Friday, March 29, 2024

Daily Archives: July 8, 2018

ਪੰਜਾਬ ਮਹਿਲਾ ਮੋਰਚਾ ਪ੍ਰਧਾਨ ਬਣਨ `ਤੇ ਰੀਨਾ ਜੇਟਲੀ ਦਾ ਸਨਮਾਨ

ਅੰਮ੍ਰਿਤਸਰ, 8 ਜੁਲਾਈ (ਪੰਜਾਬ ਪੋਸਟ -ਜਸਬੀਰ ਸਿੰਘ ਸੱਗੂ) – ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁਗ ਨੇ ਪੰਜਾਬ ਸਟੇਟ ਜੰਗਲਾਤ ਵਿਭਾਗ ਦੀ ਸਾਬਕਾ ਚੇਅਰਪਰਸਨ ਸ਼੍ਰੀਮਤੀ ਰੀਨਾ ਜੇਟਲੀ ਦਾ ਪੰਜਾਬ ਭਾਜਪਾ ਮਹਿਲਾ ਮੋਰਚਾ ਪ੍ਰਧਾਨ ਬਣਨ `ਤੇ ਸਨਮਾਨ ਕੀਤਾ ਗਿਆ।ਤਰੁਣ ਚੁਗ ਨੇ ਇਸ ਸਮੇਂ ਕਿਹਾ ਕਿ ਰੀਨਾ ਜੇਟਲੀ ਨੇ ਔਰਤਾਂ ਦੀਆਂ ਮੁਸ਼ਕਲਾਂ  ਦੇ ਸਬੰਧੀ ਵਧ ਚੜ ਕੇ ਕੰਮ ਕੀਤਾ ਹੈ, ਜਿੰਨਾਂ ਦੇ ਪ੍ਰਧਾਨ …

Read More »

Chhina Lashes Out at Congress Govt For Failing to Check Drugs Menace

Amritsar, July 8 (Punjab Post Bureau) – Former state BJP vice-president and senior leader Rajinder Mohan Singh Chhina today lashed out at Congress’s Capt Amarinder Singh-led government for failing to nab the menace of drugs proliferation in the state. He said that the Congress party had been strident during its election campaign in criticizing the then BJP-SAD coalition for failing …

Read More »

ਨਸ਼ਿਆਂ ਲਈ ਸੂਹ ਦੇਣ ਵਾਸਤੇ ਡਿਪਟੀ ਕਮਿਸ਼ਨਰ ਦਫਤਰ ਸ਼ੁਰੂ ਕਰੇਗਾ ਟੋਲ ਫ੍ਰੀ ਨੰਬਰ

ਨਸ਼ਾ ਛੱਡਣ ਲਈ ਹੁਣ ਤੱਕ ਨਸ਼ਾ ਛੁਡਾਊ ਕੇਂਦਰ `ਚ ਦਾਖਲ ਹੋਏ 65 ਨਸ਼ੇੜੀ -ਸੰਘਾ ਅੰਮ੍ਰਿਤਸਰ, 8 ਜੁਲਾਈ (ਪੰਜਾਬ ਪੋਸਟ ਬਿਊਰੋ) – ਨਸ਼ਿਆਂ ਦੇ ਖਾਤਮੇ ਲਈ ਜਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਈ ਗਈ ਮੁਹਿੰਮ ਨਸ਼ੇ ਦੇ ਖਾਤਮੇ ਤੱਕ ਢਿੱਲੀ ਨਹੀਂ ਪੈਣ ਦਿੱਤੀ ਜਾਵੇਗੀ ਅਤੇ ਇਨਾਂ ਖਿਲਾਫ ਜਾਗਰੂਕਤਾ ਫੈਲਾਉਣ ਲਈ ਸਕੂਲਾਂ ਤੇ ਕਾਲਜਾਂ ਵਿਚ ਮਨੋਵਿਗਿਆਨਕਾਂ ਵੱਲੋਂ ਵਿਸ਼ੇਸ਼ ਸੈਮੀਨਾਰ ਕੀਤੇ ਜਾਣਗੇ, ਜਿਸ ਵਿਚ ਨਸ਼ਿਆਂ ਨਾਲ …

Read More »

ਸਿੱਖਿਆ ਮੰਤਰੀ ਓ.ਪੀ ਸੋਨੀ ਦਾ ਡੋਪ ਟੈਸਟ ਆਇਆ ਨੈਗੇਟਿਵ

ਅੰਮ੍ਰਿਤਸਰ, 8 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਸਾਰੇ ਸਰਕਾਰੀ ਮੁਲਾਜ਼ਮਾਂ ਦਾ ਡੋਪ ਟੈਸਟ ਕਰਵਾਉਣ ਦੇ ਐਲਾਨ ਨਾਲ ਸਹਿਮਤ ਹੁੰਦੇ ਸਿੱਖਿਆ, ਵਾਤਾਵਰਣ ਤੇ ਅਜ਼ਾਦੀ ਘੁਲਾਟੀਏ ਮੰਤਰੀ ਓ.ਪੀ ਸੋਨੀ ਨੇ ਆਪਣੇ ਵਿਭਾਗਾਂ ਦੇ ਕਰਮਚਾਰੀਆਂ ਨੂੰ ਕਹਿਣ ਤੋਂ ਪਹਿਲਾਂ ਅੱਜ ਖ਼ੁਦ ਸਿਵਲ ਹਸਪਤਾਲ ਪਹੁੰਚ ਕੇ ਆਪਣਾ ਡੋਪ ਟੈਸਟ ਕਰਵਾਇਆ।ਉਨਾਂ ਦੇ ਕਰੀਬੀ …

Read More »

ਨਸ਼ਿਆਂ ਖਿਲਾਫ ਬੱਚਿਆਂ ਦੀ ਮੈਰਾਥਨ ਦੌੜ ਨੂੰ ਸਿੱਖਆ ਮੰਤਰੀ ਸੋਨੀ ਨੇ ਦਿਖਾਈ ਝੰਡੀ

ਅੰਮ੍ਰਿਤਸਰ, 8 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਤੇਜ਼ ਕਰਨ ਲਈ ਅੱਜ ਸਿੱਖਿਆ ਵਿਭਾਗ ਵੱਲੋਂ ਬੱਚਿਆਂ ਦੀ ਮੈਰਾਥਨ ਦੌੜ ਕਰਵਾਈ ਗਈ। ਜਲਿਆਂ ਵਾਲਾ ਬਾਗ ਤੋਂ ਇਸ ਦੌੜ ਨੂੰ ਸ਼ੁਰੂ ਕਰਵਾਉਣ ਲਈ ਪਹੁੰਚੇ ਸਿੱਖਿਆ ਤੇ ਵਾਤਾਵਰਣ ਮੰਤਰੀ ਪੰਜਾਬ ਸ੍ਰੀ ਓ. ਪੀ ਸੋਨੀ ਨੇ ਕਿਹਾ ਕਿ ਨਸ਼ਿਆਂ ਨੂੰ ਮੁਕੰਮਲ …

Read More »

ਦਿੱਲੀ ਵਿਖੇ ਹੋਇਆ 5ਵਾਂ `ਕੌਣ ਬਣੇਗਾ ਪਿਆਰੇ ਦਾ ਪਿਆਰਾ` ਪ੍ਰੋਗਰਾਮ

ਕੁਲਅੰਗਦ ਸਿੰਘ ਅਤੇ ਜਸਕੀਰਤ ਸਿੰਘ ਬਣੇ ਸਾਂਝੇ ਜੇਤੂ ਨਵੀਂ ਦਿੱਲੀ, 8 ਜੁਲਾਈ (ਪੰਜਾਬ ਪੋਸਟ ਬਿਊਰੋ) – ਬੱਚਿਆਂ ਦੀ ਸਿੱਖ ਇਤਿਹਾਸ ਨਾਲ ਨੇੜ੍ਹਤਾ ਵਧਾਉਣ ਲਈ ਦਮਦਮੀ ਟਕਸਾਲ ਜੱਥਾ ਰਾਜਪੁਰਾ ਵੱਲੋਂ ਚਲਾਈ ਗਈ ਗੁਰਮਤਿ ਗਿਆਨ ਪ੍ਰਚਾਰ ਦੀ ਲਹਿਰ ਤਹਿਤ ਦਿੱਲੀ ਵਿਖੇ 5ਵਾਂ `ਕੌਣ ਬਣੇਗਾ ਪਿਆਰੇ ਦਾ ਪਿਆਰਾ` ਪ੍ਰੋਗਰਾਮ ਕਰਵਾਇਆ ਗਿਆ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, …

Read More »

ਹੋਲੀ ਸਿਟੀ ਵੁਮੈਨ ਵੈਲਫੇਅਰ ਸੁਸਾਇਟੀ ਨੇ ਨਸ਼ਿਆਂ ਖਿਲਾਫ ਕਰਵਾਇਆ ਸਹੁੰ ਚੁੱਕ ਸਮਾਗਮ

ਅੰਮ੍ਰਿਤਸਰ, 8 ਜੂਲਾਈ (ਪੰਜਾਬ ਪੋਸਟ – ਸੰਧੂ) – ਪੰਜਾਬ ਦੀ ਨਾਮਵਾਰ ਮਹਿਲਾ ਸਮਾਜ ਸੇਵੀ ਸੰਸਥਾ ਹੋਲੀ ਸਿਟੀ ਵੁਮੈਨ ਵੈਲਫੇਅਰ ਸੁਸਾਇਟੀ ਵਲੋਂ ਵੀ ਵੱਖ-ਵੱਖ ਖੇਡ ਖੇਤਰ ਦੇ ਨਾਲ ਜੁੜੀਆਂ ਛੋਟੀਆਂ-ਵੱਡੀਆਂ ਖਿਡਾਰਨਾਂ ਨੂੰ ਨਾਲ ਲੈ ਕੇ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਅੱਗੇ ਵਧਾਇਆ ਜਾ ਰਿਹਾ ਹੈ।ਸੁਸਾਇਟੀ ਦੀ ਚੀਫ ਪੈਟਰਨ ਪ੍ਰਿੰਸੀਪਲ ਕੁਸੁਮ ਮਲਹੋਤਰਾ ਅਤੇ ਸੁਬਾਈ ਪ੍ਰਧਾਨ ਪ੍ਰਿੰਸੀਪਲ ਮੈਡਮ ਨਵਨੀਤ ਕੌਰ ਆਹੂਜਾ …

Read More »

ਪੰਜਾਬ ਨਾਟਸ਼ਾਲਾ ਵਿਖੇ ਸੈਂਟਰਲ ਖਾਲਸਾ ਯਤੀਮਖ਼ਾਨਾ ਦੇ ਬੱਚਿਆਂ ਨੇ ਖੇਡੇ ਨਾਟਕ

ਅੰਮ੍ਰਿਤਸਰ, 8 ਜੂਲਾਈ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਸੈਂਟਰਲ ਯਤੀਮਖ਼ਾਨਾ ਤੇ ਦਸਤਕ ਸੰਸਥਾ ਨੇ ਪੰਜਾਬ ਨਾਟਸ਼ਾਲਾ ਦੇ ਸਹਿਯੋਗ ਨਾਲ ਦੋ ਨਾਟਕਾਂ ਦਾ ਮੰਚਨ ਕੀਤਾ।ਹਰਪਾਲ ਸਿੰਘ ਵਲੋਂ ਪੰਜਾਬੀ ਵਿੱਚ ਰੁਪਾਂਤ੍ਰਿਤ ਨਾਟਕ `ਨਾਈ ਤੇ ਭੂਤ` ਦਾ ਨਿਰਦੇਸ਼ਨ ਅਮਿਤਾ ਸ਼ਰਮਾ ਨੇ ਕੀਤਾ।ਨਾਟਕ ਦੀ ਕਹਾਣੀ ਬੰਗਾਲ ਦੀ ਲੋਕ ਕਹਾਣੀ `ਤੇ ਆਧਾਰਿਤ ਹੈ।ਕਹਾਣੀ ਦਾ ਮੁੱਖ ਪਾਤਰ ਇੱਕ ਨਾਈ ਹੈ, ਜੋ ਕੰਮ ਧੰਦਾ ਕਰਣ ਦੀ …

Read More »

NTA to conduct entrance exams for higher educational Institutions – Prakash Javadekar

JEE (Main) and NEET (UG) will be conducted twice before admissions Delhi, July 8 (Punjab Post Bureau) – The Minister of Human Resource Development, Shri Prakash Javadekar has said that the National Testing Agency (NTA) has started its work and will be conducting various entrance examinations for higher educational Institutions from next academic sessions onwards. Addressing a press conference in …

Read More »

Encourage people to voluntarily pledge eye donation- Vice President

Eye care facilities must reach people living in rural areas at affordable prices Delhi, July 8 (Punjab Post Bureau) – The Vice President of India, Shri M. Venkaiah Naidu has appealed people to voluntarily pledge eye donation and Media and NGOs should work to motivate the people to do so. He was addressing the gathering after inaugurating the 32nd Intraocular …

Read More »