Oops! It appears that you have disabled your Javascript. In order for you to see this page as it is meant to appear, we ask that you please re-enable your Javascript!
Wednesday, March 20, 2019
ਤਾਜ਼ੀਆਂ ਖ਼ਬਰਾਂ

Daily Archives: June 8, 2018

ਸਿਡਾਨਾ ਇੰਟਰਨੈਸ਼ਨਲ ਵਲੋਂ ਨੀਟ ਕਲੀਅਰ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ

PPN0806201804

ਅੰਮ੍ਰਿਤਸਰ, 8 ਜੂਨ (ਪੰਜਾਬ ਪੋਸਟ – ਸੰਧੂ) – ਨੀਟ ਕਲੀਅਰ ਕਰਨ ਵਾਲੇ 7 ਵਿਦਿਆਰਥੀ ਆਪਣੇ ਮਾਪਿਆਂ ਨਾਲ ਸੰਸਥਾ ਵਿੱਚ ਪੁੱਜੇ ਤਾਂ ਸਿਡਾਨਾ ਇੰਟਰਨੈਸ਼ਨਲ ਸਕੂਲ ਵੱਲੋਂ ਇਹਨਾਂ ਵਿਦਿਆਰਥੀਆਂ ਤੇ ਉਹਨਾਂ ਦੇ ਮਾਤਾ-ਪਿਤਾ ਦਾ ਸਨਮਾਨ ਕਰਨ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਡਾ: ਸਿਮਰਤ ਕੌਰ ਆਈ.ਪੀ.ਐਸ ਇੱਕ ਪ੍ਰੇਰਨਾ ਸਰੋਤ ਵਜੋਂ ਉਚੇਚੇ ਤੌਰ `ਤੇ ਪਹੁੰਚੇ ਅਤੇ ਉਹਨਾਂ ਨੇ ਏ.ਆਈ.ਆਰ 214 ਰੈਂਕ ਕਰਕੇ ... Read More »

ਸੇਂਟ ਸੋਲਜਰ ਇਲੀਟ ਕਾਨਵੈਟ ਸਕੂਲ `ਚ ਲੋਕ ਨਾਚ ਤੇ ਲੋਕ ਗੀਤ ਮੁਕਾਬਲਾ ਕਰਵਾਇਆ

PPN0806201803

ਜੰਡਿਆਲਾ ਗੁਰੂ, 8 ਜੂਨ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਸਥਾਨਕ ਸੇਂਟ ਸੋਲਜਰ ਇਲੀਟ ਕਾਨਵੈਟ ਸਕੂਲ ਵਿਖੇ ਇੰਟਰ ਹਾਊਸ ਲੋਕ ਨਾਚ ਅਤੇ ਲੋਕ ਗੀਤ ਮੁਕਾਬਲੇ ਕਰਵਾਏ ਗਏ।ਬੱਚੇ ਸਭਿਆਚਾਰਕ ਅਤੇ ਰੰਗਦਾਰ ਪੌਸ਼ਾਕਾਂ ਵਿੱਚ ਸਜੇ ਹੋਏ ਸਨ।ਬੱਚਿਆਂ ਨੇ ਆਪਣੀਆਂ ਪੇਸ਼ਕਾਰੀਆਂ ਨਾਲ ਸਭ ਦਾ ਮਨ ਮੋਹਿਆ। ਸੋਲੋ ਗੀਤ ਦੇ ਸਬ ਜੂੁਨੀਅਰ ਗਰੁੱਪ ਵਿੱਚ ਪਰਮਿੰਦਰ ਸਿੰਘ (ਲਿੱਲੀ ਹਾਊਸ) ਨੇ ਪਹਿਲਾ, ਮੁਸਕਾਨ (ਰੋਜ਼ ਹਾਊਸ) ... Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਸੰਬੰਧੀ ਜਾਣਕਾਰੀ ਲਈ ਸਿਰਫ ਯੂਨੀਵਰਸਿਟੀ ਦੀ ਵੈਬਸਾਈਟ `ਤੇ ਕੀਤਾ ਜਾਵੇ ਭਰੋਸਾ

GNDU

ਅੰਮ੍ਰਿਤਸਰ ,  8 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਸੋਸ਼ਲ ਮੀਡਿਆ ਤੇ ਸੈਸ਼ਨ ਮਈ-ਜੂਨ ਦੌਰਾਨ ਲਈਆਂ ਜਾ ਰਹੀਆਂ ਪ੍ਰੀਖਿਅਵਾਂ ਦੀਆਂ ਡੇਟ-ਸ਼ੀਟਾਂ ਵਿਚ ਆਪਣੇ ਪੱਧਰ ਤੇ ਤਬਦੀਲੀ ਕਰਕੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ।ਇਸ ਸਬੰਧ ਯੂਨੀਵਰਸਿਟੀ ਵਲੋਂ ਗੰਭੀਰ ਨੋਟਿਸ ਲੈਂਦੇ ਹੋੲ ਸਮੂੰਹ ਪੀ੍ਖਿਆਵਾਂ ਦੀ ਜਾਣਕਾਰੀ ਹਿਤ ਦਸਿਆ ਜਾਂਦਾ ਹੈ ਕਿ ਯੂਨੀਵਰਸਿਟੀ ਵਲੋਂ ਕਿਸੇ ਵੀ ਤਰ੍ਹਾਂ ... Read More »

ਝੋਨੇ ਦੀ ਬਿਜਾਈ 20 ਜੂਨ ਤੋਂ ਬਾਅਦ ਹੀ ਕੀਤੀ ਜਾਵੇ-ਮੁੱਖ ਖੇਤੀਬਾੜੀ ਅਫਸਰ

Dalbir Singh Cheena Agriculture

ਅੰਮ੍ਰਿਤਸਰ, 8 ਮਈ (ਪੰਜਾਬ ਪੋਸਟ – ਮਨਜੀਤ ਸਿੰਘ) – ਮੁੱਖ ਖੇਤੀਬਾੜੀ ਅਫਸਰ ਦਲਬੀਰ ਸਿੰਘ ਛੀਨਾ ਵਲੋਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਪਾਣੀ ਦੀ ਬਚਤ ਲਈ ਬਣਾਏ ਕਾਨੂੰਨ ਪੰਜਾਬ ਪ੍ਰੀਜਰਵੇਸ਼ਨ ਆਫ ਸਬ ਸੋਆਇਲ ਪਾਣੀ ਐਕਟ 2009 ਦੀ ਪਾਲਣਾ ਕਰਦੇ ਹੋਏ ਝੋਨੇ ਦੀ ਬਿਜਾਈ 20 ਜੂਨ ਤੋਂ ਬਾਅਦ ਹੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਿਲ੍ਹੇ ਵਿਚ ਜਮੀਨੀ ਪਾਣੀ ... Read More »

ਖਾਸਾ ਵਿਖੇ ਤਿੰਨ ਜਿਲਿਆਂ `ਚ ਫੌਜ ਦੀ ਭਰਤੀ 4 ਤੋਂ 18 ਅਕਤੂਬਰ ਤੱਕ

ਫੌਜ `ਚ ਭਰਤੀ ਲਈ ਪ੍ਰੀ ਰਿਕਰੂਟਮੈਂਟ ਸਿਖਲਾਈ 4 ਜੁਲਾਈ ਤੋਂ 28 ਸਤੰਬਰ ਤੱਕ ਅੰਮ੍ਰਿਤਸਰ, 8 ਮਈ (ਪੰਜਾਬ ਪੋਸਟ – ਮਨਜੀਤ ਸਿੰਘ) –  4 ਅਕਤੂਬਰ ਤੋਂ 18 ਅਕਤੂਬਰ ਤੱਕ ਅੰਮਿ੍ਰਤਸਰ, ਤਰਨਤਾਰਨ, ਗੁਰਦਾਸਪੁਰ ਜਿਲ੍ਹਿਆਂ ਵਿੱਚ ਫੌਜ ਦੀ ਭਰਤੀ ਖਾਸਾ ਕੈਂਟ ਵਿਖੇ ਹੋ ਰਹੀ ਹੈ।ਇਨ੍ਹਾਂ ਯੁਵਕਾਂ ਨੂੰ ਪੂਰਵ ਚੋਣ ਸਿਖਲਾਈ ਦੇਣ ਵਾਸਤੇ 4 ਜੁਲਾਈ ਤੋਂ 28 ਸਤੰਬਰ ਤੱਕ ਸੀ- ਪਾਇਟ ਕੈਂਪ ਰਈਕੇ ਵਿਖੇ ... Read More »

ਖੇਤੀ ਨੂੰ ਨਵੀਂ ਦਿਸ਼ਾ ਦੇ ਰਿਹਾ ਸਰਹੱਦੀ ਇਲਾਕੇ ਦਾ ਡੇਅਰੀ ਫਾਰਮਰ ਦਲਜੀਤ ਸਿੰਘ

PPN0806201802

2 ਏਕੜ ਰਕਬੇ ਦੀ ਮਾਲਕੀ ਅਤੇ ਅੱਜ ਕਮਾਈ ਹੈ ਡੇਢ ਲੱਖ ਰੁਪਏ ਮਹੀਨਾ ਅੰਮ੍ਰਿਤਸਰ, 8 ਮਈ (ਪੰਜਾਬ ਪੋਸਟ – ਮਨਜੀਤ ਸਿੰਘ) – ਜਿੱਥੇ ਕਿਰਸਾਨੀ ਵਿਚ ਉਦਾਸੀ ਦਾ ਆਲਮ ਹੈ, ਉਥੇ ਅਗਾਂਹਵਧੂ ਕਿਸਾਨ ਆਪਣੀ ਹਿੰਮਤ ਅਤੇ ਸੋਚ ਨਾਲ ਸਫਲਤਾ ਦੇ ਨਵੇਂ ਝੰਡੇ ਵੀ ਗੱਡ ਰਹੇ ਹਨ।ਇਸ ਵੇਲੇ ਜਿਲ੍ਹਾ ਅੰਮਿ੍ਰਤਸਰ ਵਿੱਚ ਡੇਅਰੀ ਫਾਰਮਿੰਗ ਸਹਾਇਕ ਧੰਦੇ ਦੀ ਜਗ੍ਹਾ ਮੁੱਖ ਧੰਦਾ ਬਣਦਾ ਜਾ ਰਿਹਾ ... Read More »

ਡਿਪਟੀ ਕਮਿਸ਼ਨਰ ਨੇ ਡੇਂਗੂ ਦੀ ਰੋਕਥਾਮ ਲਈ ਸਾਰੇ ਸਬੰਧਤ ਵਿਭਾਗਾਂ ਦੀ ਜਿੰਮੇਵਾਰੀ ਕੀਤੀ ਤੈਅ

PPN0806201801

ਸਿਹਤ ਵਿਭਾਗ ਨੂੰ ਮੁਸ਼ਤੈਦੀ ਵਰਤਣ ਦੀ ਕੀਤੀ ਹਦਾਇਤ ਅੰਮ੍ਰਿਤਸਰ, 8 ਮਈ (ਪੰਜਾਬ ਪੋਸਟ – ਮਨਜੀਤ ਸਿੰਘ) – ਜਿਲ੍ਹੇ ਵਿਚੋਂ ਡੇਂਗੂ ਦਾ ਕਾਰਨ ਬਣਦੇ ਮੱਛਰ ਨੂੰ ਖਤਮ ਕਰਨ ਦਾ ਉਪਰਾਲਾ ਕਰਨ ਦੀ ਨੀਅਤ ਨਾਲ ਅੱਜ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵੱਲੋਂ ਇਸ ਸੀਜ਼ਨ ਦੀ ਦੂਸਰੀ ਮੀਟਿੰਗ ਕਰਕੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਭਾਵੇਂ ਪਿਛਲੇ ਸਾਲ ਕਾਫੀ ਹੱਦ ਤੱਕ ਡੇਂਗੂ ’ਤੇ ਕੰਟਰੋਲ ... Read More »

ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੁਮੇਨ ਵਿਖੇ ਦੰਦਾਂ ਦਾ ਕੈਂਪ ਲਗਾਇਆ

PPN0706201822

ਅੰਮ੍ਰਿਤਸਰ, 7 ਜੂਨ (ਜਗਦੀਪ ਸਿੰਘ ਸੱਗੂ) – ਬੀਬੀਕੇ ਡੀਏਵੀ ਕਾਲਜ ਫਾਰ ਵੁਮੈਨ ਵਿਖੇ ਦੰਦਾਂ ਦੀ ਸਫਾਈ ਦਾ ਕੈਂਪ ਲਗਾਇਆ ਗਿਆ।ਕਾਲਜ ਦੇ ਦੋ ਕਾਮਰਸ ਵਿਭਾਗ ਅਤੇ ਬਿਜਨੇਸ ਐਡਮਿਨਸਟਰੇਸ਼ਨ ਅਤੇ ਕੋਸਮੇਟੋਲਾਜੀ ਵਿਭਾਗ ਦੇ ਸਹਿਯੋਗ ਨਾਲ ਐੇਨ.ਐਸ.ਐਸ ਯੂਨਿਟ ਵਲੋਂ ਇਸ ਕੈਂਪ ਦਾ ਉਪਰਾਲਾ ਕੀਤਾ ਗਿਆ।ਕਲੋਵਸ ਡੈਂਟਲ ਕਲੀਨਿਕ ਤੋਂ ਡਾਕਟਰ ਸ਼ਿਖਾ ਨਈਅਰ ਅਤੇ ਡਾਕਟਰ ਸੁਖਮਣੀ ਦਯੋਰਾ ਨੇ ਦੰਦਾਂ ਦੀ ਮੁਫਤ ਜਾਂਚ ਕੀਤੀ।ਇਸ ਸਮੇਂ ਮਾਹਿਰਾਂ ... Read More »

ਸੰਗਤਾਂ ਚੰਗੇ ਕਾਰਜਾਂ ਪ੍ਰਤੀ ਨਾਂਹ ਪੱਖੀ ਸੋਚ ਨਾ ਅਪਣਾਉਣ- ਜਥੇਦਾਰ ਗਿ. ਗੁਰਬਚਨ ਸਿੰਘ

G. Gurbachan S11a

ਲੰਗਰਾਂ ਦੀ ਰਸਦ `ਤੇ ਜੀ.ਐਸ.ਟੀ ਛੋਟ ਨੂੰ ਦੱਸਿਆ ਕੇਂਦਰ ਸਰਕਾਰ ਦਾ ਸ਼ਲਾਘਾਯੋਗ ਫੈਸਲਾ ਅੰਮ੍ਰਿਤਸਰ, 7 ਜੂਨ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪਿਛਲੇ ਦਿਨੀ ਕੇਂਦਰ ਸਰਕਾਰ ਵਲੋਂ ਲਏ ਗਏ ਫੈਸਲੇ ਤਹਿਤ ਗੁਰੂ ਘਰ ਦੇ ਲੰਗਰਾਂ ਦੀ ਰਸਦ ਉਤੇ ਲਾਏ ਜਾਂਦੇ ਟੈਕਸ (ਜੀ.ਐਸ.ਟੀ) ਵਿੱਚ ਦਿੱਤੀ ਛੋਟ ਨੂੰ ਕੇਂਦਰ ਸਰਕਾਰ ਦਾ ਇੱਕ ਸ਼ਲਾਘਾਯੋਗ ਫੈਸਲਾ ... Read More »

ਸੇਖਵਾਂ ਸਕੂਲ ਸਮੇਤ ਵਾਤਾਵਰਣ ਨੂੰ ਗੰਦਲਾਂ ਹੋਣ ਤੋਂ ਬਚਾਉਣ ਲਈ ਹਰ ਕੋਈ ਦੇਵੇ ਹੋਕਾ

PPN0706201821

ਪ੍ਰਿੰਸੀਪਲ ਭਾਰਤ ਭੂਸ਼ਨ ਨੇ ਬੂਟਾ ਲਗਾ ਕੇ ਵਾਤਾਵਰਨ ਬਚਾਉਣ ਲਈ ਅਰੰਭੀ ਮੁਹਿੰਮ ਬਟਾਲਾ, 7 ਜੂਨ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਵਾਤਾਵਰਣ ਨੂੰ ਸੂੱਧ ਤੇ ਸਾਫ ਰੱਖਣ ਲਈ ਖਾਲੀ ਥਾਵਾਂ `ਤੇ ਵੱਧ ਤੋ ਵੱਧ ਦਰੱਖਤ ਲਗਾਏ ਜਾਣ ਦਾ ਸੁਨੇਹਾ ਸਕੂਲੀ ਬੱਚਿਆਂ ਰਾਹੀ ਘਰ-ਘਰ ਭੇਜਿਆ ਜਾ ਰਿਹਾ ਹੈ।ਸਰਕਾਰੀ ਰਿਹਾਇਸ਼ੀ ਹੋਸਟਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਭਾਰਤ ਭੂਸ਼ਨ ਨੇ ਦੱਸਿਆ ਕਿ ... Read More »