Thursday, March 28, 2024

Monthly Archives: August 2018

ਮੈਨੇਜਮੈਟ ਨੇ ਵਰਕਰਾਂ ਦੀ ਛਾਂਟੀ ਦਾ ਫੜਿਆ ਰਾਹ – ਪਨੂੰ

ਬਠਿੰਡਾ, 30 ਅਗਸਤ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਠੇਕਾ ਮੁਲਾਜ਼ਮ ਸ਼ੰਘਰਸ ਕਮੇਟੀ ਪਾਵਰਕਾਮ ਜੋਨ ਬਠਿੰਡਾ ਕਮੇਟੀ ਵਲੋਂ ਜੈਤੋ ਸਰਕਲ ਵਿਖੇ ਮੀਟਿੰਗ ਦੌਰਾਨ ਵਰਕਰਾਂ ਨੂੰ ਸੰਬੋਧਨ ਕਰਦੇ ਪ੍ਰਧਾਨ ਗੁਰਵਿੰਦਰ ਸਿੰਘ ਪਨੂੰ ਨੇ ਕਿਹਾ ਕਿ ਮੈਨੇਜਮੈਂਟ ਥਰਮਲ ਦੇ ਸਰਪਲਸ ਹੋਏ ਵਰਕਰਾਂ ਨੂੰ ਨਾ ਤਾਂ ਸਮਝੌਤੇ ਮੁਤਾਬਕ ਸਕਿਲ ਲੋਸ ਮਿਲਦੇ ਹਨ, ਨਾ ਸਮੇਂ `ਤੇ ਤਨਖਾਹਾਂ ਪਾਈਆਂ ਜਾਂਦੀਆਂ ਹਨ ਤੇ ਜੁਲਾਈ ਮਹੀਨੇ …

Read More »

ਆਈ.ਐਸ.ਆਈ ਵਲੋਂ ਅਕਾਊਂਟ ‘ਚ 16 ਕਰੋੜ ਪਾਉਣ ਦਾ ਇਲਜ਼ਾਮ ਝੂਠਾ – ਦਾਦੂਵਾਲ

ਕਿਸੇ ਵੀ ਜਾਂਚ ਏਜੰਸੀ ਤੋਂ ਨਿਰਪੱਖ ਜਾਂਚ ਕਰਵਾਉਣ ਲਈ ਕਿਹਾ ਬਠਿੰਡਾ, 30 ਅਗਸਤ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਰਬਤ ਖਾਲਸਾ ਵੱਲੋਂ ਥਾਪੇ ਗਏ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਮਜੀਠੀਆ ਨੂੰ ਕਰੜੇ ਹੱਥੀਂ ਲੈਂਦਿਆ ਕਿਹਾ ਕਿ ਪਿਛਲੇ ਦਸ ਸਾਲਾਂ ‘ਚ ਸੁਖਬੀਰ ਮਜੀਠੀਆ ਵੱਲੋਂ ਭ੍ਰਿਸ਼ਟਾਚਾਰ ਕਰਕੇ ਅਰਬਾਂ ਖਰਬਾਂ ਦੀ …

Read More »

ਬਾਦਲ ਪਰਿਵਾਰ ਨੇ ਡੇਰਾ ਸਿਰਸਾ ਕੋਲ ਵੇਚਿਆ ਸਿੱਖ ਧਰਮ, ਕੌਮ ਤੇ ਗ੍ਰੰਥ – ਮਾਨ

ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਜਾਇਦਾਦ ਦੀ ਦੀ ਮੰਗੀ ਜਾਂਚ ਬਠਿੰਡਾ, 30 ਅਗਸਤ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਬਾਦਲ ਪਰਿਵਾਰ ਨੇ ਸੱਤਾ ਹਾਸਿਲ ਕਰਨ ਲਈ ਸਿੱਖ ਧਰਮ, ਕੌਮ ਤੇ ਆਪਣੇ ਗ੍ਰੰਥ ਨੂੰ ਡੇਰਾ ਸਿਰਸਾ ਅੱਗੇ ਵੇਚ ਦਿੱਤਾ।ਇਹ ਸੱਚਾਈ ਹੁਣ ਲੋਕਾਂ ਦੇ ਸਾਹਮਣੇ ਆਉਣ ਨਾਲ  ਅਕਾਲੀ ਦਲ ਬਾਦਲ ਦਾ ਸਿਆਸੀ ਭਵਿੱਖ ਹੁਣ ਖਤਮ ਹੋ ਚੁੱੱਕਿਆ ਹੈੈ।                         ਸ਼੍ਰੋਮਣੀ ਅਕਾਲੀ …

Read More »

ਸਕਾਟਲੈਂਡ ਦੇ ਸ਼ਹਿਰ ਈਡਨਬਰਗ ’ਚ ਗੁਰਦੁਆਰਾ ਸਾਹਿਬ ’ਤੇ ਹਮਲੇ ਦੀ ਨਿਖੇਧੀ

ਅੰਮ੍ਰਿਤਸਰ, 29 ਅਗਸਤ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਸਕਾਟਲੈਂਡ ਦੇ ਸ਼ਹਿਰ ਈਡਨਬਰਗ ਵਿਚ ਗੁਰਦੁਆਰਾ ਸਾਹਿਬ ਦੇ ਮੁੱਖ ਦਰਵਾਜ਼ੇ ’ਤੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਪੈਟਰੋਲ ਬੰਬ ਸੁੱਟਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਜਾਰੀ ਇਕ ਬਿਆਨ ਰਾਹੀਂ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨ ਮਾਨਵਤਾ ਨੂੰ ਸਰਬ-ਸਾਂਝੀਵਾਲਤਾ ਦਾ ਉਪਦੇਸ਼ ਦਿੰਦੇ ਹਨ, ਪਰ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਮਨਾਇਆ ਕੌਮੀ ਖੇਡ ਦਿਵਸ

2019 ਤੋਂ ਸਲੇਬਸ ਘੱਟ ਅਤੇ ਸ਼ਰੀਰਕ ਸਿੱਖਿਆ ਜਿਆਦਾ – ਡਾ. ਧਰਮਵੀਰ ਸਿੰਘ ਅੰਮ੍ਰਿਤਸਰ, 29 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀ. ਸੈ. ਪਬਲਿਕ ਸਕੂਲ ਵਿਖੇ ਖੇਡ ਸੁਪਰਵਾਈਜ਼ਰ ਸ੍ਰੀਮਤੀ ਅੰਮ੍ਰਿਤਪਾਲ ਕੌਰ ਦੀ ਅਗਵਾਈ ਵਿੱਚ ਹਾਕੀ ਦੇ ਮਹਾਨ ਖਿਡਾਰੀ ਮੇਜਰ ‘ਧਿਆਨ ਚੰਦ’ ਦੇ ਜਨਮ ਦਿਨ ਨੂੰ ਸਮਰਪਿਤ ‘ਰਾਸ਼ਟਰੀ ਖੇਡ ਦਿਵਸ’ ਮਨਾਇਆ ਗਿਆ।ਸਕੂਲ ੇ ਪ੍ਰਿੰਸੀਪਲ/ ਡਾਇਰੈਕਟਰ ਡਾ. ਧਰਮਵੀਰ ਸਿੰਘ …

Read More »

Police DAV Public School celebrates National Sports Day with enthusiasm

Amritsar, Aug. 29 (Punjab Post Bureau) – Police DAV Public School celebrated National Sports Day with enthusiasm. Students of classes VI–XII showcased their skills in an Inter House Basketball Competition in under the guidance of Dr. Vipin Jishtu Principal of the school. Dayananad House emerged as the winner and Bhagat Singh House bagged the second position. Dr. Vipin Jishtu congratulated …

Read More »

ਕਬੱਡੀ ਖਿਡਾਰਣਾਂ ਨੇ ਸਕੂਲ ਜੋਨ ਟੂਰਨਾਮੈਂਟ `ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 29 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਸਕੂਲ ਦੀਆਂ ਅੰਡਰ 14,17,19 ਕਬੱਡੀ ਖਿਡਾਰਣਾਂ ਨੇ ਸਕੂਲ ਜੋਨ ਟੂਰਨਾਮੈਂਟ ਲੜਕੀਆਂ ਵਿਚ ਕਰਮਪੁਰਾ ਸਕੂਲ ਵਿਖੇ 29/08/2018 ਨੂੰ ਭਾਗ ਲੈਂਦੇ ਹੋਏ ਅੰਡਰ 17 ਟੀਮ ਨੇ ਫਾਇਨਲ ਮੈਚ ਵਿੱਚ ਹਾਸ਼ਮ ਸਾਹ ਸਕੂਲ ਦੀ ਟੀਮ ਨੂੰ 26/03 ਦੇ ਮੁਕਾਬਲੇ ਨਾਲ ਹਰਾ ਕੇ ਪਹਿਲਾਂ ਸਥਾਨ ਹਾਸਲ ਕੀਤਾ।ਅੰਡਰ …

Read More »

ਮੇਜਰ ਧਿਆਨ ਚੰਦ ਨੂੰ ਸਮਰਪਿਤ ਮੈਰਾਥਨ ’ਚ ਐਨਮ ਸੰਧੂ ਦੀ ਝੋਲੀ ਪਿਆ ਸੋਨ ਤਮਗਾ

ਅੰਮ੍ਰਿਤਸਰ, 29 ਅਗਸਤ (ਪੰਜਾਬ ਪੋਸਟ- ਸੰਧੂ) – ਨਾਮਵਰ ਹਾਕੀ ਖਿਡਾਰੀ ਸਵ. ਮੇਜਰ ਧਿਆਨ ਚੰਦ ਦਾ ਜਨਮ ਦਿਵਸ ਕੌਮੀ ਖੇਡ ਦਿਵਸ ਵਜੋਂ ਮਨਾਉਂਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਵਿਖੇ ਪ੍ਰਿੰਸੀਪਲ ਮਨਮੀਤ ਕੌਰ ਦੀ ਦੇਖ-ਰੇਖ ਹੇਠ ਇਕ ਪ੍ਰਭਾਵਸ਼ਾਲੀ ਖੇਡ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਸਕੂਲ ਦੇ ਅਧਿਆਪਕਾਂ, ਵਿਦਿਆਰਥੀਆ ਤੇ ਖਿਡਾਰੀਆਂ ਨੇ ਸ਼ਿਰਕਤ ਕਰ ਕੇ ਮੇਜਰ ਧਿਆਨ ਚੰਦ ਨੂੰ ਯਾਦ ਕੀਤਾ। ਪ੍ਰਿੰਸੀਪਲ ਮਨਮੀਤ …

Read More »

ੳ ਦਿੱਲੀ ਕਮੇਟੀ ਦੇ ਯਤਨਾ ਸਦਕਾ 38 ਭਗੌੜੇ ਐਨ.ਆਰ.ਆਈ. ਲਾੜਿਆਂ ਦਾ ਪਾਸਪੋਰਟ ਰੱਦ

ਭਾਰਤ ਸਰਕਾਰ ਨੇ ਭਗੌੜੇ ਲਾੜਿਆਂ ਖਿਲਾਫ਼ ਕਾਰਵਾਈ ਲਈ ਇੰਟਰਗ੍ਰੇਟਿਡ ਨੋਡਲ ਏਜੰਸੀ ਬਣਾਈ ਨਵੀਂ ਦਿੱਲੀ, 29 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜਾਬ ਦੀਆਂ ਕੁੜੀਆਂ ਨਾਲ ਵਿਆਹ ਕਰਕੇ ਭਗੌੜੇ ਹੋਏ ਲਾੜਿਆਂ ਦੀ ਹੁਣ ਖੈਰ ਨਹੀਂ ਹੈ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲਕਦਮੀ ’ਤੇ ਕਾਰਵਾਈ ਕਰਦੇ ਹੋਏ ਭਾਰਤੀ ਵਿਦੇਸ਼ ਮੰਤਰਾਲੇ ਨੇ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਅਧੀਨ ਸਮੂਹ ਮਾਮਲਿਆਂ ਦੀ ਜਾਂਚ …

Read More »

ਐਸ.ਟੀ.ਐਫ ਬਾਰਡਰ ਰੇਂਜ ਅੰਮ੍ਰਿਤਸਰ ਬਰਾਮਦ ਕੀਤੀ ਇੱਕ ਕਿਲੋਗ੍ਰਾਮ ਹੈਰੋਇਨ

ਅੰਮ੍ਰਿਤਸਰ, 29 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ) – ਹਰਪ੍ਰੀਤ ਸਿੰਘ ਸਿੱਧੂ ਏ.ਡੀ.ਜੀ.ਪੀ ਐਸ.ਟੀ.ਐਫ ਅਤੇ ਆਰ.ਕੇ ਜੈਸਵਾਲ ਆਈ.ਜੀ.ਪੀ ਐਸ.ਟੀ:ਐਫ ਬਾਰਡਰ ਜੋਨ ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਰਛਪਾਲ ਸਿੰਘ ਏ:.ਆਈ.ਜੀ ਬਾਰਡਰ ਰੇਂਜ ਅੰਮ੍ਰਿਤਸਰ ਦੀ ਅਗਵਾਈ ਹੇਠ ਡੀ.ਐਸ.ਪੀ ਕਿਰਪਾਲ ਸਿੰਘ ਅਤੇ ਇੰਸਪੈਕਟਰ ਸੁਖਵਿੰਦਰ ਸਿੰਘ ਇੰਚਾਰਜ ਯੂਨਿਟ ਐਸ.ਟੀ.ਐਫ ਤਰਨਤਾਰਨ ਨੂੰ ਜੇਲ ਵਿੱਚ ਨਸ਼ੇ ਦਾ ਨੈਟਵਰਕ ਚਲਾਉਂਦੀ ਇਕ ਔਰਤ ਅਤੇ ਉਸ …

Read More »