Friday, April 19, 2024

Daily Archives: July 29, 2018

ਗੁਆਚਦਾ ਵਿਰਸਾ

ਚਰਖੇ `ਤੇ ਤੰਦ ਪਾਉਣਾ ਹੁਣ ਮੁਟਿਆਰਾਂ ਭੁੱਲ ਗਈਆਂ, ਵਿਰਸਾ ਭੁੱਲਾ ਪੰਜਾਬੀ, ਹੁਣ ਪੱਛਮ `ਤੇ ਡੁੱਲ ਗਈਆਂ। ਕੱਠੀਆਂ ਹੋਣ ਨਾ ਕੁੜੀਆਂ, ਤੇ ਫੁਲਕਾਰੀ ਕੱਢਦੀਆਂ ਨਾ, ਇੰਟਰਨੈਟ ਤੇ ਵੱਟਸਐਪ ਦਾ ਹੁਣ ਖਹਿੜਾ ਛੱਡਦੀਆਂ ਨਾ।   ਕਿਤੇ ਲੱਗਦੇ ਨਹੀਂ ਤ੍ਰਿੰਝਣ, ਕੁੜੀਆਂ ਹੋਵਣ ਕੱਠੀਆਂ ਨਾ,   ਹੁਣ ਦਾਣੇ ਕਿੱਥੋਂ ਭੁਨਾਈਏ, ਕਿਤੇ ਮਘਦੀਆਂ ਭੱਠੀਆਂ ਨਾ। ਬਿਨ ਬਾਬਿਆਂ ਦੇ ਸੱਥਾਂ ਵੀ ਹੁਣ ਖਾਲੀ ਹੋ ਚੱਲੀਆਂ, ਹਲ …

Read More »

ਇੱਕ ਰਾਜਾ ਤੇ ਇੱਕ ਰਾਣੀ ਆ

ਇੱਕ ਰੀਝ ਬੜੀ ਪੁਰਾਣੀ ਆ, ਨਾ ਮਨੋਂ ਇਹ ਕਹਾਣੀ ਆ, ਇਹ ਚਿਹਰਾ ਬੜਾ ਨੂਰਾਨੀ ਆ, ਇੱਕ ਰਾਜਾ ਤੇ ਇੱਕ ਰਾਣੀ ਆ, ਇੱਥੇ ਮੰਦਿਰ, ਗਿਰਜੇ, ਗੁਰਦੁਆਰੇ, ਮਸਜਿਦ ਵੀ ਨੇ ਚਾਰ ਚੁਫਾਰੇ, ਮਨ ਹੀ ਤਨ ਦਾ ਹਾਣੀ ਆ, ਇਹ ਚਿਹਰਾ ਬੜਾ ਨੂਰਾਨੀ ਆ, ਇੱਕ ਰਾਜਾ ਤੇ ਇੱਕ ਰਾਣੀ ਆ, ਇਹ ਜਾਤ ਪਾਤ ਹੈ ਖੇਡ ਮਿੱਤਰੋ, ਇੱਥੇ ਦਿਲਾਂ ਦੇ ਹੁੰਦੇ ਮੇਲ ਮਿੱਤਰੋ, ਸਭ …

Read More »

ਆਓ ਗੌਰ ਕਰੀਏ

ਆਪਾਂ ਕੀ ਤੋਂ ਬਣਗੇ ਕੀ ਦੋਸਤੋ! ਨਹੀਓਂ  ਕਰਦੇ  ਸੀਅ  ਦੋਸਤੋ! ਪਾਪੀ  ਤੇ  ਹਤਿਆਰੇ   ਬਣਗੇ, ਕੁੱਖ  ਚ  ਮਾਰੀਏ  ਧੀ  ਦੋਸਤੋ! ਹੈ ਦਿਆ ਨੀ ਦਿਲ ਵਿੱਚ ਰਹਿਗੀ, ਕੀ  ਸਕਦੇ ਹਾਂ ਗੁੱਸਾ ਪੀ ਦੋਸਤੋ? ਨਸ਼ਿਆਂ ਦੇ ਨਾਲ ਲਾ ਯਰਾਨਾ, ਪਾਈ ਨਿਵੇਕਲੀ ਲੀਹ ਦੋਸਤੋ! ਰਿਸ਼ਵਤਖੋਰੀ ਭ੍ਰਿਸ਼ਟਾਚਾਰੀ, ਚਲਾਈ ਆਪਾਂ ਹੀ ਦੋਸਤੋ! ਫਾਇਲਾਂ ਨੂੰ ਵੀ ਪਹੀਏ ਲਾਈਏ, ਦੇਈਏ ਵੱਢੀ ਵੀ ਦੋਸਤੋ! ਭਲਵਾਨੀ ਦੇ ਸਮੇਂ ਪਿੱਛੇ ਰਹਿਗੇ, …

Read More »

ਗੁਰਦੁਆਰਾ ਲੰਗਰ ਸਾਹਿਬ ਵਿਚ ਸੰਤਾਂ ਦੀ ਸਮੂਹਿਕ ਬਰਸੀ 4 ਅਗਸਤ ਨੂੰ

2 ਅਗਸਤ ਤੋਂ ਸ਼ੁਰੂ ਹੋਵੇਗਾ ਤਿੰਨ ਦਿਨਾ ਧਾਰਮਿਕ ਸਮਾਗਮ ਹਜ਼ੂਰ ਸਾਹਿਬ ਨਾਂਦੇੜ, 28 ਜੁਲਾਈ (ਪੰਜਾਬ ਪੋਸਟ- ਰਾਵਿੰਦਰ ਸਿੰਘ ਮੋਦੀ ) – ਗੁਰਦੁਆਰਾ ਲੰਗਰ ਸਾਹਿਬ ਦੇ ਪਹਿਲੇ ਜਥੇਦਾਰ ਮਹਾਨ ਸੇਵਕ ਸੰਤ ਬਾਬਾ ਨਿਧਾਨ ਸਿੰਘ ਜੀ, ਸੰਤ ਬਾਬਾ ਹਰਨਾਮ ਸਿੰਘ ਜੀ, ਸੰਤ ਬਾਬਾ ਆਤਮਾ ਸਿੰਘ ਜੀ ਮੋਨੀ ਅਤੇ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਕਾਰਸੇਵਾ ਵਾਲਿਆਂ ਦੀ ਬਰਸੀ ਦਾ ਸਮੂਹਿਕ ਸਾਲਾਨਾ ਬਰਸੀ ਸਮਾਗਮ …

Read More »

ਬਜੁਰਗ ਟੀਚਰ ਦੇ ਕਤਲ ਮਾਮਲੇ `ਚ ਇੱਕ ਔਰਤ ਕਾਬੂ, ਪਤੀ ਨਾਮਜ਼ਦ

ਅੰਮ੍ਰਿਤਸਰ, 28 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਥਾਨਕ ਸ਼ਹੀਦ ਊਧਮ ਸਿੰਘ ਨਗਰ ਵਿਖੇ ਬਜੁਰਗ ਰਿਟਾਇਰਡ ਮਿਊਜਿਕ ਟੀਚਰ ਇੰਦਰਜੀਤ ਕੌਰ (ਜਿਸ ਨੂੰ ਅੱਖਾਂ ਤੋਂ ਘੱਟ ਦਿਸਦਾ ਸੀ) ਪਤਨੀ ਲੇਟ ਜੋਗਿੰਦਰ ਸਿੰਘ ਵਾਸੀ ਸ਼ਹੀਦ ਊਧਮ ਸਿੰਘ ਨਗਰ ਦੇ ਗਲਾ ਘੁੱਟ ਕੇ ਕਤਲ ਕਰਨ ਦੇ ਮਾਮਲੇ `ਚ ਸਿਟੀ ਪੁਲਿਸ ਵਲੋਂ ਰਣਜੀਤ ਸਿੰਘ ਉਰਫ ਬੱਬਲ ਅਤੇ ਉਸ ਦੀ ਪਤਨੀ ਸੁਮਨ ਵਾਸੀ ਪਿੰਡ …

Read More »

ਗੁਰੂ ਸਾਹਿਬਾਨ ਨਾਲ ਸਬੰਧਤ ਵਿਰਾਸਤੀ ਨਿਸ਼ਾਨੀਆਂ ਦੀ ਸੰਭਾਲ ਕਰੇ ਸ਼੍ਰੋਮਣੀ ਕਮੇਟੀ – ਗੁਰਾਇਆ

ਅੰਮ੍ਰਿਤਸਰ, 28 ਜੁਲਾਈ (ਪੰਜਾਬ ਪੋਸਟ ਬਿਊਰੋ) – ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਲਾਂਘੇ ਨੂੰ ਸਮਰਪਿਤ ਜਥੇਬੰਦੀ `ਸੰਗਤ ਲਾਂਘਾ ਕਰਤਾਰਪੁਰ` ਦੇ ਮੁੱਖ ਸੇਵਾਦਾਰ ਬੀ.ਐਸ ਗੁਰਾਇਆ ਨੇ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਦੀ ਚੱਲ ਰਹੀ ਕਾਰ ਸੇਵਾ `ਤੇ ਸਵਾਲ ਖੜੇ ਕੀਤੇ ਹਨ।ਗੁਰਾਇਆ ਨੇ ਦੋਸ਼ ਲਾਉਂਦਿਆ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਦੋ ਪੁਰਾਤਨ ਖੂਹਾਂ ਨੂੰ ਹੀ ਢਾਹ ਦਿਤਾ ਹੈ, ਜਿੰਨਾਂ ਨਾਲ ਗੁਰੂ …

Read More »

Udhampur to get Super-specialty Army Hospital – Dr. Jitendra Singh

Delhi, July 28 (Punjab Post Bureau) – Udhampur, in Jammu & Kashmir, will soon get a Super-specialty Army Hospital with the most modern hi-tech healthcare facility as well as DM and MCh trained super-specialist doctors. Disclosing this here today, Union Minister of State (Independent Charge) for Development of North Eastern Region (DoNER), MoS PMO, Personnel, Public Grievances & Pensions, Atomic …

Read More »

Global Tiger Day Celebrations to Conclude on July 29

Delhi, July 28 (Punjab Post Bureau) – Pointing to the possibility of an increase in the number of tigers according to the preliminary indications from the on-going countrywide Tiger estimation/Census, Union Minister of Environment, Forest and Climate Change, Dr. Harsh Vardhan has reiterated the need to build a social movement for tiger conservation.    Addressing the week-long Global Tiger Day celebrations …

Read More »

ਸਰਕਾਰੀ ਕੰਨਿਆ ਸੀਨੀ. ਸੈਕੰ. ਸਕੂਲ ਮੰਡੀ ਹਰਜੀ ਰਾਮ ਵਿਖੇ ਲਗਾਇਆ ਮੈਥ ਮੇਲਾ

ਮਲੋਟ, 28 ਜੁਲਾਈ (ਪੰਜਾਬ ਪੋਸਟ – ਗਰਗ) – ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਜਿਲਾ ਸਿੱਖਿਆ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਮਲਕੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਪ੍ਰਿੰਸੀਪਲ ਵਿਜੈ ਗਰਗ ਦੀ ਅਗਵਾਈ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਵਿਖੇ ਮੈਥ ਮੇਲਾ ਲਗਾਇਆ ਗਿਆ।ਜਿਸ ਵਿੱਚ ਲਗਭਗ 100 ਵਿਦਿਆਰਥਣਾਂ ਨੇ ਭਾਗ ਲਿਆ, ਜਿੰਨਾਂ ਵਲੋਂ ਤਿਆਰ ਕੀਤੇ ਗਏ ਚਾਰਟ, ਮਾਡਲ, …

Read More »

ਡਿਪਟੀ ਡਾਇਰੈਕਟਰ ਨੇ ਗਣਿਤ ਮੇਲੇ ਦਾ ਕੀਤਾ ਨਰੀਖਣ

ਸਕੂਲਾਂ ਵਿੱਚ ਕਮਰਿਆਂ ਦੀ ਕਮੀ ਕੀਤੀ ਜਾਵੇਗੀ ਪੂਰੀ – ਪਵਨ ਪਠਾਨਕੋਟ, 28 ਜੁਲਾਈ (ਪੰਜਾਬ ਪੋਸਟ ਬਿਊਰੋ) – ਉੱਚ ਅਧਿਕਾਰੀਆਂ ਵੱਲੋਂ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਦੇ ਉਦੇਸ਼ ਨਾਲ ਪੰਜਾਬ ਭਰ ਦੇ ਵੱਖ ਵੱਖ ਚੁਣੇ ਗਏ ਸਰਕਾਰੀ ਸਕੂਲਾਂ ਨੂੰ ਅਡਾਪਟ ਕੀਤਾ ਹੋਇਆ ਹੈ।ਇਸੇ ਕੜੀ ਵਜੋਂ ਅੱਜ ਸਿੱਖਿਆ ਵਿਭਾਗ ਦੇ ਡਿਪਟੀ ਡਾਇਰੈਕਟਰ ਪਵਨ ਕੁਮਾਰ ਨੇ ਸਰਕਾਰੀ ਸੀਨੀਅਰ ਸਕੂਲ ਧੀਰਾ ਦਾ …

Read More »