰਜਾਬ ਵਿਖੇ ਭਾਰਤੀ ਵਿਗਿਆਨ ਸਿਖਿਆ ਅਤੇ ਖੋਜ ਸੰਸਥਾਨ (ਇੰਡੀਅਨ ਇੰਸਟੀਟਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ- ਮੋਹਾਲੀ ਦੀ ਸੱਤਵੀਂ ਕਨਵੋਕੇਸ਼ਨ ਸ਼ਮੂਲੀਅਤ ਕਰ ਕੇ ਸੰਬੋਧਨ ਵੀ ਕੀਤਾ। ਰਾਸ਼ਟਰਪਤੀ ਨੇ ਕਿਹਾ ਕਿ ਭਾਵੇਂ ਇਹ ਇੱਕ ਨੌਜਵਾਨ ਸੰਸਥਾ ਹੈ, ਪਰ ਆਈ.ਆਈ.ਐਸ.ਈ.ਆਰ ਦੇਸ਼ ਵਿੱਚ ਉੱਚ ਸਿੱਖਿਆ ਅਤੇ ਖੋਜ …
Read More »ਸਿੱਖ ਪੰਥ ਦੇ ਰੋਹ ਅਗੇ ਝੁਕਿਆ ਨਰਾਇਣ ਦਾਸ
ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੁਆਫੀਨਾਮਾ ਭੇਜ ਕੇ ਸਿੱਖ ਪੰਥ ਤੋਂ ਭੁੱਲ ਬਖ਼ਸ਼ਣ ਦੀ ਕੀਤੀ ਗੁਜਾਰਿਸ਼ ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰਤੀ ਗਲਤ ਟਿੱਪਣੀ ਕਰਨ ਵਾਲੇ ਅਖੌਤੀ ਸਾਧ ਨਰਾਇਣ ਦਾਸ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੰੂ ਈ ਮੇਲ ਰਾਹੀਂ ਭੇਜੇ ਗਏ ਇੱਕ ਪੱਤਰ ਵਿਚ ਆਪਣੀ ਗ਼ਲਤੀ ਨੂੰ ਸਵੀਕਾਰ ਕਰਦਿਆਂ ਖ਼ਾਲਸਾ ਪੰਥ …
Read More »ਬਿਕਰਮ ਮਜੀਠੀਆ ਨੇ ਆਪਣੀ ਜੇਬ ਵਿਚੋਂ ਭਰਿਆ ਕਥੂਨੰਗਲ ਸਕੂਲ ਦਾ ਬਿਜਲੀ ਬਿੱਲ
ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ ਬਿਊਰੋ) – ਸਾਬਕਾ ਕੈਬਨਿਟ ਮੰਤਰੀ ਤੇ ਮੌਜੂਦਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਅੰਮਿ੍ਰਤਸਰ ਦੇ ਨੇੜਲੇ ਕਥੂਨੰਗਲ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬਿਜਲੀ ਮੁੜ ਚਾਲੂ ਕਰਵਾਉਣ ਲਈ ਬਿਲ ਆਪਣੀ ਜੇਬ ਵਿਚੋਂ ਭਰਿਆ ਹੈ। ਬਿਜਲੀ ਬਿਲਾਂ ਦੀ ਅਦਾਇਗੀ ਨਾ ਹੋਣ ’ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ) ਨੇ ਸਕੂਲ ਨੂੰ ਬਿਜਲੀ ਦੀ ਸਪਲਾਈ ਬੰਦ ਕਰ ਦਿੱਤੀ ਸੀ। ਮਜੀਠੀਆ …
Read More »