Wednesday, December 12, 2018
ਤਾਜ਼ੀਆਂ ਖ਼ਬਰਾਂ

Daily Archives: June 3, 2018

The student of Sri Guru Harkrishan participated in Inspire Awards Science Exhibition

PPN0206201819

Amritsar, June 2 (Punjab Post Bureau) – The student of Sri Guru Harkrishan Sr. Sec. Public School, Majitha Road By Pass participated in district level inspire awards science Exhibition held at Meritorious school in district Amritsar on May 23-24. From all over the regions across district Amritsar 311 science models were exhibited in the exhibition at district level from various ... Read More »

`ਬਾਰ੍ਹਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਦੇ ਸਨਮਾਨ `ਚ ਜੀ.ਟੀ.ਰੋਡ ਸਕੂਲ ਵਿਖੇ ਸਮਾਰੋਹ

PPN0206201818

ਸਕੂਲ ਦੀਆਂ ਪ੍ਰਾਪਤੀਆਂ ਤੋਂ ਅਤਿ ਪ੍ਰਭਾਵਤ ਹਾਂ- ਵਿਧਾਇਕ ਹਰਮਿੰਦਰ ਸਿੰਘ ਗਿੱਲ ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਮੁੱਖ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ.ਸੈ. ਪਬਲਿਕ ਸਕੂਲ ਜੀ.ਟੀ.ਰੋਡ ਵਿਖੇ ਬਾਰ੍ਹਵੀਂ ਜਮਾਤ ਦੇ ਉਚਤਮ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਸਮਾਰੋਹ ਕਰਵਾਇਆ ਜਿਸ ਵਿੱਚ ਹਲਕਾ ਪੱਟੀ ਤੋਂ ਵਿਧਾਇਕ ... Read More »

ਨੈਸ਼ਨਲ ਓਲੰਪੀਆਡ ਯੋਗਾ 2018 `ਚ ਤੀਸਰੇ ਸਥਾਨ `ਤੇ ਆਏ ਵਿਦਿਆਰਥੀਆਂ ਨੂੰ ਡੀ.ਸੀ ਨੇ ਕੀਤਾ ਸਨਮਾਨਿਤ

PPN0206201817

ਪਠਾਨਕੋਟ, 2 ਜੂਨ (ਪੰਜਾਬ ਪੋਸਟ ਬਿਊਰੋ) – ਸਾਲ 2018 ਨੈਸਨਲ ਓਲੰਪੀਆਡ ਯੋਗਾ 2018 ਵਿਚੋਂ ਸੂਬਾ ਪੱਧਰ `ਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਡਿਪਟੀ ਕਮਿਸ਼ਨਰ ਸ੍ਰੀਮਤੀ ਨੀਲਿਮਾ ਆਈ.ਏ.ਐਸ ਨੇ ਵਿਸ਼ੇਸ ਰੂਪ ਵਿੱਚ ਸਨਮਾਨਿਤ ਕੀਤਾ ਅਤੇ ਵੱਖ-ਵੱਖ ਸਕੂਲਾਂ ਦੇ ਮੁਖੀਆਂ, ਸਟਾਫ ਅਤੇ ਬੱਚਿਆਂ ਦੇ ਮਾਪਿਆਂ ਨੂੰ ਸੁਭਕਾਮਨਾਵਾਂ ਦਿੱਤੀਆਂ।     ਡਿਪਟੀ ਕਮਿਸ਼ਨਰ ਸ੍ਰੀਮਤੀ ਨੀਲਿਮਾ ਨੇ ਦੱਸਿਆ ਕਿ ਮੋਹਾਲੀ ... Read More »

ਲਾਪਤਾ ਹੋਏ ਮਿਲੇ ਬੱਚੇ ਬਾਲ ਸੁਰੱਖਿਆ ਵਿਭਾਗ ਨੇ ਕੀਤੇ ਮਾਪਿਆਂ ਸਪੁੱਰਦ

PPN0206201816

ਪਠਾਨਕੋਟ, 2 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਬਾਲ ਸੁਰੱਖਿਆ ਵਿਭਾਗ ਪਠਾਨਕੋਟ ਵੱਲੋਂ ਅੱਜ ਲਾਪਤਾ ਮਿਲੇ ਦੋ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਸਪੁਰੱਦ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਬਾਲ ਸੁਰੱਖਿਆ ਅਫਸ਼ਰ ਊਸ਼ਾ ਨੇ ਦੱਸਿਆ ਕਿ ਜੀ.ਆਰ.ਪੀ ਪਠਾਨਕੋਟ ਨੂੰ ਰੇਲ ਵਿੱਚ ਸਫਰ ਕਰ ਰਹੇ ਦੋ ਅਜਿਹੇ ਬੱਚੇ ਮਿਲੇ ਜਿਨ੍ਹਾਂ ਦੇ ਨਾਲ ਉਨ੍ਹਾਂ ਦਾ ਪਰਿਵਾਰਿਕ ... Read More »

4 ਤੇ 5 ਜੂਨ ਨੂੰ ਜਿਲੇ `ਚ ਸ਼ੁਰੂ ਕੀਤੀ ਜਾਵੇਗੀ ਪੋਦੇ ਲਗਾਉਣ ਦੀ ਮੁਹਿੰਮ -ਡਿਪਟੀ ਕਮਿਸ਼ਨਰ

PPN0206201815

ਪਠਾਨਕੋਟ, 2 ਜੂਨ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ੍ਰੀਮਤੀ ਨੀਲਿਮਾ ਆਈ.ਏ.ਐਸ ਨੇ ਦਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਸਮੁੱਚੇ ਦੇਸ਼ ਵਿੱਚ ਸਿਹਤਮੰਦ ਸੂਬਾ ਬਨਾਉਣ ਦੇ ਮਿਸ਼ਨ ਨਾਲ ਤੰਦਰੁਸਤ ਪੰਜਾਬ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਤੰਦਰੁਸਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਕ ਵਿਆਪਕ ਮਿਸ਼ਨ ਬਣਾਇਆ ਗਿਆ ਹੈ, ਜਿਸ ਦੇ ਹੇਠ ਸੂਬੇ ਦੇ ... Read More »

ਧੱਕਾ-ਮੁੱਕੀ ਕਰਦੇ ਮੰਗ ਪੱਤਰ ਦੇਣ ਪੁੱਜੇ ਕਾਂਗਰਸੀਆਂ ਨੇ ਤੋੜਿਆ ਡੀ.ਸੀ ਦਫਤਰ ਦਾ ਦਰਵਾਜਾ

ਪਠਾਨਕੋਟ, 2 ਜੁਨ (ਪੰਜਾਬ ਪੋਸਟ ਬਿਊਰੋ) – ਚੰਗੇ ਸਮਾਜ ਦਾ ਨਿਰਮਾਣ ਕਰਨ ਲਈ ਅਨੁਸ਼ਾਸਨ ਦੀ ਪਾਲਣਾ ਬਹੁਤ ਜ਼ਰੂਰੀ ਹੈ ਇੰਨੀ ਉਮੀਦ ਤਾਂ ਹਰ ਵਿਅਕਤੀ ਤੋਂ ਕੀਤੀ ਜਾ ਸਕਦੀ ਹੈ ਕਿ ਉਹ ਅਨੁਸ਼ਾਸਨ ਦੀ ਪਾਲਣਾ ਕਰੇ।ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਆਈ.ਏ.ਐਸ ਨੇ ਕੀਤਾ।ਉਨ੍ਹਾਂ ਦੱਸਿਆ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਾਧੇ ਨੂੰ ਲੈ ਕੇ ਲਗਭਗ 200 ਤੋਂ 250 ਕਾਂਗਰਸੀ ਆਗੂ ... Read More »

4 ਤੋਂ 15 ਅਕਤੂਬਰ ਤੱਕ (ਖਾਸਾ) ਅੰਮ੍ਰਿਤਸਰ ਦੀ ਭਰਤੀ ਰੈਲੀ ਲਈ ਟ੍ਰੇਨਿੰਗ ਟ੍ਰਾਇਲ 4 ਤੋਂ

ਪਠਾਨਕੋਟ, 2 ਜੂਨ (ਪੰਜਾਬ ਪੋਸਟ ਬਿਊਰੋ) –  ਪੰਜਾਬ ਦੇ ਯੁਵਕਾਂ ਦਾ ਸਿਖਲਾਈ ਤੇ ਰੋਜਗਾਰ ਕੇਂਦਰ (ਸੀ-ਪਾਈਟ) ਪੰਜਾਬ ਸਰਕਾਰ ਦਾ ਅਦਾਰਾ ਹੈ, ਜਿਸ ਵਿੱਚ ਪੰਜਾਬ ਦੇ ਯੁਵਕਾਂ ਨੂੰ ਭਰਤੀ ਤੋਂ ਪਹਿਲਾਂ ਦੀ (ਪ੍ਰੀ-ਰਿਕਰੂਟਮੈਂਟ) ਟ੍ਰੇਨਿੰਗ ਦਿੱਤੀ ਜਾਂਦੀ ਹੈ।ਸੀ-ਪਾਈਟ ਕੈਂਪ ਤਲਵਾੜਾ ਵੱਲੋਂ 4 ਤੋਂ 15 ਅਕਤੂਬਰ ਤੱਕ (ਖਾਸਾ) ਅੰਮ੍ਰਿਤਸਰ ਵਿਖੇ ਹੋ ਰਹੀ ਭਰਤੀ ਰੈਲੀ ਵਾਸਤੇ 2 ਜੁਲਾਈਤੋਂ ਟ੍ਰੇਨਿੰਗ ਸ਼ੁਰੂ ਕੀਤੀ ਜਾ ਰਹੀ ਹੈ।ਜ਼ਿਲ੍ਹਾ ... Read More »

ਗੁਰਦੁਆਰਾ ਸਚਖੰਡ ਬੋਰਡ ਦੀਆਂ ਚੋਣਾਂ ਦੀ ਮੰਗ ਸਬੰਧੀ ਭੁੱਖ ਹੜਤਾਲ ਸ਼ੁਰੂ

ਬੋਰਡ ਬਰਖਾਸਤ ਕਰਨ ਦੀ ਵੀ ਮੰਗ ਹਜ਼ੂਰ ਸਾਹਿਬ (ਨੰਦੇੜ), 2 ਜੂਨ (ਪੰਜਾਬ ਪੋਸਟ – ਰਵਿੰਦਰ ਸਿੰਘ ਮੋਦੀ) –  ਇਥੋਂ ਦੀ ਸਭ ਤੋਂ ਵੱਡੀ ਧਾਰਮਿਕ ਸੰਸਥਾ ਗੁਰਦੁਆਰਾ ਤਖ਼ਤ ਸੱਚਖੰਡ ਬੋਰਡ ਤੁਰੰਤ ਬਰਖ਼ਾਸਤ ਕਰਕੇ ਮਰਾਠਵਾੜਾ ਅੰਤਰਗਤ ਤਿੰਨ ਸੀਟਾਂ ਦੀ ਚੌਣ ਕਰਵਾਉਣ ਲਈ ਹਜ਼ੂਰ ਸਾਹਿਬ ਦੀ ਸੰਗਤਾਂ ਵਲੋਂ ਸ਼ੁਕਰਵਾਰ 1 ਜੂਨ ਸਵੇਰੇ 11.00 ਵਜੇ ਤੋਂ ਜਿਲਾ ਕੁਲੈਕਟਰ ਆਫ਼ਿਸ ਦੇ ਸਾਹਮਣੇ ਲੜੀਵਾਰ ਭੁੱਖ ਹੜਤਾਲ ... Read More »

ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ 5 ਰੋਜ਼ਾ ਸਮਰ ਕੈਂਪ ਦੀ ਸ਼ੁਰੂਆਤ

PPN0206201814

ਅੰਮ੍ਰਿਤਸਰ, 1 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਤੀਰਥਪੁਰ ਵਲੋਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਲਗਾਏ ਜਾਣ ਵਾਲੇ 5 ਰੋਜ਼ਾ ਸਮਰ ਕੈਂਪ ਦੀ ਸ਼ੁਰੂਆਤ ਅੱਜ ਕੀਤੀ ਗਈ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕੂਲ਼ ਇੰਚਾਰਜ ਪੰਕਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਕੈਂਪ ਦੇ ਪਹਿਲੇ ਦਿਨ ਤਿੰਨ ਸੈਸ਼ਨ ਲਗਾਏ ਗਏ।ਕੈਂਪ ਦਾ ਉਦਘਾਟਨ ਬੱਚਿਆਂ ਦੀ ਪੜ੍ਹਾਈ ਅਤੇ ਵਿਕਾਸ ਬਾਰੇ ਗਹਿਰੀ ... Read More »