Friday, March 29, 2024

Monthly Archives: June 2018

ਬਿਮਾਰ ਸਨਅਤਾਂ ਵਾਸਤੇ ਯਕਮੁਸ਼ਤ ਸਮਝੌਤੇ ਦਾ ਐਲਾਨ ਛੇਤੀ – ਸਨਅਤ ਮੰਤਰੀ

ਹਾ ਸਾਰਾ ਵੈਟ ਰੀਫਿੰਡ ਦਸੰਬਰ ਤੱਕ, ਨਵੀਂ ਸਨਅਤ ਨੀਤੀ ਅਗਲੇ ਮਹੀਨੇ ਅੰਮ੍ਰਿਤਸਰ, 26 ਜੂਨ (ਪੰਜਾਬ ਪੋਸਟ – ਮਨਜੀਤ ਸਿੰਘ) – ਸਨਅਤ ਅਤੇ ਵਣਜ ਮੰਤਰੀ ਪੰਜਾਬ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਐਲਾਨ ਕੀਤਾ ਕਿ ਪੰਜਾਬ ਦੀ ਸਨਅਤ ਨੂੰ ਹੁਲਾਰਾ ਦੇਣ ਲਈ ਬਣਾਈ ਗਈ ਨਵੀਂ ਸਨਅਤ ਨੀਤੀ ਅਗਲੇ ਮਹੀਨੇ ਲਾਗੂ ਕਰ ਦਿੱਤੀ ਜਾਵੇਗੀ, ਜਿਸ ਵਿਚ ਬਿਮਾਰ ਸਨਅਤਾਂ ਨੂੰ ਯਕਮੁਸ਼ਤ ਸਮਝੌਤੇ (ਵੰਨ ਟਾਈਮ …

Read More »

ਪੁਲੀਸ ਸਾਂਝ ਕੇਂਦਰ ਵਲੋਂ ਨਸ਼ਾ ਵਿਰੋਧੀ ਸੈਮੀਨਾਰ ਦਾ ਆਯੋਜਨ

ਭੀਖੀ, 26 ਜੂਨ (ਪੰਜਾਬ ਪੋਸਟ- ਪ੍ਰਵੀਨ ਗਰਗ) – ਪੁਲੀਸ ਸਾਂਝ ਕੇਂਦਰ ਧੂਰੀ ਵਲੋਂ ਅੰਤਰਰਾਸ਼ਟਰੀ ਨਸ਼ਾਖੋਰੀ ਤੇ ਗੈਰ ਕਾਨੂੰਨੀ ਤਸਕਰੀ ਦਿਵਸ ਸਥਾਨਕ ਟਰੱਕ ਯੂਨੀਅਨ ਵਿਖੇ ਪ੍ਰਧਾਨ ਜਗਜੀਤ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ ਜਿਸ ਵਿੱਚ ਸਿਟੀ ਥਾਣਾ ਧੂਰੀ ਦੇ ਮੁਖੀ ਇੰਸਪੈਕਟਰ ਰਾਜੇਸ਼ ਸਨੇਹੀ ਟਰੈਫਿਕ ਇੰਨਚਾਰਜ ਪਵਨ ਕੁਮਾਰ ਸ਼ਰਮਾ, ਏ.ਐਸ.ਆਈ ਬਲਵਿੰਦਰ ਸਿੰਘ ਤੋਂ ਇਲਾਵਾ ਸਾਂਝ ਕੇਂਦਰ ਵੱਲੋ਼ ਪਿਆਰਾ ਸਿੰਘ,ਬੇਅੰਤ ਦਾਸ ਤੇ ਸਦਰ …

Read More »

ਬੱਚਿਆਂ ਨੇ ਲਾਈ ਠੰਡੇ ਮਿੱਠੇ ਪਾਣੀ ਦੀ ਛਬੀਲ

ਧੂਰੀ, 26 ਜੂਨ (ਪੰਜਾਬ ਪੋਸਟ- ਪ੍ਰਵੀਨ ਗਰਗ) – ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਅਤੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਦਿਵਾਉਣ ਲਈ ਸਥਾਨਕ ਰੇਲਵੇ ਫਾਟਕਾਂ ਦੇ ਨਜ਼ਦੀਕ ਠੰਡੇ-ਮਿੱਠੇ ਪਾਣੀ ਦੀ ਛਬੀਲ ਲਗਾਈ ਗਈ ਅਤੇ ਬੱਚਿਆਂ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਰਾਹਗੀਰਾਂ ਵੱਲੋਂ ਖੂਬ ਸ਼ਲਾਘਾ ਕੀਤੀ ਗਈ।ਇਸ ਮੌਕੇ ਅਰਸ਼ਦੀਪ ਸਿੰਗ, ਰੋਬਿਨ ਸਿੰਘ …

Read More »

ਸੜਕ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੋਤ

ਭੀਖੀ, 26 ਜੂਨ (ਪੰਜਾਬ ਪੋਸਟ- ਕਮਲ ਜ਼ਿੰਦਲ) – ਨੇੜਲੇ ਪਿੰਡ ਬੀਰ ਕਲਾਂ ਵਿਖੇ ਇਕ ਸੜਕ ਹਾਦਸੇ ਵਿੱਚ ਸਥਨਾਕ ਕਸਬੇ ਦੇ ਦੋ ਵਿਅਕਤੀ ਦੀ ਮੋਤ ਹੋਈ ਗਈ ਜਾਣਕਾਰੀ ਅਨੁਸਾਰ ਗੁਰਜੰਟ ਸਿੰਘ ਪੁੱਤਰ ਲਾਲ ਸਿੰਘ ਅਤੇ ਰਾਮਾ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਭੀਖੀ ਆਪਣੀ ਰਿਕਸ਼ਾ ਰੇਹੜੀ `ਤੇ ਸੁਨਾਮ ਵੱਲ ਜਾ ਰਹੇ ਸੀ ।ਸਨ ਕਿ ਅੱਗੋਂ ਆ ਰਹੀ ਕਾਰ ਬੇਕਾਬੂ ਹੋ ਕੇ ਰੇਹੜੀ …

Read More »

ਨਸ਼ੇ ਤਿਆਗਣ ਲਈ ਕੈਂਪ ਲਾ ਕੇ ਕੀਤਾ ਜਾਗਰੂਕ

ਭੀਖੀ, 26 ਜੂਨ (ਪੰਜਾਬ ਪੋਸਟ- ਕਮਲ ਜ਼ਿੰਦਲ) – ਪਹਿਲ ਸ਼ੋਸਲ ਵੈਲਫੇਅਰ ਸੁਸਾਇਟੀ ਵੱਲੋ ਪੰਜਾਬੀਓ ਜਾਗੋ ਨਸ਼ੇ ਤਿਆਗੋ ਮੁਹਿੰਮ ਤਹਿਤ ਨੇੜਲੇ ਪਿੰਡ ਮੋਹਰ ਸਿੰਘ ਵਾਲਾ ਵਿਖੇ ਨਸ਼ਿਆ ਤੋਂ ਛੁਟਕਾਰੇ ਪ੍ਰਤੀ ਕਰਾਏ ਗਏ ਸਮਾਗਮ ਵਿੱਚ ਡਾ. ਹਰਪਾਲ ਸਰਾਂ ਇਕੱਤਰ ਲੋਕਾ ਨੂੰ ਇਸ ਦੇ ਮਾੜ੍ਹੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਦੇ ਹੋਏ ਕਿਹਾ ਕਿ ਨਸ਼ੇ ਦੀ ਲੱਤ ਜਿੱਥੇ ਪਰਿਵਾਰ ਨੂੰ ਦੁੱਖੀ ਕਰਦੀ ਹੈ, ਉਥੇ ਨਸ਼ਾ …

Read More »

ਨਸ਼ਾ ਸਮੱਗਲਰਾਂ ਨੂੰ ਸਖਤੀ ਨਾਲ ਨੱਥ ਪਾਵਾਂਗੇ – ਥਾਣਾ ਮੁਖੀ

ਭੀਖੀ, 26 ਜੂਨ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਬ ਡਵੀਜਨ ਸਾਂਝ ਕੇਦਰ ਵੱਲੋ ਸਥਾਨਕ ਟਰੱਕ ਯੂਨੀਅਨ ਵਿਖੇ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ ਗਿਆ, ਜਿਥੇ ਥਾਣਾ ਮੁਖੀ ਅੰਗਰੇਜ਼ ਸਿੰਘ ਹੁੰਦਲ ਅਤੇ ਸਾਂਝ ਕੇਦਰ ਦੇ ਸੁਖਦਰਸ਼ਨ ਸਿੰਘ ਤੇ ਸਮਰਾਟਵੀਰ ਨੇ ਨਸ਼ਿਆਂ ਤੋ ਹੋਣ ਵਾਲੇ ਸਮਾਜਿਕ, ਆਰਥਿਕ ਅਤੇ ਸਰੀਰਿਕ ਨੁਕਸਾਨ ਬਾਰੇ ਦੱਸਿਆ ਅਤੇ ਕਿਹਾ ਕਿ ਜੇਕਰ ਕੋਈ ਪਿੰਡ ਜਾ ਸ਼ਹਿਰ ਵਾਸੀਆਂ ਨੂੰ ਨਸ਼ਾ ਵੇਚਦਾ …

Read More »

ਨਾਬਾਲਗ ਲੜਕੀ ਨਾਲ ਦੋ ਨੋਜਵਾਨ ਵਲੋਂ ਜਬਰ ਜਿਨਾਹ- ਪਰਚਾ ਦਰਜ਼

ਭੀਖੀ, 26 ਜੂਨ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਰਕਾਰਾਂ ਭਾਵੇਂ ਅੋਰਤਾਂ ਦੀ ਸੁੱਰਿਖਆ ਦੇ ਜਿਨ੍ਹੇ ਮਰਜ਼ੀ ਦਾਅਵੇ ਕਰਦੀ ਰਰੇ, ਪ੍ਰੰਤੂ ਅੋਰਤਾਂ ਨਾਲ ਅਜੇ ਵੀ ਬਲਾਤਕਾਰ ਵਰਗੇ ਸ਼ਰਮਨਾਕ ਅਪਰਾਧ ਨਹੀ ਰੁਕ ਰਹੇ।ਕਸਬੇ ਦੇ ਨੇੜਲੇ ਪਿੰਡ ਖੀਵਾਂ ਦਿਆਲੂ ਵਾਲਾ ਵਿਖੇ ਇਕ ਨਾਬਾਲਗ ਕੁੜੀ ਨਾਲ ਇਸੇ ਪਿੰਡ ਦੇ ਦੋ ਨੋਜਵਾਨਾਂ ਵੱਲੋ ਜਬਰ ਜਿਨਾਹ ਕਰਨ ਦਾ ਸਮਾਚਾਰ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਕਾਕਾ ਸਿੰਘ ਪੁੱਤਰ ਸੰਸਾਰ …

Read More »

ਠੱਡੇ ਮਿੱਠੇ ਪਾਣੀ ਦੀ ਛਬੀਲ ਲਗਾਈ

ਭੀਖੀ, 26 ਜੂਨ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਥਨਾਕ ਕਸਬੇ ਵਿੱਚ ਅੱਜ ਸ੍ਰੀ ਕਾਲੀ ਮਾਤਾ ਮੰਦਰ ਕਮੇਟੀ ਭੀਖੀ ਵੱਲੋ ਵੱਧ ਰਹੀ ਗਰਮੀ ਤੋ ਰਾਹਤ ਲਈ ਅੱਜ ਮੇਨ ਰੋਡ ਉਪਰ ਠੱਡੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ।ਲੋਕਾਂ ਨੂੰ ਸਾਰਾ ਦਿਨ ਠੱਡਾ ਮਿੱਠਾ ਪਾਣੀ ਪਿਲਾ ਕੇ ਸੇਵਾ ਕੀਤੀ ਗਈ।ਇਸ ਮੋਕੇ ਮਨੌਜ ਕੁਮਾਰ, ਬਲਰਾਜ਼ ਕੁਮਾਰ, ਪ੍ਰਦੀਪ ਕੁਮਾਰ, ਗੁਲਸ਼ਨ ਕੁਮਾਰ, ਸ਼ੇਕੀ, ਰਾਜ਼ੀਵ ਕੁਮਾਰ, ਪ੍ਰਮੋਦ …

Read More »

‘ਤੰਦਰੁਸਤ ਪੰਜਾਬ’ ਮਿਸਨ ਤਹਿਤ ਨਸ਼ਾ ਰੋਕੂ ਜਾਗਰੂਕਤਾ ਸੈਮੀਨਾਰ ਕਰਵਾਇਆ

ਬਠਿੰਡਾ, 26 ਜੂਨ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਪਿੰਡ ਬੀਬੀ ਵਾਲਾ ਵਿਖੇ ਡਿਪਟੀ ਕਮਿਸ਼ਟਰ ਬਠਿੰਡਾ ਦੇ ਦਿਸ਼ਾ ਨਿਜਰਦੇਸਾਂ ਅਨੁਸਾਰ ਤੰਦਰੁਸਤ ਪੰਜਾਬ ਮਿਸਨ ਤਹਿਤ ਨਸ਼ਾ ਰੋਕੂ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।ਬਲਾਕ ਵਿਕਾਸ ਅਫਸਰ ਮੱਖਣ ਸਿੰਘ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਲ ਹੋਏ।ਇਸ ਪ੍ਰੋਗਰਾਮ ‘ਚ ਸਮੂਹ ਪੰਚਾਇਤ, ਬੀਬੀ ਕਰਮ ਕੌਰ ਯੁਵਕ ਭਲਾਈ ਕਲੱਬ ਅਤੇ ਪਿੰਡ ਵਾਸੀਆਂ ਨੇ ਹਾਜ਼ਰੀ ਲਵਾਈ।ਮਾਸਟਰ ਜਸਪਾਲ ਸਿੰਘ …

Read More »

ਰੈਵਨਿਊ ਪਟਵਾਰ ਯੂਨੀਅਨ ਵਲੋਂ ਜਿਲ੍ਹਾ ਹੈਡਕੁਆਟਰ ‘ਤੇ ਗੁਰਤੇਜ ਸਿੰਘ ਪੱਕਾ ਦੀ ਅਗਵਾਈ ‘ਚ ਰੋਸ ਧਰਨਾ

ਬਠਿੰਡਾ, 26 ਜੂਨ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਰੈਵਵਿਊ ਪਟਵਾਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿਲ੍ਹਾ ਹੈਡਕੁਆਟਰ ‘ਤੇ ਗੁਰਤੇਜ ਸਿੰਘ ਪੱਕਾ ਦੀ ਅਗਵਾਈ ‘ਚ ਰੋਸ ਧਰਨਾ ਦਿੱਤਾ ਗਿਆ।ਧਰਨੇ ਨੂੰ ਸੰਬੋਧਨ ਕਰਦਿਆਂ ਗੁਰਤੇਜ ਸਿੰਘ ਨੇ ਕਿਹਾ ਕਿ ਜਿਲ੍ਹੇ ‘ਚ ਡੀ.ਆਰ.ਏ ਅਤੇ ਡੀ.ਆਰ.ਟੀ.ਏ ਦੀਆਂ ਖਾਲੀ ਪਈਆਂ ਪੋਸਟਾਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੀਨੀਅਰ ਕਾਨੂੰਗੋ ‘ਚੋਂ ਭਰੀਆਂ ਜਾਣੀਆਂ ਹਨ, ਉਨ੍ਹਾਂ …

Read More »