Oops! It appears that you have disabled your Javascript. In order for you to see this page as it is meant to appear, we ask that you please re-enable your Javascript!
Monday, March 25, 2019
ਤਾਜ਼ੀਆਂ ਖ਼ਬਰਾਂ

Daily Archives: June 22, 2018

ਵਿਧਾਇਕ ਨੇ ਸਿਵਲ ਹਸਪਤਾਲ `ਚ ਜੱਚਾ-ਬੱਚਾ ਵਾਰਡ ਦੀ ਇਮਾਰਤ ਦਾ ਰੱਖਿਆ ਨੀਂਹ ਪੱਥਰ ਸ਼ੁਰੁਆਤ

PPN2206201811

  ਪਠਾਨਕੋਟ, 21 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮਿਸਨ ਤੰਦਰੁਸਤ ਪੰਜਾਬ ਅਧੀਨ ਜਿਲਾ੍ਹ ਪਠਾਨਕੋਟ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਦੇ ਹੋਏ ਵਿਧਾਇਕ ਪਠਾਨਕੋਟ ਅਮਿਤ ਵਿਜ ਨੇ ਸਿਵਲ ਹਸਪਤਾਲ ਵਿਖੇ ਹੋਰ ਬੇਹਤਰ ਸਿਹਤ ਸਹੂਲਤਾਂ ਦੇਣ ਸੰਬਧੀ ਜੱਚਾ-ਬੱਚਾ ਵਾਰਡ ਲਈ ਬਣਾਈ ਜਾਣ ਵਾਲੀ ਇਮਾਰਤ ਦਾ ਨੀਂਹ ਪੱਥਰ ਰੱਖਿਆ।ਇਸ ਸਮੇਂ ਵਿਭੂਤੀ ਸਰਮਾ, ... Read More »

ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਜਿਲ੍ਹਾ ਪ੍ਰਸਾਸਨ ਨੇ ਮਨਾਇਆ ਵਿਸ਼ਵ ਯੋਗਾ ਦਿਵਸ

PPN2206201809

ਚੋਥੇ ਵਿਸਵ ਯੋਗ ਦਿਵਸ `ਚ ਐਨ.ਸੀ.ਸੀ ਕੈਡਿਟਾਂ ਤੇ ਸਰਕਾਰੀ ਅਧਿਕਾਰੀਆਂ ਨੇ ਲਿਆ ਭਾਗ  ਪਠਾਨਕੋਟ, 21 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਅੰਦਰ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਸੁਰੂ ਕੀਤੀ ਗਈ ਜਿਸ ਅਧੀਨ ਅੱਜ ਸਥਾਨਕ ਏ.ਬੀ ਕਾਲਜ ਦੀ ਗਰਾਊਂਡ ਵਿਖੇ ਆਯੂਰਵੈਦਿਕ ਵਿਭਾਗ ਪੰਜਾਬ  ਵੱਲੋਂ ਜ਼ਿਲ੍ਹਾ ਪ੍ਰਸ਼ਾਸਨ, 7 ਐਨ.ਸੀ.ਸੀ ਬਟਾਲੀਅਨ ਪੰਜਾਬ, ਪਤੰਜਲੀ ਯੋਗ ਸਮਿਤੀ, ਸ੍ਰੀ.ਸ੍ਰੀ ਰਵੀ ਸੰਕਰ ਸਮਿਤੀ ਅਤੇ ... Read More »

ਪੰਜਾਬ ਨੈਸ਼ਨਲ ਬੈਂਕ ਨੇ ਮੀਟਿੰਗ `ਚ ਦੋ ਸਾਲਾ ਗਤੀਵਿਧੀਆਂ ਦੀ ਦਿੱਤੀ ਜਾਣਕਾਰੀ

PPN2206201808

ਸਰਕਾਰੀ ਯੋਜਨਾਵਾਂ ਸਚਾਰੂ ਢੰਗ ਨਾਲ ਲਾਗੂ ਕਰਨ `ਚ ਸਹਿਯੋਗ ਦੇਣ ਬੈਂਕ- ਵਧੀਕ ਡਿਪਟੀ ਕਮਿਸ਼ਨਰ ਪਠਾਨਕੋਟ, 21 ਜੂਨ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਦੀ ਜਿਲ੍ਹਾ ਸਲਾਹਕਾਰ ਕਮੇਟੀ (ਡੀ.ਸੀ.ਸੀ) ਦੀ ਇੱਕ ਵਿਸ਼ੇਸ ਬੈਠਕ ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਪਠਾਨਕੋਟ ਦੀ ਪ੍ਰਧਾਨਗੀ `ਚ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲੀਡ ਬੈਂਕ ਪੰਜਾਬ ਨੈਸ਼ਨਲ ਬੈਂਕ ਪਠਾਨਕੋਟ ਵਲੋਂ ਆਯੋਜਿਤ ਕੀਤੀ ਗਈ।ਜਿਸ ਵਿੱਚ ਹੋਰਨਾਂ ਤੋਂ ਇਲਾਵਾ ... Read More »

ਐਂਟੀ ਕ੍ਰਿਮੀਨਲ ਐਂਡ ਐਨੀਮਲ ਵੈਲਫੇਅਰ ਸੋਸਾਇਟੀ ਨੇ ਪੰਛੀਆਂ ਦੀ ਪਿਆਸ ਬੁਝਾਉਣ ਲਈ ਵੰਡੇ ਮਿੱਟੀ ਕਟੋਰੇ

PPN2206201807

ਜੰਡਿਆਲਾ, ਗੁਰੂ 21 ਜੂਨ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਅੱਤ ਦੀ ਪੈ ਰਹੀ ਗਰਮੀ ਨੂੰ ਦੇਖਦੇ ਹੋਏ ਪੰਛੀਆਂ ਦੀ ਪਿਆਸ ਬੁਝਾਉਣ ਲਈ ਐਂਟੀ ਕਿ੍ਮਿਨਲ ਐਂਡ ਐਨੀਮਲ ਵੈਲਫੇਅਰ ਸੋਸਾਇਟੀ ਅੰਮਿ੍ਤਸਰ ਵਲੋਂ ਲੋਕਾਂ ਨੂੰ ਮਿੱਟੀ ਦੇ ਕਟੋਰੇ ਵੰਡੇ ਗਏ।ਦਾਨਿਸ਼ ਮਲਹੋਤਰਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਂਟੀ ਕ੍ਰਿਮੀਨਲ ਐਂਡ ਐਨੀਮਲ ਵੈਲਫੇਅਰ ਸੋਸਾਇਟੀ ਵਲੋਂ ਲਗਭਗ 200 ਕਟੋਰੇ ਲੋਕਾਂ ਨੂੰ ... Read More »

ਸ਼ਹੀਦੀ ਦਿਹਾੜੇ ਸਬੰਧੀ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ

PPN2206201806

ਜੰਡਿਆਲਾ, ਗੁਰੂ 21 ਜੂਨ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਸ਼ਹੀਦਾਂ ਦੇ ਸਰਤਾਜ ਸ਼ੀ੍ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਜੰਡਿਆਲਾ ਗੁਰੂ ਸ਼ਹਿਰ ਦੇ ਮੋਰੀ ਗੇਟ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਬਰੈਡ ਨਿਊਟਰੀ ਦਾ ਲੰਗਰ ਲਗਾਇਆ ਗਿਆ।ਅਰਦਾਸ ਉਪਰੰਤ ਸੇਵਾਦਾਰਾਂ ਵਲੋਂ ਆਉਂਦੇ ਜਾਂਦੇ ਰਾਹਗੀਰਾਂ ਅਤੇ ਸਥਾਨਕ ਵਸਨੀਕਾਂ ਨੂੰ ਠੰਢੇ ਮਿੱਠੇ ਜਲ ... Read More »

ਸਾਹਾਂ ਦੁਆਰਾ ਮਨ, ਰੂਹ ਅਤੇ ਸਰੀਰ ਨੂੰ ਇਕਜੁੱਟ ਕਰਦਾ ਹੈ ਯੋਗਾ – ਸੰਦੀਪ ਕੁਮਾਰ

PPN2206201804

ਅੰਮ੍ਰਿਤਸਰ, 21 ਜੂਨ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਮਰਣੀਆਂ) – ਅੰਤਰਰਾਸ਼ਟਰੀ ਯੋਗਾ ਦਿਵਸ 2018 ਦੀ ਚੌਥੀ ਵਰ੍ਹੇਗੰਢ ਨੂੰ ਮਨਾੳੇੁਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦੀ ਰੇਹਨੁਮਾਈ ਹੇਠ ਇੱਕ ਯੋਗਾ ਈਵੈਂਟ ਦਾ ਆਯੋਜਨ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਵਿਖੇ ਕੀਤਾ ਜਿਸ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮੁਲਾਜਮਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਇਸ ... Read More »

ਝੋਨੇ ਤੇ ਡੀ.ਏ.ਪੀ ਨਾ ਪਾ ਕੇ ਜਿਲੇ ਦੇ ਕਿਸਾਨ ਬਚਾ ਸਕਦੇ ਹਨ 26 ਕਰੋੜ – ਛੀਨਾ

PPN2206201803

ਅੰਮਿ੍ਤਸਰ, 21 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਜਿਲੇ ਦੇ ਮੁੱਖ ਖੇਤੀਬਾੜੀ ਅਫਸਰ ਦਲਬੀਰ ਸਿੰਘ ਛੀਨਾ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਹਨਾਂ ਕਿਸਾਨਾਂ ਨੇ ਕਣਕ ਦੀ ਪਿਛਲੀ ਫਸਲ ਤੇ ਡੀ.ਏ.ਪੀ ਖਾਦ ਦੀ ਪੂਰੀ ਵਰਤੋਂ ਕੀਤੀ ਹੈ, ਮਤਲਬ ਕਿ 110 ਕਿਲੋਂ ਡੀ.ਏ.ਪੀ ਖਾਦ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਈ ਹੈ ਉਹਨਾਂ ਕਿਸਾਨਾਂ ਨੂੰ ਝੋਨੇਂ ਤੇ ਡੀ.ਏ.ਪੀ ਖਾਦ ਲਾਉਣ ਦੀ ... Read More »

DAV Public School Celebrates 4th International Yoga Day

PPN2206201802

Amritsar, June 21 (Punjab Post Bureau) –  4th International Yoga Day was observed with zeal at DAV Public School Lawrence Road today. Even though summer vacation is going on, there was an overwhelming response from the students and the teachers of the school who attended the Yoga Camp organised in the school to commemorate the International Yoga Day. Keeping in ... Read More »

ਸ਼ਿਵ ਸੈਨਾ ਦੇ ਵਿਵਾਦਿਤ ਆਗੂ ਨੂੰ ਖ਼ੂਨਦਾਨ ਕੈਂਪ ਦੇ ਨਾਂਅ `ਤੇ ਪ੍ਰਚਾਰਨਾ ਸਿੱਖ ਵਿਰੋਧੀ ਕਾਰਵਾਈ – ਦਲ ਖਾਲਸਾ

Blood Donation

ਬਠਿੰਡਾ, 21 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈੰਥ) – ਸ਼ਿਵ ਸੈਨਾ ਦੇ ਵਿਵਾਦਿਤ ਆਗੂ ਨਿਸ਼ਾਂਤ ਸ਼ਰਮਾ ਨੂੰ ਰਾਮਪੁਰਾ ਸ਼ਹਿਰ ਵਿੱਚ ਖ਼ੂਨਦਾਨ ਕੈਂਪ ਦੇ ਨਾਂਅ ਹੇਠ ਪ੍ਰਚਾਰਨ ਦਾ ਤਿੱਖਾ ਨੋਟਿਸ ਲੈਂਦਿਆ ਦਲ ਖ਼ਾਲਸਾ ਨੇ ਇਸ ਨੂੰ ਸਿੱਖਾਂ ਖਿਲਾਫ ਸੋਚੀ ਸਮਝੀ ਸਾਜ਼ਿਸ਼ ਕਰਾਰ ਦਿੱਤਾ ਹੈ। ਦਲ ਖ਼ਾਲਸਾ ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ, ਭਗਵਾਨ ਸਿੰਘ ਸੰਧੂ ਖ਼ੁਰਦ, ਜੀਵਨ ਸਿੰਘ ਗਿੱਲ ... Read More »

ਰਿਟਾਇਰ ਮੁਲਾਜ਼ਮਾਂ ਦੀਆਂ ਪੈਨਸ਼ਨ ਸਬੰਧੀ ਮੁਸ਼ਕਲਾਂ ਨੂੰ ਹੱਲ ਕਰਨ ਦੀ ਮੰਗ

PPN2106201818

ਬਠਿੰਡਾ, 21 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈੰਥ) – ਸਰਕਾਰ ਵੱਲੋਂ ਜਿੱਥੇ ਆਮ ਲੋਕਾਂ ਨੂੰ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਹੀ ਰਿਟਾਇਰ ਸਰਕਾਰੀ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਨਾ ਹੋਣ ਸਬੰਧੀ ਰੋਸ ਪਾਇਆ ਜਾ ਰਿਹਾ ਹੈ।ਸਥਾਨਕ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੈਂਕ ਪੈਨਸ਼ਰ ਰਮੇਸ਼ ਢੰਡ ਅਤੇ ਪ੍ਰੇਮ ਨਾਥ ਗਰਗ ਪ੍ਰਧਾਨ ਅਖਿਲ ਭਾਰਤੀ ਨੇ ਦੱਸਿਆ ਕਿ ... Read More »