Friday, March 29, 2024

Daily Archives: June 19, 2018

ਪੰਜਾਬ ਸਰਕਾਰ ਨੇ `ਤੰਦਰੁਸਤ ਪੰਜਾਬ` ਮਿਸ਼ਨ ਤਹਿਤ ਲਾਂਚ ਕੀਤੀ ਆਈ-ਹਰਿਆਲੀ ਐਪ

ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ – ਮਨਜੀਤ ਸਿੰਘ) – ਜਿਲ੍ਹਾ ਵਾਸੀਆਂ ਲਈ ਖੁਸ਼ਖਬਰੀ ਹੈ ਕਿ ਹੁਣ ਜੇਕਰ ਕੋਈ ਵੀ ਨਾਗਰਿਕ ਆਪਣੇ ਘਰ ਜਾਂ ਆਲੇ ਦੁਆਲੇ ਪੌਦਾ ਲਗਾਉਣ ਦਾ ਇੱਛੁਕ ਹੈ ਤਾਂ ਹੁਣ ਉਹ ਆਪਣੀ ਪਸੰਦ ਦਾ ਪੌਦਾ ਮੁਫ਼ਤ ਆਪਣੇ ਮੋਬਾਈਲ ਦੀ ਇੱਕ ਕਲਿੱਕ ਰਾਹੀਂ ਹਾਸਲ ਕਰ ਸਕਦਾ ਹੈ, ਕਿਉਂਕਿ ਪੰਜਾਬ ਸਰਕਾਰ ਨੇ ਤੰਦਰੁਸਤ ਪੰਜਾਬ ਮਿਸ਼ਨ ਦੇ ਤਹਿਤ ਆਈ ਹਰਿਆਲੀ ਮੋਬਾਈਲ …

Read More »

ਜਗੀਰ ਕੌਰ ਮੀਰਾਂ ਕੋਟ ਦੀ ਕਥਾ-ਪੁਸਤਕ `ਪਿੰਜਰਾ` ਲੋਕ ਅਰਪਿਤ

ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ- ਦਵਿੰਦਰ ਸਿੰਘ) – ਪੰਜਾਬੀ ਸਾਹਿਤ ਸੰਗਮ ਵਲੋਂ `ਪੁਸਤਕਾਂ ਸੰਗ ਸੰਵਾਦ` ਸਮਾਗਮਾਂ ਦੀ ਲੜੀ ਤਹਿਤ ਸ੍ਰੀਮਤੀ ਜਗੀਰ ਕੌਰ ਮੀਰਾਂਕੋਟ ਦੀ ਨਵ-ਪ੍ਰਕਾਸ਼ਿਤ ਕਥਾ-ਪੁਸਤਕ ‘ਪਿੰਜਰਾ’ ਲੋਕ ਅਰਪਿਤ ਕੀਤੀ ਗਈ।ਜ਼ਿਲ੍ਹਾ ਲਾਇਬ੍ਰੇਰੀ ਵਿੱਚ ਸਥਾਨਕ ਸਾਹਿਤ ਸਭਾਵਾਂ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਹੋਏ ਇਸ ਸਾਹਿਤਕ ਸਮਾਗਮ ਦੀ ਸ਼ੁਰੂਆਤ ਮਨਮੋਹਨ ਸਿੰਘ ਢਿੱਲੋਂ ਦੇ ਸਵਾਗਤੀ ਸ਼ਬਦਾਂ ਨਾਲ ਹੋਈ ਅਤੇ ਸ਼ਾਇਰ …

Read More »

ਚੀਫ ਖਾਲਸਾ ਦੀਵਾਨ ਨਿਰਸਿੰਗ ਕਾਲਜ ਵਿਖੇ ਸ਼ਰਧਾ ਨਾਲ ਮਨਾਇਆ ਸ਼ਹੀਦੀ ਦਿਹਾੜਾ

ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਇੰਟਰਨੈਸ਼ਨਲ ਨਰਸਿੰਗ ਕਾਲਜ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜ਼ਾ ਸ਼ਰਧਾ ਨਾਲ ਮਨਾਇਆ ਗਿਆ।ਜਿਸ ਵਿਚ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੋਸਾਇਟੀ ਦੇ ਪ੍ਰਧਾਨ ਡਾ. ਸੰਤੋਖ ਸਿੰਘ, ਆਨਰੇਰੀ ਸੈਕਟਰੀ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ, ਹਰਮਿੰਦਰ ਸਿੰਘ ਅਤੇ ਸੰਤੋਖ ਸਿੰਘ ਸੇਠੀ, ਡਾ. ਐਸ.ਐਸ ਵਾਲੀਆ ਅਤੇ ਪ੍ਰਭਜੋਤ ਸਿੰਘ ਸੇਠੀ ਉਚੇਚੇ …

Read More »

ਬਹਾਦਰ ਖਾਂ ਬਣੇ ਡਿਪੂ ਹੋਲਡਰ ਯੂਨੀਅਨ ਦੇ ਪ੍ਰਧਾਨ

ਭੀਖੀ, 19 ਜੂਨ (ਪੰਜਾਬ ਪੋਸਟ -ਕਮਲ ਜ਼ਿੰਦਲ) – ਪੰਜਾਬ ਖੁਰਾਕ ਅਤੇ ਸਪਲਾਈ ਵਿਭਾਗ ਦੇ ਸਥਾਨਕ ਦਫਤਰ ਦੇ ਅਧੀਨ ਆਉਦੇ ਸ਼ਹਿਰ ਭੀਖੀ ਸਮੇਤ ਨੇੜਲੇ 23 ਪਿੰਡਾਂ ਦੇ 44 ਡਿਪੂ ਹੋਲਡਰਾਂ ਦੀ ਬਣੀ ਯੂਨੀਅਨ ਦੀ ਸਾਲਾਨਾ ਮੀਟਿੰਗ ਮੇਜਰ ਸਿੰਘ ਸਮਾਓ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਬਹਾਦਰ ਖਾਂ ਮੋਹਰ ਸਿੰਘ ਵਾਲਾ ਨੂੰ ਯੂਨੀਅਨ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ। ਇਸ ਤੋਂ ਇਲਾਵਾ …

Read More »

`ਮੁੰਡਾ ਸਰਦਾਰ` ਗੀਤ ਰਾਹੀ ਚਰਚਾ `ਚ ਹਰਮਿੰਦਰ ਸਿੰਘ ਭੱਟ

ਸੰਦੌੜ, 19 ਜੂਨ (ਪੰਜਾਬ ਪੋਸਟ ਬਿਊਰੋ)- ‘ਸ਼ੇਰ, ‘ਬਾਪੂ, ‘ਕਲਮਾਂ ਵਾਲਿਆਂ, ‘ਮਾਸੂਮ ਚਿਹਰਾ, ‘ਸ਼ਿਕਵਾ, ‘ਅਲੋਪ ਵਿਰਸਾ, ‘ਮਜਬੂਰ ਆਦਿ ਗੀਤਾਂ ਰਾਹੀਂ ਅਜੋਕੀ ਲੱਚਰਤਾ ਭਰੀ ਗਾਇਕੀ ਤੋਂ ਦੂਰ ਆਪਣੀ ਸਾਫ਼ ਸੁਥਰੀ, ਸਭਿਆਚਾਰਕ, ਸਮਾਜਿਕ, ਪਰਿਵਾਰਕ ਅਤੇ ਸੂਫ਼ੀਆਨਾ ਗਾਇਕੀ ਰਾਹੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ ਸਮਾਜਿਕ ਚਿੰਤਕ ਗਾਇਕ ਅਤੇ ਲੇਖਕ ਹਰਮਿੰਦਰ ਸਿੰਘ ਭੱਟ ਇਨ੍ਹੀਂ ਦਿਨੀਂ ਆਪਣੇ ਨਵੇਂ ਗੀਤ ‘ਪੰਜਾਬੀਆਂ ਦਾ ਮੁੰਡਾ ਸਰਦਾਰ ਕਿਤੇ …

Read More »

ਪੰਜਾਬੀ ਸਾਹਿਤ ਸਭਾ ਵਲੋਂ ਮੈਗਜ਼ੀਨ ‘ਰਾਗ’ ਦਾ ਨਵਾਂ ਅੰਕ ਰਿਲੀਜ਼

ਕਹਾਣੀਕਾਰ ਅਜਮੇਰ ਸਿੱਧੂ ਨੇ ਆਪਣੀ ਨਵੀਂ ਕਹਾਣੀ ‘ਤਪਦੀ ਸੜਕ’ ਸੁਣਾਈ ਸਮਰਾਲਾ, 18 ਜੂਨ (ਪੰਜਾਬ ਪੋਸਟ- ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਮਹੀਨਾਵਾਰ ਇਕੱਤਰਤਾ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਸਭ ਤੋਂ ਪਹਿਲਾਂ ਸਭਾ ਦੇ ਪ੍ਰਧਾਨ ਨੇ ਸਾਰਿਆਂ ਨੂੰ ‘ਜੀ ਆਇਆ’ ਆਖਿਆ। ਇਸ ਉਪਰੰਤ ਹਾਜ਼ਰੀਨ ਵੱਲੋਂ ਪੰਜਾਬੀ ਸਾਹਿਤਕ ਮੈਗਜ਼ੀਨ ‘ਰਾਗ’ ਦਾ ਨਵਾਂ ਅੰਕ ਰਿਲੀਜ਼ …

Read More »

ਖਹਿਰਾ ਦੇ ਰਿਫਰੈਂਡਮ 2020 ਸਬੰਧੀ ਬਿਆਨ ਦਾ ਸ਼ਿਵ ਸੈਨਾ ਹਿੰਦੁਸਤਾਨ ਵਲੋਂ ਵਿਰੋਧ

ਬਠਿੰਡਾ, 18 ਜੂਨ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਵਲੋਂ ਰਿਫਰੈਂਡਮ 2020 ਸਬੰਧੀ ਦਿੱਤੇ ਬਿਆਨ ਦਾ ਸ਼ਿਵ ਸੈਨਾ ਹਿੰਦੁਸਤਾਨ ਨੇ ਸਖ਼ਤ ਵਿਰੋਧ ਕਰਦਿਆਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਰਾਣਾ ਕੇ.ਪੀ ਸਿੰਘ ਸਪੀਕਰ ਪੰਜਾਬ ਵਿਧਾਨ ਸਭਾ ਅਤੇ ਡੀ.ਜੀ.ਪੀ ਸੁਰੇਸ਼ ਅਰੋੜਾ ਨੂੰ ਪ੍ਰਸਾਸ਼ਨ ਰਾਹੀਂ ਮੰਗ ਪੱਤਰ ਭੇਜਿਆ ਹੈ।ਇਸ ਰਾਹੀਂ ਉਨ੍ਹਾਂ …

Read More »

ਆਰ.ਟੀ.ਆਈ ਆਨਲਾਈਨ ਸਰਵਿਸਜ ਵਲੋਂ ਡਰੀਮ ਇੰਡੀਆ ਐਵਾਰਡ ਡੇਅ ‘ਤੇ ਸੈਮੀਨਾਰ

ਬਠਿੰਡਾ, 18 ਜੂਨ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਆਨਟਾਈਮ ਵਰਡ ਮੀਡੀਆ ਤੇ ਆਰ.ਟੀ.ਆਈ ਆਨਲਾਈਨ ਸਰਵਿਸ਼ਜ ਨੇ ਡਰੀਮ ਇੰਡੀਆ ਐਵਾਰਡ ਡੇਅ ‘ਤੇ ਸੈਮੀਨਾਰ ਕਰਵਾਇਆ।ਜਿਸ ਵਿਚ ਆਨ ਟਾਈਮ ਦੇ ਫਾਊਂਡਰ ਵਜਿੰਦਰ ਗੋਸਵਾਮੀ, ਆਰ.ਟੀ.ਆਈ ਸਰਵਿਸ਼ਿਜ ਦੇ ਵਰੁਣ ਬਾਂਸਲ ਅਤੇ ਪ੍ਰਾਈਮਟਾਈਮ ਦੇ ਡਾਇਰੈਕਟਰ ਗੁਰਮੁਖ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ।ਇਸ ਸੈਮੀਨਾਰ ਵਿੱਚ ਬਾਲੀਵੁੱਡ ਦੀ ਹਸਤੀ ਹੇਮੰਤ ਬਿਰਜੇ ਮੁੱਖ ਮਹਿਮਾਨ ਅਤੇ …

Read More »

ਪੰਜਾਬੀ ਭਾਸ਼ਾ ਨੂੰ ਬਚਾਉਣ ਤੇ ਇਸ ਦੇ ਪ੍ਰਸਾਰ ਕਰਨ ਲਈ ਅੱਗੇ ਆਉਣ ਅਧਿਆਪਕ – ਪ੍ਰੋ. ਬੇਨੀਪਾਲ

ਅੰਮ੍ਰਿਤਸਰ, 18 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਲਜ ਵਿਕਾਸ ਕੌਂਸਲ ਦੇ ਡੀਨ ਪ੍ਰੋ. ਟੀ.ਐਸ ਬੇਨੀਪਾਲ ਨੇ ਕਿਹਾ ਕਿਹਾ ਹੈ, ਕਿ ਪੰਜਾਬੀ ਭਾਸ਼ਾ ਅਤੇ ਹੋਰ ਸਥਾਨਿਕ ਭਾਸ਼ਾਵਾਂ ਉੱਤੇ ਖਤਰੇ ਦੇ ਬੱਦਲ ਮੰਡਰਾ ਰਹੇ ਹਨ ਅਤੇ ਇਸ ਨੂੰ ਸੁਰੱਖਿਅਤ ਰੱਖਣ ਅਤੇ ਇਸ ਦੇ ਮਹੱਤਵ ਦਾ ਪ੍ਰਸਾਰ ਕਰਨ ਲਈ ਅਧਿਆਪਕਾਂ ਨੂੰ ਅੱਗੇ ਆਉਣ ਦੀ ਲੋੜ ਹੈ।ਉਹ …

Read More »

29 ਜੂਨ ਨੂੰ 2500 ਅਧਿਆਪਕਾਂ ਨੂੰ ਦਿੱਤੇ ਜਾਣਗੇ ਨਿਯੁੱਕਤੀ ਪੱਤਰ – ਸੋਨੀ

ਕਿਹਾ ਸਕੂਲਾਂ ਵਿੱਚ ਪਹਿਲਾ ਪੀਰੀਅਡ ਹੋਵੇਗਾ ਖੇਡਾਂ ਦਾ  ਅੰਮ੍ਰਿਤਸਰ, 18 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਸਿੱਖਿਆ ਅਤੇ ਵਾਤਾਵਰਣ ਮੰਤਰੀਓਮ ਪ੍ਰਕਾਸ਼ ਸੋਨੀ ਵਲੋਂ ਮੁੱਖ ਮੰਤਰੀ ਪੰਜਾਬ ਦੀ 29 ਜੂਨਦੀ ਅੰਮ੍ਰਿਤਸਰ ਫੇਰੀ, ਜਿਸ ਵਿਚ ਉਨਾਂ ਵੱਲੋਂ 2500 ਨਵੇਂ ਭਰਤੀ ਹੋਏ ਅਧਿਆਪਕਾਂ ਨੂੰ ਨਿਯੁੱਕਤੀ ਪੱਤਰ ਦਿੱਤੇ ਜਾਣੇ ਹਨ, ਨੂੰ ਲੈ ਕੇ ਗੁਰੂ ਨਾਨਕ ਸਟੇਡੀਅਮ ਵਿਖੇ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ।ਇਸ ਸਮੇਂ ਉਨ੍ਹਾਂ …

Read More »