Friday, March 29, 2024

Daily Archives: September 3, 2018

ਦੇਸ਼ ਪਰਤੇ ਜੀ.ਕੇ ਦਾ ਦਿੱਲੀ ਏਅਰਪੋਰਟ ’ਤੇ ਹੋਇਆ ਭਰਵਾਂ ਸਵਾਗਤ

ਨਵੀਂ ਦਿੱਲੀ, 2 ਸਤੰਬਰ (ਪੰਜਾਬ ਪੋਸਟ ਬਿਊਰੋ) – ਅਮਰੀਕਾ ਵਿਖੇ ਦੇਸ਼ ਵਿਰੋਧੀ ਤਾਕਤਾਂ ਨਾਲ ਟੱਕਰ ਲੈ ਕੇ ਵਾਪਸ ਪਰਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦਾ ਅੱਜ ਇੰਦਰਾ ਗਾਂਧੀ ਕੌਮਾਤਰੀ ਹਵਾਈ ਅੱਡੇ ’ਤੇ ਭਰਵਾ ਸਵਾਗਤ ਕੀਤਾ ਗਿਆ।ਜਿੰਨਾਂ ਵਿੱਚ 1984 ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਦੇ ਮੈਂਬਰਾਂ ਦੇ ਨਾਲ ਹੀ ਇਸਤਰੀ ਸਤਿਸੰਗ ਸਭਾਵਾਂ, ਸ਼ਬਦ ਚੌਂਕੀ ਜਥਿਆਂ ਦੇ …

Read More »

ਦਿੱਲੀ `ਚ ਭਾਈ ਘਨੱਈਆ ਜੀ ਸੰਦੇਸ਼ ਯਾਤਰਾ 4 ਤੋਂ 7 ਸਤੰਬਰ ਤੱਕ

ਨਵੀਂ ਦਿੱਲੀ, 2 ਸਤੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸੇਵਾਪੰਥੀ ਅੱਡਣਸ਼ਾਹੀ ਸਭਾ ਵਲੋਂ ਐਤਵਾਰ 2 ਸਤੰਬਰ ਨੂੰ ਯਮੁਨਾ ਨਗਰ ਅਰੰਭੀ ਗਈ ਭਾਈ ਘਨੱਈਆ ਜੀ ਦੀ ਤੀਜੀ ਅਕਾਲ ਪਿਆਨਾ ਸ਼ਤਾਬਦੀ ਨੂੰ ਸਮਰਪਤ ‘ਭਾਈ ਘਨੱਈਆ ਸੰਦੇਸ਼ ਯਾਤਰਾ’, ਮੰਗਲਵਾਰ 4 ਸਤੰਬਰ ਨੂੰ ਸਵੇਰੇ 10 ਵਜੇ ਅਨੰਦ ਵਿਹਾਰ ਬਾਰਡਰ ਰਾਹੀਂ ਦਿੱਲੀ ਪੁੱਜੇਗੀ, ਜਿਥੇ ਦਿੱਲੀ ਦੀਆਂ ਸੰਗਤਾਂ ਵਲੋਂ …

Read More »

ਏਸ਼ੀਆਈ ਖੇਡਾਂ `ਚ ਭਾਰਤ ਦੇ ਸ਼ਾਨਦਾਰ ਨਾਲ ਪੂਰੀ ਦੁਨੀਆਂ ਵਿੱਚ ਬਣੀ ਪਛਾਣ – ਛੀਨਾ

ਅੰਮ੍ਰਿਤਸਰ, 2 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਏਸ਼ੀਆਈਖੇਡਾਂ – 2018 ਵਿੱਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਪੂਰੀ ਦੁਨੀਆਂ ਵਿੱਚ ਆਪਣੀ ਪਹਿਚਾਨ ਸਥਾਪਿਤ ਕੀਤੀ ਹੈ। ਇੰਡੋਨੇਸ਼ੀਆ ਦੇ ਜਕਾਰਤਰ ਵਿੱਚ ਹੋ ਰਹੀਆਂ ਏਸ਼ੀਆਈ ਖੇਡਾਂ ਵਿੱਚ ਭਾਰਤ ਨੇ 69 ਮੈਡਲ ਆਪਣੀ ਝੋਲੀ ਵਿੱਚ ਪਾ ਕੇ ਰਾਸ਼ਟਰ ਦੀ ਸ਼ਾਨ ਵਿੱਚ …

Read More »

ਲੋਕ ਪੱਖੀ ਬੁੱਧੀਜੀਵੀਆਂ `ਤੇ ਮੋਦੀ ਸਰਕਾਰ ਦੇ ਹਮਲੇ ਦਾ ਮੂੰਹ ਤੋੜ ਜਵਾਬ ਦੇਵਾਂਗੇ – ਲਿਬਰੇਸ਼ਨ ਆਗੂ

ਭੀਖੀ (ਮਾਨਸਾ) 2 ਸਤੰਬਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਮਨੁੱਖੀ ਅਧਿਕਾਰ ਅੰਦੋਲਨ ਦੇ ਮੋਹਰੀ ਆਗੂਆਂ ਅਤੇ ਦੇਸ਼ ਦੇ ਜਾਣੇ ਪਛਾਣੇ ਲੋਕ ਪੱਖੀ ਬੁੱਧੀਜੀਵੀਆਂ-ਵਰਵਰਾ ਰਾਓ, ਗੌਤਮ ਨੌਲੱਖਾ, ਸੁਧਾ ਭਾਰਦਵਾਜ, ਅਨਿਲ ਤੇਲਤੁੰਬੜੇ, ਵਰਨੋਨ ਗੋਂਜਾਲਵਿਸ ਅਤੇ ਅਰੁਨ ਫਰੇਰਾ ਨੂੰ ਮਹਾਂਰਾਸ਼ਟਰ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਜਾਣ ਖਿਲਾਫ਼ ਵੱਖੱਵੱਖ ਸੰਘਰਸ਼ਸ਼ੀਲ ਸੰਗਠਨਾਂ ਵਲੋਂ ਅੱਜ ਇਥੇ ਸ਼ਹਿਰ ਵਿਚ ਭਾਜਪਾ ਸਰਕਾਰ ਦੀਆਂ ਤਾਨਾਸ਼ਾਹੀ ਨੀਤੀਆਂ ਵਿਰੁੱਧ ਇੱਕ ਜੋਸ਼ੀਲਾ …

Read More »

ਕਾਲਜ ਦੇ ਪ੍ਰੋਫੈਸਰ ਖਿਲਾਫ ਕੀਤਾ ਅਰਥੀ ਫੂਕ ਮੁਜਾਹਰਾ

ਭੀਖੀ (ਮਾਨਸਾ) 2 ਸਤੰਬਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿਖੇ ਵਿਦਿਆਰਥੀ ਜਥੇਬੰਦੀ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਵੱਲੋਂ ਕਾਲਜ ਅੰਦਰ ਵਿਦਿਆਰਥੀਆਂ ਦਾ ਇਕੱਠ ਕਰਕੇ ਕਾਲਜ ਦੇ ਗੇਟ ਅੱਗੇ ਕਾਲਜ ਦੇ ਇੱਕ ਪ੍ਰੋਫੈਸਰ ਖਿਲਾਫ ਅਰਥੀ ਫੂਕ ਪ੍ਰਦਰਸ਼ਨ ਕਰ ਕੇ ਜਬਰਦਸਤ ਨਾਅਰੇਬਾਜ਼ੀ ਕੀਤੀ ਗਈ।ਇਹ ਪ੍ਰਦਰਸ਼ਨ ਵਿਦਿਆਰਥੀ ਮੱਖਣ ਸਿੰਘ ਨੂੰ ਇਨਸਾਫ਼ ਦਵਾਉਣ ਲਈ ਕੀਤਾ ਗਿਆ ਜੋ ਕਿ …

Read More »

BBK DAV College lifts Shaheed-E-Azam Bhagat Singh Overall Sports Championship Trophy

Amritsar, Sept. 2 (Punjab Post Bureau) – Department of Physical Education of BBK DAV College put up a splendid show by lifting Shaheed-E-Azam Bhagat Singh Overall General (Men and Women Combined) Sports Championship Trophy 2015-16, along with a cash prize of Rs.32000/-. The college also won Overall General Sports Championship Trophy 2016-17 in ‘A’ division (Women) with a large margin …

Read More »