Thursday, April 25, 2024

Monthly Archives: July 2018

ਲ਼ੋਕ ਸਾਜ਼ਾਂ ਤੇ ਬੋਲੀਆਂ ਨਾਲ ਹੋਇਆ ਰਵਾਇਤੀ ਤੀਆਂ ਦਾ ਆਗਾਜ਼

ਵਿਰਸੇ ਨਾਲ ਜੁੜੇ ਰਹਿਣ ਲਈ ਰਵਾਇਤੀ ਮੇਲੇ ਜਰੂਰੀ – ਡਾ. ਪ੍ਰਭਸ਼ਰਨ ਕੌਰ ਭੀਖੀ, 30 ਜੁਲਾਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਇਥੋਂ ਨੇੜਲੇ ਪਿੰਡ ਸਮਾਉਂ ਵਿਖੇ ਬਾਬਾ ਸ੍ਰੀ ਚੰਦ ਜੀ ਕਲਚਰ ਐਂਡ ਸ਼ੋਸ਼ਲ ਵੈਲਫੇਅਰ ਟਰੱਸਟ ਵੱਲੋਂ 15 ਦਿਨ ਚੱਲਣ ਵਾਲੇ ਰਵਾਇਤੀ ਤੀਆਂ ਦੇ ਮੇਲੇ ਦਾ ਆਗਾਜ਼ ਪੂਰੇ ਲੋਕ ਸਾਜ਼ਾਂ ਤੇ ਲੋਕ ਬੋਲੀਆਂ ਨਾਲ ਹੋਇਆ।ਸੱਜ ਵਿਆਹੀਆਂ ਮੁਟਿਆਰਾਂ ਦੇ ਭਾਰੀ ਇੱਕਠ ਨੂੰ …

Read More »

ਜਨਮ ਦਿਨ ਮੁਬਾਰਕ – ਸੁਖਰਾਜ ਸਿੰਘ

ਭੀਖੀ, 30 ਜੁਲਾਈ (ਪੰਜਾਬ ਪੋਸਟ –  ਕਮਲ ਜ਼ਿੰਦਲ) – ਪਿੰਡ ਅਤਲਾ ਵਾਸੀ ਪਿਤਾ ਸੁਖਚੈਨ ਸਿੰਘ ਅਤਲਾ ਮਾਤਾ ਸੁਖਜੀਤ ਕੌਰ ਅਤਲਾ ਨੂੰ ਹੋਣਹਾਰ ਬੇਟੇ ਸੁਖਰਾਜ ਸਿੰਘ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਸਰਕਾਰ ਮੁਅੱਤਲ ਕੀਤੇ ਅਧਿਆਪਕਾਂ ਨੂੰ ਤੁਰੰਤ ਬਹਾਲ ਕਰੇ – ਸਾਂਝਾ ਮੋਰਚਾ

ਅਧਿਆਪਕ ਆਗੂਆਂ ਨੂੰ ਥੋਕ ਵਿਚ ਮੁਅੱਤਲ ਕਰਨਾ ਲੋਕਤੰਤਰ ਦਾ ਘਾਣ ਬਟਾਲਾ, 30 ਜੁਲਾਈ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਿਖਿਆ ਮੰਤਰੀ ਵੱਲੋ ਯੂਨੀਅਨ ਵਿੱਚ ਵਧੀਆ ਤੇ ਅਗਾਂਹਵਧੂ ਸੋਚ ਵਾਲੇ ਲੀਡਰਾਂ ਨੂੰ ਥੋਕ ਵਿਚ ਮੁਅੱਤਲ ਕਰਨ ਨਾਲ ਪੂਰੇ ਅਧਿਆਪਕ ਵਰਗ ਵਿਚ ਰੋਸ ਦੀ ਲਹਿਰ ਪਾਈ ਜਾ  ਰਹੀ ਹੈ। ਸਟੇਟ ਐਵਾਰਡੀ ਮਾਨ ਸਨਮਾਨ ਪੱਤਰ ਪ੍ਰਾਪਤ ਕਰਨ ਵਾਲੇ ਅਧਿਆਪਕ ਸਾਥੀਆਂ ਨੂੰ ਮੁਅੱਤਲ ਕਰਨ ਦੀ …

Read More »

ਅੰਮ੍ਰਿਤਸਰ-ਲੰਡਨ ਵਿਚਾਲੇ ਸਿੱਧੀ ਉਡਾਣ ਜਲਦ ਸ਼ੁਰੂ ਹੋਣ ਦੀ ਸੰਭਾਵਨਾ

ਅੰਮ੍ਰਿਤਸਰ, 3- ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ਼ਹਿਰੀ ਹਵਾਬਾਜ਼ੀ ਮੰਤਰਾਲਾ ਅਤੇ ਏਅਰ ਇੰਡੀਆ ਅੰਮ੍ਰਿਤਸਰ-ਲੰਡਨ ਸਿੱਧੀ ਉਡਾਣ ਮੁੜ ਸ਼ੁਰੂ ਕਰਨ ਬਾਰੇ ਵਿਚਾਰ ਕਰ ਰਿਹਾ ਹੈ। ਇਹ ਜਾਣਕਾਰੀ ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਜੈਅੰਤ ਸਿਨਹਾ ਨੇ ਗ਼ੈਰ ਸਰਕਾਰੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਵਫ਼ਦ ਅਤੇ ਸਮਾਜਿਕ ਨਿਆਂ ਤੇ ਸ਼ਕਤੀਕਰਨ ਅਤੇ ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਵਿਜੈ ਸਾਂਪਲਾ ਨੂੰ ਨਵੀਂ ਦਿੱਲੀ …

Read More »

Direct Flights from Amritsar to London likely soon

Amritsar, July 30 (Punjab Post Bureau) – The long pending demand of many NRIs and their relatives for a direct flight from Amritsar to London is likely to be fulfilled soon. Ministry of Civil Aviation and Air India is considering resumption of Amritsar to Londonflights, this was assured by Minister of State for Civil Aviation Jayant Sinha to the delegation …

Read More »

ਐਮ.ਪੀ ਔਜਲਾ ਨੇ ਸੰਸਦ `ਚ ਉਠਾਇਆ ਮੇਘਾਲਿਆ ਤੇ ਗੁਜਰਾਤ ਦੇ ਸਿੱਖਾਂ ਦਾ ਮੁੱਦਾ

ਕਿਹਾ ਭਾਜਪਾ ਸਰਕਾਰਾਂ ਹੋਣ ਕਰ ਕੇ ਅਕਾਲੀ ਸੰਸਦ `ਚ ਨਹੀਂ ਉਠਾਉਂਦੇ ਪੰਜਾਬੀਆਂ ਦੇ ਮਸਲੇ ਦਿੱਲੀ, 30 ਜੁਲਾਈ (ਪੰਜਾਬ ਪੋਸਟ ਬਿਊਰੋ) – ਨੌਜੁਆਨ ਕਾਂਗਰਸੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵਲੋਂ ਅੱਜ ਸੰਸਦ ਵਿੱਚ ਮੇਘਾਲਿਆ ਅਤੇ ਗੁਜਰਾਤ ਦੇ ਪੰਜਾਬੀਆਂ ਖਾਸ ਕਰਕੇ ਸਿੱਖਾਂ ਨੂੰ ਉਜਾੜਨ ਦਾ ਮਸਲਾ ਉਠਾਉਂਦਿਆਂ ਕੇਂਦਰ ਸਰਕਾਰ ਕੋਲੋਂ ਇਸ ਮਸਲੇ ਵਿੱਚ ਦਖਲ ਅੰਦਾਜੀ ਦੀ ਮੰਗ ਕਰਦਿਆਂ ਪੰਜਾਬੀਆਂ ਨੂੰ ਇਨਸਾਫ ਦਿਵਾਉਣ …

Read More »

Interaction with Veer Naris at New Military Station Kapurthala

 Jalandhar, July 30 (Punjab Post Bureau) – A function was organised by the Army in Kapurthala to felicitate Veer Naris.  The aim of the programme was to provide a forum to the Veer Naris to ameliorate their grievances with respect to their entitled benefits.  A Veterans Sahayata Kendra was also established at the site to check their pension details and …

Read More »

ਮਿੰਨ੍ਹੀ ਟਰਾਈਐਥਲੌਨ- ਨਸ਼ਿਆਂ ਖਿਲਾਫ਼ ਇਤਿਹਾਸਕ ਹੋ ਨਿੱਬੜਿਆ ਲੋਕਾਂ ਦਾ ਇਕੱਠ – ਕਾਂਗੜ

ਡੀ.ਸੀ ਅਪਨੀਤ ਰਿਆਤ ਨੇ ਨਵੀਂ ਦਾਣਾ ਮੰਡੀ ਤੋਂ ਨਹਿਰੂ ਕਾਲਜ ਤੱਕ ਕੀਤੀ ਪੈਦਲ ਚਾਲ ਭੀਖੀ, 29 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਜਿਲ੍ਹਾ ਪ੍ਰਸ਼ਾਸ਼ਨ ਮਾਨਸਾ, ਸਮਾਜ ਸੇਵੀ ਸੰਸਥਾਵਾਂ ਅਤੇ ਲੋਕਾਂ ਦੇ ਸਹਿਯੋਗ ਨਾਲ ਮਨਾਏ ਗਏ ਮਿੰਨੀਂ ਟਰਾਈ ਐਥਲੋਨ ਨੂੰ ਅੱਜ ਮਾਨਸਾ ਨਿਵਾਸੀਆਂ ਦਾ ਭਰਵਾਂ ਹੁੰਗਾਰਾ ਮਿਲਿਆ। ਹਜ਼ਾਰਾਂ ਦੀ ਗਿਣਤੀ ਵਿਚ ਬਜ਼ੁਰਗ, ਨੌਜਵਾਨ ਅਤੇ ਬੱਚੇ ਅੱਜ ਤੜਕਸਾਰ ਹੀ ਨਵੀਂ ਦਾਣਾ ਮੰਡੀ …

Read More »

ਮਾਨਸਾ ਨਿਵਾਸੀਆਂ ਨੂੰ ਜਲਦ ਮਿਲੇਗੀ ਹੱਡਾਰੋੜੀ ਤੋਂ ਨਿਜ਼ਾਤ – ਗੁਰਪ੍ਰੀਤ ਕਾਂਗੜ

ਕਿਹਾ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਨਹੀਂ ਬਖ਼ਸ਼ਿਆ ਜਾਵੇਗਾ ਭੀਖੀ, 29 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਬਿਜਲੀ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ ਮਾਨਸਾ ਜ਼ਿਲ੍ਹਾ ਪ੍ਰਸਾਸ਼ਨ ਦੇ ਸਮੂਹ ਵਿਭਾਗਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ।ਇਸ ਦੌਰਾਨ ਉਨ੍ਹਾਂ ਕਿਹਾ ਕਿ ਹਰੇਕ ਵਿਭਾਗ ਆਪਣੀ-ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵੇ, ਤਾਂ ਜੋ ਲੋਕਾਂ …

Read More »

ਡੀ.ਸੀ ਵਲੋਂ ਸੰਭਾਵੀ ਹੜ੍ਹਾਂ ਦੇ ਮੱਦੇਨਜ਼ਰ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਸਟੇਸ਼ਨ ਨਾ ਛੱਡਣ ਦੀ ਦਾਇਤ

ਭੀਖੀ, 29 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਸੰਭਾਵੀ ਹੜ੍ਹਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਹਰ ਸਮੇਂ ਮੁਸਤੈਦੀ ਯਕੀਨੀ ਬਣਾਉਂਦਿਆਂ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨੇ ਅੱਜ ਸਖ਼ਤ ਹਦਾਇਤ ਕੀਤੀ ਕਿ ਕੋਈ ਵੀ ਅਧਿਕਾਰੀ ਅਤੇ ਮੁਲਾਜ਼ਮ ਆਪਣਾ ਸਬੰਧਤ ਸਟੇਸ਼ਨ ਨਹੀਂ ਛੱਡੇਗਾ।ਸਥਾਨਕ ਬੱਚਤ ਭਵਨ ਵਿਖੇ ਸੰਭਾਵੀ ਹੜ੍ਹਾਂ ਦੇ ਖ਼ਤਰੇ ਦੇ ਪ੍ਰਬੰਧਾਂ ਦੀ ਸਮੀਖਿਆ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਕੋਈ ਵੀ ਅਧਿਕਾਰੀ …

Read More »