Friday, April 19, 2024

Daily Archives: September 13, 2018

ਕਪਿਲ ਕੱਕੜ ਅਤੇ ਨਿਸ਼ਾ ਕੱਕੜ ਨੇ ਵਿਆਹ ਦੀ 5ਵੀਂ ਵਰੇਗੰਢ੍ਹ ਮਨਾਈ

ਬਠਿੰਡਾ, 12 ਸਤੰਬਰ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਬਠਿੰਡਾ ਵਾਸੀ ਕਪਿਲ ਕੱਕੜ ਅਤੇ ਨਿਸ਼ਾ ਕੱਕੜ ਨੂੰ ਵਿਆਹ ਦੀ 5ਵੀਂ ਵਰੇਗੰਢ੍ਹ ਦੀਆਂ ਬਹੁਤ ਬਹੁਤ ਮੁਬਾਰਕਾਂ।  

Read More »

ਅਦਾਕਾਰ ਜਾਨਵੀ ਨੇ ਪਿੰਗਲਵਾੜਾ ’ਚ ਸਪੈਸ਼ਲ ਬੱਚਿਆਂ ਨਾਲ ਮਨਾਇਆ ਜਨਮ ਦਿਨ

ਅੰਮ੍ਰਿਤਸਰ, 12 ਸਤੰਬਰ (ਪੰਜਾਬ ਪੋਸਟ – ਅਮਨ) – ਗਾਇਕ, ਐਂਕਰ ਤੇ ਅਦਾਕਾਰ ਜਾਨਵੀ ਮਲਹੋਤਰਾ ਨੇ ਆਪਣੇ ਜਨਮ ਦਿਨ ਦੀਆਂ ਖੁਸ਼ੀਆਂ ਸਪੈਸ਼ਲ ਬੱਚਿਆਂ ਨਾਲ ਸਾਂਝੀਆਂ ਕੀਤੀਆਂ।ਆਪਣੀ ਮਾਂ ਸਪਨਾ ਮਲਹੋਤਰਾ, ਪਿਤਾ ਵਿਪੁਲ ਮਲਹੋਤਰਾ, ਦਾਦੀ ਸਸ਼ੀ ਮਲਹੋਤਰਾ ਤੇ ਭਰਾ ਪ੍ਰਥਮ ਮਲਹੋਤਰਾ ਨਾਲ ਪਿੰਗਲਵਾੜਾ ਦੀ ਮਾਨਾਂਵਾਲਾ ਬਰਾਂਚ ਦੇ ਸਕੂਲ ਪਹੁੰਚੀ ਜਾਨਵੀ ਨੇ ਜਦ ਕੇਕ ਕੱਟਿਆ ਤਾਂ ਸਪੈਸ਼ਲ ਬੱਚਿਆਂ ਨੇ ਤਾੜੀਆਂ ਵਜਾ ਕੇ ਆਪਣਾ ਪਿਆਰ …

Read More »

ਸੋਸ਼ਲ ਮੀਡੀਆ `ਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਵਾਲੇ ਖਿਲਾਫ ਕਾਰਵਾਈ ਕਰੇ ਸਰਕਾਰ – ਜਥੇਦਾਰ

ਅੰਮ੍ਰਿਤਸਰ, 12 ਸਤੰਬਰ (ਪੰਜਾਬ ਪੋਸਟ ਬਿਊਰੋ) – ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਹੈ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਸੋਸ਼ਲ ਮੀਡੀਆ `ਤੇ ਦਿਨ-ਬ-ਦਿਨ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਲਈ ਕੋਈ ਨਾ ਕੋਈ ਨਵੀਂ ਅਤਿ ਨਿੰਦਣਯੋਗ ਘਟਨਾ ਵਾਪਰਦੀ ਰਹਿੰਦੀ ਹੈ।ਸਿੱਖ ਇਸ ਨੂੰ ਕਦੋ ਤੱਕ ਸਹਿਣ ਕਰਦੇ ਰਹਿਣਗੇ? ਕੁੱਝ ਦਿਨਾਂ ਤੋਂ ਸਿੱਖ ਗੁਰੂ ਸਾਹਿਬਾਨ ਦੀਆਂ …

Read More »