Thursday, April 25, 2024

Daily Archives: August 15, 2018

ਕਾਹਦੀ ਇਹ ਅਜ਼ਾਦੀ

ਦਮ ਘੁੱਟਦਾ ਜਾਂਦਾ ਹੈ, ਦੋਸਤੋ ਕਾਹਦੀ ਇਹ ਅਜ਼ਾਦੀ! ਹੋਗੇ ਕਹੱਤਰ ਸਾਲ ਪੂਰੇ, ਸਾਡੇ ਪੱਲੇ ਪਈ ਬਰਬਾਦੀ!! ਸ਼ਹੀਦਾਂ ਦੇ ਸੁਪਨਿਆਂ ਨੂੰ, ਅਸੀਂ ਕਰ ਨਾ ਸਕੇ ਪੂਰੇ! ਕਰੀ ਮਿਹਨਤ ਪੂਰੀ ਐ, ਫਿਰ ਵੀ ਰਹਿਗੇ ਚਾਅ ਅਧੂਰੇ!! ਕੀਤੀ ਕਿਰਤ ਜੋ ਹੱਕ ਦੀ ਸੀ, ਓਹੋ ਸਾਰੀ ਵਿਹਲੜਾਂ ਖਾਧੀ, ਹੋਗੇ ਕਹੱਤਰ ਸਾਲ ਪੂਰੇ, ਸਾਡੇ ਪੱਲੇ ਪਈ ਬਰਬਾਦੀ!! ਨਿਤ ਵਧਦੇ ਰੇਟਾਂ ਨੇ, ਲੋਕਾਂ ਦੇ ਨੱਕ `ਚ …

Read More »

ਮੁਫਤ ਖਾਓ – ਬਿੱਲ ਤੁਹਾਡੇ ਪੋਤੇ ਦੇਣਗੇ!

    ਲੋਕਾਂ ਨੂੰ ਬੁੱਧੂ ਬਣਾ ਕੇ ਰਾਜ ਗੱਦੀ `ਤੇ ਬੈਠਣ ਲਈ ਮੋਦੀ ਜੀ ਦਾ ਹਰੇਕ ਦੇ ਖਾਤੇ ਵਿੱਚ 15-15 ਲੱਖ ਜਮ੍ਹਾਂ ਕਰਾਉਣ ਦਾ ਇਹ ਕੋਈ ਜੁਮਲਾ ਨਹੀਂ, ਇਹ ਇੱਕ ਠੋਸ ਸੱਚਾਈ ਹੈ।ਇਸ ਨੂੰ ਸਮਝਣਾ ਅਤੇ ਅਮਲ ਕਰਨਾ ਹਰਕੇ ਵਿਅਕਤੀ ਦੇ ਵੱਸ ਦੀ ਗੱਲ ਨਹੀਂ।ਇੱਕ ਹੋਟਲ ਮਾਲਕ ਨੇ ਆਪਣੇ ਹੋਟਲ ਮੂਹਰੇ ਇੱਕ ਬੋਰਡ ਤੇ ਇਹ ਲਿਖਾ ਦਿੱਤਾ ‘ਮੁਫ਼ਤ ਖਾਓ ਬਿਲ ਤੁਹਾਡੇ …

Read More »

ਜੈ ਹਿੰਦ

ਉਠੋ ਵਤਨ ਦੇ ਨੋਜਵਾਨੋ ਜਿੰਦ ਦੀ ਬਾਜ਼ੀ ਲਾ ਦਿਉ। ਏ ਹਿੰਦ ਦੇ ਵਾਸੀਓ, ਜੈ ਹਿੰਦ ਦਾ ਨਾਅਰਾ ਲਾ ਦਿਓ। ਦਿਵਾਲੀ ਦਿੰਦੇ ਨੇ ਭੁਲਾ, ਹੋਲੀ ਛੱਡ ਕੇ ਟੁਰ ਜਾਂਦੇ । ਇਕ ਅਵਾਜ਼ ਦੇ ਪੈਣ `ਤੇ, ਸਰਹੱਦਾਂ `ਤੇ ਉਹ ਨੱਸ ਜਾਂਦੇ । ਰੱਖੜੀ ਫੜੀ ਹੱਥ ਨੇ ਲੱਭਦੇ। ਨਿੱਕੇ-ਨਿੱਕੇ ਬਾਲ ਨੇ ਤੱਕਦੇ। ਕਿਤੋਂ ਨਿੱਕੀ ਜਿਹੀ ਬਾਰੀ `ਚੋਂ ਚੂੜਾ ਝਾਤੀ ਮਾਰਦਾ। ਕਿਤੇ `ਤੇ ਦਿਲ …

Read More »

ਅਜ਼ਾਦੀ ਦੀ ਵਰ੍ਹੇਗੰਢ ਤੇ ਸਾਡੀ ਜ਼ਿੰਮੇਵਾਰੀ

ਦੇਸ਼ ਪਿਆਰ ਤੋਂ ਭਾਵ ਹੈ ਆਪਣੇ ਦੇਸ਼ ਦੀ ਮਿੱਟੀ, ਸੱਭਿਆਚਾਰ, ਬੋਲੀ ਅਤੇ ਕਦਰਾਂ-ਕੀਮਤਾਂ ਨੂੰ ਪਿਆਰ ਕਰਨਾ ਅਤੇ ਲੋੜ ਪੈਣ `ਤੇ ਦੇਸ਼ ਲਈ ਜਾਨ ਵਾਰਨ ਲਈ ਤਿਆਰ ਰਹਿਣਾ।ਇਹ ਉਹੀ ਜਜ਼ਬਾ ਹੈ ਜਿਸ ਨੇ ਸੈਂਕੜੇ ਦੇਸ਼ ਭਗਤਾਂ ਨੂੰ ਗ਼ੁਲਾਮੀ ਦੀਆਂ ਜ਼ੰਜੀਰਾਂ ਤੋੜ ਕੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਰਾਹ ਤੋਰਿਆ ਸੀ।ਇਸ ਜਜ਼ਬੇ ਵਿੱਚੋਂ ਹੀ ਉਹਨਾਂ ਆਜ਼ਾਦ, ਵਿਕਸਤ ਅਤੇ ਖ਼ੁਸ਼ਹਾਲ ਭਾਰਤ ਦੀ ਤਸਵੀਰ …

Read More »

ਆਜ਼ਾਦੀ

ਆਜ਼ਾਦੀ ਲੈ ਕੇ ਵੀ, ਤੈਨੂੰ ਪੈ ਗਈ ਕਿਸ ਦੀ ਮਾਰ ਕਿਉਂ ਗੂੜੀ ਨੀਂਦ ਵਿੱਚ ਸੁੱਤਾ, ਇੱਕ ਵਾਰ ਦਿਲ ’ਚ ਝਾਤੀ ਮਾਰ। ਬੇਵਿਸ਼ਵਾਸ, ਚੋਰ ਬਜ਼ਾਰ, ਬੈਠੇ ਇੱਥੇ ਡੇਰੇ ਮਾਰ ਝੂਠ ਬੋਲ ਕੇ ਵੋਟਾਂ ਲੈਂਦੇ, ਸਿਆਸੀ ਪਾਰਟੀਆਂ ਦੇ ਸਰਦਾਰ। ਇਹ ਵੋਟ ਵਪਾਰੀ, ਤੇਰੀ ਸ਼ਰਾਫਤ ਦਾ, ਫਾਇਦਾ ਲੈਂਦੇ ਨੇ ਹਜੂਰ ਹਾਲੇ ਰਹਿੰਦੀ ਹੈ ਕਰਜਾਈ ਜੱਟਾ, ਤੇਰੀ ਆਜ਼ਾਦੀ ਦੀ ਮੰਜ਼ਿਲ ਦੂਰ। ਮਿਲਵਰਤਨ ਤੇ ਹਮਦਰਦੀ …

Read More »

Independence Day Fire Service, Home Guard & Civil Defence Medals announced

Delhi, Aug. 14 (Punjab Post Bureau) – 59 personnel have been awarded Fire Service Medals on the occasion of the Independence Day this year. Of these, President’s Fire Service Medal for Gallantry have been awarded to 01 personnel, Fire Service Medal for Gallantry have been awarded to 03 personnel, President’s Fire Service Medal for Distinguished Service to 05 personnel and …

Read More »

Vice President Greets People on the eve of Independence Day

Delhi, Aug. 14 (Punjab Post Bureau) – The Vice President of India, Shri M. Venkaiah Naidu has greeted the people on the eve of Independence Day. In a message, he said that as India marches ahead as one of the fastest growing economies in the word, every citizen should work towards upholding the country’s civilizational values and strengthening its unity …

Read More »

ਖ਼ਾਲਸਾ ਕਾਲਜ ਪਬਲਿਕ ਸਕੂਲ ਦੀ ਵਿਦਿਆਰਥਣ ਨੇ ਮੁੱਕੇਬਾਜ਼ੀ ’ਚ ਜਿੱਤਿਆ ਗੋਲਡ ਮੈਡਲ

ਅੰਮ੍ਰਿਤਸਰ, 14 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀ ਅੰਮ੍ਰਿਤਪਾਲ ਕੌਰ ਨੇ ਬਠਿੰਡਾ ਵਿਖੇ ਸਬ ਜੂਨੀਅਰ ਓਪਨ ਸਟੇਟ ਬਾਕਸਿੰਗ ਪ੍ਰਤੀਯੋਗਤਾ ਟੂਰਨਾਮੈਂਟ ’ਚ 42 ਕਿਲੋਗ੍ਰਾਮ ਭਾਰ ਵਰਗ ’ਚ ਗੋਲਡ ਮੈਡਲ ਜਿੱਤਿਆ।ਉਕਤ ਮੁਕਾਬਲੇ ’ਚ ਵਿਦਿਆਰਥਣ ਨੇ ਆਪਣੀ ਕਾਬਲੀਅਤ ਦਿਖਾਉਂਦਿਆਂ ਸਕੂਲ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।     ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਏ.ਐਸ ਗਿੱਲ …

Read More »

ਖ਼ਾਲਸਾ ਮੈਨੇਜਮੈਂਟ ਅਧੀਨ ਚੱਲਦੇ ਵਿੱਦਿਅਕ ਅਦਾਰਿਆਂ ਨੇ ਮਨਾਇਆ ਆਜਾਦੀ ਦਿਵਸ

ਅੰਮ੍ਰਿਤਸਰ, 14 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲਦੇ ਵਿੱਦਿਅਕ ਅਦਾਰਿਆਂ ’ਚ ਅੱਜ ਆਜ਼ਾਦੀ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਚੈਰੀਟੇਬਲ ਦੀ ਪੁਰਾਤਨ ਪ੍ਰੰਪਰਾ ਨੂੰ ਨਿਭਾਉਂਦੇ ਹੋਏ ਇਸ ਵਰ੍ਹੇ ਵੀ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਰਣਜੀਤ ਐਵੀਨਿਊ ਦੇ ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋਂ, ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਅਤੇ …

Read More »

ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੁਮੈਨ ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 14 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲ ਰਹੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੁਮੈਨ ਵਿਖੇ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ।ਇਸ ਮੌਕੇ ਕਾਲਜ ਦੇ ਮਿਊਜ਼ਿਕ ਵਿਭਾਗ ਦੀਆਂ ਵਿਦਿਆਰਥਣਾਂ ਨੇ ਇਲਾਹੀ ਬਾਣੀ ਦਾ ਕੀਰਤਨ ਗਾਇਨ ਕਰਕੇ ਹਾਜ਼ਰ ਸੰਗਤਾਂ ਨੂੰ ਨਿਹਾਲ ਕੀਤਾ। …

Read More »