Oops! It appears that you have disabled your Javascript. In order for you to see this page as it is meant to appear, we ask that you please re-enable your Javascript!
Monday, March 25, 2019
ਤਾਜ਼ੀਆਂ ਖ਼ਬਰਾਂ

Daily Archives: June 19, 2018

`ਤੰਦਰੁਸਤ ਪੰਜਾਬ` ਮਿਸ਼ਨ ਤਹਿਤ ਸ਼ੋਰ ਪ੍ਰਦੂਸ਼ਣ ਵਾਲੇ 37 ਵਾਹਨਾਂ ਦੇ ਕੱਟੇ ਚਲਾਨ

PPN1906201811

ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ) – ਕਾਹਨ ਸਿੰਘ ਪਨੂੰ ਚੇਅਰਮੈਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ-ਕਮ-ਡਾਇਰੈਕਟਰ `ਮਿਸ਼ਨ ਤੰਦਰੁਸਤ ਪੰਜਾਬ’’ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ਹਿਰ ਦੀਆਂ ਵੱਖ-ਵੱਖ ਥਾਵਾਂ `ਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਟਰੱਕਾਂ, ਬੱਸਾਂ ਦੇ ਪ੍ਰੈਸ਼ਰ ਹਾਰਨ ਅਤੇ ਮੋਟਰ ਸਾਈਕਲਾਂ ਦੇ ਪਟਾਕਾ ਸਾਇਲੈਂਸਰਾਂ ਨੂੰ ਚੈਕ ਕਰਨ ਲਈ ਨਾਕੇ ਲਗਾਏ ਗਏ।ਇਸ ਮੌਕੇ ਸ਼ੋਰ ਪ੍ਰਦੂਸ਼ਣ ਕਰਨ ... Read More »

ਸ਼੍ਰੋਮਣੀ ਕਮੇਟੀ ਵੱਲੋਂ 21 ਜੂਨ ਨੂੰ ਪਾਕਿਸਤਾਨ ਭੇਜਿਆ ਜਾਵੇਗਾ ਸਿੱਖ ਸ਼ਰਧਾਲੂਆਂ ਦਾ ਜਥਾ

SGPC

ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) –  ਸ਼੍ਰੋਮਣੀ ਕਮੇਟੀ ਵੱਲੋਂ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ 21 ਜੂਨ ਨੂੰ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਭੇਜਿਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਅਤੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸਬੰਧੀ 21 ਜੂਨ ਨੂੰ ਸ਼੍ਰੋਮਣੀ ਕਮੇਟੀ ਦੇ ... Read More »

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉੜੀਸਾ ਤੇ ਕਰਨਾਟਕ ’ਚ ਸਮਾਗਮਾਂ ਸਬੰਧੀ ਇਕੱਤਰਤਾ

PPN1906201810

ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਜਿਥੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸੰਗਤਾਂ ਦੀ ਸਹੂਲਤ ਲਈ ਅਗਾਊਂ ਪ੍ਰਬੰਧ ਆਰੰਭੇ ਜਾ ਚੁੱਕੇ ਹਨ, ਉਥੇ ਹੀ ਧਰਮ ਪ੍ਰਚਾਰ ਲਹਿਰ ਤਹਿਤ ਵੱਖ-ਵੱਖ ਥਾਵਾਂ ’ਤੇ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ।ਇਸੇ ਸਬੰਧ ਵਿਚ ਅੱਜ ਇਕ ... Read More »

ਪ੍ਰਧਾਨ ਮੰਤਰੀ ਦੇਸ਼ ਭਰ ਦੇ ਕਿਸਾਨਾਂ ਨਾਲ ਸਿੱਧੀ ਗੱਲਬਾਤ 20 ਜੂਨ ਨੂੰ

Modi Pib

ਦਿੱਲੀ, 19 ਜੂਨ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 20 ਜੂਨ ਨੂੰ ਸਵੇਰੇ 9.30 ਵਜੇ ਵੀਡੀਓ ਬ੍ਰਿਜ ਰਾਹੀਂ ਦੇਸ਼ ਭਰ ਦੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰਨਗੇ।ਇਸ ਗੱਲਬਾਤ ਨਾਲ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਨਾਲ ਸਿੱਧੇ ਤੌਰ `ਤੇ ਗੱਲ ਕਰਨ ਦਾ ਮੌਕਾ ਮਿਲੇਗਾ।ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਨਾਲ ਸਬੰਧਤ ਵੱਖ-ਵੱਖ ਉਪਰਾਲਿਆਂ ਬਾਰੇ ਵੀ ਚਰਚਾ ਹੋਵੇਗੀ।ਇਸ ਨੂੰ ਦੇਸ਼ ਭਰ ਦੇ ... Read More »

PM Modi to hold a direct dialogue with the farmers on June 20

Modi

Delhi, June 19 (Punjab Post Bureau) – For the first time, Prime Minister is going to have a direct dialogue with farmers across the country, in which various initiatives related to doubling the income of farmers by 2022 will also be discussed. This was stated by Union Minister for Agriculture and Farmers Welfare, Shri Radha Mohan Singh. Prime Minister Narendra ... Read More »

Vice President visits Shri Vajpayee at AIIMS

M. Venkaiah Naidu

Delhi, June 19 (Punjab Post Bureau) – The Vice President of India Shri M. Venkaiah Naidu along with his family members visited the All India Institute of Medical Sciences (AIIMS and enquired about the health condition of former Prime Minister Shri Atal Bihari Vajpayee who is undergoing treatment there. The Vice President spoke to the family members of Shri Vajpayee ... Read More »

`ਮਿਸ਼ਨ ਤੰਦਰੁਸਤ` ਪੰਜਾਬ ਅਧੀਨ ਸਾਰੇ ਕੋਚਿੰਗ ਕੇਂਦਰਾਂ `ਚ ਚੱਲਣਗੇ ਕੰਡੀਸ਼ਨਿੰਗ ਕੈਂਪ

PPN1906201809

ਕੋਚ ਪੰਜਾਬ ਦੀ ਜਵਾਨੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਪਾਉਣ ਯੋਗਦਾਨ – ਐਸ.ਡੀ.ਐਮ ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ – ਮਨਜੀਤ ਸਿੰਘ) – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਸਿਹਤਮੰਦ ਕਰਨ ਲਈ ਸ਼ੁਰੂ ਕੀਤੇ ਗਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜਿਲ੍ਹੇ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਡਿਪਟੀ ਕਮਿਸ਼ਨਰ ਕਮਲਦੀਪ ... Read More »

`ਤੰਦਰੁਸਤ ਪੰਜਾਬ` ਮਿਸ਼ਨ ਅਧੀਨ ਵੱਡੇ ਹੋਟਲਾਂ ਦੀ ਕੀਤੀ ਜਾਂਚ

PPN1906201807

ਵੱਲਾ ਮੰਡੀ ਮੁੜਨ ਲੱਗੀ ਕੁਦਰਤੀ ਤਰੀਕੇ ਨਾਲ ਫਲ ਪਕਾਉਣ ਵੱਲ- ਭਾਗੋਵਾਲੀਆ ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ – ਮਨਜੀਤ ਸਿੰਘ) – ਮਿਸ਼ਨ ਤੰਦਰੁਸਤ ਪੰਜਾਬ ਅਧੀਨ ਜਿਲ੍ਹੇ ਵਿਚ ਚੱਲ ਰਹੀ ਛਾਪਮਾਰੀ ਮੁਹਿੰਮ ਅਧੀਨ ਅੱਜ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੀਆਂ ਵਿਸ਼ੇਸ਼ ਹਦਾਇਤਾਂ ’ਤੇ ਸ਼ਹਿਰ ਦੇ ਵੱਡੇ ਹੋਟਲ ਅਤੇ ਰੈਸਟੋਰੈਂਟ, ਜਿੰਨਾ ਵਿਚ ਚਾਰ ਤਾਰਾ ਤੇ ਪੰਜ ਸਟਾਰ ਹੋਟਲ ਵੀ ਸ਼ਾਮਿਲ ਹਨ, ਦੀ ਵਿਸ਼ੇਸ਼ ... Read More »

ਵਰਟੀਕਲ ਗਾਰਡਨ ਨੂੰ ਪੰਜਾਬ `ਚ ਉਤਸ਼ਾਹਿਤ ਕਰ ਰਿਹਾ ਹੈ ਮਹਿਰਾ ਪਰਿਵਾਰ

PPN1906201806

ਸਾਰੇ ਸਕੂਲਾਂ ਵਿਚ ਲਗਾਏ ਜਾਣਗੇ 100-100 ਰੁੱਖ – ਸੋਨੀ ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ – ਮਨਜੀਤ ਸਿੰਘ) – ਇਕ ਪਾਸੇ ਜਿੱਥੇ ਬਹੁ-ਗਿਣਤੀ ਲੋਕ ਸਰਕਾਰਾਂ ਤੇ ਸਮਾਜ ਨੂੰ ਦੋਸ਼ ਦੇ ਕੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਰਹੇ ਹਨ, ਉਥੇ ਸਾਡੇ ਸ਼ਹਿਰ ਦੀਆਂ ਹੀ ਕੁੱਝ ਅਜਿਹੀਆਂ ਹਸਤੀਆਂ ਹਨ, ਜੋ ਸ਼ਹਿਰ ਨੂੰ ਸਾਫ-ਸੁਥਰਾ ਰੱਖਣ, ਵਾਤਾਵਰਣ ਨੂੰ ਸ਼ੁੱਧ ਕਰਨ, ਦਰਖਤ ਲਗਾਉਣ ਅਤੇ ਹੋਰ ਸਮਾਜ ... Read More »

ਗੁਰੂ ਨਾਨਕ ਸਟੇਡੀਅਮ `ਚ 21 ਜੂਨ ਨੂੰ ਮਨਾਇਆ ਜਾਵੇਗਾ ਯੋਗਾ ਦਿਵਸ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ – ਮਨਜੀਤ ਸਿੰਘ) – ਅੰਤਰਰਾਸ਼ਟਰੀ ਯੋਗਾ ਦਿਵਸ ਇਸ ਵਾਰ ਗੁਰੂ ਨਾਨਕ ਸਟੇਡੀਅਮ ਵਿਚ ਕਰਵਾਇਆ ਜਾ ਰਿਹਾ ਹੈ, ਇਸ ਮੌਕੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਹਰਾਦੂਨ ਤੋਂ ਸਿੱਧੇ ਪ੍ਰਸਾਰਣ ਲਈ ਸ਼ਹਿਰ ਵਾਸੀਆਂ ਦੇ ਰੂ ਬ ਰੂ ਹੋਣਗੇ, ਉਥੇ ਦਿੱਲੀ ਤੋਂ 5 ਯੋਗਾ ਗੁਰੂ ਸਰੀਰ ਨੂੰ ਤੰਦਰੁਸਤ ਤੇ ਰਿਸ਼ਟ-ਪੁਸ਼ਟ ਰੱਖਣ ਲਈ ਯੋਗਾ ਪ੍ਰੇਮੀਆਂ ਨੂੰ ਵਿਸ਼ੇਸ਼ ਗੁਰ ਦੇਣਗੇ।ਇੰਨਾਂ ... Read More »